ਅੰਬਾਲਾ ਦੇ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਰਤਨਲਾਲ ਕਟਾਰੀਆ ਨੇ ਸ਼ਹਿਰ ਵਿਚ ਚੋਣ ਪ੍ਰਚਾਰ ਕੀਤਾ। ਕਟਾਰੀਆ ਨੇ ਸ਼ਹਿਰ ਵਿਚ ਕਈ ਥਾਵਾਂ ’ਤੇ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਵੋਟਰਾਂ ਨੂੰ ਲਾਮਵੰਮ ਕੀਤਾ। ਰਤਨਲਾਲ ਕਟਾਰੀਆ ਨੇ ਵਾਰਡ ਨੰ. 26 ਤੋਂ ਪਾਰਟੀ ਉਮੀਦਵਾਰ ਰਾਜੇਸ਼ ਕਾਲੀਆ ਦੇ ਸਮਰਥਨ ਵਿਚ ਡੱਡੂਮਾਜਰਾ ਮਾਰਕੀਟ,...