Thursday, 23 May 2024

 

 

ਖ਼ਾਸ ਖਬਰਾਂ ਬਠਿੰਡਾ ਮਿਸ਼ਨ 'ਤੇ ਮਾਨ - ਲੋਕਾਂ ਨਾਲ ਹਲਕੇ ਦੇ ਮੁੱਦਿਆਂ 'ਤੇ ਕੀਤੀ ਗੱਲ, ਆਪਣੇ ਦੋ ਸਾਲ ਦੇ ਕੰਮ ਗਿਣਾਏ, ਬਾਦਲਾਂ 'ਤੇ ਬੋਲਿਆ ਤਿੱਖਾ ਸਿਆਸੀ ਹਮਲਾ ਪੰਜਾਬ ਨੂੰ ਅਜਿਹਾ ਬਣਾਵਾਂਗੇ ਕਿ ਨੌਕਰੀ ਲਈ ਬਾਹਰ ਨਾ ਜਾਣਾ ਪਵੇ : ਵਿਜੇ ਇੰਦਰ ਸਿੰਗਲਾ ਮੋਤੀ ਮਹਿਲ ਵਾਲਿਆਂ ਨੇ ਬੁਲਾ ਲਿਆ ਮੋਦੀ ਪਰ ਨਹੀਂ ਲੱਗਣੀ ਮਹਾਰਾਣੀ ਦੀ ਬੇੜੀ ਪਾਰ: ਐਨ ਕੇ ਸ਼ਰਮਾ ਭਾਜਪਾ ਦਾ 400 ਪਾਰ ਟੀਚਾ ਹੋਵੇਗਾ ਮੁਕੰਮਲ : ਸੁਭਾਸ਼ ਸ਼ਰਮਾ ਕਾਂਗਰਸ ਦੇ ਰਾਜ ਭਾਗ ਨੇ ਬਰਬਾਦ ਕੀਤੇ ਦੇਸ਼ ਦੇ 60 ਸਾਲ-ਸੁਭਾਸ਼ ਸ਼ਰਮਾ ਮੀਤ ਹੇਅਰ ਨੇ ਨੌਜਵਾਨਾਂ ਨੂੰ ਭੜਕਾਉਣ ਵਾਲੇ ਵਿਰੋਧੀਆਂ ਨੂੰ ਆੜੇ ਹੱਥੀ ਲਿਆ ਰਾਜਾ ਵੜਿੰਗ ਨੇ ਭਾਜਪਾ ਤੋਂ ਚੋਣਾਂ 'ਚ ਬਦਲਾ ਲੈਣ ਦਾ ਦਿੱਤਾ ਸੱਦਾ; ਮਹੱਤਵਪੂਰਨ ਖੇਤੀ ਸੁਧਾਰਾਂ ਦਾ ਵਾਅਦਾ ਕੀਤਾ ਮਾਨ ਸਰਕਾਰ ਨੇ ਐਮਐਸਪੀ ਤੇ ਹੜ੍ਹ ਪ੍ਰਭਾਵਿਤ ਫਸਲਾਂ ਦੇ ਮੁਆਵਜ਼ੇ 'ਤੇ ਕਿਸਾਨਾਂ ਨਾਲ ਧੋਖਾ ਕੀਤਾ : ਡਾ. ਸੁਭਾਸ਼ ਸ਼ਰਮਾ ਦੇਸ਼ ਵਿੱਚ ਦਸ ਸਾਲਾਂ ਤੋਂ ਕਾਰਪੋਰੇਟ ਘਰਾਣਿਆਂ ਦਾ ਚੱਲ ਰਿਹਾ ਹੈ ਰਾਜ : ਗੁਰਜੀਤ ਸਿੰਘ ਔਜਲਾ ਔਜਲਾ ਬਹਾਦਰ, ਮਿਹਨਤੀ, ਇਮਾਨਦਾਰ ਅਤੇ ਅੰਮ੍ਰਿਤਸਰ ਦੇ ਕਿਸਾਨ ਦਾ ਪੁੱਤਰ ਹੈ : ਸਚਿਨ ਪਾਇਲਟ ਮੁੱਖ ਮੰਤਰੀ ਭਗਵੰਤ ਮਾਨ ਨੇ ਬਠਿੰਡਾ ਤੋਂ 'ਆਪ' ਉਮੀਦਵਾਰ ਗੁਰਮੀਤ ਖੁੱਡੀਆਂ ਲਈ ਕੀਤਾ ਚੋਣ ਪ੍ਰਚਾਰ, ਬੁਢਲਾਡਾ 'ਚ ਕੀਤੀ ਜਨਸਭਾ, ਕਿਹਾ- ਇੱਥੋਂ ਮੇਰਾ ਬਹੁਤ ਪੁਰਾਣਾ ਰਿਸ਼ਤਾ ਹੈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਲੋਕਾਂ ਨੂੰ ਗਰਮੀ ਅਤੇ ਲੂੰ ਤੋਂ ਬਚਣ ਦੀ ਸਲਾਹ ਚੋਣ ਨਿਗਰਾਨਾਂ ਵੱਲੋਂ ਆਰ.ਓ., ਏ. ਆਰ.ਓਜ਼. ਤੇ ਸਮੂਹ ਨੋਡਲ ਅਫ਼ਸਰਾਂ ਨਾਲ ਮੀਟਿੰਗ ਜ਼ਿਲ੍ਹਾ ਚੋਣ ਅਫ਼ਸਰ ਕੁਲਵੰਤ ਸਿੰਘ ਨੇ ਵੋਟਰ ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ ਜ਼ਿਲ੍ਹੇ ਵਿੱਚ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ 10 ਕਰੋੜ ਰੁਪਏ ਮੁੱਲ ਦੀਆਂ ਨਕਦੀ, ਨਸ਼ੀਲੀਆਂ ਦਵਾਈਆਂ ਅਤੇ ਹੋਰ ਕੀਮਤੀ ਸਮਾਨ ਜ਼ਬਤ-ਡੀ ਸੀ ਆਸ਼ਿਕਾ ਜੈਨ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਵਿਜੇ ਇੰਦਰ ਸਿੰਗਲਾ ਲਈ ਘਰ ਘਰ ਜਾ ਕੇ ਮੰਗੀਆਂ ਵੋਟਾਂ ਸੀਜੀਸੀ ਲਾਂਡਰਾਂ ਦੇ ਆਈਕਿਊਏਸੀ ਵੱਲੋਂ ਪ੍ਰਮਾਣਤਾ ਲਈ ਨਤੀਜਾ ਆਧਾਰਿਤ ਸਿੱਖਿਆ ਪ੍ਰੋਗਰਾਮ ’ਤੇ ਐਸਟੀਪੀ ਦਾ ਆਯੋਜਨ ਲੋਕ ਸਭਾ ਚੋਣ 2024: ਰਿਟਰਨਿੰਗ ਅਫ਼ਸਰ ਜਤਿੰਦਰ ਜੋਰਵਾਲ ਨੇ ਸੰਗਰੂਰ ਲੋਕ ਸਭਾ ਹਲਕੇ ਵਿੱਚ ਚੋਣ ਤਿਆਰੀਆਂ ਦੀ ਸਮੀਖਿਆ ਲਈ ਕੀਤੀ ਵੀਡਿਓ ਕਾਨਫ਼ਰੰਸ ਪਿੰਡ ਸੰਭਲਕੀ ਵਿੱਚ ਭਾਜਪਾ ਉਮੀਦਵਾਰ ਦੇ ਹੱਕ ਵਿੱਚ ਵੋਟਾਂ ਮੰਗੀਆਂ ਜੂਨ ’84 ਘੱਲੂਘਾਰੇ ਦੀ 40ਵੀਂ ਸਾਲਾਨਾ ਯਾਦ ਕੌਮੀ ਪੱਧਰ ’ਤੇ ਮਨਾਈ ਜਾਵੇਗੀ- ਐਡਵੋਕੇਟ ਧਾਮੀ ਸਿਹਤ ਵਿਭਾਗ ਫਾਜਿਲਕਾ ਵਲੋਂ ਡੇਂਗੂ ਤੋਂ ਬਚਾਅ ਲਈ ਜਾਗਰੂਕਤਾ ਰਿਕਸ਼ਾ ਰਵਾਨਾ

 

ਗਿਆਨ ਜੋਤੀ ਵੱਲੋਂ ''ਹਸਤਾ ਲਾ ਵਿਸਟਾ'' ਬੈਨਰ ਹੇਠ ਫਰੈਸ਼ਰ ਅਤੇ ਵਿਦਾਇਗੀ ਪਾਰਟੀ ਦਾ ਆਯੋਜਨ

Gian Jyoti Institute of Management and Technology, Dr. Aneet Bedi, GJIMT, Gian Jyoti Institute of Management and Technology Mohali, Mohali

Web Admin

Web Admin

5 Dariya News

ਮੋਹਾਲੀ , 15 Apr 2024

ਗਿਆਨ ਜੋਤੀ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ, ਫ਼ੇਜ਼ 2 ਵੱਲੋਂ  ''ਹਸਟਾ ਲਾ ਵਿਸਟਾ'' ਬੈਨਰ ਹੇਠ ਕੈਂਪਸ ਵਿਚ ਆਉਣ ਵਾਲੇ ਵਿਦਿਆਰਥੀਆਂ ਦਾ ਦਿਲੋਂ ਸੁਆਗਤ ਕਰਦੇ ਹੋਏ ਅਤੇ ਡਿਗਰੀ ਪੂਰੀ ਕਰਕੇ ਵਿਦਾ ਹੋ ਰਹੇ ਬੈਚ ਨੂੰ ਵਿਦਾਇਗੀ ਦੇਣ ਦੇ ਇੱਕ ਸ਼ਾਨਦਾਰ ਪਾਰਟੀ ਦਾ ਆਯੋਜਨ ਕੀਤਾ ਗਿਆ। ਗਿਆਨ ਜੋਤੀ ਗਰੁੱਪ ਦੇ ਚੇਅਰਮੈਨ ਜੇ. ਐੱਸ ਬੇਦੀ ਨੇ ਇਸ ਪ੍ਰੋਗਰਾਮ 'ਚ ਮੁੱਖ ਮਹਿਮਾਨ ਸ਼ਮੂਲੀਅਤ ਕਰਦੇ ਹੋਏ ਵਿਦਿਆਰਥੀਆਂ ਨਾਲ ਅਣਮੁੱਲੀਆਂ ਗੱਲਾਂ ਸਾਂਝੀਆਂ ਕੀਤੀਆਂ ।

ਡਾਇਰੈਕਟਰ ਡਾ. ਅਨੀਤ ਬੇਦੀ  ਨੇ ਨਵੇਂ ਆਏ ਵਿਦਿਆਰਥੀਆਂ  ਨੂੰ ਜੀ ਆਇਆ ਕਹਿੰਦੇ ਹੋਏ ਆਪਣੇ ਅੰਦਰ ਸਖ਼ਤ ਮਿਹਨਤ, ਅਨੁਸ਼ਾਸਨ, ਚੰਗੀ ਸੋਚ ਅਤੇ ਸਮੇਂ ਦੇ ਪਾਬੰਦ ਹੋਣ ਦੇ ਚੰਗੇ ਗੁਣ ਪੈਦਾ ਕਰਨ ਨੂੰ ਕਿਹਾ। ਇਸ ਦੇ ਨਾਲ ਹੀ ਉਨ੍ਹਾਂ ਵਿਦਾ ਹੋ ਰਹੇ ਵਿਦਿਆਰਥੀਆਂ  ਨੂੰ ਸਦਾ ਸਹੀ ਰਸਤੇ ਤੇ ਚੱਲਣ ਲਈ ਪ੍ਰੇਰਨਾ ਦਿਤੀ। ਚੇਅਰਮੈਨ ਬੇਦੀ ਨੇ ਵਿਦਾ ਹੋ ਰਹੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਅਨੁਸ਼ਾਸਨ, ਸਮੇਂ ਦੀ ਪਾਬੰਦੀ ਅਤੇ ਦੂਰ-ਦਰਸ਼ੀ ਹੋਣ ਦੇ ਗੁਣ ਅਪਣਾਉਣ ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਅੱਜ ਕਾਰਪੋਰੇਟ ਸੈਕਟਰ ਵਿਚ ਅੱਗੇ ਵਧਣ ਦੇ ਬਹੁਤ ਅਵਸਰ ਹਨ।

ਇਸ ਮੌਕੇ ਤੇ ਵਿਦਿਆਰਥੀਆਂ ਨੇ  ਵੱਖ ਵੱਖ ਰਾਜਾਂ ਦੇ ਡਾਂਸ ਪੇਸ਼ ਕਰਕੇ ਅਲੱਗ ਅਲੱਗ ਸਭਿਆਚਾਰਾਂ ਦੀ ਦਿੱਖ ਨੂੰ ਸਭ ਦੇ ਸਨਮੁੱਖ ਪੇਸ਼ ਕੀਤਾ । ਜਦ ਕਿ ਮੁੱਖ ਖਿੱਚ ਦਾ ਕੇਂਦਰ ਮਿਸ ਫਰੈਸ਼ਰ ਅਤੇ ਮਿਸਟਰ ਫਰੈਸ਼ਰ ਦਾ ਮੁਕਾਬਲਾ ਸੀ । ਇਸ ਦੌਰਾਨ ਪ੍ਰਤੀਯੋਗੀਆਂ ਨੇ ਰੈਂਪ ਤੇ ਆਪਣੇ ਜਲਵੇ ਦਿਖਾਏ, ਜਦ ਕਿ ਪ੍ਰਸ਼ਨ ਉੱਤਰਾਂ ਦੇ ਦੌਰ ਵਿਚ ਪ੍ਰਤੀਯੋਗੀਆਂ ਦੀ ਬੁੱਧੀ ਦੀ ਪਰਖ ਕੀਤੀ ਗਈ । ਇਸ ਦੇ ਨਾਲ ਹੀ ਬਿਹਤਰੀਨ ਪੜਾਈ,ਖੇਡਾਂ ਅਤੇ ਹੋਰ ਗਤੀਵਿਧੀਆਂ ਵਿਚ ਬਿਹਤਰੀਨ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤੀ ਗਿਆ।

ਅੰਤ ਵਿਚ ਅੰਡਰ ਗ੍ਰੈਜੂਏਟ ਕੋਰਸ ਵਿਚ ਬਰਿੰਦਰ ਨੂੰ ਮਿਸਟਰ ਗਿਆਨ ਜੋਤੀ ਅਤੇ ਪੋਸਟ ਗ੍ਰੈਜੂਏਟ ਵਿਚ ਐਡਮੰਡ ਅਸਾਂਟੇ ਨੂੰ ਮਿਸਟਰ ਗਿਆਨ ਜੋਤੀ ਨੂੰ ਚੁਣਿਆਂ ਗਿਆ। ਇਸੇ ਤਰਾਂ ਇਸ਼ਾਨੀ ਨੂੰ ਅੰਡਰ ਗ੍ਰੈਜੂਏਟ  ਤੋਂ ਮਿਸ ਗਿਆਨ ਜੋਤ ਅਤੇ ਕਿਰਨਜੋਤ ਨੂੰ ਪੋਸਟ ਗ੍ਰੈਜੂਏਟ ਵਿਚ ਮਿਸ ਗਿਆਨ ਜੋਤ ਚੁਣਿਆ ਗਿਆ। ਜਦ ਕਿ ਮਿਸਟਰ ਹੈਂਡਸਮ ਆਰੀਅਨ ਮਹਿਰਾ ਅਤੇ ਹਰਸ਼ ਪ੍ਰੀਤ ਰਹੇ। ਜਦ ਕਿ ਮਿਸ ਐਲੀਗੈਂਟ ਗਾਰਗੀ ਕੋਮਲ ਬਣੇ। ਚੇਅਰਮੈਨ ਬੇਦੀ ਨੇ ਗ੍ਰੈਜੂਏਟ ਹੋਏ ਸੀਨੀਅਰ ਨੂੰ ਹਾਰਦਿਕ ਵਧਾਈ ਦਿੱਤੀ ਅਤੇ ਆਉਣ ਵਾਲੇ ਬੈਚਾਂ ਦਾ ਨਿੱਘਾ ਸੁਆਗਤ ਕੀਤਾ।

Hasta La Vista Fresher and Farewell Party at GJIMT, Mohali

 

Mohali

Gian Jyoti Institute of Management and Technology, Phase 2  hosted Hasta La Vista a delightful blend of bidding farewell to the outgoing batch while extending a heartfelt welcome to the incoming students at its Mohali campus. The evening commenced with a soul-stirring invocation, as students paid homage to Lord Ganesh and Goddess Saraswati through enchanting Vandana performances, seeking their blessings for wisdom and success in their academic endeavours. 

As the day unfolded, the stage came alive with pulsating beats and vibrant choreography as students showcased their talents through Song and Dance performances. Ramp Walks and Engaging and Interactive Fun Games.

The event also took a moment to recognize and honour the academic achievements of our top-performing students, who were applauded and celebrated for the exemplary performance in their studies. One of the highlights of the evening was the eagerly awaited announcement of Mr. and Miss GJIMT. The crowning ceremony and awarding of academic achievers was met with a thunderous applause.      

Mr. GJIMT of IInd Semester of  UG was Birinder  and of PG was  Edmund Asante whereas Ms. GJIMT of 2nd semester was Ishani and Kiranjot.  Mr. Handsome at the moment were Aryan Mehra and Harshpreet whereas Ms. Elegant were Gargi Komal. Apart from that of  IVth / VI Semester Mr. GJIMT UG was  Sumit Yadav and    Sahil was in PG Ms. GJIMT was Loveleen in UGKajal Soni in PG. J. S. Bedi, Chairman of Gian Jyoti Group of Institutions expressed his heartfelt congratulations to the graduating seniors and extending a warm welcome to the incoming batches.

Dr. Aneet Bedi, Director GJIMT, delivered a note of thanks, expressing gratitude to all participants for their presence and contributions to the event. Dr. Bedi thanked the departing seniors for their dedication and the organizing team for their efforts in making the event a success.

ज्ञान ज्योति द्वारा हस्टा ला विस्टा बैनर तले फ्रेशर्स एवं फेयरवेल पार्टी का आयोजन किया गया

मोहाली

ज्ञान ज्योति इंस्टीट्यूट ऑफ मैनेजमेंट एंड टेनोलॉजी, फेज दो  द्वारा  कैंपस में आने वाले छात्रों का स्वागत करने और पोस्ट ग्रेजुएट  बैच को विदाई देने के लिए हेस्ट ला विस्टा के बैनर तले एक भव्य पार्टी का आयोजन किया। इस कार्यक्रम में ज्ञान ज्योति ग्रुप के चेयरमैन जे.एस बेदी ने मुय अतिथि के तौर पर शिरकत की और विद्यार्थियों के साथ बहुमूल्य बातें साझा कीं । ज्ञान ज्योति के डायरैटर डा. अनीत बेदी ने नए आए विद्यार्थियों का स्वागत करते हुए अपने अंदर सत मेहनत,अनुशासन,अच्छी सोच और समय के पाबंद होने के अच्छे गुण पैदा करने को कहा । इसके साथ ही उन्होने विद्यार्थियों को सदा ही सही रास्ते पर चलने की प्रेरणा दी ।

चेयरमैन बेदी ने  विदा हो रहे विद्यार्थियों को बधाई देते हुए अनुशासन, समय की पाबंदी व दूरदर्शी होने के गुण अपनाने पर बल देते हुए कहा कि आज कार्पोरेट सेटर में आगे बढ़ने के कई अवसर हैं। इस अवसर पर छात्र-छात्राओं ने विभिन्न राज्यों के नृत्य प्रस्तुत कर विभिन्न संस्कृतियों का स्वरूप प्रस्तुत किया। जबकि आकर्षण का केंद्र मिस फ्रेशर और मिस्टर फ्रेशर के बीच मुकाबला रहा। इस दौरान प्रतिभागियों ने रैंप पर अपना हुनर ??दिखाया, वहीं सवाल-जवाब सत्र के दौरान प्रतिभागियों की बुद्धिमाा का परीक्षण किया गया। इसके साथ ही पढ़ाई, खेल व अन्य गतिविधियों में सर्वश्रेष्ठ प्रदर्शन करने वाले विद्यार्थियों को पुरस्कृत किया गया।

अंततः बरिंदर को अंडर ग्रेजुएशन वर्ग में मिस्टर ज्ञान ज्योति के रूप में चुना गया , जब  कि  एडमंड असांटे को पोस्ट ग्रेजुएशन वर्ग में मिस्टर ज्ञान ज्योतिचुना गया। इसी तरह अंडरग्रेजुएट से इशानी को मिस ज्ञान जोत और पोस्ट ग्रेजुएट से किरणजोत को मिस ज्ञान जोत चुना गया। जबकि मिस्टर हैंडसम आर्यन मेहरा और हर्ष प्रीत रहे।  मिस एलीगेंट गार्गी नम्र बनी । चेयरमैन बेदी ने पोस्ट ग्रेजुएट होने वाले वरिष्ठ को हार्दिक बधाई दी और आने वाले बैचों का गर्मजोशी से स्वागत किया।

 

Tags: Gian Jyoti Institute of Management and Technology , Dr. Aneet Bedi , GJIMT , Gian Jyoti Institute of Management and Technology Mohali , Mohali

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD