Sunday, 21 July 2024

 

 

LATEST NEWS Park Hospital Starts Innovative DBS for Parkinson's Treatment ALL News From Haryana Dated 20-07-24 Peoples trust in government schools is increasing day by day : Seema Trikha Resolving citizens problem is key to state's prosperity : Mahipal Dhanda Chief Minister Naib Singh Flags Off Bus for Ayodhya Under Chief Minister's Pilgrimage Scheme from Hisar AAP gives 5 guarantees of Kejriwal, if government is formed then people will get free and 24 hours electricity Significant step towards Waste Management in Haryana: Two Waste-to-Charcoal Plants to be set up in the State State-Level ceremony held to celebrate Maharaja Daksha Prajapati Jayanti in Hisar Para cricketer Aamir Hussain Lone meets Governor at Raj Bhavan DLSA plants saplings in jail complex "Punjab government fully prepared to deal with floods - Kuldeep Singh Dhaliwal S.A.S Nagar Location of the Help Desk Changed from Sub Registrar Office Entry to SDM Office Ved Vihar Public School Educational Society donates over Rs. 1.5 Crore towards Mukhya Mantri Sukh Aashray Kosh Cricketer Hardik Pandya Net Worth, Bio, Career, Lifestyle, And Family 2024 | 5 Dariya News Brig. Saket Singh Call on Lt Governor Manoj Sinha Maushumi Chakravarty Call Lt Governor Manoj Sinha SANJY-2024: Nukkad Natak Show raises awareness about Safe Sanitation practices, Stop Diarrhea Campaign at Nunwan Basecamp Cong and allies systematically denigrating security forces : Devender Singh Rana DC Rajouri Om Prakash Bhagat reviews functioning of Social Welfare & ICDS Department Muharram-2024: DC Bandipora Shakeel-ul-Rehman Rather participates in Mourning Procession at Sumbal DC Srinagar Dr Bilal Mohi-Ud-Din Bhat chairs meeting on Swachta Green Leaf Rating

 

War Against Drugs: Patiala Police Launches "Mission Sahyog" To Strengthen Fight Against Drugs

Mission Sahyog Is A Movement That Aims To Bring Together Police-Public In United Front Against Drugs: DIG Harcharan Singh Bhullar

Harcharan Singh Bhullar, Deputy Inspector General of Police, DIG Patiala Range, Punjab Police, Police, Mission Sahyog, Anti Drug Mission, Patiala
Listen to this article

Web Admin

Web Admin

5 Dariya News

Patiala , 23 Jun 2024

In a significant step towards eradicating the menace of drugs from the region amidst the ongoing anti-drug awareness campaign as per the directions of Chief Minister Bhagwant Singh Mann, Patiala Police on Sunday launched an innovative initiative “Mission Sahyog” aimed at enhancing coordination between Police and Public in the fight against drugs.

Deputy Inspector General of Police (DIG) Patiala Range Harcharan Singh Bhullar accompanied by Senior Superintendent of Police (SSP) Patiala Varun Sharma held a meeting with committee members— also referred as Police Sahyogi— comprising Sarpanches of various villages and other dedicated community enthusiasts in the presence of key stakeholders including sub-divisional Police Officers and Station House Officers (SHOs).

Notably, the state government has enforced a three-pronged strategy— Enforcement, Deaddiction and Prevention (EDP)— to root out drugs from the state. Divulging details, DIG Harcharan Singh Bhullar said that Mission Sahyog provides a dynamic platform for the Police-Public Coordination Committee to engage in activities that foster cooperation and collective action against drug-related issues.

“The initiative underscores the importance of community involvement in addressing this critical challenge and seeks to harness the collective strength of the police force and the public to create a drug-free environment,” he added. The DIG said that Mission Sahyog is not just a program, it is a movement that aims to bring together the police and the public in a united front against drugs. 

“We believe that with strong community involvement, we can make significant strides in our mission,” he said. SSP Varun Sharma said that during the conference a comprehensive 360-degree feedback session was conducted, allowing stakeholders to share their insights and suggestions.

The mission and vision of Mission Sahyog has been articulated, emphasising a collaborative approach where every member of the community plays a vital role in the initiative's success, he added. The SSP said that a feedback system is already in place in Patiala and anyone can feel free to provide information to the Patiala Police. “Anyone providing any kind of information or tip will be kept confidential,” he said, while adding that the Patiala Police will also reward the person if his information leads to any drug recovery. Meanwhile, all the officers present in the meeting has highlighted the strategic importance of community participation in combating drug abuse and reaffirmed the commitment of the Police to support and work alongside community members.The conference concluded with a renewed pledge from all participants to work relentlessly towards making Patiala a safer and drug-free district.

ਨਸ਼ਿਆਂ ਵਿਰੁੱਧ ਫੈਸਲਾਕੁਨ ਜੰਗ: ਪਟਿਆਲਾ ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਜੰਗ ਨੂੰ ਹੋਰ ਮਜ਼ਬੂਤ ਕਰਨ ਲਈ ‘ਮਿਸ਼ਨ ਸਹਿਯੋਗ’ ਦੀ ਸ਼ੁਰੂਆਤ

ਮਿਸ਼ਨ ‘ਸਹਿਯੋਗ’- ਹੈ ਇੱਕ ਅੰਦੋਲਨ,  ਜਿਸਦਾ ਉਦੇਸ਼ ਪੁਲਿਸ-ਜਨਸਮੂਹ ਨੂੰ ਨਸ਼ਿਆਂ ਦਾ ਟਾਕਰਾ ਕਰਨ ਲਈ ਇੱਕਜੁੱਟ ਕਰਨਾ : ਡੀਆਈਜੀ ਹਰਚਰਨ ਸਿੰਘ ਭੁੱਲਰ

ਪਟਿਆਲਾ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਚਲਾਈ ਜਾ ਰਹੀ ਨਸ਼ਾ ਵਿਰੋਧੀ ਜਾਗਰੂਕਤਾ ਮੁਹਿੰਮ ਤਹਿਤ ਖੇਤਰ ਵਿੱਚੋਂ ਨਸ਼ਿਆਂ ਨੂੰ ਜੜ੍ਹੋਂ ਖਤਮ ਕਰਨ ਵੱਲ ਇੱਕ ਅਹਿਮ ਕਦਮ ਚੁੱਕਦਿਆਂ, ਪਟਿਆਲਾ ਪੁਲਿਸ ਨੇ ਐਤਵਾਰ ਨੂੰ ਪੁਲਿਸ ਅਤੇ ਜਨਸਮੂਹ ਦਰਮਿਆਨ ਤਾਲਮੇਲ ਨੂੰ ਹੋਰ ਬਿਹਤਰ ਕਰਨ ਅਤੇ ਨਸ਼ਿਆਂ ਨਾਲ ਨਜਿੱਠਣ ਦੇ ਉਦੇਸ਼ ਨਾਲ ਇੱਕ ਨਿਵੇਕਲੀ ਪਹਿਲਕਦਮੀ ‘ਮਿਸ਼ਨ ਸਹਿਯੋਗ’ ਦੀ ਸ਼ੁਰੂਆਤ ਕੀਤੀ। ਪਟਿਆਲਾ ਰੇਂਜ ਦੇ ਡਿਪਟੀ ਇੰਸਪੈਕਟਰ ਜਨਰਲ (ਡੀ.ਆਈ.ਜੀ.) ਹਰਚਰਨ ਸਿੰਘ ਭੁੱਲਰ ਨੇ ਸੀਨੀਅਰ ਪੁਲਿਸ ਕਪਤਾਨ (ਐਸ.ਐਸ.ਪੀ.) ਪਟਿਆਲਾ ਵਰੁਣ ਸ਼ਰਮਾ ਸਮੇਤ ਕਮੇਟੀ ਮੈਂਬਰਾਂ- ਜਿਨ੍ਹਾਂ ਨੂੰ ਪੁਲਿਸ ਸਹਿਯੋਗੀ ਵੀ ਕਿਹਾ ਜਾਂਦਾ ਹੈ , ਜਿਨ੍ਹਾਂ ਵਿੱਚ ਵੱਖ-ਵੱਖ ਪਿੰਡਾਂ ਦੇ ਸਰਪੰਚ ਅਤੇ ਹੋਰ ਸਮਰਪਤ ਸਮਾਜ ਪ੍ਰੇਮੀਆਂ ਨਾਲ ਮੀਟਿੰਗ ਕੀਤੀ । 

ਇਸ ਮੀਟਿੰਗ ਵਿੱਚ  ਸਬ-ਡਵੀਜ਼ਨਲ ਪੁਲਿਸ ਅਫਸਰ ਅਤੇ ਸਟੇਸ਼ਨ ਹਾਊਸ ਅਫਸਰ (ਐਸਐਚਓਜ਼)  ਵੀ ਸ਼ਾਮਲ ਸਨ। ਜ਼ਿਕਰਯੋਗ ਹੈ ਕਿ ਰਾਜ ਸਰਕਾਰ ਨੇ ਸੂਬੇ ਚੋਂ ਨਸ਼ਿਆਂ ਨੂੰ ਜੜ੍ਹੋਂ ਪੁੱਟਣ ਲਈ ਤਿੰਨ-ਨੁਕਾਤੀ ਰਣਨੀਤੀ-ਇਨਫੋਰਸਮੈਂਟ, ਡੈੱਡਡੀਕਸ਼ਨ ਐਂਡ ਪ੍ਰੀਵੈਨਸ਼ਨ (ਈਡੀਪੀ)  ਲਾਗੂ ਕੀਤੀ ਹੋਈ ਹੈ।

ਇਸ ਸਬੰਧੀ ਹੋਰ ਜਾਣਕਾਰੀ ਦਿੰਦੇ  ਹੋਏ ਡੀਆਈਜੀ ਹਰਚਰਨ ਸਿੰਘ ਭੁੱਲਰ ਨੇ ਕਿਹਾ ਕਿ ‘ਮਿਸ਼ਨ ਸਹਿਯੋਗ’ ਪੁਲਿਸ-ਪਬਲਿਕ ਕੋਆਰਡੀਨੇਸ਼ਨ ਕਮੇਟੀ ਨੂੰ ਅਜਿਹੀਆਂ ਗਤੀਵਿਧੀਆਂ ਵਿੱਚ ਸ਼ਾਮਲ ਕਰਨ ਲਈ ਇੱਕ ਗਤੀਸ਼ੀਲ ਪਲੇਟਫਾਰਮ ਪ੍ਰਦਾਨ ਕਰਦਾ ਹੈ, ਜੋ ਨਸ਼ਿਆਂ ਨਾਲ ਸਬੰਧਤ ਮਸਲਿਆਂ ਵਿਰੁੱਧ ਸਹਿਯੋਗ ਅਤੇ ਸਮੂਹਿਕ ਕਾਰਵਾਈ ਨੂੰ ਉਤਸ਼ਾਹਿਤ ਕਰਦੀਆਂ ਹਨ। ਉਨਾਂ ਅੱਗੇ ਕਿਹਾ, ‘‘ਇਹ ਪਹਿਲਕਦਮੀ ਇਸ ਗੰਭੀਰ ਚੁਣੌਤੀ ਨਾਲ ਨਜਿੱਠਣ ਲਈ ਲੋਕਾਂ ਦੀ ਸ਼ਮੂਲੀਅਤ ਦੇ ਮਹੱਤਵ ਨੂੰ ਦਰਸਾਉਂਦੀ ਹੈ ਅਤੇ ਨਸ਼ਾ ਮੁਕਤ ਮਾਹੌਲ ਸਿਰਜਣ ਲਈ ਪੁਲਿਸ ਬਲ ਅਤੇ ਜਨਤਾ ਦੀ ਸਮੂਹਿਕ ਤਾਕਤ ਨੂੰ ਸੁਚੱਜੇ ਢੰਗ ਨਾਲ ਵਰਤਣ ’ਤੇ ਜ਼ੋਰ ਦਿੰਦੀ ਹੈ। ’’

ਡੀਆਈਜੀ ਨੇ ਕਿਹਾ ਕਿ ਮਿਸ਼ਨ ਸਹਿਯੋਗ ਸਿਰਫ਼ ਇੱਕ ਪ੍ਰੋਗਰਾਮ ਨਹੀਂ ਹੈ, ਸਗੋਂ ਇੱਕ ਅੰਦੋਲਨ ਹੈ ,ਜਿਸਦਾ ਉਦੇਸ਼ ਪੁਲਿਸ ਅਤੇ ਜਨਤਾ ਨੂੰ ਨਸ਼ਿਆਂ ਵਿਰੁੱਧ ਇੱਕਜੁੱਟ ਮੋਰਚੇ ਵਿੱਚ ਲਿਆਉਣਾ ਹੈ।  ਉਨ੍ਹਾਂ ਕਿਹਾ, ‘‘ ਸਾਡਾ ਵਿਸ਼ਵਾਸ ਹੈ ਕਿ ਮਜ਼ਬੂਤ ਭਾਈਚਾਰਕ ਸ਼ਮੂਲੀਅਤ ਨਾਲ, ਅਸੀਂ ਆਪਣੇ ਮਿਸ਼ਨ ਵਿੱਚ ਭਰਪੂਰ ਤਰੱਕੀ ਕਰ ਸਕਦੇ ਹਾਂ।’’

 ਐਸਐਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਕਾਨਫਰੰਸ ਦੌਰਾਨ  360-ਡਿਗਰੀ ਫੀਡਬੈਕ ਸੈਸ਼ਨ ਕਰਵਾਇਆ ਗਿਆ , ਜਿਸ ਦੌਰਾਨ ਭਾਈਵਾਲਾਂ ਨੇ ਆਪਣੀ ਜਾਣਕਾਰੀ ਅਤੇ ਸੁਝਾਅ ਸਾਂਝੇ ਕੀਤੇ। ਉਨ੍ਹਾਂ ਅੱਗੇ ਕਿਹਾ ਕਿ ‘ਮਿਸ਼ਨ ਸਹਿਯੋਗ’ ਦੇ ਦ੍ਰਿਸ਼ਟੀਕੋਣ ਨੂੰ ਸਪਸ਼ਟ ਕੀਤਾ ਜਾ ਰਿਹਾ ਹੈ ਤਾਂ ਜੋ ਸਮਾਜ ਦਾ ਹਰ ਮੈਂਬਰ ਇਸ ਪਹਿਲਕਦਮੀ ਦੀ ਸਫਲਤਾ ਵਿੱਚ ਮਹੱਤਵਪੂਰਣ ਭੂਮਿਕਾ ਨਿਭਾ ਸਕੇ।

ਐਸ.ਐਸ.ਪੀ. ਨੇ ਕਿਹਾ ਕਿ ਪਟਿਆਲਾ ਵਿੱਚ ਫੀਡਬੈਕ ਸਿਸਟਮ ਪਹਿਲਾਂ ਹੀ ਮੌਜੂਦ ਹੈ ਅਤੇ ਕੋਈ ਵੀ ਵਿਅਕਤੀ ਪਟਿਆਲਾ ਪੁਲਿਸ ਨੂੰ ਬੇਝਿਜਕ  ਜਾਣਕਾਰੀ ਦੇ ਸਕਦਾ ਹੈ। ਉਨ੍ਹਾਂ ਕਿਹਾ, “ਜੇਕਰ ਕੋਈ ਵੀ ਵਿਅਕਤੀ ਕਿਸੇ ਵੀ ਕਿਸਮ ਦੀ ਜਾਣਕਾਰੀ ਜਾਂ ਟਿਪ ਪ੍ਰਦਾਨ ਕਰਦਾ ਹੈ ਤਾਂ ਉਸਦਾ ਨਾਮ ਗੁਪਤ ਰੱਖਿਆ ਜਾਵੇਗਾ ਅਤੇ ਜੇਕਰ ਉਸ ਦੀ ਸੂਚਨਾ ਤੋਂ ਕੋਈ ਨਸ਼ਾ ਬਰਾਮਦ ਹੁੰਦਾ ਹੈ ਤਾਂ ਪਟਿਆਲਾ ਪੁਲਿਸ ਉਸ ਵਿਅਕਤੀ ਨੂੰ ਇਨਾਮ ਵੀ ਦੇਵੇਗੀ।’’

ਜ਼ਿਕਰਯੋਗ ਹੈ ਕਿ ਮੀਟਿੰਗ ਵਿੱਚ ਹਾਜ਼ਰ ਸਾਰੇ ਅਧਿਕਾਰੀਆਂ ਨੇ ਨਸ਼ਿਆਂ ਦੇ ਖਾਤਮੇ ਲਈ ਜਨਤਕ  ਭਾਗੀਦਾਰੀ ਦੇ ਰਣਨੀਤਕ ਮਹੱਤਵ ਨੂੰ ਉਜਾਗਰ ਕੀਤਾ ਅਤੇ ਕਮਿਊਨਿਟੀ ਮੈਂਬਰਾਂ ਦੇ ਸਹਿਯੋਗ ਅਤੇ  ਇੱਕਜੁਟ ਹੋ ਕੇ ਕੰਮ ਕਰਨ ਲਈ ਪੁਲਿਸ ਦੀ ਵਚਨਬੱਧਤਾ ਨੂੰ ਦੁਹਰਾਇਆ। ਇਹ ਕਾਨਫਰੰਸ, ਸਾਰੇ ਭਾਈਵਾਲਾਂ ਵੱਲੋਂ ਪਟਿਆਲਾ ਨੂੰ ਇੱਕ ਸੁਰੱਖਿਅਤ ਅਤੇ ਨਸ਼ਾ ਮੁਕਤ ਜ਼ਿਲ੍ਹਾ ਬਣਾਉਣ ਦੇ ਅਹਿਦ ਲਈ ਨਿਰੰਤਰ ਯਤਨਸ਼ੀਲ ਰਹਿਣ ਦੇ ਨਵੇਂ ਵਾਅਦੇ ਨਾਲ ਸਮਾਪਤ ਹੋਈ।

नशे विरुद्ध निर्णायक जंग: पटियाला पुलिस ने नशे विरुद्ध जंग को ज्यादा मज़बूत करन के लिए ‘ मिशन सहयोग’ की शुरुआत

मिशन ‘ सहयोग’ - है एक आंदोलन, जिसका उद्देश्य पुलिस- जनसमूह को नशे का मुकाबला करने के लिए एकजुट करना: डीआईजी हरचरन सिंह भुल्लर

पटियाला

मुख्य मंत्री भगवंत सिंह मान के दिशा- निर्देशों पर चलाए जा रहे नशा विरोधी जागरूकता अभियान के अंतर्गत क्षेत्र में से नशें को जड़ से ख़त्म करने की तरफ एक अहम कदम उठाते हुए, पटियाला पुलिस ने रविवार को पुलिस और जनसमूह में तालमेल को और बढिया करने और नशे से निपटने के लिए एक नई पहलकदमी ‘ मिशन सहयोग’ की शुरुआत की। पटियाला रेंज के डिप्टी इंस्पेक्टर जनरल ( डी.आई.जी.) हरचरन सिंह भुल्लर ने सीनियर पुलिस कप्तान ( एस.एस.पी.) पटियाला वरुण शर्मा सहित समिति सदस्यों- जिनको पुलिस सहयोगी भी कहा जाता है, जिनमें अलग- अलग गाँवों के सरपंच और अन्य समर्पित समाज प्रेमियों के साथ मीटिंग की।

इस बैठक में सब- डिविज़नल पुलिस अधिकारी और स्टेशन हाऊस अधिकारी ( एसएचओज़) भी शामिल थे। ज़िक्रयोग्य है कि राज्य सरकार ने राज्य में से नशे को जड़ से उखाडने के लिए तीन- नुकाती रणनीति- इनफोरसमैंट, डैड्डीकशन एंड प्रीवेन्शन ( ईडीपी) लागू की हुई है।

इस सम्बन्धित ओर जानकारी देते हुए डीआईजी हरचरन सिंह भुल्लर ने कहा कि ‘ मिशन सहयोग’ पुलिस- पब्लिक को-आरडीनेशन समिति को ऐसीं गतिविधियों में शामिल करने के लिए एक गतिशील प्लेटफार्म प्रदान करता है, जो नशे के साथ सम्बन्धित मामलों विरुद्ध सहयोग और सामुहिक कार्यवाही को उत्साहित करता है। उन्होंने आगे कहा, ‘‘ यह पहलकदमी इस गंभीर चुनौती के साथ पूरा करने के लिए लोगों की भागीदारी के महत्व को दिखाती है और नशा मुक्त माहौल सृजित करने के लिए पुलिस बल और जनता की सामुहिक ताकत को उचित ढंग के साथ प्रयोग पर ज़ोर देती है। ’ ’

डीआईजी ने कहा कि मिशन सहयोग सिर्फ़ एक प्रोगराम नहीं है, बल्कि एक आंदोलन है, जिसका उद्देश्य पुलिस और जनता को नशे विरुद्ध एकजुट मोर्चो में लाना है। उन्होंने कहा, ‘ ‘ हमारा विश्वास है कि मज़बूत भाईचारक सम्मिलन के साथ, हम अपने मिशन में भरपूर तरक्की कर सकते हैं।’ ’

एसएसपी वरुण शर्मा ने बताया कि कान्फ़्रेंस दौरान 360- डिगरी फीडबैक सैशन करवाया गया, जिस दौरान भाईवालों ने अपनी जानकारी और सुझाव सांझे किए। उन्होंने आगे कहा कि ‘ मिशन सहयोग’ के दृष्टिकोण को स्पष्ट किया जा रहा है जिससे समाज का प्रत्येक मैंबर इस पहलकदमी की सफलता में महत्वपूर्ण भूमिका निभा सके।

एस.एस.पी. ने कहा कि पटियाला में फीडबैक सिस्टम पहले ही मौजूद है और कोई भी व्यक्ति पटियाला पुलिस को बेझिझक जानकारी दे सकता है। उन्होंने कहा, " यदि कोई भी व्यक्ति किसी भी प्रकारी की जानकारी या टिप प्रदान करता है तो उसका नाम गुप्त रखा जाएगा और यदि उस की सूचना से कोई नशा बरामद होता है तो पटियाला पुलिस उस व्यक्ति को इनाम भी देगी।’ ’

ज़िक्रयोग्य है कि मीटिंग में उपस्थित सभी अधिकारियों ने नशे के ख़ात्मे के लिए जनतक भागीदारी के रणनीतक महत्व को मशहूर किया और कम्युनिटी सदस्यों के सहयोग और एकजुट हो कर काम करने के लिए पुलिस की वचनबद्धता को दोहराया। यह कान्फ़्रेंस, सभी भाईवालों की तरफ से पटियाला को एक सुरक्षित और नशा मुक्त ज़िला बनाने के अहद के लिए निरंतर यत्नशील रहने के नए वायदे के साथ समाप्त हुई।

 

Tags: Harcharan Singh Bhullar , Deputy Inspector General of Police , DIG Patiala Range , Punjab Police , Police , Mission Sahyog , Anti Drug Mission , Patiala

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD