Sunday, 19 May 2024

 

 

ਖ਼ਾਸ ਖਬਰਾਂ 2024 ਚੋਣਾਂ ਇਤਿਹਾਸਿਕ : ਪਵਨ ਖੇੜਾ ਅੰਮ੍ਰਿਤਪਾਲ ਨੂੰ ਬੰਦੀ ਸਿੰਘ ਨਹੀਂ ਮੰਨਿਆ ਜਾ ਸਕਦਾ: ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਨੇ ਕਿਸਾਨਾਂ ਨੂੰ ਧਮਕੀਆਂ ਦੇਣ ਲਈ ਹੰਸ ਰਾਜ ਹੰਸ ਦੇ ਖਿਲਾਫ ਕਾਰਵਾਈ ਮੰਗੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਲੁਧਿਆਣਾ ਵਿੱਚ ਤਬਦੀਲੀ ਲਈ 'ਡਰਾਈਵ ਇਟ' ਵਿਜ਼ਨ ਡਾਕੂਮੈਂਟ ਪੇਸ਼ ਕੀਤਾ ਮੁੱਖ ਮੰਤਰੀ ਭਗਵੰਤ ਮਾਨ ਨੇ ਕੁਰੂਕਸ਼ੇਤਰ ਤੋਂ 'ਆਪ' ਉਮੀਦਵਾਰ ਡਾ. ਸੁਸ਼ੀਲ ਗੁਪਤਾ ਲਈ ਕੀਤਾ ਚੋਣ ਪ੍ਰਚਾਰ ਮਹਿਲਾ ਸਸ਼ਕਤੀਕਰਨ ਦੀ ਗੱਲ ਤਾਂ ਛੱਡੋ, 'ਆਪ' ਆਗੂ ਔਰਤਾਂ ਦੀ ਇੱਜ਼ਤ ਵੀ ਨਹੀਂ ਕਰਦੇ : ਜੈ ਇੰਦਰ ਕੌਰ ਵਿਸ਼ਵ ਪੱਧਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ : ਵਿਜੇ ਇੰਦਰ ਸਿੰਗਲਾ ਚੋਣਾਂ ਲੋਕਤੰਤਰ ਹੈ ਅਤੇ ਇੱਥੇ ਹਥਿਆਰਾਂ ਦੀ ਨਹੀਂ, ਵਿਚਾਰਾਂ ਦੀ ਲੜਾਈ ਹੋਣੀ ਚਾਹੀਦੀ ਹੈ : ਗੁਰਜੀਤ ਸਿੰਘ ਔਜਲਾ ਅਕਾਲੀ ਦਲ ਦੇ ਐਲਾਨਨਾਮੇ ’ਚ ਪੰਥਕ ਤੇ ਖੇਤਰੀ ਮਜ਼ਬੂਤੀ ਦਾ ਸੱਦਾ ਚੰਨੀ ਕਰਦਾ ਮਸਲੇ ਹੱਲ, ਤੁਸੀਂ ਨਾ ਮੰਨੀ ਸਾਡੀ ਗੱਲ, ਤੁਸੀਂ ਤੁਰ ਪਏ ਬਦਲਾਅ ਦੇ ਵੱਲ, ਹੁਣ ਕਰਾਂਗੇ ਪੱਕਾ ਹੱਲ - ਗੁਰਜੀਤ ਔਜਲਾ ਡਾ.ਐਸ.ਪੀ.ਸਿੰਘ ਓਬਰਾਏ ਦੇ ਯਤਨਾਂ ਸਦਕਾ ਜਲੰਧਰ ਜ਼ਿਲ੍ਹੇ ਦੇ ਨੌਜਵਾਨ ਦਾ ਮ੍ਰਿਤਕ ਸਰੀਰ ਭਾਰਤ ਪਹੁੰਚਿਆ ਸਾਬਕਾ ਐਮਸੀ ਕੁਲਦੀਪ ਸਿੰਘ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ 'ਚ ਸ਼ਾਮਲ ਦੋ ਸਾਲਾਂ ਵਿੱਚ ਸਾਡੀ ਸਰਕਾਰ ਅਤੇ ਮੇਰੇ ਕੀਤੇ ਕੰਮ ਦੇਖ ਲਓ, ਫੇਰ ਜੋ ਮਰਜ਼ੀ ਫੈਸਲਾ ਕਰੋ: ਮੀਤ ਹੇਅਰ ਸੀਪੀਆਈ ਐਮ.ਐਲ. (ਲਿਬਰੇਸ਼ਨ) ਵੱਲੋਂ ਗੁਰਜੀਤ ਔਜਲਾ ਦੇ ਹੱਕ ਵਿੱਚ ਚੋਣ ਰੈਲੀ ਸਨੌਰ ’ਚ ਐਨ ਕੇ ਸ਼ਰਮਾ ਦੇ ਚੋਣ ਦਫਤਰ ਦਾ ਉਦਘਾਟਨ ਖਰੜ ਵਿਖੇ ਉਸਾਰੀ ਹੋ ਰਹੇ ਸ੍ਰੀ ਰਾਮ ਮੰਦਿਰ ਦਾ ਦੌਰਾ ਕਰਨ ਲਈ ਮਾਨਯੋਗ ਰਾਜਪਾਲ ਪੰਜਾਬ ਨੂੰ ਬੇਨਤੀ ਪੱਤਰ : ਸ਼ਸ਼ੀ ਪਾਲ ਜੈਨ ਪ੍ਰਨੀਤ ਕੌਰ ਤੇ ਡਾ. ਗਾਂਧੀ ਪਟਿਆਲਾ ਪਾਰਲੀਮਾਨੀ ਹਲਕੇ ਲਈ ਇਕ ਵੀ ਵੱਡਾ ਪ੍ਰਾਜੈਕਟ ਨਹੀਂ ਲਿਆ ਸਕੇ: ਐਨ ਕੇ ਸ਼ਰਮਾ ਵੀਰਇੰਦਰ ਅਗਰਵਾਲ, ਜ਼ਿਲ੍ਹਾ ਅਤੇ ਸੈਸ਼ਨ ਜੱਜ, ਫਿਰੋਜੁਪਰ ਵੱਲੋਂ ਕੇਂਦਰੀ ਜ਼ੇਲ੍ਹ, ਫਿਰੋਜਪੁਰ ਦਾ ਕੀਤਾ ਦੌਰਾ 'ਵੋਟ ਰਨ ਮੈਰਾਥਨ' 'ਚ ਵਿਦਿਅਰਥੀਆਂ ਤੇ ਪਟਿਆਲਵੀਆਂ ਨੇ ਉਤਸ਼ਾਹ ਨਾਲ ਲਿਆ ਹਿੱਸਾ ਸ਼ਿਵਾਲਿਕ ਪਬਲਿਕ ਸਕੂਲ, ਰੂਪਨਗਰ ਦੇ ਸੀ.ਬੀ.ਐਸ.ਈ. ਦੀ ਪ੍ਰੀਖਿਆਵਾਂ 'ਚ ਸਥਾਨ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਸਵੀਪ ਗੀਤ ਦਾ ਪੋਸਟਰ ਰਿਲੀਜ਼

 

ਅੰਮ੍ਰਿਤਸਰ ਨੂੰ ਬਣਾਇਆ ਜਾਵੇਗਾ ਸਪੈਸ਼ਲ ਇਕਾਨਮੀ ਜੋਨ -ਗੁਰਜੀਤ ਸਿੰਘ ਔਜਲਾ

ਪਹਿਲਾਂ ਸੜਕਾਂ ਦਾ ਵਿਛਾਇਆ ਜਾਲ ਹੁਣ ਆਵਾਜਾਈ ਵਧਾਵਾਂਗੇ

Gurjeet Singh Aujla, Punjab, Congress, Amritsar, Punjab Congress

Web Admin

Web Admin

5 Dariya News

ਅੰਮ੍ਰਿਤਸਰ , 06 May 2024

ਕਾਂਗਰਸ ਪਾਰਟੀ ਅੰਮ੍ਰਿਤਸਰ ਤੋਂ ਲੋਕਸਭਾ ਉਮੀਦਵਾਰ ਗੁਰਜੀਤ ਸਿੰਘ ਔਜਲਾ ਦਾ ਕਹਿਣਾ ਹੈ ਕਿ ਅੰਮ੍ਰਿਤਸਰ ਵਿੱਚ ਸਪੈਸ਼ਲ ਇਕਾਨਮੀ ਜੋਨ ਬਣੇਗਾ। ਉਹਨਾਂ ਕਿਹਾ ਕਿ ਗੁਰੁ ਨਗਰੀ ਚ ਸੜਕਾਂ ਦਾ ਜਾਲ ਵਿਛ ਚੁੱਕਾ ਹੈ ਅਤੇ ਹੁਣ ਵਪਾਰ ਦਾ ਜਾਲ ਵਿਛਾਇਆ ਜਾਣਾ ਜਰੂਰੀ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਕੀਤਾ।

ਤੁੰਗ ਵਿਖੇ ਵਾਰਡ ਨੰਬਰ 14 ਦੀ ਮੀਟਿੰਗ ਚ ਲੋਕਾਂ ਨੂੰ ਕੀਤਾ ਜਾਗਰੂਕ

ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਲੋਕ ਸਭਾ ਚੋਣਾਂ ਦੇ ਸਬੰਧ ਵਿੱਚ ਅੱਜ ਸਾਬਕਾ ਵਿਧਾਇਕ ਸ੍ਰੀ ਸੁਨੀਲ ਦੱਤੀ ਦੀ ਯੋਗ ਅਗਵਾਈ  ਅਤੇ ਕੌਸਲਰ ਸ੍ਰੀ ਨਰਿੰਦਰ ਤੁੰਗ ਦੇ ਸੁਚੱਜੇ ਪ੍ਰਬੰਧਾਂ ਹੇਠ ਲੋਕ ਸਭਾ ਹਲਕਾ ਉੱਤਰੀ ਤੁੰਗ ਵਾਰਡ ਨੰਬਰ 14 ਵਿਖੇ ਇਕ ਮੀਟਿੰਗ ਕਰਵਾਈ ਗਈ। ਜੋ ਇਕ ਵਿਸ਼ਾਲ ਚੋਣ ਰੈਲੀ ਦਾ ਰੂਪ ਧਾਰਨ ਕਰ ਗਈ। ਰੈਲੀ ਸਮੇਂ ਇਕੱਤਰ ਇਕ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਸੁਨੀਲ ਦਿੱਤੀ ਅਤੇ ਸ੍ਰੀ ਨਰਿੰਦਰ ਤੁੰਗ ਨੇ ਕਿਹਾ ਕਿ ਸਾਨੂੰ ਆਪਣੇ ਇਲਾਕੇ ਦੇ ਵੋਟਰਾਂ ਤੇ ਭਰੋਸਾ ਹੈ, ਜਿਸ ਦੇ ਯਕੀਨ ਸਦਕਾ ਅਸੀਂ ਇਹ ਗੱਲ ਬੜੇ ਮਾਣ ਨਾਲ ਕਹਿ ਸਕਦੇ ਹਾਂ ਅਸੀਂ ਕਿ ਅਸੀਂ ਹਲਕਾ ਉੱਤਰੀ ਤੋਂ ਸ੍ਰੀ ਗੁਰਜੀਤ ਔਜਲਾ ਜੀ ਨੂੰ ਭਾਰੀ ਬਹੁਮਤ ਨਾਲ ਜਿਤਾਵਾਂਗੇ। 

ਇਸ ਮੌਕੇ ਸ੍ਰੀ ਗੁਰਜੀਤ ਔਜਲਾ ਨੇ ਕਿਹਾ ਕਿ ਉਹਨਾਂ ਨੇ ਪਹਿਲਾਂ ਅੰਮ੍ਰਿਤਸਰ ਚ  3000 ਕਰੋੜ ਰੁਪਏ ਦੀ ਲਾਗਤ ਨਾਲ ਸੜਕਾਂ ਦਾ ਜਾਲ਼ ਵਿਛਾਇਆ ਗਿਆ। ਜਿਸ ਵਿੱਚ ਦਿੱਲੀ ਕਟਰਾ ਐਕਸਪ੍ਰੈਸ ਹਾਈਵੇ, ਪੰਜਾਬ ਦੀ ਪਹਿਲੀ ਰਿੰਗ ਰੋਡ, ਅਜਨਾਲਾ ਰਾਮਦਾਸ ਚਾਰ ਮਾਰਗ, ਤਰਨ ਤਾਰਨ ਫਲਾਈਓਵਰ, ਆਦਿ ਸ਼ਾਮਲ ਹੈ। ਇਸ ਤੋ ਬਾਅਦ ਹੁਣ ਸਪੈਸ਼ਲ ਇਕਾਨਮੀ ਜੋਨ ਬਣਾਇਆ ਜਾਏਗਾ ਜਿਸ ਵਿੱਚ ਕਈ ਦੇਸ਼ਾਂ ਦੇ ਵਪਾਰ ਇਥੋਂ ਸ਼ੁਰੂ ਕੀਤੇ ਜਾਣਗੇ, ਇਸ ਨਾਲ ਨੌਜਵਾਨ ਨੌਕਰੀਆਂ ਲਈ ਬਾਹਰ ਨਹੀਂ ਜਾਣਗੇ ਅਤੇ ਅੰਮ੍ਰਿਤਸਰ ਨੂੰ ਵੀ ਪ੍ਰਫੁੱਲਿਤ ਹੋਣ ਦਾ ਪੂਰਾ ਮੌਕਾ ਮਿਲੇਗਾ। ਸ੍ਰੀ ਔਜਲਾ ਨੇ ਕਿਹਾ ਕਿ ਇਸ ਵਾਰੀ ਕੇਂਦਰ ਵਿੱਚ ਕਾਂਗਰਸ ਦੀ ਸਰਕਾਰ ਬਣ ਰਹੀ ਹੈ, ਕਾਂਗਰਸ ਸਰਕਾਰ ਬਣਨ ਤੇ  ਉਹ ਹਲਕੇ ਦੇ ਕੰਮ ਪਹਿਲਾਂ ਨਾਲੋਂ ਜ਼ਿਆਦਾ ਅਤੇ ਪਹਿਲ ਦੇ ਅਧਾਰ ਤੇ ਕਰਵਾ ਸਕਣਗੇ। 

ਇਸ ਮੌਕੇ ਸੋਨੂ ਦੱਤੀ, ਬੱਬਲ ਪ੍ਰਧਾਨ, ਟਿੰਮਾ ਪ੍ਰਧਾਨ ਸ਼ੱਬੋ ਪ੍ਰਧਾਨ, ਦਲਬੀਰ ਚੰਦ, ਰਮਾ ਪ੍ਰਧਾਨ ਮਹਿਲਾ ਵਿੰਗ ,ਦਲਬੀਰ ਚੰਦ , ਗੁਲਾਮ ਮਸੀਹ ,ਪ੍ਰਦੀਪ ਸ਼ਰਮਾ, ਰਾਮ ਸ਼ਰਨ ਗੰਡਾ ਸਿੰਘ ਵਾਲਾ,  ਡਾ: ਗੁਰਮੀਤ ਸਿੰਘ ਗਿੱਲ, ਸਿਮਰਜੀਤ ਸਿੰਘ ਰਾਣਾ, ਸੋਨੂ ਸੀਟ ਕਵਰ ਵਾਲੇ, ਮੋਹਣ ਲਾਲ ਭਗਤ, ਬੱਬਲ ਮਾਕੋਵਾਲੀ , ਜਥੇਦਾਰ ਗੁਰਮੀਤ ਸਿੰਘ ਭਗਤ, ਰਾਜੂ ਇੰਦਰਾ ਕਲੋਨੀ, ਸੰਜੇ ਭਰਾਨੀ,ਪ੍ਰਭਜੋਤ ਪੱਪੀ, ਸ੍ਰੀ ਮੇਲਾ ਸਿੰਘ ,ਰਾਜੀਵ ਸ਼ਰਮਾ, ਬਲਰਾਮ ਸਿੰਘ ਗਿੱਲ, ਸੰਤੋਖ ਸਿੰਘ ਭਗਤ ਪੰਜਾਬ ਪੁਲਿਸ ,ਟੀਨੂੰ ਪ੍ਰਧਾਨ, ਇੰਦਰਜੀਤ ਸਿੰਘ  ਜੋਗਾ, ਸਤਬੀਰ ਸਿੰਘ ਹੈਪੀ , ਹਨੀ ਗਿੱਲ ਆਦਿ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਅਤੇ ਹਾਜ਼ਰ ਸਨ।

अमृतसर में बनेगा विशेष आर्थिक जोन -गुरजीत सिंह औजला

सड़कों का जाल बिछ गया है, अब बिछेगा व्यापार का जाल

अमृतसर

कांग्रेस के लोकसभा प्रत्याशी गुरजीत सिंह औजला का कहना है कि अमृतसर में विशेष आर्थिक जोन बनाया जाएगा। गुरु नगरी में सड़कों का जाल बिछा दिया गया है और अब व्यापार का जाल बिछाने की जरूरत है। ये शब्द आज लोकसभा क्षेत्र अमृतसर से उम्मीदवार गुरजीत सिंह औजला ने व्यक्त किये।

वार्ड नंबर 14 की बैठक में लोगों को जागरूक किया गया

लोकसभा क्षेत्र अमृतसर से लोकसभा चुनाव के संबंध में आज पूर्व विधायक श्री सुनील दत्ती के कुशल नेतृत्व एवं पार्षद श्री नरेंद्र तुंग की सुचारु व्यवस्था में लोकसभा क्षेत्र उत्तरी तुंग वार्ड नंबर 14 में एक बैठक आयोजित की गई। जिसने एक विशाल चुनावी रैली का रूप ले लिया। 

रैली के दौरान एकत्रित विशाल जनसमूह को संबोधित करते हुए श्री सुनील दी और श्री नरिंदर तुंग ने कहा कि हमें अपने क्षेत्र के मतदाताओं पर भरोसा है, जिनके विश्वास के कारण हम गर्व से कह सकते हैं कि हमारे पास उत्तर विधानसभा क्षेत्र से श्री गुरजीत औजला भारी बहुमत से जीतेंगे।

सड़कों के जाल के बाद व्यापार का जाल

इस अवसर पर श्री गुरजीत औजला ने कहा कि उन्होंने पहले अमृतसर में 3000 करोड़ रुपये की लागत से सड़कें बनाई थीं। जिसमें दिल्ली कटरा एक्सप्रेस हाईवे, पंजाब का पहला रिंग रोड, अजनाला रमदास चार मार्ग, तरन तारन फ्लाईओवर आदि शामिल हैं। इसके बाद एक विशेष आर्थिक क्षेत्र बनाया जाएगा जिसमें कई देशों का व्यापार यहां शुरू हो जाएगा। इससे युवाओं को नौकरी के लिए बाहर नहीं जाना पड़ेगा और अमृतसर को भी फलने-फूलने का पूरा मौका मिलेगा। श्री औजला ने कहा कि इस बार केंद्र में कांग्रेस की सरकार बन रही है, कांग्रेस की सरकार बनने पर वे हलके के काम पहले से भी ज्यादा और प्राथमिकता के आधार पर कर सकेंगे। 

इस अवसर पर सोनू दत्ती, बब्बल अध्यक्ष, टिम्मा अध्यक्ष शब्बो अध्यक्ष, दलबीर चंद, रामा अध्यक्ष महिला विंग, दलबीर चंद, गुलाम मसीह, प्रदीप शर्मा, राम शरण गंडा सिंह वाला, डॉ. गुरुमीत सिंह गिल, सिमरजीत सिंह राणा, सोनू सीट कवर वाला, मोहनलाल भगत, बब्बल मकोवाली, जत्थेदार गुरुमीत सिंह भगत, राजू इंदिरा कॉलोनी, संजय भरानी, प्रभजोत पप्पी, श्री मेला सिंह, राजीव शर्मा, बलराम सिंह गिल, संतोख सिंह भगत पंजाब पुलिस, टीनू प्रधान, इंद्रजीत सिंह जोगा, सतबीर सिंह हैप्पी, हनी गिल और बड़ी संख्या में कांग्रेस नेता मौजूद थे।

Special Economic Zone  will be created in Amritsar-Gurjeet Singh Aujla

The network of roads has been laid, now it's time for network of trade

Amritsar

A special economic zone will be built in Amritsar. The network of roads has been laid in Guru Nagari and now it is necessary to lay the network of trade. These words were expressed today by Gurjeet Singh Aujla, candidate from Lok Sabha constituency Amritsar.

People were made aware in the meeting of ward number 14

In connection with the Lok Sabha elections from Lok Sabha constituency Amritsar, a meeting was held today at Lok Sabha constituency North Tung Ward No. 14 under the able leadership of former MLA Mr. Sunil Datti and the smooth arrangements of Councilor Mr. Narendra Tung. Which took the form of a huge election rally. 

Addressing a large gathering during the rally, Mr. Sunil Datti and Mr. Narinder Tung said that we have confidence in the voters of our area, because of whose confidence we can proudly say that Mr. Gurjeet Aujla will win with a huge majority.

A network of trade after the network of roads

On this occasion Mr. Gurjeet Aujla said that he had earlier laid roads in Amritsar at a cost of 3000 crore rupees. Which includes Delhi Katra Express Highway, First Ring Road of Punjab, Ajnala Ramdas four lane, Tarn Taran Flyover, etc. After this, a special economic zone will be created in which the trade of many countries will be started here. 

With this the youth will not go out for jobs and Amritsar will also get a full chance to flourish. Mr. Aujla said that this time the Congress government is being formed at the centre, once the Congress government is formed, they will be able to do the work of the constituency more than before and on a priority basis. 

On this occasion, Sonu Dutti, Babbal President, Timma President Shabo President, Dalbir Chand, Rama President Women Wing, Dalbir Chand, Ghulam Masih, Pradeep Sharma, Ram Sharan Ganda Singh Wala, Dr. Gurmeet Singh Gill, Simarjit Singh Rana, Sonu seat cover Wala. , Mohanlal Bhagat, Babbal Makowali, Jathedar Gurmeet Singh Bhagat, Raju Indira Colony, Sanjay Bharani, Prabhjot Pappi, Sri Mela Singh, Rajeev Sharma, Balram Singh Gill, Santokh Singh Bhagat Punjab Police, Tinu Pradhan, Inderjit Singh Joga, Satbir Singh Happy , Honey Gill and a large number of Congress leaders were present.

 

Tags: Gurjeet Singh Aujla , Punjab , Congress , Amritsar , Punjab Congress

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD