Saturday, 04 May 2024

 

 

LATEST NEWS Another jolt to Akali Dal Badal, Aam Aadmi Party gains more strength in Amritsar Lok Sabha constituency Mann's mega road show in Patiala, campaigned for Dr Balbir, said 'Punjab banega hero, es baar 13-0' Harpratap Ajnala roared in favor of Gurjeet Singh Aujla 13 Best Maahi Khan Web Series List (Updated 2024)| 5 Dariya News Erstwhile SAD govt instrumental in developing Greater Mohali area and bringing in international airport, institutions and IT sector : Sukhbir Singh Badal Ankur Jain Net Worth [May 2024]: Know the Income & Wealth Details of American Entrepreneur Nearly 300 people, including Congress Secretary and Joint Secretary, joined BJP DEO Sakshi Sawhney holds meeting to finalize arrangements for smooth nomination process DEO Sakshi Sawhney chairs meeting with political parties regarding filling of nominations DEO Sakshi Sawhney chairs meeting with political parties regarding filling of nominations Ludhiana administration ensuring smooth and hassle-free wheat procurement season: Sakshi Sawhney BJP will end reservation if assumes power once again: Partap Singh Bajwa Ludhiana extends red carpet welcome to Raja Warring iLEAD’s Managedia 2024 Witnesses 45 Colleges Participating in 40+ Events With 4000+ Footfalls Voting to Take Place in Haryana on May 25 - Chief Electoral Officer, Sh. Anurag Agarwal DC Ashika Jain Boosts the Morale of Meritorious Students of Class 10 and 10+2 of Govt Schools Yash Birla Net Worth 2024: Know the Fortune of Indian Industrialists Yash Birla 4th International Conference on Computational Methods in Science & Technology organised by CGC Landran DEO Srinagar Dr. Bilal Mohi-Ud-Din organizes ‘Jashn e Jugalbandi’ under SVEEP at historical Polo View Market DC Bandipora Shakeel-ul-Rehman Rather embarks on 02-day extensive field tour to Gurez Chief Secretary Atal Dulloo reviews IT Deptts' initiatives aimed at enhancing citizen services, govt efficiency

 

India Alliance Holds Justice Mega Rally in Jharkhand, Bhagwant Mann and Sunita Kejriwal Slam BJP's 'Dictatorship' and 'Jumlas'

These people want to kill CM Arvind Kejriwal in jail by denying him insulin - Sunita Kejriwal

Bhagwant Mann, Bhagwant Singh Mann, AAP, Aam Aadmi Party, Aam Aadmi Party Punjab, AAP Punjab, Government of Punjab, Punjab Government, Punjab, Chief Minister Of Punjab, Mega Rally in Jharkhand, India Alliance, Sanjay Singh
Listen to this article

Web Admin

Web Admin

5 Dariya News

Jharkhand , 21 Apr 2024

India Alliance held a Justice Mega Rally in Jharkhand on Sunday. Top leaders of all the constituent parties of India Alliance were present in the rally.  On behalf of Aam Aadmi Party (AAP), Punjab Chief Minister Bhagwant Singh Mann, AAP Convenor and Delhi Chief Minister Arvind Kejriwal's wife Sunita Kejriwal and senior party leader and Rajya Sabha MP Sanjay Singh attended the rally.

Addressing the gathered public, Chief Minister Bhagwant Mann said that this is not a political rally or a show of strength. Today we all have gathered here to take a pledge to save the country's constitution and democracy.

He said that the BJP is destroying the country's democracy. Opposition leaders are being arrested to stop them from campaigning. Jharkhand Chief Minister Hemant Soren and Delhi Chief Minister Arvind Kejriwal were arrested so that they could not campaign.

Mann said that he used to talk to Hemant Soren often because there is a coal mine of the Punjab government in Jharkhand's Pachhwara. He used to tell me that Jharkhand is not a poor state. There is an abundance of natural resources here, but it has been deliberately kept poor because the central government has an evil eye on the resources here.

That is why it is not making laws for the forests and tribal areas here.In the rally, two chairs with the names of Arvind Kejriwal and Hemant Soren were kept vacant on the stage. Mann said that these two empty chairs will make all the chairs, that the BJP is occupying, empty vacant.

He said that they think that by arresting Arvind Kejriwal and putting him in jail, they can stop him and finish the party, but they are mistaken. Arvind Kejriwal is not just a person, he is an idea. The BJP can arrest his body but how will they arrest his thinking?

Mann said that Arvind Kejriwal's only fault is that he wanted to provide facilities to the common people. He wanted to give good education and good treatment to the people. He wanted to give free electricity, water and government services to the people. He wanted to eradicate unemployment, and that is why they put him in jail.

During his speech, Mann launched a scathing attack on the Bharatiya Janata Party and Prime Minister Narendra Modi and called the BJP a party of 'jumlebaaz'. He said that now the Bharatiya Janata Party has become the Bharatiya Jumla Party.

He said that the BJP has done nothing in the last ten years except buying and selling MPs and MLAs. It has only given empty slogans and lied to the people of the country. Mann said that BJP's slogan of 400 seats is also a jumla. There is no Modi wave in the country.

If there was a wave, BJP would not have put Arvind Kejriwal and Hemant Soren in jail. He said that Prime Minister Narendra Modi is afraid of Arvind Kejriwal's popularity because wherever he goes, BJP is wiped out. That is why BJP has put Kejriwal in jail in a false case registered under conspiracy.

Mann said that BJP is shaken by the report of the first phase of voting. In the voting held on April 19th on 102 seats, the INDIA alliance is winning 80 to 90 seats. He said that the BJP is giving the slogan of 400 to divert people's attention but in actuality they are afraid of losing badly.

These people want to kill CM Arvind Kejriwal in jail by denying him insulin - Sunita Kejriwal

Addressing the people, AAP convenor Arvind Kejriwal's wife Sunita Kejriwal got emotional and said what is my husband's fault? He worked day and night for the welfare of the people of Delhi. He was deliberately put in jail despite having diabetes. This is a dictatorship. The people of the country will not tolerate this.

She said that Arvind Kejriwal has been suffering from diabetes for 20 years. He has been taking 50 units of insulin daily for the last 12 years. But these people want to kill Arvind Kejriwal in jail by denying him insulin.

On ED's allegations of Kejriwal eating mangoes and sweets in jail, Sunita Kejriwal said that people rightly say that politics is a very dirty thing, that is why each morsel that Arvind Kejriwal eats is being monitored by the cameras.

ਦੇਸ਼ ਵਿੱਚ ਕੋਈ ਵੀ ਮੋਦੀ ਲਹਿਰ ਨਹੀਂ, ਜੇਕਰ ਹੁੰਦੀ ਤਾਂ ਭਾਜਪਾਈ ਅਰਵਿੰਦ ਕੇਜਰੀਵਾਲ ਅਤੇ ਹੇਮੰਤ ਸੋਰੇਨ ਨੂੰ ਜੇਲ੍ਹ ਵਿੱਚ ਨਾ ਪਾਉਂਦੇ - ਭਗਵੰਤ ਮਾਨ

ਮੋਦੀ ਜੀ ਅਰਵਿੰਦ ਕੇਜਰੀਵਾਲ ਦੀ ਲੋਕਪ੍ਰਿਅਤਾ ਤੋਂ ਡਰਦੇ ਹਨ, ਉਹ ਜਿੱਥੇ ਵੀ ਜਾਣਗੇ, ਭਾਜਪਾ ਦਾ ਸੂਪੜਾ ਸਾਫ਼ ਕਰ ਦੇਣਗੇ - ਭਗਵੰਤ ਮਾਨ

ਝਾਰਖੰਡ

ਐਤਵਾਰ ਨੂੰ ਝਾਰਖੰਡ ਵਿੱਚ ਭਾਰਤ ਗੱਠਜੋੜ ਦੀ ਜਨ ਨਿਆਂ ਰੈਲੀ ਦਾ ਆਯੋਜਨ ਕੀਤਾ ਗਿਆ। ਰੈਲੀ ਵਿੱਚ ਭਾਰਤ ਗਠਜੋੜ ਦੀਆਂ ਸਾਰੀਆਂ ਪਾਰਟੀਆਂ ਦੇ ਸੀਨੀਅਰ ਆਗੂ ਮੌਜੂਦ ਸਨ। ਆਮ ਆਦਮੀ ਪਾਰਟੀ (ਆਪ) ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ‘ਆਪ’ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਅਤੇ ਪਾਰਟੀ ਦੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਰੈਲੀ ਵਿੱਚ ਸ਼ਿਰਕਤ ਕੀਤੀ।

ਜਨ ਸਭਾ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹ ਕੋਈ ਸਿਆਸੀ ਰੈਲੀ ਜਾਂ ਤਾਕਤ ਦਾ ਪ੍ਰਦਰਸ਼ਨ ਨਹੀਂ ਹੈ।  ਅੱਜ ਅਸੀਂ ਸਾਰੇ ਦੇਸ਼ ਦੇ ਸੰਵਿਧਾਨ ਅਤੇ ਲੋਕਤੰਤਰ ਨੂੰ ਬਚਾਉਣ ਦਾ ਪ੍ਰਣ ਲੈਣ ਲਈ ਇੱਥੇ ਇਕੱਠੇ ਹੋਏ ਹਾਂ।  ਉਨ੍ਹਾਂ ਕਿਹਾ ਕਿ ਭਾਜਪਾ ਦੇਸ਼ ਦੇ ਲੋਕਤੰਤਰ ਨੂੰ ਤਬਾਹ ਕਰ ਰਹੀ ਹੈ। ਵਿਰੋਧੀ ਧਿਰ ਦੇ ਆਗੂਆਂ ਨੂੰ ਚੋਣ ਪ੍ਰਚਾਰ ਤੋਂ ਰੋਕਣ ਲਈ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ। ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਤਾਂ ਕਿ ਉਹ ਪ੍ਰਚਾਰ ਨਾ ਕਰ ਸਕਣ।

ਮਾਨ ਨੇ ਕਿਹਾ ਕਿ ਅਸੀਂ ਅਕਸਰ ਹੇਮੰਤ ਸੋਰੇਨ ਨਾਲ ਗੱਲ ਕਰਦੇ ਸੀ ਕਿਉਂਕਿ ਝਾਰਖੰਡ ਦੇ ਪਚਵਾੜਾ ਵਿੱਚ ਪੰਜਾਬ ਸਰਕਾਰ ਦੀ ਕੋਲੇ ਦੀ ਖ਼ਾਨ ਹੈ, ਉਹ ਹਮੇਸ਼ਾ ਇਹ ਕਹਿੰਦੇ ਸਨ ਕਿ ਝਾਰਖੰਡ ਗ਼ਰੀਬ ਸੂਬਾ ਨਹੀਂ ਹੈ। ਇੱਥੇ ਕੁਦਰਤੀ ਸਰੋਤਾਂ ਦਾ ਭੰਡਾਰ ਹੈ, ਪਰ ਇਸ ਨੂੰ ਜਾਣਬੁੱਝ ਕੇ ਕੰਗਾਲ ਰੱਖਿਆ ਗਿਆ, ਕਿਉਂਕਿ ਕੇਂਦਰ ਸਰਕਾਰ ਦੀ ਇੱਥੋਂ ਦੇ ਸਰੋਤਾਂ 'ਤੇ ਬੁਰੀ ਨਜ਼ਰ ਹੈ। ਇਸੇ ਲਈ ਉਹ ਇੱਥੋਂ ਦੇ ਜੰਗਲਾਂ ਅਤੇ ਆਦਿਵਾਸੀ ਖੇਤਰਾਂ ਲਈ ਕਾਨੂੰਨ ਨਹੀਂ ਬਣਾ ਰਹੀ।

ਰੈਲੀ ਦੀ ਸਟੇਜ 'ਤੇ ਅਰਵਿੰਦ ਕੇਜਰੀਵਾਲ ਅਤੇ ਹੇਮੰਤ ਸੋਰੇਨ ਦੇ ਨਾਂ 'ਤੇ ਦੋ ਕੁਰਸੀਆਂ ਖ਼ਾਲੀ ਰੱਖੀਆਂ ਗਈਆਂ ਸਨ, ਜਿਸ 'ਤੇ ਮਾਨ ਨੇ ਕਿਹਾ ਕਿ ਇਹ ਦੋ ਖ਼ਾਲੀ ਕੁਰਸੀਆਂ ਭਾਜਪਾ ਦੀਆਂ ਸਾਰੀਆਂ ਕੁਰਸੀਆਂ ਨੂੰ ਖ਼ਾਲੀ ਕਰ ਦੇਣਗੀਆਂ। ਉਨ੍ਹਾਂ ਕਿਹਾ ਕਿ ਉਹ ਸਮਝਦੇ ਹਨ ਕਿ ਅਰਵਿੰਦ ਕੇਜਰੀਵਾਲ ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹ ਵਿੱਚ ਡੱਕ ਕੇ ਉਹ ਉਨ੍ਹਾਂ ਨੂੰ ਦਬਾ ਕੇ ਪਾਰਟੀ ਨੂੰ ਖ਼ਤਮ ਕਰ ਦੇਣਗੇ, ਪਰ ਉਹ ਗ਼ਲਤਫ਼ਹਿਮੀ ਵਿੱਚ ਹਨ। ਅਰਵਿੰਦ ਕੇਜਰੀਵਾਲ ਸਿਰਫ਼ ਇੱਕ ਵਿਅਕਤੀ ਹੀ ਨਹੀਂ, ਇੱਕ ਵਿਚਾਰ ਹਨ।  ਭਾਜਪਾ ਉਨ੍ਹਾਂ ਦੇ ਸਰੀਰ ਨੂੰ ਗ੍ਰਿਫ਼ਤਾਰ ਕਰ ਸਕਦੀ ਹੈ ਪਰ ਉਨ੍ਹਾਂ ਦੀ ਸੋਚ ਨੂੰ ਕਿਵੇਂ ਗ੍ਰਿਫ਼ਤਾਰ ਕਰੇਗੀ?

ਭਗਵੰਤ ਮਾਨ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦਾ ਕਸੂਰ ਸਿਰਫ਼ ਐਨਾ ਹੈ ਕਿ ਉਹ ਆਮ ਲੋਕਾਂ ਨੂੰ ਸੁਵਿਧਾਵਾਂ ਦੇਣਾ ਚਾਹੁੰਦੇ ਸਨ। ਉਹ ਲੋਕਾਂ ਨੂੰ ਚੰਗੀ ਸਿੱਖਿਆ ਅਤੇ ਚੰਗੀ ਇਲਾਜ ਦੇਣਾ ਚਾਹੁੰਦੇ ਸਨ। ਉਹ ਲੋਕਾਂ ਨੂੰ ਮੁਫ਼ਤ ਬਿਜਲੀ, ਪਾਣੀ ਅਤੇ ਸਰਕਾਰੀ ਸੇਵਾਵਾਂ ਦੇਣਾ ਚਾਹੁੰਦੇ ਸਨ। ਉਹ ਬੇਰੁਜ਼ਗਾਰੀ ਨੂੰ ਜੜ੍ਹਾਂ ਤੋਂ ਖ਼ਤਮ ਕਰਨਾ ਚਾਹੁੰਦੇ ਸਨ, ਇਸ ਲਈ ਉਨ੍ਹਾਂ ਨੂੰ ਜੇਲ੍ਹ ਵਿੱਚ ਪਾ ਦਿੱਤਾ ਗਿਆ।

ਭਾਸ਼ਣ ਦੇ ਦੌਰਾਨ ਮਾਨ ਨੇ ਭਾਰਤੀ ਜਨਤਾ ਪਾਰਟੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤੇ ਤਿੱਖਾ ਹਮਲਾ ਬੋਲਿਆ ਅਤੇ ਭਾਜਪਾ ਨੂੰ ਜੁਮਲੇ ਵਾਜਿਆਂ ਦੀ ਪਾਰਟੀ ਕਰਾਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਹੁਣ ਭਾਰਤੀ ਜਨਤਾ ਪਾਰਟੀ , ਭਾਰਤੀ ਜੁਮਲਾ ਪਾਰਟੀ ਬਣ ਗਈ ਹੈ । ਉਨ੍ਹਾਂ ਨੇ ਕਿਹਾ ਕਿ ਭਾਜਪਾ ਨੇ ਪਿਛਲੇ 10 ਸਾਲਾਂ ਵਿੱਚ ਸੰਸਦ ਅਤੇ ਵਿਧਾਇਕਾਂ ਦੀ ਖ਼ਰੀਦ ਫ਼ਰੋਖ਼ਤ ਕਰਨ ਤੋਂ ਇਲਾਵਾ ਕੁੱਝ ਨਹੀਂ ਕੀਤਾ । ਭਾਜਪਾ ਨੇ ਦੇਸ਼ ਦੇ ਲੋਕਾਂ ਨੂੰ ਸਿਰਫ਼ ਜੁਮਲੇ ਹੀ ਦਿੱਤੇ ਹਨ ਅਤੇ ਝੂਠ ਬੋਲਿਆ ਹੈ ।

ਮਾਨ ਨੇ ਕਿਹਾ ਕਿ ਭਾਜਪਾ ਦਾ 400 ਸੀਟ ਦਾ ਨਾਅਰਾ ਵੀ ਇੱਕ ਜੁਮਲਾ ਹੀ ਹੈ । ਦੇਸ਼ ਵਿੱਚ ਕੋਈ ਮੋਦੀ ਲਹਿਰ ਨਹੀਂ ਹੈ । ਜੇਕਰ ਲਹਿਰ ਹੁੰਦੀ ਤਾਂ ਭਾਜਪਾ ਵਾਲੇ ਅਰਵਿੰਦ ਕੇਜਰੀਵਾਲ ਅਤੇ ਹੇਮੰਤ ਸੋਰੇਨ ਨੂੰ ਜੇਲ੍ਹ ਵਿੱਚ ਨਾ ਪਾਉਂਦੇ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਰਵਿੰਦ ਕੇਜਰੀਵਾਲ ਦੀ ਲੋਕਪ੍ਰਿਅਤਾ ਤੋਂ ਡਰਦੇ ਹਨ, ਕਿਉਂਕਿ ਉਹ ਜਿੱਥੇ ਵੀ ਜਾਂਦੇ ਹਨ ਭਾਜਪਾ ਦਾ ਸੂਪੜਾ ਸਾਫ਼ ਹੋ ਜਾਂਦਾ ਹੈ । ਇਸ ਲਈ ਕੇਜਰੀਵਾਲ ਨੂੰ ਭਾਜਪਾ ਨੇ ਸਾਜ਼ਿਸ਼ ਦੇ ਤਹਿਤ ਝੂਠੇ ਕੇਸ ਦਰਜ ਕਰ ਕੇ ਜੇਲ੍ਹ ਵਿੱਚ ਪਾ ਦਿੱਤਾ ਹੈ ।

ਮਾਨ ਨੇ ਕਿਹਾ ਕਿ ਪਹਿਲੇ ਪੜਾਅ ਦੇ ਚੋਣ ਰਿਪੋਰਟ ਤੋਂ ਭਾਜਪਾ ਪੁਰੀ ਤਰ੍ਹਾਂ ਘਬਰਾ ਗਈ ਹੈ । ਕੱਲ੍ਹ 102 ਸੀਟਾਂ ਉੱਤੇ ਹੋਈ ਚੋਣ ਵਿੱਚ 80 ਤੋਂ 90 ਸੀਟਾਂ ਉੱਤੇ ਇੰਡੀਆ ਗੱਠਜੋੜ ਜਿੱਤ ਪ੍ਰਾਪਤ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਭਾਜਪਾ ਲੋਕਾਂ ਦਾ ਧਿਆਨ ਭਟਕਾਉਣ ਲਈ 400 ਦਾ ਨਾਅਰਾ ਦੇ ਰਹੀ ਹੈ, ਪਰੰਤੂ ਅੰਦਰੋਂ ਭਾਜਪਾ ਨੂੰ ਬੁਰੀ ਤਰ੍ਹਾਂ ਹਾਰਨ ਦਾ ਡਰ ਹੈ ।

ਇਹ ਲੋਕ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਇੰਸੁਲਿਨ ਨਾ ਦੇ ਕੇ ਜੇਲ੍ਹ ਵਿੱਚ ਮਾਰਨਾ ਚਾਹੁੰਦੇ ਹਨ - ਸੁਨੀਤਾ ਕੇਜਰੀਵਾਲ

ਲੋਕਾਂ ਨੂੰ ਸੰਬੋਧਨ ਕਰਦੇ ਹੋਏ ਆਪ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਭਾਵੁਕ ਹੁੰਦਿਆਂ ਕਿਹਾ ਕਿ ਮੇਰੇ ਪਤੀ ਦੀ ਗ਼ਲਤੀ ਕੀ ਹੈ? ਉਨ੍ਹਾਂ ਨੇ ਦਿਨ ਰਾਤ ਦਿੱਲੀ ਦੇ ਲੋਕਾਂ ਦੇ ਭਲਾਈ ਲਈ ਕੰਮ ਕੀਤਾ। ਉਨ੍ਹਾਂ ਨੂੰ ਸ਼ੂਗਰ ਦਾ ਰੋਗ ਹੋਣ ਦੇ ਬਾਵਜੂਦ ਜਾਣਬੁੱਝ ਕੇ ਜੇਲ੍ਹ ਵਿੱਚ ਪਾਇਆ ਗਿਆ ਹੈ । ਇਹ ਤਾਨਾਸ਼ਾਹੀ ਹੀ ਹੈ । ਦੇਸ਼ ਦੀ ਜਨਤਾ ਇਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ ।

ਉਨ੍ਹਾਂ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ 20 ਸਾਲ ਤੋਂ ਸ਼ੂਗਰ ਦੇ ਮਰੀਜ਼ ਹਨ । ਉਹ ਪਿਛਲੇ 12 ਸਾਲ ਤੋਂ 50 ਯੂਨਿਟ ਇੰਸੁਲਿਨ ਰੋਜ਼ਾਨਾ ਲੈਂਦੇ ਹਨ, ਪਰੰਤੂ ਇਹ ਲੋਕ ਅਰਵਿੰਦ ਕੇਜਰੀਵਾਲ ਨੂੰ ਇੰਸੁਲਿਨ ਨਾ ਦੇ ਕੇ ਜੇਲ੍ਹ ਵਿੱਚ ਮਾਰਨਾ ਚਾਹੁੰਦੇ ਹਨ । ਕੇਜਰੀਵਾਲ ਦੇ ਜੇਲ੍ਹ ਵਿੱਚ ਅੰਬ ਅਤੇ ਮਠਿਆਈ ਖਾਣ ਦੇ ਈਡੀ ਦੇ ਦੋਸ਼ਾਂ ਉੱਤੇ ਸੁਨੀਤਾ ਕੇਜਰੀਵਾਲ ਨੇ ਕਿਹਾ ਕਿ ਲੋਕ ਸੱਚ ਹੀ ਕਹਿੰਦੇ ਹਨ ਕਿ ਰਾਜਨੀਤੀ ਬਹੁਤ ਗੰਦੀ ਚੀਜ਼ ਹੈ , ਤਾਂ ਹੀ ਕੈਮਰੇ ਲਗਾ ਕੇ ਕੇਜਰੀਵਾਲ ਦੇ ਇੱਕ-ਇੱਕ ਨਿਵਾਲੇ ਉੱਤੇ ਨਜ਼ਰ ਰੱਖੀ ਜਾ ਰਹੀ ਹੈ ।


देश में कोई मोदी लहर नहीं, अगर होती तो भाजपाई अरविंद केजरीवाल और हेमंत सोरेन को जेल में नहीं डालते- भगवंत मान

ये लोग सीएम अरविंद केजरीवाल को इंसुलिन न देकर जेल में मारना चाहते हैं- सुनीता केजरीवाल

झारखंड

रविवार को झारखंड में इंडिया गठबंधन की सामूहिक न्याय महारैली हुई। रैली में इंडिया गठबंधन के सभी घटक दलों के शीर्ष नेता मौजूद रहें। आम आदमी पार्टी(आप) की तरफ से पंजाब के मुख्यमंत्री भगवंत सिंह मान, आप संयोजक और दिल्ली के मुख्यमंत्री अरविंद की पत्नी सुनीता केजरीवाल और पार्टी के वरिष्ठ नेता व राज्यसभा सांसद संजय सिंह रैली में शामिल हुए।

जनसभा को संबोधित करते हुए मुख्यमंत्री भगवंत मान ने कहा कि यह कोई राजनीतिक रैली या शक्ति प्रदर्शन नहीं है। आज हम सभी लोग यहां देश का संविधान और लोकतंत्र को बचाने का संकल्प लेने के लिए इकट्ठे हुए हैं। उन्होंने कहा कि भाजपा देश के लोकतंत्र को खत्म कर रही है। विपक्षी नेताओं को चुनाव प्रचार से रोकने के लिए गिरफ्तार कर रही है। झारखंड के मुख्यमंत्री हेमंत सोरेन और दिल्ली के मुख्यमंत्री अरविंद केजरीवाल को इसीलिए गिरफ्तार किया गया ताकि वह चुनाव प्रचार न कर सकें।

मान ने कहा कि हमारी हेमंत सोरेन से अक्सर बात होती रहती थी क्योंकि झारखंड के पछवारा में पंजाब सरकार का एक कोल माइन है उसके संबंध में बातचीत के दौरान वह हमेशा यह बात कहते थे कि झारखंड गरीब राज्य नहीं है। यहां प्राकृतिक संसाधनों का भंडार है, पर इसे जानबूझकर गरीब रखा गया है क्योंकि केंद्र सरकार की बुरी नजर यहां के संसाधनों पर है। इसीलिए वह यहां के जंगल और आदिवासी क्षेत्रों के लिए कानून नहीं बना रही है।

रैली के मंच पर अरविंद केजरीवाल और हेमंत सोरेन के नाम की दो कुर्सियां खाली रखी गई थी, इसपर मान ने कहा कि यही दो खाली कुर्सियां बीजेपी की सभी कुर्सियां खाली करवाएगी। उन्होंने कहा कि वो समझते हैं कि अरविंद केजरीवाल को गिरफ्तार करके और जेल में डालकर उन्हें दबा लेंगे और पार्टी खत्म कर देंगे, लेकिन वह गलतफहमी में हैं।

अरविंद केजरीवाल सिर्फ एक व्यक्ति नहीं वह एक विचार है। भाजपा उनके शरीर को तो गिरफ्तार कर सकती है लेकिन उनकी सोच को कैसे गिरफ्तार करेगी? मान ने कहा कि अरविंद केजरीवाल का कसूर सिर्फ इतना है कि वह आम लोगों को सुविधा देना चाहते थे। वह लोगों को अच्छी शिक्षा और अच्छा इलाज देना चाहते थे। वह लोगों को मुफ्त बिजली पानी और सरकारी सेवाएं देना चाहते थे। वह बेरोजगारी मिटाना चाहते थे, इसलिए उन्हें जेल में डाल दिया।

भाषण के दौरान मान ने भारतीय जनता पार्टी और प्रधानमंत्री नरेंद्र मोदी पर तीखा हमला बोला और भाजपा को जुमले बाजों की पार्टी बताया। उन्होंने कहा कि अब भारतीय जनता पार्टी, भारतीय जुमला पार्टी बन गई है। उन्होंने कहा कि भाजपा ने पिछले दस सालों में सांसद और विधायक खरीद फरोख्त करने के अलावा कुछ नहीं किया। उसने देश के लोगों  को सिर्फ जुमले दिए और झूठ बोले।

मान ने कहा कि भाजपा का 400 सीट का नारा भी एक जुमला है। देश में कोई मोदी लहर नहीं है। अगर लहर होती तो भाजपा वाले अरविंद केजरीवाल और हेमंत सोरेन को जेल में नहीं डालते। उन्होंने कहा कि प्रधानमंत्री नरेंद्र मोदी अरविंद केजरीवाल की लोकप्रियता से डरते हैं क्योंकि वह जहां भी जाते हैं भाजपा का सूपड़ा साफ हो जाता है।

इसलिए केजरीवाल को भाजपा ने साजिश के तहत झूठे केस दर्ज कर जेल में डाल दिया है। मान ने कहा कि पहले चरण के मतदान की रिपोर्ट से भाजपा हिल गई है। कल 102 सीटों पर हुए मतदान में 80 से 90 सीटों पर इंडिया गठबंधन जीत रही है। उन्होंने कहा कि भाजपा लोगों का ध्यान भटकाने के लिए 400 का नारा दे रही है लेकिन अंदर से उसे बुरी तरह हारने का डर है।

ये लोग सीएम अरविंद केजरीवाल को इंसुलिन न देकर जेल में मारना चाहते हैं- सुनीता केजरीवाल

लोगों को संबोधित करते हुए आप संयोजक अरविंद केजरीवाल की पत्नी सुनीता केजरीवाल ने भावुक होकर कहा कि मेरे पति की गलती क्या है? उन्होंने दिन रात दिल्ली के लोगों के कल्याण के लिए काम किया। उन्हें शुगर की बीमारी के बावजूद जानबूझकर जेल में डाला गया। यह तानाशाही है। देश की जनता इसे बर्दाश्त नहीं करेगी।

उन्होंने कहा कि अरविंद केजरीवाल 20 साल से शुगर के मरीज हैं। वह पिछले 12 साल से 50 यूनिट इंसुलिन रोज लेते हैं। लेकिन ये लोग अरविंद केजरीवाल को इंसुलिन न देकर जेल में मारना चाहते हैं। केजरीवाल के जेल में आम और मिठाई खाने के ईडी के आरोपों पर सुनीता केजरीवाल ने कहा कि लोग सच ही कहते हैं कि राजनीति बहुत गंदी चीज है, तभी कैमरे लगाकर केजरीवाल के एक-एक निवाला पर नजर रखी जा रही है।

 

Tags: Bhagwant Mann , Bhagwant Singh Mann , AAP , Aam Aadmi Party , Aam Aadmi Party Punjab , AAP Punjab , Government of Punjab , Punjab Government , Punjab , Chief Minister Of Punjab , Mega Rally in Jharkhand , India Alliance , Sanjay Singh

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD