Wednesday, 22 July 2026

 

 

ਖ਼ਾਸ ਖਬਰਾਂ ਆਪ ਸਰਕਾਰ ਨੇ ਅਫ਼ਸਰਸ਼ਾਹੀ ਨੂੰ ਹਾਸ਼ੀਏ ’ਤੇ ਧੱਕਣ ਤੋਂ ਬਾਅਦ ਹੁਣ ਖੁੱਲ੍ਹੇਆਮ ਸਿਆਸਤ ਦਾ ਅਪਰਾਧੀਕਰਨ ਸ਼ੁਰੂ ਕਰ ਦਿੱਤਾ ਹੈ: ਸੁਨੀਲ ਜਾਖੜ ਪੰਜਾਬ ਵਿੱਚ ਪੇਪਰ ਲੀਕ ਹੋਣ ਦੇ ਮਾਮਲਿਆਂ ਵਿੱਚ ਮਾਨ ਤੇ ਬੈਂਸ ਅਸਤੀਫਾ ਦੇਣ: ਅਮਰਿੰਦਰ ਸਿੰਘ ਰਾਜਾ ਵੜਿੰਗ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

 

ਰਾਹੁਲ ਦੇ ਜੀਨ ਵਿੱਚ ਰਾਸਟਰਵਾਦੀ ਭਾਵਨਾ ਦੀ ਘਾਟ : ਸੁਸੀਲ ਰਾਣਾ

ਰਾਹੁਲ ਦੇ ਜੀਨ ਵਿੱਚ ਰਾਸਟਰਵਾਦੀ ਭਾਵਨਾ ਦੀ ਘਾਟ : ਸੁਸੀਲ ਰਾਣਾ

Web Admin

Web Admin

5 Dariya News

ਖਰੜ (ਐਸ.ਏ.ਐਸ.ਨਗਰ) , 15 Feb 2016

Last updated on: Feb 15, 2016, 00:00 IST

ਭਾਰਤੀ ਜਨਤਾ ਪਾਰਟੀ ਮੰਡਲ ਖਰੜ ਦੀ ਇੱਕ ਮੀਟਿੰਗ ਭਾਜਪਾ ਦਫਤਰ ਖਰੜ ਵਿਖੇ ਮੰਡਲ ਪ੍ਰਧਾਨ ਨਰਿੰਦਰ ਰਾਣਾ ਝੰਜੇੜੀ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ  ਵਿੱਚ ਭਾਜਪਾ ਖਰੜ ਦੇ ਸਾਰੇ ਕਾਰਜਕਰਤਾ ਸਾਮਿਲ ਹੋਏ। ਇਸ ਮੀਟਿੰਗ ਵਿੱਚ ਨਵੇ ਬਣੇ ਜਿਲਾ ਪ੍ਰਧਾਨ ਮੋਹਾਲੀ  ਸੁਸੀਲ ਰਾਣਾ ਵਿਸੇਸ ਤੋਰ ਤੇ ਪਹੁੰਚੇ । ਇਸ ਮੋਕੇ ਉਨਾ ਪਾਰਟੀ ਦੇ ਕਾਰਜਕਰਤਾਵਾ ਨਾਲ ਵਿਚਾਰ ਵਟਾਦਰਾ ਕੀਤਾ ਅਤੇ  ਕਾਰਜਕਰਤਾਵਾ ਦੀਆ ਸਮੱਸਿਆਵਾ ਵੀ ਸੁਣੀਆ । ਜਵਾਹਰ ਲਾਲ ਨਹਿਰੂ ਯੂਨੀਵਰਸਿਟੀ 'ਚ ਚੱਲ ਰਹੀਆ ਦੇਸ ਵਿਰੋਧੀ ਸਰਹਰਮੀਆ ਤੇ ਕਾਗਰਸ ਦੇ ਉਪ-ਪ੍ਰਧਾਨ ਰਾਹੁਲ ਗਾਧੀ ਵੱਲੋ ਲਏ ਸਟੈਡ ਦੀ ਤਿੱਖੀ ਨਿੰਦਾ ਕਰਦਿਆ ਜਿਲਾ ਪ੍ਰਧਾਨ ਭਾਜਪਾ ਮੋਹਾਲੀ  ਸੁਸੀਲ ਰਾਣਾ ਨੇ ਕਿਹਾ ਕਿ ਰਾਹੁਲ ਦੇ ਜੀਨ ਵਿੱਚ ਰਾਸਟਰਵਾਦੀ ਭਾਵਨਾ ਦੀ ਘਾਟ ਹੈ ਜਿਸ ਦੇ ਚੱਲਦੀਆ ਉਹ ਵਿਚਾਰ ਪ੍ਰਗਟਾਉਣ ਦੀ ਆਜਾਦੀ ਤੇ ਦੇਸਧ੍ਰੋਹ 'ਚ ਅੰਤਰ ਨਹੀ ਕਰ ਪਾ ਰਹੇ। ਪਰ ਇਹ ਬਹੁਤ ਸਰਮਨਾਕ ਹੈ ਕਿ ਸੰਸਦ ਤੇ ਹਮਲੇ ਦੇ ਮੁੱਖ ਦੋਸੀ ,ਜਿਸ ਅਫਜਲ ਗੁਰੂ ਨੂੰ ਖੁਦ ਕਾਗਰਸ ਸਰਕਾਰ ਨੇ ਫਾਸੀ ਦਿੱਤੀ ਸੀ,ਅੱਜ ਰਾਹੁਲ ਉਸ ਅੱਤਵਾਦੀ ਨੂੰ ਸਹੀਦ ਦੱਸਣ ਵਾਲਿਆ ਦੇ ਪੱਖ 'ਚ ਉਤਰ ਪਏ ਹਨ। ਇਸ ਘਟਨਾ ਨੇ ਰਾਹੁਲ ਗਾਧੀ ਦਾ ਅਸਲ ਚਿਹਰਾ ਨੰਗਾ ਕਰ ਦਿੱਤਾ ਹੈ ਜੋ ਬਹੁਤ ਸਰਮਨਾਕ ਹੈ।

ਇਸ ਮੋਕੇ ਮੰਡਲ ਪ੍ਰਧਾਨ ਨਰਿੰਦਰ ਰਾਣਾ ਝੰਜੇੜੀ ਨੇ ਦੱਸਿਆ ਕਿ ਬਹੁਤ ਜਲਦ ਸਾਰੇ ਕਾਰਜਕਰਤਾਵਾ ਨੂੰ ਅਹੁਦੇ ਦੇ ਦਿੱਤੇ ਜਾਣਗੇ।ਇਸ ਮੋਕੇ ਹਾਜਰ : ਰਵਿੰਦਰ ਸਿੰਘ ਸੈਣੀ ਸਾਬਕਾ ਜਿਲਾ ਜਨਰਲ ਸੱਕਤਰ,ਸਿਆਮਵੇਦ ਪੁਰੀ ਸਾਬਕਾ ਜਿਲਾ ਸੱਕਤਰ, ਜਸਵੀਰ ਮਹਿਤਾ ਸਾਬਕਾ ਰਾਸਟਰੀ ਸੱਕਤਰ ਐਸ ਸੀ ਮੋਰਚਾ, ਰਾਜਪਾਲ ਰਾਣਾ ਮੰਡਲ ਪ੍ਰਧਾਨ ਲਾਲੜੂ, ਸੰਜੀਵ ਗੋਇਲ ਸਾਬਕਾ ਮੰਡਲ ਪ੍ਰਧਾਨ ਲਾਲੜੂ, ਆਸੂ ਖੰਨਾ ਸੀਨਿਅਰ ਨੇਤਾ, ਮਾਨਸੀ ਚੌਧਰੀ ਸਾਬਕਾ ਜਿਲਾ ਸੱਕਤਰ, ਹਰਿੰਦਰਪਾਲ ਜੌਲੀ ਮੀਤ ਪ੍ਰਧਾਨ ਨਗਰ ਕੌਸਲ ਖਰੜ, ਰੋਹਿਤ ਮਿਸਰਾ ਸਾਬਕਾ ਜਿਲਾ ਪ੍ਰਧਾਨ ਸਕਿੱਲ ਤੇ ਰੁਜਗਾਰ ਸੈਲ, ਸੁਮਨ ਸਰਮਾ ਐਮ ਸੀ, ਜਸਬੀਰ ਸਿੰਘ ਐਮ ਸੀ ਮਨਦੀਪ ਕੌਰ ਦੇ ਪਤੀ, ਸੰਦੀਪ ਕਾਸਲ ਸੰਨੀ ਸਾਬਕਾ ਮੰੰਡਲ ਜਨਰਲ ਸੱਕਤਰ,ਤਿਰਥਰਾਮ ਸੈਣੀ ਸਾਬਕਾ ਮੰਡਲ ਜਨਰਲ ਸੱਕਤਰ,ਅਮਰਜੀਤ ਕੌਰ ਸਾਬਕਾ ਸੀਨਿਅਰ ਮੀਤ ਪ੍ਰਧਾਨ ਮੰਡਲ, ਦਵਿੰਦਰ ਸਿੰਘ ਬਰਮੀ, ਰਜਿੰਦਰ ਅਰੋੜਾ,ਕਾਤਾ ਸਿੰਗਲਾ, ਸਵਿੰਦਰ ਸਿੰਘ ਛਿੰਦੀ, ਪਵਨ ਮਨੋਚਾ, ਵਰਿੰਦਰ ਕੋਰ ਸੋਢੀ,ਸੋਦਾਗਰ ਸਿੰਘ, ਜਗਤਾਰ ਸਿੰਘ, ਰਘਵੀਰ ਸਿੰਘ ਮੋਦੀ, ਵਰਿੰਦਰ ਸਾਹੀ, ਪਰਮਜੀਤ ਸਿੰਘ ਸੋਨਾ, ਤੇਜਿੰਦਰ ਕੋਰ ,ਕਰਤਾਰ ਕੋਰ, ਪੁਸਪਾ ਸਲਾਰੀਆ, ਦੀਪਾ ਚੋਲਟਾ,ਸੁਰਜੀਤ ਸਿੰਘ ਰੰਗੀਆ, ਅਸੀਸ ਬੰਸਲ,ਬਚਨ ਸਿੰਘ,ਅਮਨਪੀ੍ਰਤ ਸਿੰਘ,ਨਿਰਮਲਾ ਸਰਮਾ, ਪ੍ਰੀਤਪਾਲ ਸਿੰਘ, ਕਿਰਨ, ਸੁਮਿਤ ਬੰਸਲ ਆਦਿ।

 

Tags: BJP KHARAR

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD