Friday, 03 May 2024

 

 

LATEST NEWS Mann campaigns for Dr Chabbewal in Phagwara, held a road show and appealed to make AAP win by a huge margin After Congress's victory, the first thing to be done is to end schemes like Agniveer Congress leadership released Report Card and Vision letter CEO SSCL Dr. Owais Ahmed inspects Jehangir Chowk Junction Improvement Gurpreet GP's win is certain, only its announcement is pending : Bhagwant Mann DC Ganderbal Shyambir leads mega plantation drive under SVEEP at Badarkund DEO Baramulla Minga Sherpa flags-off Student & Tonga Rally under SVEEP to boost Voter engagement Anand Jain Net Worth [May 2024] | Know the Income Indian business professional & Friend of Mukesh Ambani Lt Governor Manoj Sinha reviews progress of Transit Accommodations for PM Package Employees Lt Governor Manoj Sinha flags off Road Safety Awareness Tour from Raj Bhawan Srinagar Aam Aadmi Party gains more strength in Ludhiana Lok Sabha constituency Top 6 Aishwarya Agarwal Web Series List 2024 | 5 Dariya News Neel Garg Slams Pargat Singh: "Don't Worry About Us, Worry About Your Leaders; Half of Punjab Congress Already in BJP" AAP giving a jolt to Akali Dal gains more strength in Patiala, half a dozen senior Akali leaders join the AAP In case of death or permanent disability of polling/security personnel during election duty, family members to receive ex-gratia assistance – Anurag Agarwal Sunteck Realty & Westside Collaborate to Showcase Luxury & Style Pharmacy College Bela Hosts Mind Management Workshop Manoj Bajpayee Joins the Nand Ghar Movement PR Sundar Net Worth 2024: Exploring the Wealth of a Controversial Trader Jordan Sandhu's Enthralling Performance Wows Audience at Techno-Virsa 2024 Randomisation Of EVM’s Held In Presence Of Representatives Of Political Parties DC Senu Duggal, SSP and Session Judge Fazilka give wings to Ambitious and bright Girls

 

Alumnus Sh. Ram Kumar Mittal, Founder & President of Swami International, USA, Inspires Students During Campus Visit to PEC

Punjab Engineering College,Punjab Engineering College Chandigarh,PEC Chandigarh
Listen to this article

Web Admin

Web Admin

5 Dariya News

Chandigarh , 19 Apr 2024

Alumnus Sh. Ram Kumar Mittal, esteemed founder and President of Swami International, USA, graced the campus of Punjab Engineering College (PEC) on 18th April, 2024, sparking inspiration and motivation among final year students through an engaging interactive session. Mr. Ram Kumar Mittal is the esteemed founder and President of Swami International, USA, a leading organization committed to fostering innovation and excellence in the global marketplace. 

With a distinguished career spanning decades, Mr. Mittal is widely recognized for his visionary leadership and relentless pursuit of excellence. Professor Rajesh Kanda, Head, Alumni, Corporate And International Relations (HACIR), Professor Jimmy Karloopia, Professor-in-charge of Alumni Affairs, Ms. Rajinder Kaur, Alumni Relations Manager, Professor Poonam Saini, Head of the Career Development and Guidance Cell (CDGC), and Ms. Baljeet Sidhu, Assistant Manager of CDGC welcomed Mr. Mittal with warmth and reverence.

Professor Rajesh Kanda and Professor Poonam Saini introduced Mr. Mittal to the students by shedding light on his life and work. During his visit, Mr. Mittal shared invaluable life experiences and success stories, encouraging students to pursue their dreams with passion and perseverance. His insightful anecdotes resonated deeply with the eager minds, instilling a sense of purpose and determination. 

After the enriching session, Mr. Mittal embarked on a nostalgic campus tour, reminiscing about his own memorable moments spent at PEC. The walk down memory lane served as a testament to his enduring connection with his alma mater and reaffirmed the timeless bond between alumni and institution.

Mr. Mittal's visit not only served as a source of inspiration but also strengthened the bond between the illustrious alumni and the vibrant community at PEC. His enduring legacy continues to inspire the next generation of leaders, instilling in them the values of perseverance, innovation, and excellence.

PEC के पूर्व छात्र, स्वामी इंटरनेशनल, यूएसए के संस्थापक और अध्यक्ष, श्री. राम कुमार मित्तल ने कैंपस दौरे के दौरान छात्रों को किया प्रेरित

चंडीगढ़

PEC के पूर्व छात्र एवं स्वामी इंटरनेशनल, यूएसए के प्रतिष्ठित संस्थापक और अध्यक्ष श्री राम कुमार मित्तल ने बीते दिन पंजाब इंजीनियरिंग कॉलेज (पीईसी) के परिसर की शोभा बढ़ाई और एक आकर्षक इंटरैक्टिव सत्र के माध्यम से बी.टेक के अंतिम वर्ष के छात्रों के बीच प्रेरणा और उत्साह जगाया। श्री राम कुमार मित्तल स्वामी इंटरनेशनल, यूएसए के सम्मानित संस्थापक और अध्यक्ष हैं, जो कि ग्लोबल मार्किट में इनोवेशन और एक्सीलेंस को बढ़ावा देने के लिए प्रतिबद्ध एक अग्रणी संगठन है। 

दशकों के प्रतिष्ठित करियर के साथ ही, श्री मित्तल को उनके दूरदर्शी नेतृत्व और उत्कृष्टता की निरंतर खोज के लिए व्यापक रूप से पहचाना जाता है। प्रोफेसर राजेश कांडा, हेड, एलुमनाई, कॉर्पोरेट एंड इंटरनेशनल रिलेशन्स (एचएसीआईआर), डॉ जिम्मी करलुपिया, प्रोफेसर-इन-चार्ज एलुमनाई रिलेशन्स, सुश्री राजिंदर कौर, एलुमनाई रिलेशन्स मैनेजर, प्रोफेसर पूनम सैनी, हेड,  कैरियर डेवलपमेंट एंड गाइडेंस सेल (सीडीजीसी), और सीडीजीसी की सहायक प्रबंधक सुश्री बलजीत सिद्धू ने श्री मित्तल का गर्मजोशी और श्रद्धा के साथ स्वागत किया।

प्रोफेसर राजेश कांडा एवं प्रोफेसर पूनम सैनी ने श्री मित्तल के जीवन एवं कार्यों पर प्रकाश डालते हुए विद्यार्थियों से उनका परिचय कराया। अपनी यात्रा के दौरान, श्री मित्तल ने अमूल्य जीवन के अनुभव और सफलता की कहानियाँ साझा कीं और छात्रों को जुनून और दृढ़ता के साथ अपने सपनों को आगे बढ़ाने के लिए प्रोत्साहित किया। 

उनके अंतर्दृष्टिपूर्ण उपाख्यान, छात्रों के उत्सुक मनों में गहराई से गूंजने के साथ ही, उनके अंदर  उद्देश्य और दृढ़ संकल्प की भावना भी पैदा कर रहे थे। इस ज्ञानवर्धक सत्र के बाद, श्री मित्तल ने PEC में बिताए गए अपने यादगार पलों को याद करते हुए पुरानी यादों को ताजा करने वाले कैंपस दौरे पर निकले। यादों की गलियों से गुज़रते हुए, उन रास्तों पर चलना उनके अल्मा मेटर के साथ उनके स्थायी संबंध के प्रमाण के रूप में कार्य करता है और पूर्व छात्रों और संस्थान के बीच शाश्वत बंधन की पुष्टि भी करता है।

श्री मित्तल के इस दौरे ने न केवल प्रेरणा स्रोत के रूप में काम किया, बल्कि PEC में प्रतिष्ठित पूर्व छात्रों और जीवंत समुदाय के बीच बंधन को भी मजबूत किया। उनकी स्थायी विरासत अगली पीढ़ी के लीडर्स को प्रेरित करती रहेगी, इसी के साथ ही उनमें दृढ़ता, नवीनता और उत्कृष्टता के मूल्यों को भी स्थापित करेगी।

PEC ਦੇ ਸਾਬਕਾ ਵਿਦਿਆਰਥੀ, ਸਵਾਮੀ ਇੰਟਰਨੈਸ਼ਨਲ, ਯੂਐਸਏ ਦੇ ਸੰਸਥਾਪਕ ਅਤੇ ਪ੍ਰਧਾਨ, ਸ਼੍ਰੀ. ਰਾਮ ਕੁਮਾਰ ਮਿੱਤਲ, ਨੇ ਕੈਂਪਸ ਦੌਰੇ ਦੌਰਾਨ ਵਿਦਿਆਰਥੀਆਂ ਨੂੰ ਕੀਤਾ ਪ੍ਰੇਰਿਤ

ਚੰਡੀਗੜ੍ਹ

ਸਾਬਕਾ ਵਿਦਿਆਰਥੀ ਅਤੇ ਸਵਾਮੀ ਇੰਟਰਨੈਸ਼ਨਲ, ਯੂਐਸਏ ਦੇ ਮਾਨਯੋਗ ਸੰਸਥਾਪਕ ਅਤੇ ਪ੍ਰਧਾਨ ਸ਼੍ਰੀ. ਰਾਮ ਕੁਮਾਰ ਮਿੱਤਲ ਨੇ ਬੀਤੇ ਦਿਨ ਪੰਜਾਬ ਇੰਜਨੀਅਰਿੰਗ ਕਾਲਜ (ਪੀਈਸੀ) ਦੇ ਕੈਂਪਸ ਵਿੱਚ ਸ਼ਿਰਕਤ ਕੀਤੀ। ਇਸਦੇ ਨਾਲ ਹੀ, ਇੱਕ ਦਿਲਚਸਪ ਇੰਟਰਐਕਟਿਵ ਸੈਸ਼ਨ ਰਾਹੀਂ ਅੰਤਮ ਸਾਲ ਦੇ ਵਿਦਿਆਰਥੀਆਂ ਵਿੱਚ ਪ੍ਰੇਰਣਾ ਅਤੇ ਉਤਸ਼ਾਹ ਵੀ ਪੈਦਾ ਕੀਤਾ। ਸ਼੍ਰੀ ਰਾਮ ਕੁਮਾਰ ਮਿੱਤਲ, ਸਵਾਮੀ ਇੰਟਰਨੈਸ਼ਨਲ, ਯੂ.ਐਸ.ਏ. ਦੇ ਸਨਮਾਨਯੋਗ ਸੰਸਥਾਪਕ ਅਤੇ ਪ੍ਰਧਾਨ ਹਨ, ਜੋ ਕਿ ਗਲੋਬਲ ਬਾਜ਼ਾਰ ਵਿੱਚ ਇਨੋਵੇਸ਼ਨ ਅਤੇ ਉੱਤਮਤਾ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਇੱਕ ਪ੍ਰਮੁੱਖ ਸੰਸਥਾ ਹੈ। 

ਦਹਾਕਿਆਂ ਤੱਕ ਫੈਲੇ ਇੱਕ ਵਿਲੱਖਣ ਕਰੀਅਰ ਦੇ ਨਾਲ ਹੀ, ਸ਼੍ਰੀ ਮਿੱਤਲ ਨੂੰ ਉਹਨਾਂ ਦੀ ਦੂਰਦਰਸ਼ੀ ਅਗਵਾਈ ਅਤੇ ਉੱਤਮਤਾ ਦੀ ਨਿਰੰਤਰ ਕੋਸ਼ਿਸ਼ ਕਰਦੇ ਰਹਿਣ ਲਈ ਵਿਆਪਕ ਤੌਰ 'ਤੇ ਜਾਣਿਆ ਜਾਂਦਾ ਹੈ। ਪ੍ਰੋਫੈਸਰ ਰਾਜੇਸ਼ ਕਾਂਡਾ, ਮੁਖੀ, ਅਲੂਮਨੀ, ਕਾਰਪੋਰੇਟ ਐਂਡ ਇੰਟਰਨੈਸ਼ਨਲ ਰਿਲੇਸ਼ਨਜ਼ (ਐਚ.ਏ.ਸੀ.ਆਈ.ਆਰ.), ਪ੍ਰੋਫੈਸਰ ਜਿੰਮੀ ਕਰਲੂਪੀਆ, ਅਲੂਮਨੀ ਅਫੇਅਰਜ਼ ਦੇ ਪ੍ਰੋਫੈਸਰ-ਇੰਚਾਰਜ, ਸ਼੍ਰੀਮਤੀ ਰਾਜਿੰਦਰ ਕੌਰ, ਅਲੂਮਨੀ ਰਿਲੇਸ਼ਨਜ਼ ਮੈਨੇਜਰ, ਪ੍ਰੋਫੈਸਰ ਪੂਨਮ ਸੈਣੀ, ਕੈਰੀਅਰ ਡਿਵੈਲਪਮੈਂਟ ਐਂਡ ਗਾਈਡਿੰਗ ਸੈਂਲ (ਸੀ.ਡੀ.ਜੀ.ਸੀ.) ਦੇ ਮੁਖੀ ਅਤੇ  ਸੀ.ਡੀ.ਜੀ.ਸੀ. ਦੀ ਸਹਾਇਕ ਮੈਨੇਜਰ ਸ੍ਰੀਮਤੀ ਬਲਜੀਤ ਸਿੱਧੂ ਨੇ ਸ੍ਰੀ ਮਿੱਤਲ ਦਾ ਨਿੱਘਾ ਅਤੇ ਸਤਿਕਾਰ ਨਾਲ ਸਵਾਗਤ ਕੀਤਾ।

ਪ੍ਰੋਫੈਸਰ ਰਾਜੇਸ਼ ਕਾਂਡਾ ਅਤੇ ਪ੍ਰੋਫੈਸਰ ਪੂਨਮ ਸੈਣੀ ਨੇ ਸ੍ਰੀ ਮਿੱਤਲ ਦੇ ਜੀਵਨ ਅਤੇ ਕਾਰਜ ’ਤੇ ਚਾਨਣਾ ਪਾਉਂਦਿਆਂ ਵਿਦਿਆਰਥੀਆਂ ਨਾਲ ਉਹਨਾਂ ਦੀ ਜਾਣ-ਪਛਾਣ ਕਰਵਾਈ। ਆਪਣੀ ਫੇਰੀ ਦੌਰਾਨ, ਸ਼੍ਰੀ ਮਿੱਤਲ ਨੇ ਜੀਵਨ ਦੇ ਅਨਮੋਲ ਤਜ਼ਰਬੇ ਅਤੇ ਸਫਲਤਾ ਦੀਆਂ ਕਹਾਣੀਆਂ ਸਾਂਝੀਆਂ ਕੀਤੀਆਂ, ਵਿਦਿਆਰਥੀਆਂ ਨੂੰ ਜੋਸ਼ ਅਤੇ ਲਗਨ ਨਾਲ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਉਤਸ਼ਾਹਿਤ ਵੀ ਕੀਤਾ। 

ਉਹਨਾਂ ਦੇ ਸੂਝਵਾਨ ਕਿੱਸੇ ਉਤਸੁਕ ਮਨਾਂ ਵਿਚ ਡੂੰਘੇ ਗੂੰਜਣ ਦੇ ਨਾਲ ਓਹਨਾ ਦਾ ਮੁੱਖ ਟੀਚਾ, ਵਿਦਿਆਰਥੀਆਂ ਅੰਦਰ ਉਦੇਸ਼ ਅਤੇ ਦ੍ਰਿੜਤਾ ਦੀ ਭਾਵਨਾ ਪੈਦਾ ਕਰਨਾ ਸੀ। ਇਸ ਸਫਲ ਸੈਸ਼ਨ ਤੋਂ ਬਾਅਦ, ਸ਼੍ਰੀ ਮਿੱਤਲ ਨੇ ਪੀ.ਈ.ਸੀ. ਵਿਖੇ ਬਿਤਾਏ ਆਪਣੇ ਯਾਦਗਾਰੀ ਪਲਾਂ ਨੂੰ ਯਾਦ ਕਰਦੇ ਹੋਏ, ਕੈਂਪਸ ਦੌਰੇ ਦੀ ਸ਼ੁਰੂਆਤ ਕੀਤੀ। ਕਾਲਜ ਦੇ ਦਿਨਾਂ ਦੀਆਂ ਯਾਦਾਂ ਵਿੱਚੋ ਗੁਜ਼ਰਦੇ ਹੋਏ ਉਹਨਾਂ  ਨੇ ਆਪਣੇ ਅਲਮਾ ਮੈਟਰ ਨਾਲ ਆਪਣੇ ਸਥਾਈ ਸਬੰਧ ਦੇ ਪ੍ਰਮਾਣ ਵਜੋਂ ਕੰਮ ਕੀਤਾ ਅਤੇ ਸਾਬਕਾ ਵਿਦਿਆਰਥੀਆਂ ਅਤੇ ਸੰਸਥਾ ਵਿਚਕਾਰ ਸਦੀਵੀ ਬੰਧਨ ਦੀ ਪੁਸ਼ਟੀ ਵੀ ਕੀਤੀ।

ਸ੍ਰੀ ਮਿੱਤਲ ਦੀ ਫੇਰੀ ਨੇ ਨਾ ਸਿਰਫ਼ ਪ੍ਰੇਰਨਾ ਸਰੋਤ ਵਜੋਂ ਕੰਮ ਕੀਤਾ ਸਗੋਂ ਪੀਈਸੀ ਦੇ ਉੱਘੇ ਸਾਬਕਾ ਵਿਦਿਆਰਥੀਆਂ ਅਤੇ ਜੀਵੰਤ ਭਾਈਚਾਰੇ ਵਿਚਕਾਰ ਸਬੰਧ ਨੂੰ ਵੀ ਮਜ਼ਬੂਤ ਕੀਤਾ। ਉਹਨਾਂ ਦੀ ਸਥਾਈ ਵਿਰਾਸਤ ਅਗਲੀ ਪੀੜ੍ਹੀ ਦੇ ਲੀਡਰਾਂ ਨੂੰ ਪ੍ਰੇਰਿਤ ਕਰਦੀ ਰਹਿੰਦੀ ਹੈ, ਇਸਦੇ ਨਾਲ ਹੀ, ਉਹਨਾਂ ਵਿੱਚ ਲਗਨ, ਨਵੀਨਤਾ ਅਤੇ ਉੱਤਮਤਾ ਦੀਆਂ ਕਦਰਾਂ-ਕੀਮਤਾਂ ਨੂੰ ਵੀ ਪੈਦਾ ਕਰਦੀ ਹੈ।

 

Tags: Punjab Engineering College , Punjab Engineering College Chandigarh , PEC Chandigarh

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD