ਭਾਜਪਾ ਦੀ ਚੱਲ ਰਹੀ ਮੈਂਬਰਸਿਪ ਅਭਿਆਨ ਦੌਰਾਨ ਯੁਵਾ ਮੋਰਚਾ ਨੂੰ ਭਾਜਪਾ ਦੇ ਮੈਂਬਰ ਬਨਾਉਂਣ ਲਈ ਹਾਈ ਕਮਾਂਡ ਪੰਜਾਬ ਭਾਜਪਾ ਯੁਵਾ ਮੋਰਚਾ ਦੇ ਪ੍ਰਧਾਨ ਮੋਹਿਤ ਗੁਪਤਾ ਜੀ ਵਲੋ ਜਿਲ੍ਹੇ ਦੇ ਭਾਜਪਾ ਯੁਵਾ ਮੋਰਚਾ ਦੇ ਦੀਪਕ ਰਾਣਾ ਨੂੰ ਜਿਲ੍ਹਾ ਮੋਹਾਲੀ ਦੇ ਯੂਵਾ ਮੋਰਚਾ ਦਾ ਮੈਂਬਰਸਿਪ ਇੰਨਚਾਰਜ ਲਗਾਇਆ ਤੇ ਭਾਜਪਾ ਯੁਵਾ ਮੋਰਚਾ ਨੂੰ ਜਿਲ੍ਹਾ ਮੋਹਾਲੀ ਦੇ ਯੂਵਾ ਨੂੰ ਮਜਬੁਤ ਕਰਨ ਲਈ ਮੋਹਾਲੀ ਜਿਲ੍ਹੇ ਵਿੱਚ ਆਂਣ ਵਾਲੀ ਹਰ ਸਕੁਲ ,ਕਾਲਿਜ ਵਿੱਚ ਜਾਕੇ ਯੁਵਾ ਮੋਰਚਾ ਨੂੰ ਭਾਜਪਾ ਨਾਲ ਜੋੜਨ ਨੂੰ ਕਿਹਾ , ਅਤੇ ਦੀਪਕ ਰਾਣਾ ਨੇ ਅਖਿਆ ਕਿ ਅਸੀਂ ਇਸ ਕੰਮ ਨੂੰ ਤਨ੍ਹਦੇਹੀ ਨਾਲ ਨਿਭਾਉਂਣਗੇ ਅਤੇ ਮੋਹਾਲੀ ਜਿਲ੍ਹੇ ਵਿੱਚੋ ਰਿਕਾਰਡ ਤੌੜ ਮੈਂਬਰਸਿਪ ਕਰਨਗੇ ਅਤੇ ਯੁਵਾ ਪਿੜੀ ਨੂੰ ਭਾਜਪਾ ਨਾਲ ਜੋੜਨਗੇ । ਯੂਵਾ ਮੋਰਚਾ ਵੱਲੋਂ ਪਿੰਡਾ ਅਤੇ ਵਾਰਡਾਂ ਵਿੱਚ ਕੈਂਪ ਲਗਾਕੇ ਮੈਂਬਰਸਿਪ ਕੀਤੀ ਜਾਵੇਗੀ