Tuesday, 28 July 2026

 

 

ਖ਼ਾਸ ਖਬਰਾਂ ਪੰਜਾਬ ਦੀ ਬਰਬਾਦ ਹੋ ਰਹੀ ਪੀੜ੍ਹੀ ਲਈ ਜ਼ਿੰਮੇਵਾਰ ਕੌਣ? ਗੁਰਮੀਤ ਸਿੰਘ ਖੁੱਡੀਆਂ ਨੇ ਮੱਛੀ ਪਾਲਣ ਵਿਭਾਗ ਵਿੱਚ ਪੰਜ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਬਰਨਾਲਾ ਆਮਦ 'ਤੇ ਭਾਰਤੀ ਜਨਤਾ ਪਾਰਟੀ ਵਲੋਂ ਮਹਾਂ ਰੈਲੀ ਦਾ ਆਯੋਜਨ ਪੰਜਾਬ ਕਾਂਗਰਸ ਦੇ ਸੰਸਦ ਮੈਂਬਰਾਂ ਵੱਲੋਂ ਬਰਨਾਲਾ ਵਿੱਚ ਦਲਿਤ ਸਫਾਈ ਕਰਮਚਾਰੀਆਂ ਖ਼ਿਲਾਫ਼ ਪੁਲਿਸ ਦੀ ਜ਼ਿਆਦਤੀ ਦੀ ਜਾਂਚ ਲਈ ਐਨਸੀਐਸਸੀ ਨੂੰ ਅਪੀਲ ਬਾਰ-ਬਾਰ ਕੋਸ਼ਿਸ਼ਾਂ ਦੇ ਬਾਵਜੂਦ ਵਿਰੋਧੀ ਧਿਰ ਭਗਵੰਤ ਮਾਨ ਸਰਕਾਰ ਖ਼ਿਲਾਫ਼ ਇੱਕ ਵੀ ਅਸਲੀ ਮੁੱਦਾ ਲੱਭਣ ਵਿੱਚ ਨਾਕਾਮ ਰਹੀ: ਬਲਤੇਜ ਪੰਨੂ ਬਰਿੰਦਰ ਕੁਮਾਰ ਗੋਇਲ ਵੱਲੋਂ ਖੰਟ ਮਾਨਪੁਰ ਵਿਖੇ ਕਰੀਬ 57.01 ਕਰੋੜ ਰੁਪਏ ਦੇ ਸਿੰਚਾਈ ਪ੍ਰਾਜੈਕਟਾਂ ਦਾ ਕੀਤਾ ਉਦਘਾਟਨ ਵਰਜੀਤ ਵਾਲੀਆ ਵੱਲੋਂ ਘਰ-ਘਰ ਸਰਵੇ ਦਾ ਸੌ ਫੀਸਦੀ ਕੰਮ ਮੁਕੰਮਲ ਕਰਨ ਵਾਲੇ 32 ਬੀ.ਐਲ.ਓਜ਼ ਦਾ ਸਨਮਾਨ ਟੁੱਟੀਆਂ ਸੜਕਾਂ ਨੇ ਖਰੜ ਦੀ ਟ੍ਰੈਫਿਕ ਦਾ ਦਮ ਘੁੱਟਿਆ, ਸਥਾਨਕ ਬਜ਼ਾਰੀ ਕਾਰੋਬਾਰ ਦਾ ਲੱਕ ਤੋੜਿਆ : ਖੇੜਾ ਰਾਜ ਲਾਲੀ ਗਿੱਲ ਨੇ ਮਲੋਟ ਵਿਖੇ ਲੋਕ ਅਦਾਲਤ ਦੌਰਾਨ ਲੋਕਾਂ ਦੀਆਂ ਸੁਣੀਆਂ ਮੁਸ਼ਕਿਲਾਂ ਕਰਮਜੀਤ ਸਿੰਘ ਰਿੰਟੂ ਨੇ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਮੁਫ਼ਤ ਸਕੂਲ ਬੈਗ ਅਤੇ ਵਰਦੀਆਂ ਵੰਡੀਆਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਨਗਰ ਕੌਂਸਲ ਡੇਰਾਬੱਸੀ ਦੇ ਪ੍ਰਧਾਨ ਤੇ ਸੀਨੀਅਰ ਵਾਈਸ ਪ੍ਰਧਾਨ ਨੇ ਸੰਭਾਲੇ ਅਹੁਦੇ ਸਰਕਾਰੀ ਸਕੂਲ ਸਾਰੀਆਂ ਆਧੁਨਿਕ ਸਹੂਲਤਾਂ ਨਾਲ ਲੈਸ: ਵਿਧਾਇਕ ਡਾ. ਅਜੈ ਗੁਪਤਾ ਹਰਭਜਨ ਸਿੰਘ ਈ.ਟੀ.ਓ. ਨੇ ਜੰਡਿਆਲਾ ਗੁਰੂ ਹਲਕੇ ਦੇ ਪਿੰਡਾਂ ਵਿੱਚ ਲੋਕ ਮਿਲਣੀ ਕਰਕੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ ਪਦਮ ਭੂਸ਼ਣ ਤਰਲੋਚਨ ਸਿੰਘ ਪਹਿਲੇ ਡਾ. ਰਤਨ ਸਿੰਘ ਜੱਗੀ ਯਾਦਗਾਰੀ ਪੁਰਸਕਾਰ ਨਾਲ ਸਨਮਾਨਤ ਮੁੱਖ ਮੰਤਰੀ ਦੀ ਡੇਅਰੀ ਖੇਤਰ ਲਈ ਪੰਜ ਵੱਡੀਆਂ ਘੋਸ਼ਣਾਵਾਂ, ਮਹਿਲਾ ਸ਼ਕਤੀਕਰਨ ਨੂੰ ਮਿਲੇਗਾ ਹੁਲਾਰਾ ਨਿਰਧਾਰਤ ਸਮਾਂ ਸੀਮਾ ਵਿੱਚ ਪੂਰੀਆਂ ਹੋਣ ਭਵਨ ਅਤੇ ਸੜਕ ਪ੍ਰੋਜੈਕਟ - ਰਣਬੀਰ ਗੰਗਵਾ ਸੰਤ ਮਹਾਪੁਰਖ ਸਮਾਜ ਨੂੰ ਸੱਚ, ਸੇਵਾ ਅਤੇ ਰਾਸ਼ਟਰ ਭਗਤੀ ਦਾ ਰਾਹ ਦਿਖਾਉਂਦੇ ਹਨ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਹਜਾਰੀ ਵਿੱਚ ਹਰਿਆਣਾ ਜਨਤਕ ਇੰਟਰਪ੍ਰਾਈਸਿਜ਼ ਬਿਊਰੋ ਦੇ ਚੇਅਰਮੈਨ ਮੋਹਨ ਲਾਲ ਬਡੌਲੀ ਨੇ ਅਹੁਦਾ ਸੰਭਾਲਿਆ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੇ ਪੱਧਰ ਅਤੇ ਪ੍ਰਬੰਧਾਂ ਨੂੰ ਬਿਹਤਰ ਬਣਾਉਣਾ ਸਰਕਾਰ ਦੀ ਪਹਿਲ : ਸਿੱਖਿਆ ਮੰਤਰੀ ਮਹੀਪਾਲ ਢਾਂਡਾ ਹਰਿਆਣਾ ਸਰਕਾਰ ਨੇ ਪ੍ਰਮਾਣਿਤ ਜ਼ਮੀਨ ਦੇ ਰਿਕਾਰਡ ਕੀਤੇ ਆਨਲਾਈਨ ਵਿਪੁਲ ਗੋਇਲ ਨੇ ਜ਼ਿਲ੍ਹਾ ਲੋਕ ਸੰਪਰਕ ਅਤੇ ਸ਼ਿਕਾਇਤ ਨਿਵਾਰਣ ਕਮੇਟੀ ਦੀ ਮੀਟਿੰਗ ਵਿੱਚ ਸੁਣੀਆਂ 14 ਸ਼ਾਇਕਤਾਂ, 11 ਸ਼ਿਕਾਇਤਾਂ ਦਾ ਮੌਕੇ ਉੱਤੇ ਹੀ ਕੀਤਾ ਨਿਪਟਾਰਾ

 

ਸ਼ਵ: ਰਜਿੰਦਰ ਕਟਾਰੀਆ ਗੁੱਡੀ ਦੀ ਯਾਦ ਨੂੰ ਸਮਰਪਿਤ ਚਾਰ ਦਿਨਾਂ ਕ੍ਰਿਕਟ ਟੂਰਨਾਮੈਟ ਪੋਜੇਵਾਲ ਵਿਖੇ ਸ਼ਰੂ

ਕਾਂਗਰਸ ਆਗੂ ਅਸ਼ੋਕ ਨਾਨੋਵਾਲ ਨੇ ਕੀਤਾ ਟੂਰਨਾਮੈਟ ਦਾ ਸ਼ੁੱਭ ਆਰੰਭ

ਪਿੰਡ ਪੋਜੇਵਾਲ ਦੇ ਨੋਜ਼ਵਾਨ ਕ੍ਰਿਕਟ ਟੂਰਨਾਮੈਟ ਦਾ ਉਦਘਾਟਨ ਕਰਦੇ ਹੋਏ ਕਾਂਗਰਸ ਆਗੂ ਅਸ਼ੋਕ ਕੁਮਾਰ ਨਾਨੋਵਾਲ ਕਰਦੇ ਹੋਏ ਨeਾਲ ਪਿੰਡ ਵਾਸੀ ਕਲੱਬ ਮੈਬਰ ਅਸ਼ੋਕ ਕੁਮਾਰ ਨਾਨੋਵਾਲ ਦਾ ਸਮਾਨ ਕਰਦੇ ਹਿਏ
ਪਿੰਡ ਪੋਜੇਵਾਲ ਦੇ ਨੋਜ਼ਵਾਨ ਕ੍ਰਿਕਟ ਟੂਰਨਾਮੈਟ ਦਾ ਉਦਘਾਟਨ ਕਰਦੇ ਹੋਏ ਕਾਂਗਰਸ ਆਗੂ ਅਸ਼ੋਕ ਕੁਮਾਰ ਨਾਨੋਵਾਲ ਕਰਦੇ ਹੋਏ ਨeਾਲ ਪਿੰਡ ਵਾਸੀ ਕਲੱਬ ਮੈਬਰ ਅਸ਼ੋਕ ਕੁਮਾਰ ਨਾਨੋਵਾਲ ਦਾ ਸਮਾਨ ਕਰਦੇ ਹਿਏ

Web Admin

Web Admin

5 Dariya News (ਅਸ਼ਵਨੀ ਸ਼ਰਮਾ)

ਸੜੋਆ, ਗੜ੍ਹਸ਼ੰਕਰ , 09 Jun 2016

Last updated on: Jun 09, 2016, 00:00 IST

ਨੋਜਵਾਨ ਸਭਾ ਯੂਥ ਕਲੱਬ ਪੋਜੇਵਾਲ ਦੇ ਸਮੂਹ ਨੋਜਵਾਨਾਂ ਤੇ ਨਗਰ ਪੰਚਾਇਤ ਦੇ ਵੱਡਮੁੱਲੇ ਸਹਿਯੋਗ ਦੇ ਸਦਕਾ ਪਿੰਡ ਪੋਜੇਵਾਲ ਦੀ ਉਘੀ ਸ਼ਕਸ਼ੀਅਤ ਤੇ ਸਮਾਜ਼ ਸੇਵਕ ਸਵ: ਰਜਿੰਦਰ ਕਟਾਰੀਆ ਗੁੱਡੀ ਦੀ ਯਾਦ ਨੂੰ ਸਮਰਪਿਤ ਪਹਿਲਾ ਸ਼ਾਨਦਾਰ ਚਾਰ ਦਿਨਾਂ ਕ੍ਰਿਕਟ ਟੂਰਨਾਮੈਟ ਜਵਾਹਰ ਨਵੋਦਿਆ ਵਿਦਿਆਲਿਆ ਸਕੂਲ ਦੇ ਗਰਾਊਡ ਪੋਜੇਵਾਲ ਵਿਖੇ ਸ਼ਰੂ ਕਰਵਾਇਆ ਗਿਆ।ਕ੍ਰਿਕਟ ਟੂਰਨਾਮੈਟ ਦਾ ਉਦਘਾਟਨ  ਸੀਨੀਅਰ ਕਾਂਗਰਸੀ ਆਗੂ ਅਸ਼ੋਕ ਕੁਮਾਰ ਨਾਨੋਵਾਲ ਸਾਬਕਾ ਸਰਪੰਚ ਵਲੋ ਕੀਤਾ ਗਿਆ।ਇਸ ਮੋਕੇ ਉਹਨਾਂ ਨੇ ਨੋਜਵਾਨ ਪੀੜੀ ਨੁੰ ਸੰਦੇਸ਼ ਦਿੰਦਿਆ ਕਿਹਾ ਕਿ ਅੱਜ ਦੇ ਸਮੇ ਵਿੱਚ ਨੋਜ਼ਵਾਨ ਪੀੜੀ ਨੂੰ ਖੇਡਾਂ ਪ੍ਰਤਿ ਜੋੜਨਾ ਬਹੁਤ ਹੀ ਵਧਿਆ ਉਪਰਾਲਾ ਹੈ ਜਿਸ ਨਾਲ ਨੋਜ਼ਵਾਨ ਪੀੜੀ ਨੂੰ ਨਸ਼ਿਆ ਤੋ ਵਚਿeਆ ਜਾ ਸਕਦਾ ਹੈ।ਇਸ ਮੋਕੇ ਉਹਨਾ ਨੇ ਆਪਣੀ ਨਿੱਜੀ ਸਹਾਇਤਾ ਵਿੱਚੋ ਕਮੇਟੀ ਨੂੰ ੫੧੦੦ ਰੁਪਏ ਦੀ ਨਕਦ ਰਾਸ਼ੀ ਭੇਟ ਕੀਤੀ ਨੋਜ਼ਵਾਨਾਂ ਨੂੰ ਵਿਧਾਈ ਦਿੱਤੀ।ਕਮੇਟੀ ਮੈਬਰਾਂ ਨੇ ਦੱਸਿਆ ਕਿ ਟੂਰਨਾਮੈਟ ਵਿੱਚ ਪਹਿਲਾ ਸਥਾਨ ਹਾਸਿਲ ਕਰਨ ਵਾਲੀ ਟੀਮ ਨੂੰ ੧੧,੦੦੦ ਰੁਪਏ +ਟ੍ਰਾਫੀ,ਦੂਸਰਾ ਸਥਾਨ ਹਾਸਿਲ ਕਰਨ ਵਾਲੀ ਟੀਮ ਨੂੰ ੭੧੦੦ ਰੁਪਏ+ਟ੍ਰਾਫੀ ਦੇ ਨਾਲ ਸਨਮਾਨਿਤ ਕੀਤਾ ਜਾਵੇਗਾ।ਟੂਰਨਾਮੈਟ ਦੇ ਵਿੱਚ ਵਧਿਆ ਪ੍ਰਸਰਸ਼ਨ ਕਰਨ ਵਾਲੇ ਖਿਡਾਰੀਆ ਦਾ ਵੀ ਕਮੇਟੀ ਵਲੋ ਵਿਸ਼ੇਸ਼ ਸਨਮਾਨ ਕੀਤਾ ।ਅੰਤਿਮ ਦਿਨ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਬਲਾਚੋਰ ਹਲਕੇ ਦੇ ਸਾਬਕਾ ਵਿਧਾਇਕ ਰਾਮ ਕ੍ਰਿਸ਼ਨ ਕਟਾਰੀਆ ਆਪਣੇ ਕਰ ਕਮਲਾਂ ਦੇ ਨਾਲ ਕਰਨਗੇ।ਇਸ ਮੋਕੇ ਪ੍ਰਿੰਸੀਪਲ ਸੂਰੀਏ ਪ੍ਰਕਾਸ਼,ਵਾਈਸ ਪਿੰਸੀਪਲ ਆਰ.ਪੀ.ਗੁਪਤਾ,ਸੁਰਿੰਦਰ ਕਟਾਰੀਆਂ ਚਿੜੀ,ਸਤਪਾਲ ਕਟਾਰੀਆ,ਦਰਸ਼ਨ ਲਾਲ ਲਾਲੀ,ਸਾਬਕਾ ਸੰਮਤੌ ਮੈਬਰ ਵਰਿੰਦਰ ਕਟਾਰੀਆ,ਮਦਨ ਲਾਲ,ਜੈ ਚੰਦ,ਸੋਹਣ ਲਾਲ,ਅਸੋਕ ਕੁਮਾਰ,ਦਰਸ਼ਨ ਲਾਲ ਕਟਾਰੀਆ,ਮਹਿੰਦਰਪਾਲ,ਹਰਿ ਕ੍ਰਿਸ਼ਨ ਕਟਾਰੀਆ,ਮਨੋਹਰ ਲਾਲ,ਪੰਚ ਸੋਨੂੰ,ਗੁਰਮੇਲ ਚੰਦ,ਤਰਸੇਮ ਕਟਾਰੀਆ,ਦੇਵਰਾਜ ਨੰਬਰਦਾਰ,ਰਾਮ ਸਰੂਪ,ਬੂਟਾ ਰਾਮ,ਬਾਲਕ੍ਰਿਸ਼ਨ ਦੇਦੜ,ਧਰਮ ਚੰਦ,ਹੈਪੀ,ਲੱਕੀ,ਜਸਵਿੰਦਰ,ਸੇਠੀ,ਸੰਦੀਪ ਕਟਾਰੀਆ,ਜੀਤੀ ਬੱਸੀ,ਰਾਹੁਲ ਕਟਾਰੀਆ,ਕਲਜੀਤ,ਰਿੱਕੀ ਕਟਾਰੀਆ,ਪਰਮਜੀਤ ਪੰਮੀ,ਹਰਪ੍ਰੀਤ ਛੋਟਾ,ਵਿੱਕੀ,ਚੰਦਰਵੀਰ ਪੋਲਾ ਆਦ ਹਾਜ਼ਿਰ ਸਨ।

 

Tags: SPORTS NEWS

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD