Tuesday, 28 May 2024

 

 

LATEST NEWS Khaleel Ahmed Net Worth 2024 | Know The Rising Star's Financial Ascent in Cricket PoJK, a Nehruvian- Congress blunder: Devender Singh Rana DC Samba Abhishek Sharma reviews enforcement of measures against illegal mining Div Com Jammu Ramesh Kumar reviews status of Water, Electricity and Irrigation Supply in Jammu Division Principal Secretary Culture Suresh Kumar Gupta reviews restoration, conservation of heritage sites in Jammu Division Commissioner Secretary Vikramjit Singh chairs JKTPO’s 14th BoDs meeting DC Ganderbal Shyambir reviews SANJY-2024 preparations at Baltal Vikramjit Singh reviews status of Industrial units in J&K Visit Patnitop Series Marathon 4.0 held to encourage Sustainable Tourism DC Srinagar Dr. Bilal Mohi-Ud-Din Bhat chairs PAC meeting for implementation of SMILE-beggary scheme Returning Officer Srinagar Dr. Bilal Mohi-Ud-Din Bhat PC finalizes arrangements for Counting of votes at SKICC-Centaur J&K Govt, IIM Jammu sign MoU for establishment of CITaG Gramin T10 Cricket Tournament Celebrates Spectacular Success in Its 3rd Season Senior Akali Leader Talwandi appointed as National Secretary of the All India Jat Mahasabha Zypp Electric kicks off Series C Round with $15m investment led by ENEOS Punjab CEO Announces Incentives For Blos Of Rs. 5000 For Enhanced Voter Turnout Wheat procurement in Punjab mandis reaches 100 percent : Harchand Singh Barsat Rashid Khan Net Worth 2024 | Know The Wealth of Afghanistan Cricket Team Captain Aam Aadmi Party leader Hira Lal Kundra joins BJP along with his supporters Union Minister Hardeep Singh Puri Interacts with a transgender tea seller & dhaba owners Sanjay Tandon exposes opportunist and unholy Cong-AAP alliance

 

Aam Aadmi Party gets stronger in Doaba, reputed Dalit leader and former MLA Pawan Kumar Tinu joins the AAP

Chief Minister Bhagwant Mann inducted him to the party, said - People who want to serve Punjab are joining the Aam Aadmi Party

Bhagwant Mann, Bhagwant Singh Mann, AAP, Aam Aadmi Party, Aam Aadmi Party Punjab, AAP Punjab, Government of Punjab, Punjab Government, Punjab, Chief Minister Of Punjab, Pawan Kumar Tinu, Gurcharan Singh Channi
Listen to this article

Web Admin

Web Admin

5 Dariya News

Chandigarh , 14 Apr 2024

The Aam Aadmi Party (AAP) has got a big boost in the Doaba region. Reputed Dalit leader of Jalandhar and Doaba region, former MLA Pawan Kumar Tinu joined the AAP. Pawan Kumar Tinu was elected MLA twice from the Adampur assembly constituency of Jalandhar on Akali Dal ticket. Chief Minister Bhagwant Mann formally inducted Tinu into the party and welcomed him to the AAP family.  

Chief Minister Bhagwant Mann said that people who are serving Punjab or want to do that are continuously joining the Aam Aadmi Party and strengthening us. Pawan Tinu's leaving the Shiromani Akali Dal has given a big blow to the Akali Dal in Doaba before the Lok Sabha elections. Along with Pawan Tinu, his party colleague and senior Akali leader Gurcharan Singh Channi also joined the Aam Aadmi Party.

Pawan Tinu has a good hold among the people of the Doaba region. He is an influential person in politics there. Tinu was elected MLA twice in 2012 and 2017. He also contested the Lok Sabha elections from Jalandhar in 2014, but lost to the late Congress MP Santokh Chaudhary.

After joining the party, Pawan Tinu said that he has joined the Aam Aadmi Party to save the country's democracy and constitution. The Aam Aadmi Party is the only party in the country that is fighting to save the Constitution. Apart from this, I am also very impressed with the public welfare work done by the AAP government and Chief Minister Bhagwant Mann in the last two years.

Today the needs of the common people are being met. People are getting free electricity. Common people are getting free health facilities and free medicines in Mohalla clinics. Chief Minister Bhagwant Mann is the leader of the common people.

Any common man can stop his car and meet him. There has never been a Chief Minister in Punjab before Mann whom a common man can meet at any time. That is why he thought that he should support Chief Minister Bhagwant Mann and the Aam Aadmi Party.

About Akali Dal, he said that there is an atmosphere of uncertainty and insecurity in the Akali leadership from top to bottom. There is insecurity among the workers. When there is uncertainty and distrust among the people of any party, they cannot win. Now the people of Punjab do not have faith in the Akali Dal.

ਦੋਆਬੇ 'ਚ ਆਮ ਆਦਮੀ ਪਾਰਟੀ ਹੋਰ ਹੋਈ ਮਜ਼ਬੂਤ, ਕਦਵਾਰ ਦਲਿਤ ਆਗੂ ਤੇ ਸਾਬਕਾ ਵਿਧਾਇਕ ਪਵਨ ਕੁਮਾਰ ਟੀਨੂੰ 'ਆਪ' 'ਚ ਸ਼ਾਮਲ

ਮੁੱਖ ਮੰਤਰੀ ਭਗਵੰਤ ਮਾਨ ਨੇ ਕਰਾਇਆ ਪਾਰਟੀ ਵਿੱਚ ਸ਼ਾਮਲ, ਕਿਹਾ- ਪੰਜਾਬ ਦੀ ਸੇਵਾ ਕਰਨ ਵਾਲੇ ਲੋਕ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ

ਚੰਡੀਗੜ੍ਹ

ਦੋਆਬਾ ਖੇਤਰ ਵਿੱਚ ਆਮ ਆਦਮੀ ਪਾਰਟੀ (ਆਪ) ਨੂੰ ਵੱਡੀ ਮਜਬੂਤੀ ਮਿਲੀ ਹੈ।  ਜਲੰਧਰ ਤੇ ਦੁਆਬਾ ਖੇਤਰ ਦੇ ਵੱਡੇ ਦਲਿਤ ਆਗੂ ਅਤੇ ਸਾਬਕਾ ਵਿਧਾਇਕ ਪਵਨ ਕੁਮਾਰ ਟੀਨੂੰ ‘ਆਪ’ ਵਿੱਚ ਸ਼ਾਮਲ ਹੋ ਗਏ। ਪਵਨ ਕੁਮਾਰ ਟੀਨੂੰ ਅਕਾਲੀ ਦਲ ਦੀ ਟਿਕਟ 'ਤੇ ਦੋ ਵਾਰ ਜਲੰਧਰ ਦੇ ਆਦਮਪੁਰ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਚੁਣੇ ਗਏ ਸਨ।  ਮੁੱਖ ਮੰਤਰੀ ਭਗਵੰਤ ਮਾਨ ਨੇ ਰਸਮੀ ਤੌਰ 'ਤੇ ਟੀਨੂੰ ਨੂੰ ਪਾਰਟੀ 'ਚ ਸ਼ਾਮਲ ਕਰਕੇ 'ਆਪ' ਪਰਿਵਾਰ 'ਚ ਸਵਾਗਤ ਕੀਤਾ।  

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੀ ਸੇਵਾ ਕਰਨ ਵਾਲੇ ਲੋਕ ਲਗਾਤਾਰ ਆਮ ਆਦਮੀ ਪਾਰਟੀ ਨਾਲ ਜੁੜ ਕੇ ਸਾਨੂੰ ਮਜ਼ਬੂਤ ਕਰ ਰਹੇ ਹਨ। ਪਵਨ ਟੀਨੂੰ ਦੇ ਸ਼੍ਰੋਮਣੀ ਅਕਾਲੀ ਦਲ ਛੱਡਣ ਨਾਲ ਦੋਆਬੇ ਵਿੱਚ ਅਕਾਲੀ ਦਲ ਨੂੰ ਲੋਕ ਸਭਾ ਚੋਣਾਂ ਤੋਂ ਪਹਿਲਾਂ ਵੱਡਾ ਝਟਕਾ ਲੱਗਾ ਹੈ।  ਪਵਨ ਟੀਨੂੰ ਦੇ ਨਾਲ ਉਨ੍ਹਾਂ ਦੇ ਪਾਰਟੀ ਸਾਥੀ ਅਤੇ ਸੀਨੀਅਰ ਅਕਾਲੀ ਆਗੂ ਗੁਰਚਰਨ ਸਿੰਘ ਚੰਨੀ ਵੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ।

ਪਵਨ ਟੀਨੂੰ ਦੀ ਦੁਆਬਾ ਖੇਤਰ ਦੇ ਲੋਕਾਂ ਵਿੱਚ ਬਹੁਤ ਚੰਗੀ ਪਕੜ ਹੈ।  ਉਹ ਉੱਥੋਂ ਦੀ ਰਾਜਨੀਤੀ ਵਿੱਚ ਬਹੁਤ ਪ੍ਰਭਾਵਸ਼ਾਲੀ ਵਿਅਕਤੀ ਹਨ।  ਟੀਨੂੰ 2012 ਅਤੇ 2017 ਵਿੱਚ ਦੋ ਵਾਰ ਵਿਧਾਇਕ ਰਹਿ ਚੁੱਕੇ ਹਨ।  ਉਨਾਂ ਨੇ 2014 ਵਿੱਚ ਜਲੰਧਰ ਤੋਂ ਲੋਕ ਸਭਾ ਚੋਣ ਵੀ ਲੜੀ ਸੀ, ਪਰ ਮਰਹੂਮ ਕਾਂਗਰਸੀ ਸੰਸਦ ਮੈਂਬਰ ਸੰਤੋਖ ਚੌਧਰੀ ਤੋਂ ਹਾਰ ਗਏ ਸਨ। ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਪਵਨ ਟੀਨੂੰ ਨੇ ਕਿਹਾ ਕਿ ਅਸੀਂ ਦੇਸ਼ ਦੇ ਲੋਕਤੰਤਰ ਅਤੇ ਸੰਵਿਧਾਨ ਨੂੰ ਬਚਾਉਣ ਲਈ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਹਾਂ।  

ਦੇਸ਼ ਵਿੱਚ ਸਿਰਫ ਆਮ ਆਦਮੀ ਪਾਰਟੀ ਹੀ ਹੈ ਜੋ ਸੰਵਿਧਾਨ ਨੂੰ ਬਚਾਉਣ ਲਈ ਲੜ ਰਹੀ ਹੈ। ਇਸ ਤੋਂ ਇਲਾਵਾ 'ਆਪ' ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਿਛਲੇ ਦੋ ਸਾਲਾਂ 'ਚ ਕੀਤੇ ਗਏ ਲੋਕ ਭਲਾਈ ਦੇ ਕੰਮਾਂ ਤੋਂ ਮੈਂ ਬਹੁਤ ਪ੍ਰਭਾਵਿਤ ਹਾਂ।  ਅੱਜ ਆਮ ਲੋਕਾਂ ਦੀਆਂ ਲੋੜਾਂ ਪੂਰੀਆਂ ਹੋ ਰਹੀਆਂ ਹਨ।  ਲੋਕਾਂ ਨੂੰ ਮੁਫਤ ਬਿਜਲੀ ਮਿਲ ਰਹੀ ਹੈ।  ਆਮ ਲੋਕ ਮੁਹੱਲਾ ਕਲੀਨਿਕਾਂ ਵਿੱਚ ਮੁਫਤ ਇਲਾਜ ਅਤੇ ਮੁਫਤ ਦਵਾਈਆਂ ਪ੍ਰਾਪਤ ਕਰ ਰਹੇ ਹਨ।ਮੁੱਖ ਮੰਤਰੀ ਭਗਵੰਤ ਮਾਨ ਆਮ ਲੋਕਾਂ ਦੇ ਆਗੂ ਹਨ।  ਕੋਈ ਵੀ ਆਮ ਆਦਮੀ ਆਪਣੀ ਕਾਰ ਰੋਕ ਕੇ ਉਨਾਂ ਨੂੰ ਮਿਲਦਾ ਹੈ।  

ਪੰਜਾਬ ਨੂੰ ਕਦੇ ਵੀ ਕੋਈ ਮੁੱਖ ਮੰਤਰੀ ਨਹੀਂ ਮਿਲਿਆ ਜਿਸ ਨੂੰ ਆਮ ਆਦਮੀ ਕਿਸੇ ਵੇਲੇ ਵੀ ਮਿਲ ਸਕੇ।  ਇਸ ਲਈ ਅਸੀਂ ਸੋਚਿਆ ਕਿ ਸਾਨੂੰ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦਾ ਸਮਰਥਨ ਕਰਨਾ ਚਾਹੀਦਾ ਹੈ। ਅਕਾਲੀ ਦਲ 'ਤੇ  ਉਨ੍ਹਾਂ ਕਿਹਾ ਕਿ ਅਕਾਲੀ ਲੀਡਰਸ਼ਿਪ 'ਚ ਹੇਠਾਂ ਤੋਂ ਲੈ ਕੇ ਉੱਪਰ ਤੱਕ ਅਨਿਸ਼ਚਿਤਤਾ ਅਤੇ ਅਸੁਰੱਖਿਆ ਦਾ ਮਾਹੌਲ ਹੈ। ਵਹਕਰਾਂ ਵਿੱਚ ਅਸੁਰੱਖਿਆ ਦਾ ਮਾਹੌਲ ਹੈ।  ਜਦੋਂ ਕਿਸੇ ਵੀ ਪਾਰਟੀ ਦੇ ਲੋਕਾਂ ਵਿੱਚ ਅਨਿਸ਼ਚਿਤਤਾ ਅਤੇ ਅਵਿਸ਼ਵਾਸ ਹੋਵੇ ਤਾਂ ਉਹ ਜਿੱਤ ਨਹੀਂ ਸਕਦੀ। ਹੁਣ ਪੰਜਾਬ ਦੇ ਲੋਕਾਂ ਦਾ ਅਕਾਲੀ ਦਲ 'ਤੇ ਭਰੋਸਾ ਨਹੀਂ ਰਿਹਾ।

दोआबा में आम आदमी पार्टी हुई और मजबूत, क़द्दावर दलित नेता और पूर्व विधायक पवन कुमार टीनू आप में शामिल

मुख्यमंत्री भगवंत मान ने कराया पार्टी में शामिल, कहा - पंजाब की सेवा करने वाले लोग आम आदमी पार्टी से जुड़ रहे हैं

चंडीगढ़

दोआबा क्षेत्र में आम आदमी पार्टी (आप) को एक बहुत बड़ी मजबूती मिली है। जालंधर व दोआबा रीजन के एक बड़े दलित नेता पूर्व विधायक पवन कुमार टीनू आप में शामिल हो गए हैं। पवन कुमार टीनू जालंधर के आदमपुर विधानसभा क्षेत्र से दो बार अकाली दल के टिकट पर विधायक चुने थे। मुख्यमंत्री भगवंत मान ने टीनू को औपचारिक तौर पर पार्टी में शामिल कराया और उनका आप परिवार में स्वागत किया।

मुख्यमंत्री भगवंत मान ने कहा कि पंजाब की सेवा करने वाले लोग लगातार आम आदमी पार्टी से जुड़ रहे हैं और हमें मजबूत कर रहे हैं। पवन टीनू के शिरोमणि अकाली दल छोड़ने से दोआबा में अकाली दल को लोकसभा चुनाव से पहले एक बड़ा झटका लगा है। पवन टीनू के साथ उनके पार्टी के साथी और सीनियर अकाली नेता गुरचरन सिंह चन्नी भी आम आदमी पार्टी में शामिल हुए।

दोआबा रीजन के लोगों के बीच पवन टीनू की काफी अच्छी पकड़ है। वहां की राजनीति में वह काफी प्रभावशाली व्यक्ति हैं। टीनू 2012 और 2017 में दो बार विधायक रह चुके हैं। उन्होंने 2014 में जालंधर से लोकसभा का चुनाव भी लड़ा था, पर दिवंगत कांग्रेसी सांसद संतोख चौधरी से हार गए थे। पार्टी में शामिल होने के बाद पवन टीनू ने कहा कि हम देश का लोकतंत्र और संविधान बचाने के लिए आम आदमी पार्टी में शामिल हुए हैं। देश में सिर्फ आम आदमी पार्टी ही है जो संविधान बचाने की लड़ाई लड़ रही है।

इसके अलावा मैं आप सरकार और मुख्यमंत्री भगवंत मान के पिछले दो सालों में किए गए लोक कल्याणकारी कार्यों से काफी प्रभावित हूं। आज आम लोगों की जरूरतें पूरी हो रही है। लोगों को मुफ्त बिजली मिल रही है। मोहल्ला क्लीनिकों में आम लोगों का मुफ्त ईलाज हो रहा है और मुफ्त दवाइयां मिल रही है। मुख्यमंत्री भगवंत मान आम लोगों के नेता हैं। उनसे कोई भी आम आदमी उनकी गाड़ी रोककर मिल लेता है।

पंजाब में ऐसा मुख्यमंत्री नहीं हुआ जिससे आम बंदा कभी भी मिल सके। इसलिए हमने सोचा कि हमें मुख्यमंत्री भगवंत मान और आम आदमी पार्टी का साथ देना चाहिए। अकाली दल पर उन्होंने कहा कि अकाली लीडरशिप में नीचे से लेकर उपर तक अनिश्चिता और असुरक्षा का माहौल बना हुआ है। कार्यकर्ताओं में इनसिक्योरिटी है। जब किसी भी पार्टी के लोगों में अनिश्चिता और अविश्वास होगा तो वह जीत नहीं सकते। अब पंजाब के लोगों का अकाली दल में भरोसा नहीं रहा।

 

Tags: Bhagwant Mann , Bhagwant Singh Mann , AAP , Aam Aadmi Party , Aam Aadmi Party Punjab , AAP Punjab , Government of Punjab , Punjab Government , Punjab , Chief Minister Of Punjab , Pawan Kumar Tinu , Gurcharan Singh Channi

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD