Thursday, 23 July 2026

 

 

ਖ਼ਾਸ ਖਬਰਾਂ ਆਪ ਸਰਕਾਰ ਨੇ ਅਫ਼ਸਰਸ਼ਾਹੀ ਨੂੰ ਹਾਸ਼ੀਏ ’ਤੇ ਧੱਕਣ ਤੋਂ ਬਾਅਦ ਹੁਣ ਖੁੱਲ੍ਹੇਆਮ ਸਿਆਸਤ ਦਾ ਅਪਰਾਧੀਕਰਨ ਸ਼ੁਰੂ ਕਰ ਦਿੱਤਾ ਹੈ: ਸੁਨੀਲ ਜਾਖੜ ਪੰਜਾਬ ਵਿੱਚ ਪੇਪਰ ਲੀਕ ਹੋਣ ਦੇ ਮਾਮਲਿਆਂ ਵਿੱਚ ਮਾਨ ਤੇ ਬੈਂਸ ਅਸਤੀਫਾ ਦੇਣ: ਅਮਰਿੰਦਰ ਸਿੰਘ ਰਾਜਾ ਵੜਿੰਗ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

 

ਪੰਜਾਬ ਭਾਜਪਾ ਵੱਲੋਂ 131 ਮੈਂਬਰੀ ਸੂਬਾ ਕਾਰਜਕਾਰਨੀ ਦਾ ਐਲਾਨ

ਕਮਲ ਸ਼ਰਮਾ ਵੱਲੋਂ 131 ਮੈਂਬਰੀ ਸੂਬਾ ਕਾਰਜਕਾਰਨੀ ਦਾ ਐਲਾਨ

ਕਮਲ ਸ਼ਰਮਾ
ਕਮਲ ਸ਼ਰਮਾ

Web Admin

Web Admin

5 ਦਰਿਆ ਨਿਊਜ਼

ਚੰਡੀਗੜ੍ਹ , 28 Jun 2013

Last updated on: Jun 28, 2013, 00:00 IST

ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਕਮਲ ਸ਼ਰਮਾ ਨੇ ਆਪਣੀ 131 ਸੂਬਾ ਕਾਰਜਕਾਰਨੀ ਮੈਂਬਰਾਂ ਦਾ ਐਲਾਨ ਅੱਜ ਚੰਡੀਗੜ੍ਹ ਵਿਖੇ ਕੀਤੀ। ਸ਼੍ਰੀ ਸ਼ਰਮਾ ਵੱਲੋਂ ਸੂਬਾ ਕਾਰਜਕਾਰਨੀ ਦੇ 67 ਮੈਂਬਰਾਂ ਦੀ ਸੂਚੀ ਦੇ ਨਾਲ-ਨਾਲ ਪੰਜਾਬ ਭਾਜਪਾ ਦੇ 35 ਪਰਮਾਨੈਂਟ ਇਨਵਾਇਟੀ ਮੈਂਬਰਾਂ ਅਤੇ 29 ਵਿਸ਼ੇਸ਼ ਇਨਵਾਇਟੀ ਮੈਂਬਰਾਂ ਦੇ ਨਾਮਾਂ ਦਾ ਵੀ ਐਲਾਨ ਕੀਤਾ। ਇਸੇ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਸ਼ਰਮਾ ਨੇ ਦੱਸਿਆ ਕਿ ਸੂਬਾ ਕਾਰਜਕਾਰਨੀ ਵਿਚ ਬਲਰਾਮ ਜੀ ਦਾਸ ਟੰਡਨ, ਮਨੋਰੰਜਨ ਕਾਲਿਆ, ਪ੍ਰੋ. ਬ੍ਰਿਜ ਲਾਲ ਰਿਨਵਾ, ਅਵਿਨਾਸ਼ ਰਾਏ ਖੰਨਾ, ਪ੍ਰੋ. ਰਾਜਿੰਦਰ ਭੰਡਾਰੀ, ਅਸ਼ਵਨੀ ਸ਼ਰਮਾ, ਤੀਕਸ਼ਣ ਸੂਦ, ਮਾਸਟਰ ਮੋਹਨ ਲਾਲ, ਚੌਧਰੀ ਸਵਰਣਾ ਰਾਮ, ਡਾ. ਬਲਦੇਵ ਰਾਜ ਚਾਵਲਾ, ਅਰੂਣੇਸ਼ ਸ਼ੇਖਰ, ਬਾਲ ਕ੍ਰਿਸ਼ਣ ਮਿੱਤਲ, ਮਦਨ ਮੋਹਨ ਵਿਆਸ, ਡਾ. ਰਾਮ ਕੁਮਾਰ, ਬਿਸ਼ੰਭਰ ਦਾਸ, ਧਰਮਪਾਲ ਰਾਵ, ਹਰੀਸ਼ ਬੇਦੀ, ਰਾਜ ਖੁਰਾਣਾ, ਸੁਖਪਾਲ ਸਿੰਘ, ਹੀਰਾ ਲਾਲ ਧੀਰ, ਲਾਲ ਚੰਦ ਜਿੰਦਲ, ਅਨਿਲ ਕੁਮਾਰ ਗੁਪਤਾ, ਆਦਰਸ਼ ਭਾਟਿਆ, ਡਾ. ਇਨੂ ਸਿੰਗਲਾ, ਇੰਜੀ. ਐਸ.ਕੇ.ਪੁੰਜ, ਜਤਿੰਦਰ ਸੁਖਵੰਤ ਸਿੰਘ, ਮਹਿੰਦਰ ਭਗਤ, ਮਹਿੰਦਰ ਪਾਲ ਮਾਨ, ਓਮਪ੍ਰਕਾਸ਼ ਮਿੱਢਾ, ਤਰਲੋਚਨ ਸਿੰਘ ਗਿੱਲ, ਤਰਸੇਮ ਗੋਇਲ, ਤਰਸੇਮ ਮਿੱਤਲ, ਸੁਭਾਸ਼ ਮੱਕੜ, ਆਰ.ਐਸ.ਢਿੱਲੋਂ (ਗਿੰਨੀ) , ਰਾਜਿੰਦਰ ਖੱਤਰੀ, ਰਾਕੇਸ਼ ਗਿੱਲ, ਰਾਕੇਸ਼ ਜਿਓਤੀ, ਸੰਜੀਵ ਖੰਨਾ, ਸਤੀਸ਼ ਅਗਰਵਾਲ, ਸਤਪਾਲ ਗੌਂਸਾਈ, ਸਤਪਾਲ ਮਹਾਜਨ, ਸ਼ਿਵ ਦਰਸ਼ਨ, ਸੀਤਾ ਰਾਮ ਕਸ਼ਿਅਪ, ਆਸ਼ਾ ਸ਼ਰਮਾ, ਗੁਰਿੰਦਰ ਪਾਲ ਕੌਰ ਮੰਗਤ, ਜੈ ਸ਼੍ਰੀ ਗੁਲਾਟੀ, ਮੰਜੂ ਗੁਪਤਾ, ਮੋਨਾ ਜਸਵਾਲ, ਨੀਲਮ ਮਹੰਤ, ਪ੍ਰਵੀਨ ਸ਼ਰਮਾ, ਪੁਸ਼ਪਾ ਸ਼ਰਮਾ, ਸੁਨੀਤਾ ਗਰਗ, ਰੀਨਾ ਜੇਟਲੀ, ਸਰੋਜ ਮਲਹੋਤਰਾ, ਸੀਮਾ ਕੁਮਾਰ ਐਮ.ਐਲ.ਏ. ਸਤਵੰਤ ਕੌਰ, ਸੁਖਜੀਤ ਕੌਰ ਐਮ.ਐਲ.ਏ, ਸੁਮਨ ਗੁਪਤਾ, ਸੁਨੀਤਾ ਅਗਰਵਾਲ, ਵਿਜੈ ਲਕਸ਼ਮੀ, ਵਿਰੇਂਦਰ ਕੌਰ, ਰਾਜੇਸ ਹਨੀ, ਕੇਵਲ ਕੁਮਾਰ, ਦੇਵਾਨ ਅਮਿਤ ਅਰੋੜਾ, ਅਨਿਲ ਸੱਚਰ, ਸੰਜੀਵ ਧਮੀਜਾ ਅਤੇ ਦਿਆਲ ਸੋਢੀ ਦੇ ਨਾਂ ਸ਼ਾਮਲ ਹਨ।

ਸਥਾਈ ਪਰਮਾਨੈਂਟ ਮੈਂਬਰ ਦੀ ਸੂਚੀ

ਇਸੇ ਤਰ੍ਹਾਂ ਸਥਾਈ ਪਰਮਾਨੈਂਟ ਮੈਂਬਰਾਂ ਵਿਚ ਨਵਜੋਤ ਸਿੰਘ ਸਿੱਧੂ, ਵਿਨੋਦ ਖੰਨਾ, ਸਵਰਣ ਸਲਾਰੀਆ, ਨੀਰਜ ਤਿਆਲ, ਭਗਤ ਚੁੰਨੀ ਲਾਲ, ਅਨਿਲ ਜੋਸ਼ੀ, ਮਦਨ ਮੋਹਨ ਮਿੱਤਲ, ਸੁਰਜੀਤ ਕੁਮਾਰ ਜਿਆਣੀ, ਦਿਨੇਸ਼ ਠਾਕੁਰ (ਬੱਬੂ), ਕੇ.ਡੀ. ਭੰਡਾਰੀ, ਸੋਮ ਪ੍ਰਕਾਸ, ਡਾ. ਨਵਜੋਤ ਕੌਰ ਸਿੱਧੂ, ਨਰੋਤਮ ਦੇਵ ਰੱਤੀ, ਸ਼ਕਤੀ ਸ਼ਰਮਾ, ਮਨਜੀਤ ਸਿੰਘ ਰਾਏ, ਵਿਨੋਦ ਸ਼ਰਮਾ, ਸਤੀਸ਼ ਮਹਾਜਨ, ਡੀ.ਪੀ. ਚੰਦਨ, ਡਾ. ਸੁਭਾਸ਼ ਸੀ.ਵਰਮਾ, ਹਰਜੀਤ ਸਿੰਘ ਗਰੇਵਾਲ, ਜਵਾਹਰ ਖੁਰਾਣਾ, ਖੁਸ਼ਵਤ ਰਾਏ ਗੀਗਾ, ਮੋਹਨ ਲਾਲ ਗਰਗ, ਸੁਖਮਿੰਦਰ ਪਾਲ ਸਿੰਘ ਗਰੇਵਾਲ, ਸ਼ਵੇਤ ਮਲਿਕ, ਰਾਮਸ਼ਰਣ ਪਰਾਸ਼ਰ, ਵਿਨੋਦ ਕੁਮਾਰ ਗੁਪਤਾ, ਵਿਨੀਤ ਜੋਸ਼ੀ, ਵਿਨੋਦ ਕੁਮਾਰ, ਰਮੇਸ਼ ਜਾਲਮ, ਜੰਗੀ ਲਾਲ ਮਹਾਜਨ, ਮਹੇਸ਼ ਮਾਰਿਆ, ਅਨਿਲ ਵਾਇਚਾ, ਕ੍ਰਿਸ਼ਣ ਨਰੂਲਾ, ਪ੍ਰਵੀਨ ਗੁਪਤਾ ਅਤੇ ਅਰੁਣ ਮਿਸ਼ਰਾ ਦੇ ਨਾਂ ਸ਼ਾਮਿਲ ਹੈ। 

ਵਿਸ਼ੇਸ਼ ਇਨਵਾਇਟੀ ਮੈਂਬਰਾਂ ਦੀ ਸੂਚੀ ਜਾਰੀ

ਇਸੇ ਤਰ੍ਹਾਂ ਵਿਸ਼ੇਸ਼ ਇਨਵਾਇਟੀ ਮੈਂਬਰਾਂ ਵਿਚ ਡਾ. ਅਸ਼ਵਨੀ ਧੀਰ, ਡਾ. ਵੀ.ਪੀ. ਖੌਸਲਾ, ਕੰਵਰ ਜਗਦੀਪ ਸਿੰਘ, ਕੰਵਰ ਜਗਦੀਪ ਸਿੰਘ, ਕੇ.ਕੇ.ਮੌਦਗਿਲ, ਨਵਲ ਕੰਬੋਜ, ਪੁਰਸ਼ੋਤਮ ਅਰੋੜਾ, ਰਾਕੇਸ਼ ਭੱਲਾ, ਸਦਾਨੰਦ ਚੋਪੜਾ, ਅਸ਼ੋਕ ਲੂੰਬਾ, ਸੁਭਾਸ਼ ਭਟੇਜਾ, ਰਾਜੀਵ ਪਾਂਜਾ, ਦੇਵਰਾਜ ਚਾਚੋਵਾਲੀਆ, ਵਿਜੈ ਪੁਰੀ, ਬਨਵਾਰੀ ਲਾਲ ਚੌਹਾਨ, ਸੁਖਦੇਵ ਸਿੰਘ, ਪ੍ਰਵੀਨ ਗੁਪਤਾ, ਨਤਿੰਦਰ ਮਖੀਜਾ, ਗੁਲਸ਼ਨ ਵਧਵਾ, ਸੋਹਨ ਮਿੱਤਲ, ਪਵਨ ਕੁਮਾਰ, ਅਵਿਨਾਸ਼ ਸ਼ਰਮਾ, ਨਰੇਸ਼ ਮਹਾਜਨ, ਰਮੇਸ਼ ਸ਼ਰਮਾ, ਪ੍ਰੋ. ਸੁਮਨ ਥਾਪਾ, ਰਾਕੇਸ਼ ਜੈਨ, ਓਮ ਪ੍ਰਕਾਸ਼, ਵਿਵੇਕ ਮੌਦਗਿਲ, ਐਮ.ਪੀ. ਸਿੰਘ ਗੌਰਾਇਆ ਅਤੇ ਵਿਪੀਨ ਸ਼ਰਮਾ ਦਾ ਨਾਂ ਸ਼ਾਮਲ ਹੈ। 

 

Tags: kamal sharma bjp

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD