Saturday, 18 May 2024

 

 

LATEST NEWS Less than a month more, farmers’ debts will be waived off : Amarinder Singh Raja Warring Bhagwant Mann campaigned for Jalandhar candidate Pawan Kumar Tinu in Kartarpur Bhagwant Mann campaigned for Hoshiarpur AAP candidate Dr Rajkumar Chabbewal World class educational institutions will be established in Amritsar : Gurjeet Singh Aujla Another setback for SAD! AAP gets a boost in Hoshiarpur lok sabha constituency NK Sharma’s interacts with first time voter, college students in programme ‘Swal Naujawana de, Jawab NK Sharma de’ Raja Warring Promises Economic Uplift And Farmer Support In Ludhiana Campaign Foundation of my victory in the Lok Sabha elections will be the trust of the people of Patiala: Preneet Kaur Gajendra Singh Shekhawat, Jugal Kishore, Devender Singh Rana address election rally 20 Popular Anita Jaiswal Web Series List 2024 | 5 Dariya News Radical Changes Needed to Crack Down on Crime Rate and Drug Syndicates Impairing Punjab’s Development: Vijay Inder Singla CEO Maneesh Garg directs to intensify vigilance, holds election expenditure meeting with State Nodal Officers Manish Tewari's silence in Swati Maliwal case is exposing the Congress - Sanjay Tandon Gurjeet Aujla addressed the huge gathering in Lopoke Will raise the issue of terrorism victims of Punjab in Parliament: Dr. Subhash Sharma SAD asks CM to explain why his govt was forcing Canal Patwaris to make fictitious entrees to show canal water was reaching all fields in Punjab Less than a month more, farmers’ debts will be waived off : Amarinder Singh Raja Warring Punjab Police committed to ensure free and fair elections in the state - Special DGP Arpit Shukla Arvind Kejriwal and Bhagwant Mann held a meeting with party leaders and workers in Amritsar Richa Chadha emotionally reflects on the release of "Masoom Dil Hai Mera" video song from Heeramandi Arvind Kejriwal and Bhagwant Mann paid obeisance at Bhagwan Sri Valmiki Teerath S'than, prayed for the prosperity of Punjab

 

Randomisation Of EVM’s Held In Presence Of Representatives Of Political Parties

Aashika Jain, DC Mohali, Deputy Commissioner Mohali, S.A.S. Nagar, S.A.S. Nagar Mohali, Mohali, Sahibzada Ajit Singh Nagar, ECI, Chief Electoral Officer Punjab, Lok Sabha Elections 2024, General Elections 2024, CEO Punjab, Chunav Ka Parv, Desh Ka Garv
Listen to this article

Web Admin

Web Admin

5 Dariya News

S.A.S Nagar , 02 May 2024

In view of upcoming Lok Sabha Sabha Elections, the first round of randomisation of Electronic Voting Machines (EVMs) was held in the presence of political representatives, at the District Administrative Complex, here today. The randomisation was held in the presence of District Election Officer-cum-Deputy Commissioner Mrs Aashika Jain and representatives of several political parties.

Deputy Commissioner said that a total of 825 polling booths have been set up in the district on which EVMs as well as VVPAT machines would be installed as per the number of this allocation. She said that EVMs and VVPAT machines equal to the number of polling booths were randomised today, besides keeping reserved additional 20 percent CU, 20 percent BU and 30 percent VVPAT that can be used in case any machine malfunctions. 

As per today’s randomisation process, 990 BUs, 990 CUs and 1072 VVPATs have been handed over to the AROs of 052-Kharar, 053- SAS Nagar (Mohali) and 112-Derabassi. Kharar has been allocated 334 BUs, 334 CUs and 361 VVPATs against 278 Booths, Mohali has been allocated 301 BUs, 301 CUs, 326 VVPATs against 251 booths while Derabassi has been given 355 BUs, 355 CUs and 1072 VVPATs against 296 Booths, added Mrs Jain.

She said that after today’s randomisation, the EVMs and VVPATs would be shifted by Assistant Returning Officers (AROs) to the strong rooms in their respective constituencies. Randomisation process of EVM and VVPAT machines was shown to the representatives of various political parties and they were also briefed of the next level randomization that would be held at ARO level, at a later stage.

Prominent among those present on the occasion included ADC (G) Viraj S Tidke, SDM-cum-ARO Dipankar Garg, Election Tehsildar Sanjay Kumar, DIO NIC Mrs Anu Gupta and representative of the various political parties.


ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਦੀ ਮੌਜੂਦਗੀ ਵਿੱਚ ਈ ਵੀ ਐਮਜ਼ ਦੀ ਰੈਂਡਮਾਈਜ਼ੇਸ਼ਨ ਕੀਤੀ ਗਈ

ਐਸ.ਏ.ਐਸ.ਨਗਰ

ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਅੱਜ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਿਆਸੀ ਨੁਮਾਇੰਦਿਆਂ ਦੀ ਹਾਜ਼ਰੀ ਵਿੱਚ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈ.ਵੀ.ਐਮ.) ਦੇ ਰੈਂਡਮਾਈਜ਼ੇਸ਼ਨ ਦੇ ਪਹਿਲੇ ਪੜਾਅ ਦਾ ਆਯੋਜਨ ਕੀਤਾ ਗਿਆ। ਇਹ ਰੈਂਡਮਾਈਜ਼ੇਸ਼ਨ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਅਤੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਦੀ ਹਾਜ਼ਰੀ ਵਿੱਚ ਹੋਈ।

ਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕੁੱਲ 825 ਪੋਲਿੰਗ ਬੂਥ ਬਣਾਏ ਗਏ ਹਨ, ਜਿਨ੍ਹਾਂ 'ਤੇ ਇਸ ਵੰਡ ਦੀ ਗਿਣਤੀ ਅਨੁਸਾਰ ਈ.ਵੀ.ਐਮਜ਼ ਦੇ ਨਾਲ-ਨਾਲ ਵੀ.ਵੀ.ਪੀ.ਏ.ਟੀ. ਮਸ਼ੀਨਾਂ ਲਗਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਅੱਜ ਪੋਲਿੰਗ ਬੂਥਾਂ ਦੀ ਗਿਣਤੀ ਦੇ ਬਰਾਬਰ ਈ ਵੀ ਐਮ ਅਤੇ ਵੀ ਵੀ ਪੀ ਏ ਟੀ ਮਸ਼ੀਨਾਂ ਨੂੰ ਰੈਂਡਮਾਈਜ਼ ਕਰ ਦਿੱਤਾ ਗਿਆ ਹੈ, ਇਸ ਤੋਂ ਇਲਾਵਾ ਵਾਧੂ 20 ਪ੍ਰਤੀਸ਼ਤ ਸੀ ਯੂ (ਕੰਟਰੋਲ ਯੂਨਿਟ), 20 ਪ੍ਰਤੀਸ਼ਤ ਬੀ ਯੂ (ਬੈਲਟ ਯੂਨਿਟ) ਅਤੇ 30 ਪ੍ਰਤੀਸ਼ਤ ਵੀ ਵੀ ਪੀ ਏ ਟੀਜ਼ ਰਾਖਵੇਂ ਰੱਖੇ ਗਏ ਹਨ ਜੋ ਕਿਸੇ ਮਸ਼ੀਨ ਵਿੱਚ ਖਰਾਬੀ ਦੀ ਸਥਿਤੀ ਵਿੱਚ ਵਰਤੇ ਜਾ ਸਕਦੇ ਹਨ। 

ਅੱਜ ਦੀ ਰੈਂਡਮਾਈਜ਼ੇਸ਼ਨ ਪ੍ਰਕਿਰਿਆ ਦੇ ਅਨੁਸਾਰ, 052-ਖਰੜ, 053-ਐਸਏਐਸ ਨਗਰ (ਮੁਹਾਲੀ) ਅਤੇ 112-ਡੇਰਾਬੱਸੀ ਦੇ ਏ ਆਰ ਓਜ਼ ਨੂੰ 990 ਬੀ ਯੂ, 990 ਸੀ ਯੂ ਅਤੇ 1072 ਵੀਵੀਪੀਏਟੀ ਸੌਂਪੇ ਗਏ ਹਨ। ਖਰੜ ਨੂੰ 278 ਬੂਥਾਂ ਦੇ ਮੁਕਾਬਲੇ 334 ਬੀ ਯੂ, 334 ਸੀ ਯੂ ਅਤੇ 361 ਵੀਵੀਪੀਏਟੀ, ਮੋਹਾਲੀ ਨੂੰ 251 ਬੂਥਾਂ ਦੇ ਮੁਕਾਬਲੇ 301 ਬੀ ਯੂ, 301 ਸੀ ਯੂ, 326 ਵੀਵੀਪੀਏਟੀ, ਡੇਰਾਬੱਸੀ ਨੂੰ 355 ਬੀ ਯੂ, 355 ਸੀ ਯੂ, ਅਤੇ 385 ਵੀਵੀਪੀਏਟੀ ਦਿੱਤੇ ਗਏ ਹਨ।

ਉਨ੍ਹਾਂ ਕਿਹਾ ਕਿ ਅੱਜ ਦੀ ਰੈਂਡਮਾਈਜ਼ੇਸ਼ਨ ਤੋਂ ਬਾਅਦ, ਸਹਾਇਕ ਰਿਟਰਨਿੰਗ ਅਫਸਰਾਂ (ਏਆਰਓ) ਦੁਆਰਾ ਈਵੀਐਮ ਅਤੇ ਵੀਵੀਪੀਏਟੀ ਨੂੰ ਉਨ੍ਹਾਂ ਦੇ ਸਬੰਧਤ ਹਲਕਿਆਂ ਵਿੱਚ ਸਟਰਾਂਗ ਰੂਮਾਂ ਵਿੱਚ ਤਬਦੀਲ ਕਰ ਦਿੱਤਾ ਜਾਵੇਗਾ। ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਈ.ਵੀ.ਐਮ ਅਤੇ ਵੀ.ਵੀ.ਪੀ.ਏ.ਟੀ. ਮਸ਼ੀਨਾਂ ਦੀ ਰੈਂਡਮਾਈਜੇਸ਼ਨ ਪ੍ਰਕਿਰਿਆ ਦਿਖਾਈ ਗਈ ਅਤੇ ਉਹਨਾਂ ਨੂੰ ਅਗਲੇ ਪੱਧਰ ਦੀ ਰੈਂਡਮਾਈਜੇਸ਼ਨ ਬਾਰੇ ਵੀ ਜਾਣੂ ਕਰਵਾਇਆ ਗਿਆ ਜੋ ਕਿ ਏ.ਆਰ.ਓ ਪੱਧਰ 'ਤੇ ਆਯੋਜਿਤ ਕੀਤੀ ਜਾਵੇਗੀ।

ਇਸ ਮੌਕੇ ਏ ਡੀ ਸੀ (ਜ) ਵਿਰਾਜ ਐਸ ਟਿੱਡਕੇ, ਐਸ ਡੀ ਐਮ-ਕਮ-ਏ ਆਰ ਓ ਦੀਪਾਂਕਰ ਗਰਗ, ਚੋਣ ਤਹਿਸੀਲਦਾਰ ਸੰਜੇ ਕੁਮਾਰ, ਡੀ ਆਈ ਓ ਐਨ ਆਈ ਸੀ ਸ੍ਰੀਮਤੀ ਅਨੂ ਗੁਪਤਾ ਅਤੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਹਾਜ਼ਰ ਸਨ।

 

Tags: Aashika Jain , DC Mohali , Deputy Commissioner Mohali , S.A.S. Nagar , S.A.S. Nagar Mohali , Mohali , Sahibzada Ajit Singh Nagar , ECI , Chief Electoral Officer Punjab , Lok Sabha Elections 2024 , General Elections 2024 , CEO Punjab , Chunav Ka Parv , Desh Ka Garv

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD