ਲੰਮੇ ਸਮੇਂ ਤੋਂ ਆਪਣੀ ਇਮਾਰਤ ਦੀ ਉਡੀਕ ਕਰ ਰਹੇ ਅੰਮ੍ਰਿਤਸਰ ਆਈ. ਆਈ. ਐਮ. ਦੀ ਉਡੀਕ ਅੱਜ ਉਸ ਵੇਲੇ ਪੂਰੀ ਹੋ ਗਈ, ਜਦ ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰੀ ਰਮੇਸ਼ ਪਖਰਿਯਾਲ ਨਿਸ਼ੰਕ ਨੇ ਮਾਨਾਵਾਲਾਂ ਸਥਿਤ ਕੈਂਪਸ ਵਿਚ ਭੂਮੀ ਪੂਜ਼ਨ ਮਗਰੋਂ ਨੀਂਹ ਦੀਆਂ ਇੱਟਾਂ ਰੱਖ ਕੇ ਇਸਦੇ ਭਵਨ ਨਿਰਮਾਣ ਦਾ ਕੰਮ ਰਸਮੀ ਤੌਰ ਉਤੇ ਸ਼ੁਰੂ...