Friday, 17 May 2024

 

 

LATEST NEWS Sonali Kulkarni Affirms India's Originality in Writing Second randomization of polling staff held in presence of General Observers of Patiala and Anandpur Sahib On May 18, arendra Modi is coming to Ambala city, and everyone desires to hear him and see him- Anil Vij General Observer, Police Observer and DEO launch website to track queue at polling stations on polling day Arvind Kejriwal and Bhagwant Mann paid obeisance at Sachkhand Sri Harimandir Sahib, prayed for the well-being of all PM Modi’s visionary abrogation of Art 370 transforms J&K : Devender Singh Rana Aishwarya Rai Net Worth 2024 | Know the Bollywood Beauty Icon Actress Wealth DDC Doda Harvinder Singh assesses progress of development projects in Doda District DEO Bandipora Shakeel-ul-Rehman Rather hands-over BLO Kits to BLOs of 15-Bandipora Assembly Segment Final Randomization of Poll Staff held at Bandipora DDC Rajouri Om Prakash Bhagat discusses annual action plan under PMKKKY Beautification Plan for Ganderbal Town discussed DEO Kupwara Ayushi Sudan presides over Training programme for Sector, Zonal Magistrates Lt Governor Manoj Sinha attends Shrimad Bhagavat Katha by Pujya Bhaishri Rameshbhai Oza Ji at Katra National Dengue Day- Awareness drive launched in Kathua: IEC Van to target High-Risk areas Opposition Leader Bajwa Attacks AAP's Governance, Announces Key Guarantees for Upcoming Elections Arvind Kejriwal to Punjabis - Your vote will save the country and the constitution: Arvind Kejriwal Arvind Kejriwal and Bhagwant Mann paid obeisance at Sri Durgiana Temple Sukhbir Singh Badal Urges people to support Harsimrat K Badal to pave the way for restart of development work in Bathinda Our work done in 2 years is more than 70 years of previous governments : Meet Hayer Both Jawan & Kisan unhappy in Punjab, Congress will change that”- pledges Vijay Inder Singla

 

AAP giving a jolt to Akali Dal gains more strength in Patiala, half a dozen senior Akali leaders join the AAP

SAD national vice-president Surjit Singh Ablowal joins AAP in the presence of CM Bhagwant Mann

Bhagwant Mann, Bhagwant Singh Mann, AAP, Aam Aadmi Party, Aam Aadmi Party Punjab, AAP Punjab, Government of Punjab, Punjab Government, Punjab, Chief Minister Of Punjab, Chetan Singh Jauramajra, Chetan Singh Jormajra, Chetan Singh Jouramajra, Lok Sabha Elections 2024, General Elections 2024, Lok Sabha Election, Lok Sabha 2024
Listen to this article

Web Admin

Web Admin

5 Dariya News

Chandigarh , 02 May 2024

The Aam Aadmi Party (AAP) Punjab got a major boost in Patiala ahead of Lok Sabha elections. The AAP gave a big jolt to Shiromani Akali Dal (Badal) on Thursday, when their national vice-president Surjit Singh Ablowal joined the Aam Aadmi Party in presence of CM Bhagwant Mann, MLA Ajitpal Singh Kohli and cabinet minister Chetan Singh Jauramajra.

AAP Punjab President CM Bhagwant Mann welcomed Surjit Singh Ablowal to the AAP family. Surjit Ablowal came from student politics, he was Vice President of Punjab Student Union in 1980, Distt. President of Sikh Student Federation in 1986, National Vice President of Youth Akali Dal in 1997.

National General Secretary and National Sr. Vice President of Youth Akali Dal, Working Committee Member (2 times) in Shiromani Akali Dal, National Organizing Secretary in Shiromani Akali Dal, Chairman of Punjab State Seed Corporation during the tenure Shiromani Akali Dal Govt. (2007-2012) and Chairman of Punjab Tourism Development Corporation during the tenure of Shiromani Akali Dal Govt. 2012-2017. Ablowal leaving Akali Dal Badal is definitely a big loss for the party and his arrival in AAP will strengthen Dr Balbir's position in Patiala.

Along with him Jaspal Singh Kalyan (SAD - District President of Patiala Rural's SC wing) and two ex-councillors of Patiala Kamaljeet Singh (SAD) and Ravinder Pal Singh a.k.a Johny Kohli (SAD vice-president) also joined the AAP. Apart from them Baldev Singh Bathoi (Chairman Block Samiti Sanour), Advocate Manbir Singh Virk and Shivraj Singh Virk (National Senior vice-president Youth Akali Dal) also left Akali Dal to join the AAP.

In his statement after inducting all the leaders into the party, Chief Minister Bhagwant Mann said that impressed by the work of the AAP government in the last two years, people from every section of Punjab are continuously joining the Aam Aadmi Party and are contributing to make Punjab Rangla again.

About Akali Dal, he said that there is an atmosphere of uncertainty and insecurity in the Akali leadership from top to bottom. Mann said that the people of Punjab or the Akali Dal workers do not have any trust in SAD-Badal. When there is uncertainty and distrust among the people of any party, they cannot win. Now the people of Punjab do not have faith in the Akali Dal, they are finished. But now the people only look towards the AAP and the party will create history by winning Lok Sabha elections in Punjab by 13-0.

ਅਕਾਲੀ ਦਲ ਨੂੰ ਝਟਕਾ! 'ਆਪ' ਪਟਿਆਲਾ 'ਚ ਹੋਈ ਹੋਰ ਵੀ ਮਜ਼ਬੂਤ, ਕਈ ਸੀਨੀਅਰ ਅਕਾਲੀ ਆਗੂ ਹੋਏ 'ਆਪ' 'ਚ ਸ਼ਾਮਲ

ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਸੁਰਜੀਤ ਸਿੰਘ ਅਬਲੋਵਾਲ ਮੁੱਖ ਮੰਤਰੀ ਭਗਵੰਤ ਮਾਨ ਦੀ ਹਾਜ਼ਰੀ 'ਚ ਹੋਏ ਸ਼ਾਮਲ

ਚੰਡੀਗੜ੍ਹ

ਲੋਕ ਸਭਾ ਚੋਣਾਂ ਤੋਂ ਪਹਿਲਾਂ ਪਟਿਆਲਾ ਵਿੱਚ ਆਮ ਆਦਮੀ ਪਾਰਟੀ (ਆਪ) ਪੰਜਾਬ ਨੂੰ ਵੱਡਾ ਹੁਲਾਰਾ ਮਿਲਿਆ ਹੈ। 'ਆਪ' ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਉਸ ਸਮੇਂ ਵੱਡਾ ਝਟਕਾ ਦਿੱਤਾ ਜਦੋਂ ਪਾਰਟੀ ਦੇ ਕੌਮੀ ਮੀਤ ਪ੍ਰਧਾਨ ਸੁਰਜੀਤ ਸਿੰਘ ਅਬਲੋਵਾਲ ਮੁੱਖ ਮੰਤਰੀ ਭਗਵੰਤ ਮਾਨ, ਵਿਧਾਇਕ ਅਜੀਤਪਾਲ ਸਿੰਘ ਕੋਹਲੀ ਅਤੇ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਦੀ ਮੌਜੂਦਗੀ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ।

ਆਪ' ਪੰਜਾਬ ਦੇ ਪ੍ਰਧਾਨ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੁਰਜੀਤ ਸਿੰਘ ਅਬਲੋਵਾਲ ਦਾ 'ਆਪ' ਪਰਿਵਾਰ 'ਚ ਸਵਾਗਤ ਕੀਤਾ। ਸੁਰਜੀਤ ਅਬਲੋਵਾਲ ਨੇ ਸਿਆਸਤ ਦੀ ਸ਼ੁਰੂਆਤ ਵਿਦਿਆਰਥੀ ਰਾਜਨੀਤੀ ਤੋਂ ਕੀਤੀ ਸੀ। ਉਹ 1980 ਵਿੱਚ ਪੰਜਾਬ ਸਟੂਡੈਂਟ ਯੂਨੀਅਨ ਦੇ ਮੀਤ ਪ੍ਰਧਾਨ ਬਣੇ ਸਨ। 1986 ਵਿੱਚ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਬਣੇ, 1997 ਵਿੱਚ ਯੂਥ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ, ਯੂਥ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਅਤੇ ਕੌਮੀ ਸੀਨੀਅਰ ਮੀਤ ਪ੍ਰਧਾਨ ਬਣੇ।

ਉਹ ਸ਼੍ਰੋਮਣੀ ਅਕਾਲੀ ਦਲ ਵਿੱਚ ਦੋ ਵਾਰ ਵਰਕਿੰਗ ਕਮੇਟੀ ਦੇ ਮੈਂਬਰ ਤੋਂ ਇਲਾਵਾ ਕੌਮੀ ਜਥੇਬੰਦਕ ਸਕੱਤਰ ਵੀ ਰਹਿ ਚੁੱਕੇ ਹਨ। ਸ਼੍ਰੋਮਣੀ ਅਕਾਲੀ ਦਲ ਸਰਕਾਰ ਦੇ ਕਾਰਜਕਾਲ (2007-2012) ਦੌਰਾਨ ਪੰਜਾਬ ਰਾਜ ਬੀਜ ਨਿਗਮ ਦੇ ਚੇਅਰਮੈਨ ਅਤੇ 2012 ਤੋਂ 2017 ਤਕ ਪੰਜਾਬ ਟੂਰਿਜ਼ਮ ਡਿਵੈਲਪਮੈਂਟ ਕਾਰਪੋਰੇਸ਼ਨ ਦੇ ਚੇਅਰਮੈਨ ਦੇ ਅਹੁਦੇ ਉੱਤੇ ਵੀ ਰਹਿ ਚੁੱਕੇ ਹਨ।  ਅਬਲੋਵਾਲ ਦਾ ਅਕਾਲੀ ਦਲ ਬਾਦਲ ਛੱਡਣਾ ਯਕੀਨੀ ਤੌਰ 'ਤੇ ਪਾਰਟੀ ਲਈ ਵੱਡਾ ਨੁਕਸਾਨ ਹੈ ਅਤੇ ਉਨ੍ਹਾਂ ਦੇ 'ਆਪ' 'ਚ ਆਉਣ ਨਾਲ ਪਟਿਆਲਾ 'ਚ ਡਾ. ਬਲਬੀਰ ਦੀ ਸਥਿਤੀ ਹੋਰ ਵੀ ਮਜ਼ਬੂਤ ਹੋਵੇਗੀ।

ਉਨ੍ਹਾਂ ਦੇ ਨਾਲ ਜਸਪਾਲ ਸਿੰਘ ਕਲਿਆਣ (ਸ਼੍ਰੋਮਣੀ ਅਕਾਲੀ ਦਲ ਪਟਿਆਲਾ ਦਿਹਾਤੀ, ਐਸਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਅਤੇ ਪਟਿਆਲਾ ਦੇ ਦੋ ਸਾਬਕਾ ਕੌਂਸਲਰ ਕਮਲਜੀਤ ਸਿੰਘ (ਸ਼੍ਰੋਮਣੀ ਅਕਾਲੀ ਦਲ) ਅਤੇ ਰਵਿੰਦਰਪਾਲ ਸਿੰਘ ਉਰਫ਼ ਜੌਨੀ ਕੋਹਲੀ (ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ) ਵੀ ‘ਆਪ’ ਵਿੱਚ ਸ਼ਾਮਲ ਹੋਏ। ਉਨ੍ਹਾਂ ਤੋਂ ਇਲਾਵਾ ਬਲਦੇਵ ਸਿੰਘ ਬਠੋਈ (ਚੇਅਰਮੈਨ ਬਲਾਕ ਸੰਮਤੀ ਸਨੌਰ), ਐਡਵੋਕੇਟ ਮਨਬੀਰ ਸਿੰਘ ਵਿਰਕ ਅਤੇ ਸ਼ਿਵਰਾਜ ਸਿੰਘ ਵਿਰਕ (ਕੌਮੀ ਸੀਨੀਅਰ ਮੀਤ ਪ੍ਰਧਾਨ ਯੂਥ ਅਕਾਲੀ ਦਲ) ਵੀ ਅਕਾਲੀ ਦਲ ਛੱਡ ਕੇ 'ਆਪ' ਵਿੱਚ ਸ਼ਾਮਲ ਹੋ ਗਏ।

ਸਾਰੇ ਆਗੂਆਂ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਉਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪਿਛਲੇ ਦੋ ਸਾਲਾਂ ਵਿੱਚ ‘ਆਪ’ ਸਰਕਾਰ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਪੰਜਾਬ ਦੇ ਹਰ ਵਰਗ ਦੇ ਲੋਕ ਲਗਾਤਾਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ ਅਤੇ ਪੰਜਾਬ ਨੂੰ ਮੁੜ  ਰੰਗਲਾ ਬਣਾਉਣ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ। ਅਕਾਲੀ ਦਲ ਬਾਰੇ ਉਨ੍ਹਾਂ ਕਿਹਾ ਕਿ ਅਕਾਲੀ ਲੀਡਰਸ਼ਿਪ ਵਿੱਚ ਉੱਪਰ ਤੋਂ ਹੇਠਾਂ ਤੱਕ ਬੇਭਰੋਸਗੀ ਅਤੇ ਅਸੁਰੱਖਿਆ ਦਾ ਮਾਹੌਲ ਹੈ।

ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਅਤੇ ਅਕਾਲੀ ਦਲ ਦੇ ਵਰਕਰਾਂ ਨੂੰ ਅਕਾਲੀ-ਬਾਦਲ 'ਤੇ ਕੋਈ ਭਰੋਸਾ ਨਹੀਂ ਹੈ। ਜਦੋਂ ਕਿਸੇ ਵੀ ਪਾਰਟੀ ਦੇ ਲੋਕਾਂ ਵਿੱਚ ਅਵਿਸ਼ਵਾਸ ਪੈਦਾ ਹੋ ਜਾਵੇ ਤਾਂ ਉਹ ਜਿੱਤ ਨਹੀਂ ਸਕਦੇ। ਹੁਣ ਪੰਜਾਬ ਦੇ ਲੋਕਾਂ ਦਾ ਅਕਾਲੀ ਦਲ 'ਤੇ ਭਰੋਸਾ ਨਹੀਂ ਰਿਹਾ, ਪਾਰਟੀ ਖ਼ਤਮ ਹੋ ਗਈ ਹੈ। ਪਰ ਹੁਣ ਲੋਕ ਸਿਰਫ਼ 'ਆਪ' ਵੱਲ ਦੇਖਦੇ ਹਨ। ਇਸ ਵਾਰ ਆਮ ਆਦਮੀ ਪਾਰਟੀ ਪੰਜਾਬ 'ਚ ਲੋਕ ਸਭਾ ਚੋਣਾਂ 13-0 ਨਾਲ ਜਿੱਤ ਕੇ ਇਤਿਹਾਸ ਰਚੇਗੀ।

पटियाला में आम आदमी पार्टी ने अकाली दल को दिया बड़ा झटका, आधा दर्जन वरिष्ठ अकाली नेता हुए आप में शामिल

शिअद के राष्ट्रीय उपाध्यक्ष सुरजीत सिंह अबलोवाल सीएम भगवंत मान की मौजूदगी में हुए आप में शामिल

चंडीगढ़

लोकसभा चुनाव से पहले आम आदमी पार्टी (आप) पंजाब को पटियाला में बड़ी बढ़त मिली है। आप ने गुरुवार को शिरोमणि अकाली दल (बादल) को बड़ा झटका दिया, जब उसके राष्ट्रीय उपाध्यक्ष सुरजीत सिंह अबलोवाल सीएम भगवंत मान, विधायक अजीतपाल सिंह कोहली और कैबिनेट मंत्री चेतन सिंह जौड़ामाजरा की मौजूदगी में आम आदमी पार्टी में शामिल हो गए।

आप पंजाब अध्यक्ष व सीएम भगवंत मान ने सुरजीत सिंह अबलोवाल का आप परिवार में स्वागत किया। सुरजीत अबलोवाल छात्र राजनीति से आये थे। वह 1980 में पंजाब स्टूडेंट यूनियन के जिला उपाध्यक्ष थे। 1986 में वह सिख स्टूडेंट फेडरेशन के अध्यक्ष रहें और 1997 में यूथ अकाली दल के राष्ट्रीय उपाध्यक्ष बने। फिर वह पार्टी के राष्ट्रीय महासचिव बने।

युवा अकाली दल के उपाध्यक्ष, शिरोमणि अकाली दल में कार्य समिति सदस्य (2 बार), शिरोमणि अकाली दल में राष्ट्रीय संगठन सचिव, शिरोमणि अकाली दल सरकार के कार्यकाल के दौरान पंजाब राज्य बीज निगम के अध्यक्ष बने। 2007 से 2012 वाली अकाली सरकार के कार्यकाल के दौरान वह पंजाब पर्यटन विकास निगम के अध्यक्ष रहे।अबलोवाल का अकाली दल बादल छोड़ना निश्चित तौर पर पार्टी के लिए बड़ा नुकसान है और उनके आप में आने से डॉ. बलबीर की स्थिति पटियाला में मजबूत होगी।

उनके साथ जसपाल सिंह कल्याण (शिअद-पटियाला ग्रामीण के एससी विंग के जिला अध्यक्ष) और पटियाला के दो पूर्व अकाली पार्षद कमलजीत सिंह और रविंदर पाल सिंह उर्फ जॉनी कोहली (शिअद उपाध्यक्ष पंजाब) भी आप में शामिल हुए। उनके अलावा बलदेव सिंह बठोई (चेयरमैन ब्लॉक समिति सनौर), एडवोकेट मनबीर सिंह विर्क और शिवराज सिंह विर्क (राष्ट्रीय वरिष्ठ उपाध्यक्ष युवा अकाली दल) भी अकाली दल छोड़कर आप में शामिल हो गए।

सभी नेताओं को पार्टी में शामिल कराने के बाद मुख्यमंत्री भगवंत मान ने अपने बयान में कहा कि पिछले दो साल में आप सरकार के काम से प्रभावित होकर पंजाब के हर वर्ग के लोग लगातार आम आदमी पार्टी से जुड़ रहे हैं और रंगला पंजाब बनाने में अपना योगदान दे रहे हैं। अकाली दल के बारे में उन्होंने कहा कि अकाली नेतृत्व में ऊपर से लेकर नीचे तक अनिश्चितता और असुरक्षा का माहौल है।

मान ने कहा कि पंजाब की जनता या अकाली दल के वर्करों को शिअद-बादल पर कोई भरोसा नहीं है। जब किसी भी पार्टी के लोगों में अनिश्चितता और अविश्वास होता है तो वे जीत नहीं सकते। अब पंजाब के लोगों को अकाली दल पर भरोसा नहीं है, वे ख़त्म हो चुके हैं। अब लोगों की नजर सिर्फ आप पर है। इस बार आम आदमी पार्टी पंजाब में 13-0 से लोकसभा चुनाव जीतकर इतिहास रचेगी।

 

Tags: Bhagwant Mann , Bhagwant Singh Mann , AAP , Aam Aadmi Party , Aam Aadmi Party Punjab , AAP Punjab , Government of Punjab , Punjab Government , Punjab , Chief Minister Of Punjab , Chetan Singh Jauramajra , Chetan Singh Jormajra , Chetan Singh Jouramajra , Lok Sabha Elections 2024 , General Elections 2024 , Lok Sabha Election , Lok Sabha 2024

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD