Monday, 06 May 2024

 

 

ਖ਼ਾਸ ਖਬਰਾਂ 99.65 ਫੀਸਦ ਤੋਂ ਵੱਧ ਕਣਕ ਦੀ ਖਰੀਦ, ਕਿਸਾਨਾਂ ਨੂੰ 1658 ਕਰੋੜ ਰੁਪਏ ਦਾ ਭੁਗਤਾਨ ਵੀ ਕੀਤਾ - ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਆਮ ਆਦਮੀ ਪਾਰਟੀ ਦੀ 2 ਸਾਲਾਂ ਦੀ ਕਾਰਗੁਜ਼ਾਰੀ ਤੋ ਪੰਜਾਬ ਦੇ ਲੋਕ ਬੇਹਦ ਖੁਸ਼ – ਲਾਲਜੀਤ ਸਿੰਘ ਭੁੱਲਰ ਪੰਜਾਬ ਵਿੱਚ 13 ਸੀਟਾਂ ਉੱਪਰ ਸ਼ਾਨਦਾਰ ਜਿੱਤ ਹਾਸਿਲ ਕਰੇਗੀ ਆਮ ਆਦਮੀ ਪਾਰਟੀ–ਮਨਜਿੰਦਰ ਸਿੰਘ ਲਾਲਪੁਰਾ ਅੰਮ੍ਰਿਤਸਰ ਨੂੰ ਬਣਾਇਆ ਜਾਵੇਗਾ ਸਪੈਸ਼ਲ ਇਕਾਨਮੀ ਜੋਨ -ਗੁਰਜੀਤ ਸਿੰਘ ਔਜਲਾ ਪੰਜਾਬ ਦੇ ਲੋਕਾਂ ਲਈ ਉਮੀਦ ਦੀ ਕਿਰਨ ਹੈ ਅਕਾਲੀ ਦਲ : ਐਨ.ਕੇ. ਸ਼ਰਮਾ ਕੋਈ ਨਾਗਰਿਕ ਵੋਟ ਪਾਉਣ ਤੋਂ ਨਾ ਰਹੇ ਵਾਂਝਾ, ਪ੍ਰਚਾਰ ਲਈ ਸਹਿਯੋਗ ਕਰਨ ਸਿਨੇਮਾ ਘਰਾਂ ਤੇ ਮਾਲਜ਼ ਦੇ ਪ੍ਰਬੰਧਕ-ਕੰਚਨ ਐਲਪੀਯੂ ਵੱਲੋਂ ਐਕਸਚੇਂਜ ਪ੍ਰੋਗਰਾਮ ਦੇ ਤਹਿਤ ਯੂਨਾਈਟਿਡ ਕਿੰਗਡਮ ਦੇ 15 ਵਿਦਿਆਰਥੀਆਂ ਦੀ ਮੇਜ਼ਬਾਨੀ ਪਰਿਵਾਰਕ ਕਾਮੇਡੀ ਦਾ ਨਵਾਂ ਰੰਗ ਅਤੇ ਪਿਓ-ਪੁੱਤ ਦੇ ਰਿਸ਼ਤੇ ਦੀ ਕਹਾਣੀ ਫ਼ਿਲਮ 'ਸ਼ਿੰਦਾ-ਸ਼ਿੰਦਾ ਨੋ ਪਾਪਾ' PEC ਨੇ ਜੋਇੰਟ ਰਿਸਰਚ ਅਤੇ ਅਕੈਡੇਮਿਕ੍ਸ ਦੀਆਂ ਗਤੀਵਿਧੀਆਂ ਲਈ ਯੂਨੀਵਰਸਿਟੀ ਆਫ਼ ਲੱਦਾਖ ਨਾਲ MoU ਕੀਤਾ ਸਾਈਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੋਲਿੰਗ ਸਟਾਫ਼ ਦੀ ਸਿਖਲਾਈ ਦਾ ਪਹਿਲਾ ਸੈਸ਼ਨ ਲਾਇਆ ਗਿਆ ਰਾਖੀ ਗੁਪਤਾ ਵਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਹੜੇ ਗਾਏ ਪੰਜਾਬੀ ਗੀਤ ‘ਮਾਹੀਆ‘ ਦਾ ਲੋਕ-ਅਰਪਣ ਚੋਣ ਰਿਹਰਸਲ ’ਚ ਗੈਰਹਾਜ਼ਰ ਰਹਿਣ ਵਾਲੇ ਕਰਮਚਾਰੀਆਂ ਵਿਰੁੱਧ ਕੀਤੀ ਜਾਵੇਗੀ ਸਖ਼ਤ ਕਾਰਵਾਈ - ਜਿਲ੍ਹਾ ਚੋਣ ਅਫ਼ਸਰ ਜੰਡਿਆਲਾ ਗੁਰੁ ਦੇ ਪਿੰਡ ਬੰਡਾਲਾ ਦੇ ਸੈਂਕੜੇ ਪਰਿਵਾਰ ਮੰਤਰੀ ਹਰਭਜਨ ਸਿੰਘ ਈ ਟੀ ਓ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਚ ਸ਼ਾਮਲ ਲੋਕ ਸਭਾ ਚੋਣਾਂ ਸਬੰਧੀ ਜ਼ਿਲ੍ਹੇ ਭਰ ਵਿਚ ਪੋਲਿੰਗ ਅਮਲੇ ਦੀ ਹੋਈ ਪਹਿਲੀ ਰਿਹਰਸਲ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਵੱਲੋਂ ਗਿਣਤੀ ਕੇਂਦਰਾਂ ਅਤੇ ਸਟਰਾਂਗ ਰੂਮਾਂ ਦਾ ਨਿਰੀਖਣ ਆਮ ਆਦਮੀ ਪਾਰਟੀ ਸੰਵਿਧਾਨ ਤੇ ਸੰਵਿਧਾਨਕ ਸੰਸਥਾਵਾਂ ਨੂੰ ਬਚਾਉਣ ਦੀ ਲੜਾਈ ਲੜ ਰਹੀ ਹੈ: ਮੀਤ ਹੇਅਰ ਸੱਥਾਂ ਤੋਂ ਸੰਸਦ ਤੱਕ ਸੰਗਰੂਰ ਦੀ ਹਰ ਮੰਗ ਉਠਾਵਾਗਾਂ: ਮੀਤ ਹੇਅਰ 'ਆਪ' ਨੂੰ ਭਾਜਪਾ ਤੋਂ ਝਟਕਾ, ਆਮ ਆਦਮੀ ਪਾਰਟੀ ਦੇ 70 ਸਮਰਥਕ ਭਾਜਪਾ 'ਚ ਹੋਏ ਸ਼ਾਮਲ: ਤਾਹਿਲ ਸ਼ਰਮਾ ਦੀਪਕ ਚਨਾਰਥਲ ਪੰਜਾਬ ਦੇ 50 ਤਾਕਤਵਰ ਵਿਅਕਤੀਆਂ ’ਚ ਸ਼ੁਮਾਰ ਸੀ ਜੀ ਸੀ ਝੰਜੇੜੀ ਕੈਂਪਸ ਵਿਚ ਸੂਝਵਾਨ ਜ਼ਿੰਦਗੀ ਅਤੇ ਸਫਲਤਾ ਦੀਆਂ ਰਣਨੀਤੀਆਂ ਬਾਰੇ ਪ੍ਰੇਰਨਾਦਾਇਕ ਸੈਸ਼ਨ ਦਾ ਆਯੋਜਨ ਰਿਆਤ ਬਾਹਰਾ ਯੂਨੀਵਰਸਿਟੀ ਵਿਖੇ ਐਲੂਮਨੀ ਮੀਟ ਵਿੱਚ ਸਾਬਕਾ ਵਿਦਿਆਰਥੀਆਂ ਨੇ ਕੀਤੀ ਭਰਵੀਂ ਸ਼ਮੂਲੀਅਤ

 

ਰਾਜਾ ਵੜਿੰਗ ਨੇ ਗਿੱਦੜਬਾਹਾ ਤੋਂ ਅਮਰਜੀਤ ਕੌਰ ਸਾਹੋਕੇ ਦੀ ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ

ਹਰਸਿਮਰਤ ਕੌਰ ਬਾਦਲ ਬਠਿੰਡਾ ਤੋਂ ਹਾਰੇਗੀ; ਸਾਰੀਆਂ ਸੀਟਾਂ 'ਤੇ ਸਭ ਤੋਂ ਮਜ਼ਬੂਤ ਪਾਰਟੀ ਹੈ ਕਾਂਗਰਸ: ਵੜਿੰਗ

Amrinder Singh Raja Warring, Congress, Punjab Congress, Amarinder Singh Raja Warring

5 Dariya News

5 Dariya News

5 Dariya News

ਗਿੱਦੜਬਾਹਾ , 24 Apr 2024

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਗਿੱਦੜਬਾਹਾ ਵਿਖੇ ਪਾਰਟੀ ਦੇ ਕੇਡਰਾਂ ਅਤੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਫ਼ਰੀਦਕੋਟ ਤੋਂ ਕਾਂਗਰਸੀ ਉਮੀਦਵਾਰ ਸ਼੍ਰੀਮਤੀ ਅਮਰਜੀਤ ਕੌਰ ਸਾਹੋਕੇ ਦੀ ਚੋਣ ਮੁਹਿੰਮ ਦਾ ਆਗਾਜ਼ ਕੀਤਾ। ਇਕੱਤਰ ਹੋਏ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ, “ਗਿੱਦੜਬਾਹਾ ਦੇ ਲੋਕਾਂ ਦੇ ਦ੍ਰਿੜ ਸਮਰਥਨ ਨੇ ਮੇਰੇ ਸਿਆਸੀ ਸਫ਼ਰ ਵਿੱਚ ਅਹਿਮ ਭੂਮਿਕਾ ਨਿਭਾਈ ਹੈ, ਜਿਸ ਨੇ ਮੈਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੱਕ ਪਹੁੰਚਾਇਆ ਹੈ। 

ਗਿੱਦੜਬਾਹਾ ਹਲਕੇ ਦੇ ਲੋਕਾਂ ਦੇ ਪਿਆਰ ਸਦਕਾ ਮੈਂ ਛੋਟੀ ਉਮਰ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਵਜੋਂ ਤਰੱਕੀ ਕੀਤੀ। ਇਲਾਕੇ ਵਿੱਚ ਮੇਰੀਆਂ ਸਰਗਰਮੀਆਂ ਜਿਵੇਂ ਕਿ ਪੋਸਟਰ ਮੁਹਿੰਮ ਅਤੇ ਸਾਥੀ ਨੇਤਾਵਾਂ ਲਈ ਰੈਲੀਆਂ ਵਿੱਚ ਮੇਰੀ ਹਾਜ਼ਰੀ ਦੇ ਲੋਕ ਖੁਦ ਗਵਾਹ ਹਨ। ਕਾਂਗਰਸ ਪਾਰਟੀ ਸਾਰਿਆਂ ਨੂੰ ਮੌਕਾ ਦਿੰਦੀ ਹੈ, ਖਾਸ ਤੌਰ 'ਤੇ ਉਨ੍ਹਾਂ ਨੂੰ ਜੋ ਮਿਹਨਤ ਕਰਦੇ ਹਨ। ਮਿਹਨਤ ਅਤੇ ਲਗਨ ਨਾਲ ਕੋਈ ਵੀ ਇਨਸਾਨ ਪਾਰਟੀ ਦੇ ਅੰਦਰ ਤਰੱਕੀ ਕਰ ਸਕਦਾ ਹੈ।

ਇਸ ਤੋਂ ਇਲਾਵਾ, ਉਹਨਾਂ ਕਿਹਾ ਕਿ, "ਨਿੱਜੀ ਇੱਛਾਵਾਂ ਕਈ ਵਾਰ ਅਧੂਰੀਆਂ ਰਹਿ ਸਕਦੀਆਂ ਹਨ, ਪਰ ਹਰੇਕ ਨੇਤਾ ਲਈ ਇਹ ਜ਼ਰੂਰੀ ਹੈ ਕਿ ਉਹ ਪਾਰਟੀ ਦੇ ਸਮੂਹਿਕ ਉਦੇਸ਼ਾਂ ਨਾਲ ਇਕਸਾਰ ਹੋਣ ਅਤੇ ਆਉਣ ਵਾਲੀਆਂ ਚੋਣਾਂ ਵਿਚ ਆਪਣੀ ਜਿੱਤ ਲਈ ਯਤਨ ਕਰਨ।"ਫ਼ਰੀਦਕੋਟ ਤੋਂ ਕਾਂਗਰਸ ਦੀ ਸੰਸਦ ਮੈਂਬਰ ਉਮੀਦਵਾਰ ਅਮਰਜੀਤ ਕੌਰ ਸਾਹੋਕੇ ਨੇ ਸਮਰਥਕਾਂ ਦਾ ਧੰਨਵਾਦ ਕਰਦਿਆਂ ਕਿਹਾ, “ਮੇਰੀ ਉਮੀਦਵਾਰੀ ਦਾ ਸਮਰਥਨ ਕਰਨ ਵਾਲੇ ਸਾਰੇ ਲੋਕਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦੀ ਹਾਂ।

ਮੈਨੂੰ ਇਹ ਜ਼ਿੰਮੇਵਾਰੀ ਸੌਂਪਣ ਲਈ ਮੈਂ ਕੇਂਦਰੀ ਲੀਡਰਸ਼ਿਪ ਦੀ ਧੰਨਵਾਦੀ ਹਾਂ ਅਤੇ ਇਹ ਸੇਵਾ ਤਨਦੇਹੀ ਨਾਲ ਨਿਭਾਉਣ ਦਾ ਪ੍ਰਣ ਕਰਦੀ ਹਾਂ। ਕਾਂਗਰਸ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਪੂਰੀ ਲਗਨ ਨਾਲ ਸਾਡੇ ਸਾਂਝੇ ਯਤਨ ਕਾਂਗਰਸ ਦੀ ਜਿੱਤ ਵਿੱਚ ਸਿੱਧ ਹੋਣਗੇ, ਜੋ ਕਿ ਨਰਿੰਦਰ ਮੋਦੀ ਦੀ ਤਾਨਾਸ਼ਾਹੀ ਦਾ ਮੁਕਾਬਲਾ ਕਰਨ ਲਈ ਜ਼ਰੂਰੀ ਹੈ।

ਪੰਜਾਬ ਵਿੱਚ ਕਾਂਗਰਸ ਦੀ ਮਜ਼ਬੂਤ ਮੌਜੂਦਗੀ 'ਤੇ ਜ਼ੋਰ ਦਿੰਦੇ ਹੋਏ ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਜ਼ੋਰ ਦੇ ਕੇ ਕਿਹਾ, "ਪੰਜਾਬ ਵਿੱਚ ਕਾਂਗਰਸ ਦੀ ਮਜ਼ਬੂਤੀ ਸਾਡੇ ਵਰਕਰਾਂ ਅਤੇ ਅਹੁਦੇਦਾਰਾਂ ਦੇ ਸਮਰਪਣ ਦਾ ਪ੍ਰਮਾਣ ਹੈ। ਇਹ ਸਾਰੇ ਦਿੱਗਜ਼ ਜ਼ਮੀਨੀ ਪੱਧਰ 'ਤੇ ਕੰਮ ਕਰਦਿਆਂ ਅਤੇ ਚੋਣਾਂ ਦੀ ਇਸ ਪ੍ਰੀਕਿਰਿਆ ਵਿੱਚ ਚੰਗੀ ਰੂਪ ਰੇਖਾ ਤਿਆਰ ਕਰਕੇ ਪਾਰਟੀ ਦੀ ਜਿੱਤ ਯਕੀਨੀ ਬਣਾਉਣਗੇ।"

ਨਰਿੰਦਰ ਮੋਦੀ ਦੇ ਸ਼ਾਸਨ ਨੂੰ ਚੁਣੌਤੀ ਦੇਣ ਦੀ ਜ਼ਰੂਰਤ 'ਤੇ ਗੱਲਬਾਤ ਕਰਦੇ ਹੋਏ, ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ, "ਇਹ ਨਰਿੰਦਰ ਮੋਦੀ ਦੇ ਖਿਲਾਫ਼ ਲੜਾਈ ਹੈ। ਆਉਣ ਵਾਲੇ 5 ਸਾਲਾਂ ਵਿੱਚ ਭਾਜਪਾ ਸਰਕਾਰ ਦਾ ਅੰਤ ਹੋਵੇਗਾ। ਇਹ ਕਾਂਗਰਸ ਦੀ ਜ਼ਿੰਮੇਵਾਰੀ ਹੈ ਕਿ ਉਹ ਪੰਜਾਬੀਆਂ ਅਤੇ ਪੰਜਾਬੀਅਤ ਦੇ ਹਿੱਤਾਂ ਦੀ ਰਾਖੀ ਕਰੇ। ਸਾਡੇ ਰਾਜ ਦਾ ਤਾਣਾ-ਬਾਣਾ, ਜੋ ਕਿ ਖੇਤੀਬਾੜੀ 'ਤੇ ਟਿੱਕਿਆ ਹੋਇਆ ਹੈ, ਭਾਜਪਾ ਦੀ ਫੁੱਟਪਾਊ ਰਾਜਨੀਤੀ ਦੁਆਰਾ ਪ੍ਰਭਾਵਿਤ ਹੈ। 

ਪੰਜਾਬ ਤਾਨਾਸ਼ਾਹੀ ਦੇ ਖਿਲਾਫ ਇੱਕ ਮੋਰਚੇ ਵਜੋਂ ਖੜ੍ਹਾ ਹੈ, ਅਤੇ ਸਾਨੂੰ ਮੋਦੀ ਦੀ ਸਰਕਾਰ ਦੇ ਪੁਨਰ-ਉਭਾਰ ਵਿਰੁੱਧ ਲੜਨਾ ਚਾਹੀਦਾ ਹੈ। ”ਫ਼ਰੀਦਕੋਟ ਤੋਂ ਅਮਰਜੀਤ ਕੌਰ ਸਾਹੋਕੇ ਦੀ ਉਮੀਦਵਾਰੀ ਬਾਰੇ, ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਸਪੱਸ਼ਟੀਕਰਨ ਦਿੰਦਿਆਂ ਕਿਹਾ, “ਸ੍ਰੀਮਤੀ ਅਮਰਜੀਤ ਕੌਰ ਸਾਹੋਕੇ, ਸਾਬਕਾ ਸਰਕਾਰੀ ਸਿੱਖਿਅਕ ਅਤੇ ਵਚਨਬੱਧ ਸਮਾਜ ਸੇਵੀ, ਸੁਚੱਜੀ ਲੀਡਰਸ਼ਿਪ ਦਾ ਧਾਰਨੀ ਹਨ। 

ਕਥਿਤ ਤੌਰ 'ਤੇ 'ਆਮ ਆਦਮੀ' ਦਾ ਮੁਕਾਬਲਾ ਕਰਦੇ ਹੋਏ, ਇਕ ਹੋਰ ਪਾਰਟੀ ਮਸ਼ਹੂਰ ਹਸਤੀਆਂ ਨੂੰ ਟਿਕਟਾਂ ਦਿੰਦੀ ਹੈ। ਇਸ ਦੇ ਉਲਟ ਅਮਰਜੀਤ ਕੌਰ ਸਾਹੋਕੇ ਜੀ ਨੇ ਪੰਜਾਬ ਦੀ ਨਬਜ਼ ਨੂੰ ਨੇੜਿਓਂ ਸਮਝਦਿਆਂ ਲੋਕਾਂ ਨਾਲ ਡੂੰਘੀ ਸਾਂਝ ਬਣਾਈ ਹੈ। ਅਸੀਂ ਜ਼ਮੀਨੀ ਪੱਧਰ 'ਤੇ ਲੋਕਾਂ ਦੇ ਹਾਲਾਤ ਸਮਝਣ ਵਾਲੇ ਉਮੀਦਵਾਰ ਨੂੰ ਚੋਣ ਅਖਾੜੇ ਵਿੱਚ ਉਤਾਰਿਆ ਹੈ।"

ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਜ਼ੋਰ ਦੇ ਕੇ ਕਿਹਾ, "ਕਾਂਗਰਸ ਪਾਰਟੀ ਦੀ ਔਰਤਾਂ ਦੀ ਨੁਮਾਇੰਦਗੀ ਅਤੇ ਸਸ਼ਕਤੀਕਰਨ ਲਈ ਲੰਬੇ ਸਮੇਂ ਤੋਂ ਵਚਨਬੱਧਤਾ ਹੈ। ਅਲਾਟ ਕੀਤੀਆਂ ਗਈਆਂ ਅੱਠ ਟਿਕਟਾਂ ਵਿੱਚੋਂ, ਦੋ ਮਹਿਲਾ ਉਮੀਦਵਾਰਾਂ ਲਈ ਰੱਖੀਆਂ ਗਈਆਂ ਹਨ। ਅਸੀਂ ਸਾਡੇ ਸਮਾਜ ਵਿੱਚ ਔਰਤਾਂ ਦੀ ਲਾਜ਼ਮੀ ਭੂਮਿਕਾ ਨੂੰ ਪਛਾਣਦੇ ਹਾਂ ਅਤੇ ਉਨ੍ਹਾਂ ਦੇ ਬਰਾਬਰੀ ਨੂੰ ਤਰਜੀਹ ਦਿੰਦੇ ਹਾਂ। 

ਸਾਰੇ ਖੇਤਰਾਂ ਵਿੱਚ ਨੁਮਾਇੰਦਗੀ ਇਸ ਵਚਨਬੱਧਤਾ ਨੂੰ ਦਰਸਾਉਂਦੀ ਹੈ, ਜਿਸ ਵਿੱਚ ਆਰਥਿਕ ਤੌਰ 'ਤੇ ਪਛੜੇ ਪਿਛੋਕੜ ਵਾਲੀਆਂ ਔਰਤਾਂ ਲਈ 50% ਰਾਖਵਾਂਕਰਨ ਲਾਗੂ ਕਰਨ ਦੀ ਗਾਰੰਟੀ ਵੀ ਸ਼ਾਮਲ ਹੈ ਕੰਮਕਾਜੀ ਔਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਹੋਸਟਲਾਂ ਦੀ ਵਿਵਸਥਾ ਨੂੰ ਦੁੱਗਣਾ ਕਰਨਾ, ਅਤੇ ਸਾਡੇ ਦੇਸ਼ ਭਰ ਵਿੱਚ ਔਰਤਾਂ ਦੇ ਵਿਕਾਸ ਅਤੇ ਖੁਸ਼ਹਾਲੀ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਕਈ ਹੋਰ ਉਪਾਅ ਲਾਗੂ ਕਰਨਾ ਵੀ ਕਾਂਗਰਸ ਦਾ ਮੁੱਖ ਉਦੇਸ਼ ਹੈ।"

ਅੰਤ ਵਿੱਚ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨੇ ਕਿਹਾ ਕਿ, "ਕਾਂਗਰਸ ਭਾਜਪਾ ਦੇ ਖਿਲਾਫ਼ ਇਕੱਲਿਆਂ ਹੀ ਡਟੀ ਹੋਈ ਹੈ, ਇਸ ਲਈ 13 ਦੀਆਂ 13 ਸੀਟਾਂ 'ਤੇ ਜਿੱਤ ਹਾਸਿਲ ਕਰਨਾ ਬੇਹੱਦ ਜਰੂਰੀ ਹੈ।" 2-3 ਸੰਸਦ ਮੈਂਬਰਾਂ ਦਾ ਕੋਈ ਖਾਸ ਪ੍ਰਭਾਵ ਨਹੀਂ ਹੋਵੇਗਾ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਇਹਨਾਂ ਚੋਣਾਂ ਵਿੱਚ ਇੱਕ ਹਨੇਰੀ ਦਾ ਸਾਹਮਣਾ ਕਰਨਾ ਪਵੇਗਾ। 

ਮੈਂ ਪੂਰੇ ਯਕੀਨ ਨਾਲ ਕਹਿੰਦਾ ਹਾਂ ਕਿ ਹਰਸਿਮਰਤ ਕੌਰ ਬਾਦਲ ਨੂੰ ਇਹਨਾਂ ਚੋਣਾਂ ਵਿੱਚ ਬਠਿੰਡੇ ਤੋਂ ਹਾਰ ਮਿਲੇਗੀ। ਸਿਰਫ਼ ਕਾਂਗਰਸ ਹੀ ਪੰਜਾਬ ਅਤੇ ਪੰਜਾਬ ਦੇ ਲੋਕਾਂ ਦੇ ਹਿੱਤਾਂ ਦੀ ਰਾਖੀ ਕਰ ਸਕਦੀ ਹੈ। ਪੰਜਾਬ ਦੀ ਅਵਾਜ਼ ਸੰਸਦ ਵਿੱਚ ਪਹੁੰਚਾਉਣ ਲਈ ਕਾਂਗਰਸ ਦੀ ਜਿੱਤ ਹੋਣੀ ਲਾਜ਼ਮੀ ਹੈ।"

राजा वडिंग ने गिद्दड़बाहा में अमरजीत कौर साहोके के चुनाव अभियान की करवाई शुरुआत

बठिंडा से हारेंगी हरसिमरत कौर बादल, सभी सीटों पर कांग्रेस सबसे मजबूत पार्टी: अमरिन्दर सिंह राजा वडिंग

चंडीगढ़

पंजाब प्रदेश कांग्रेस कमेटी के अध्यक्ष अमरिन्दर सिंह राजा वडिंग ने फरीदकोट से कांग्रेस की लोक सभा उम्मीदवार अमरजीत कौर साहोके के चुनावी अभियान का उद्घाटन करने के लिए आज गिद्दड़बाहा में पार्टी के नेताओं और वर्करों के साथ बैठक की। एकत्रित लोगो को संबोधित करते हुए, पीपीसीसी प्रमुख ने कहा, "गिद्दड़बाहा के लोगों का समर्थन मेरी राजनीतिक यात्रा में महत्वपूर्ण रहा है, जिन्होने मुझे पंजाब प्रदेश कांग्रेस कमेटी के अध्यक्ष के पद तक पहुंचाया है। 

गिद्दड़बाहा के लोगों के सिद्धांतो ने मेरी उन्नति को आसान बनाया है। जिस कारण में पंजाब प्रदेश कांग्रेस कमेटी का सबसे युवा अध्यक्ष बन पाया हूं" पंजाब प्रदेश कांग्रेस कमेटी के अध्यक्ष ने कहा, "पोस्टर अभियानों से लेकर साथी नेताओं के लिए रैलियों में भागीदारी और ज़मीनी स्तर पर मेरा सक्रियता को लोगों ने देखा है। 

कांग्रेस पार्टी हर किसी को अवसर देती है, खासकर जो लोग कड़ी मेहनत करते हैं, उन्हें वह खुले मन से स्वीकार करती है। पूरी निष्ठा और दृढ़ सकंलप से कोई भी निश्चित रूप से पार्टी रैंक में ऊपर उठ सकता है। इसके अलावा, उन्होंने टिप्पणी करते हुए कहा, "हालांकि व्यक्तिगत महत्वाकांक्षाएं कभी-कभी अधूरी रह सकती हैं, लेकिन प्रत्येक नेता के लिए पार्टी के सामूहिक उद्देश्यों के साथ जुड़ना और आगामी चुनावों में उसकी जीत के लिए प्रयास करना अनिवार्य है।" 

उपस्थित लोगों का आभार व्यक्त करते हुए, फरीदकोट से कांग्रेस की सांसद उम्मीदवार अमरजीत कौर साहोके ने कहा, "मैं मेरी उम्मीदवारी का समर्थन करने वाले सभी लोगों की दिल से सराहना करती हूं। मुझे यह जिम्मेदारी सौंपने के लिए मैं हाई कमान की आभारी हूं और कांग्रेस की जीत सुनिश्चित करने के लिए पुरजोर प्रयास करने का सकंल्प लेती हूं।" 

उन्होने कहा कि,"हमारे उचित प्रयास कांग्रेस की जीत मे परिणित होंगे, जो नरेंद्र मोदी के अधिनायकवाद का मुकाबला करने के लिए आवश्यक है।" पंजाब में कांग्रेस की मजबूत स्थिति पर जोर देते हुए, पीपीसीसी प्रमुख ने कहा, "पंजाब में कांग्रेस की ताकत हमारे कार्यकर्ताओं और पदाधिकारियों के समर्पण का प्रमाण है। ये दिग्गज आगामी चुनावों में हमारी पार्टी के लिए जोरदार जीत पक्की करेंगे।" 

नरेंद्र मोदी के शासन को चुनौती देने की अनिवार्यता पर विचार करते हुए, पीपीसीसी प्रमुख ने टिप्पणी की, "यह नरेंद्र मोदी के खिलाफ एक लड़ाई है। भाजपा के सत्ता में वापिस आना हमारे राज्य के पतन का कारण बनेगा। पंजाबियों और पंजाबियत के हितों की रक्षा करना कांग्रेस का दायित्व है।" हमारे राज्य का मूल ढांचा, जो कृषि पर आधारित है, भाजपा की विभाजनकारी राजनीति से खतरे में है। 

पंजाब अधिनायकवाद के खिलाफ एक कवच के रूप में खड़ा है और हमें मोदी सरकार के सत्ता में वापिस आने के खिलाफ लड़ना चाहिए।"फरीदकोट से अमरजीत कौर साहोके की उम्मीदवारी के बारे में, पीपीसीसी प्रमुख ने स्पष्ट किया, "श्रीमती अमरजीत कौर साहोके, एक पूर्व सरकारी शिक्षक और प्रतिबद्ध सामाजिक कार्यकर्ता, स्पष्ट नेतृत्व का प्रतीक हैं। 

कथित तौर पर 'आम' आदमी का समर्थन करते हुए, एक अन्य पार्टी मशहूर हस्तियों को टिकट देती है इसके विपरीत, अमरजीत कौर साहोके जी ने पंजाब की नब्ज को गहराई से समझते हुए जनता के साथ गहरा संबंध बनाया है, हमने अपने उम्मीदवार चयन में क्षेत्रीय प्रतिनिधित्व सुनिश्चित किया है, जिससे एक ऐसे उम्मीदवार को बढ़ावा मिला है जो जमीनी स्तर पर जुड़ाव का प्रतीक है।

पीपीसीसी प्रमुख ने जोर देकर कहा, "महिलाओं के प्रतिनिधित्व और सशक्तिकरण के लिए कांग्रेस पार्टी की दीर्घकालिक प्रतिबद्धता है।आवंटित आठ टिकटों में से दो महिला उम्मीदवारों के लिए नामित किए गए हैं। हम हमारे समाज में महिलाओं द्वारा निभाई जाने वाली महत्वपूर्ण भूमिका को पहचानते हैं और उनकी न्याय संगतता को प्राथमिकता देते हैं।

इसलिए हमारे घोषणा पत्र में महिलाओं की विशिष्ट आवश्यकताओं को ध्यान में रखा गया है, जिसमें आर्थिक रूप से वंचित पृष्ठभूमि की महिलाओं को प्रति वर्ष 1 लाख रुपये प्रदान करने की गारंटी भी शामिल है। हम सरकारी पदों पर महिलाओं के लिए 50% आरक्षण लागू करने का संकल्प लेते हैं। कामकाजी महिलाओं की सुरक्षा सुनिश्चित करने के लिए उनके लिए छात्रावासों के प्रावधान को दोगुना करेंगे और हमारे देश भर में महिलाओं की समृद्धि बढ़ावा देने के लिए अन्य उपाय भी लागू करेगे।"

अपने संबोधन को समाप्त करते हुए, पीपीसीसी प्रमुख ने रेखांकित किया, "कांग्रेस भाजपा के खिलाफ अकेली ढाल के रूप में खड़ी है, और इसलिए सभी 13 सीटों पर जीत हासिल करना जरूरी है। 2-3 AAPसांसदों का प्रभाव नगण्य होगा और शिरोमणि अकाली दल एक धूमिल चुनावी संभावना का सामना कर रहा है। मैं विश्वास के साथ कहता हूं कि हरसिमरत कौर बादल बठिंडा में हार जाएंगी। केवल कांग्रेस ही पंजाब और उसकी जनता के हित की वकालत कर सकती है। पंजाब की आवाज़ संसद में गूंजे, इसके लिए कांग्रेस की शानदार जीत की आवश्यकता है।"

Amarinder Singh Raja Warring Kickstarts Amarjit Kaur Sahoke’s Election Campaign From Gidderbaha

Harsimrat Kaur Badal Will Lose From Bathinda; Congress Strongest Party From All Seats Says Warring

Gidderbaha

Amarinder Singh Raja Warring, the President of the Punjab Pradesh Congress Committee, held a meeting with the party's cadre and officials at Gidderbaha today to inaugurate the electoral campaign of Smt. Amarjit Kaur Sahoke, the Congress MP Candidate from Faridkot.

Addressing the assembled audience, the PPCC Chief stated, "The steadfast support of the people of Gidderbaha has been instrumental in my journey, propelling me to the position of President of the Punjab Pradesh Congress Committee. 

The ethos of Gidderbaha has facilitated my ascent as the youngest Congress Punjab President. My involvement starting from poster campaigns, participation in rallies for fellow leaders, and grassroots party activism have been witnessed by the people. The Congress party gives everyone opportunities, especially those who work hard. 

Meritorious efforts are duly acknowledged, and with perseverance, one can surely rise within the party ranks.”Furthermore, he remarked, "While personal ambitions may sometimes be unfulfilled, it is imperative for every leader to align with the party's collective objectives and strive for its triumph in the impending elections."

Expressing gratitude to the attendees, Amarjit Kaur Sahoke, the MP Candidate for Congress from Faridkot, articulated, "I extend my heartfelt appreciation to all those endorsing my candidacy. I am thankful to the central leadership for entrusting me with this responsibility and pledge to exert utmost diligence to secure victory for Congress. 

Our concerted endeavors will culminate in a triumph for Congress, essential to counter the authoritarianism of Narendra Modi."Emphasizing the robust presence of Congress in Punjab, the PPCC Chief asserted, "The strength of Congress in Punjab is a testament to the dedication of our workers and office bearers. 

These stalwarts will ensure an emphatic victory for our party in the forthcoming elections working at the grassroots levels, nurturing their own leadership trajectories in the process."Reflecting on the imperative of challenging Narendra Modi's regime, the PPCC Chief remarked, "This is a battle against Narendra Modi. 

His reinstatement would spell the demise of our state within the ensuing five years. It is incumbent upon Congress to safeguard the interests of Punjabis and Punjabiyat. The very fabric of our state, hinged on agriculture, is imperiled by the divisive politics of the BJP. Punjab stands as a bulwark against authoritarianism, and we must fight against the resurgence of Modi's government."

Regarding the candidacy of Amarjit Kaur Sahoke from Faridkot, the PPCC Chief elucidated, "Smt. Amarjit Kaur Sahoke, a former government educator and committed social activist, embodies articulate leadership. While purportedly championing the 'common' man, another party extends tickets to celebrities. 

Conversely, Amarjit Kaur Sahoke ji has forged a deep-rooted connection with the populace, comprehending the pulse of Punjab intimately. We ensured regional representation in our candidate selection, thereby fostering a candidate who epitomizes grassroots engagement."

The PPCC Chief emphasized, "The Congress party has a longstanding commitment to the representation and empowerment of women. Among the eight allocated tickets, two have been designated for women candidates. We recognize the indispensable role that women play in our society and prioritize their equitable representation in all spheres. 

Our manifesto reflects this commitment by addressing the specific needs of women, including a guarantee to provide Rs 1 lakh per year to woman from economically disadvantaged backgrounds. Additionally, we pledge to implement a 50% reservation for women in government positions, double the provision of hostels for working women to ensure their safety, and enact various other measures aimed at fostering the growth and prosperity of women throughout our nation.

Concluding his remarks, the PPCC Chief underscored, "Congress stands as the solitary bulwark against the BJP, and therefore, it is imperative to secure victory across all 13 seats. The impact of 2-3 AAP MPs would be negligible, and Shiromani Akali Dal faces a bleak electoral prospect. 

I confidently assert that Harsimrat Kaur Badal will lose in Bathinda. Only Congress can champion the cause of Punjab and its populace. It is imperative that the voice of Punjab resonates in the parliament, increasing the necessity of a resounding victory for Congress."

 

Tags: Amrinder Singh Raja Warring , Congress , Punjab Congress , Amarinder Singh Raja Warring

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD