Tuesday, 30 April 2024

 

 

LATEST NEWS Disco: Gippy Grewal And Badshah Song Brings Infectious Vibes, Perfect For Looping Even after 65 years of independence, there was no electricity in 18000 villages, Modi started on war-footing : Sanjay Tandon Narendra Modi Has Improved The Stature Of Our Country Globally Manifold: Preneet Kaur Gurjit Singh Aujla held a meeting with businessmen "The BJP's ship is all-time high, there's a Modi tsunami in this election – Former Home Minister Anil Vij Biggest Heroin Seizure Of 2024 In Punjab: Punjab Police Busts International Drug Syndicate; Three Members Held With 48kg Heroin, ₹21 Lakh Drug Money SDMA organises workshop on disaster risk management in health care facilities 21 year old Kerala Boy from Punjab Quits 65 lakhs job to build World's first AI Product Management Startup CGC Landran hosts regional round of national-level Hackfest24 SOMANY Ceramics and K R Mangalam University Join Forces to Promote Sustainable Design on World Design Day Smart citizens of Sangrur will teach a lesson to outsider candidates and other parties: Meet Hair TIPS Industries Reports Blockbuster Performance PEC inks MoU with Shri Mata Vaishno Devi University (SMVDU), Katra, Jammu for joint research and academic collaborations ''It's an occasion for rejoicing, for fun and frolic'' : Prof. (Dr.) Baldev Setia, Director PEC Rati Galani: A Trailblazer in Indian Entertainment Honored with the Visionary Leaders of Bharat 2024 Award Benefits of using PDF to JPG converters online for image extraction District Administration Budgam bids warm farewell to outgoing SSP Al Tahir Gillani Expenditure Observer Baramulla PC reviews preparations in Budgam H&UDD hosts training cum interactive session on water bodies rejuvenation; experts share best practices SVEEP: DEO Srinagar organizes Human Chain Event to raise awareness on Importance of Voting Justice Tashi Rabstan inspects progress on upcoming Munsiff Court Akhnoor

 

Aam Aadmi Party holds an important meeting in Punjab to discuss Lok Sabha election strategies

Senior leaders of AAP shared election winning mantra with all the MP candidates and leaders

Harpal Singh Cheema, Advocate Harpal Singh Cheema, AAP, Aam Aadmi Party, Aam Aadmi Party Punjab, AAP Punjab, Government of Punjab, Punjab Government
Listen to this article

Web Admin

Web Admin

5 Dariya News

Chandigarh , 09 Apr 2024

The Aam Aadmi Party (AAP) held an important meeting, on Tuesday afternoon, to discuss Lok Sabha election strategies for Punjab. The meeting was chaired by the AAP Punjab President CM Bhagwant Mann. AAP's national secretary Dr Sandeep Pathak, two time Rajya Sabha member Sanjay Singh, AAP Punjab working president Principal Budh Ram, cabinet ministers and all the AAP MLAs were present in this meeting.

Talking to the press after meeting, senior AAP leader and Punjab Finance Minister Harpal Singh Cheema said that the meeting had a positive atmosphere. Mann sahab, Pathak ji and Sanjay Singh ji shared their experience with our MLAs, constituency in-charges and AAP's Lok Sabha candidates in Punjab for upcoming elections. He said that all our senior leaders shared their mantra in the meeting and told us how we are going to win all 13 seats in Punjab.

He said that we talked about propagating our policies, decisions and works in every household of Punjab. At the same time we will tell people how BJP is misusing ED and CBI to oppress the democracy in our country.  Cheema said that the Aam Aadmi Party has fulfilled four big guarantees in Punjab in just 2 years. 

Our major guarantee, given by our national convenor Arvind Kejriwal before the 2022 Punjab assembly elections, 300 units per month free electricity to everyone, was fulfilled within a couple of months after the formation of our government. Today more than 90% of households in Punjab are getting zero electricity bills. 

We are constantly building Schools of Eminence and Aam Aadmi clinics. Our children are getting free world class education and everyone has access to free health facilities at mohalla clinics. Cheema said that the Mann government bought a private thermal power plant and gave it to the people of Punjab. 

He continued, the Aam Aadmi Party government achieved all this in just two years. We are giving Rs 1 crore ex-gratia to the families of martyrs. We closed 14 toll plazas and reduced the financial burden of the common people. We have given more than 43000 jobs to the youth of Punjab on the basis of merit. Our government regularised 13000 temporary teachers. 

He said that our report card of two years as the Punjab government is impressive and the top leaders of our party today shared how we are going to apprise the people of all our works, achievements and pro-Punjab decisions. He added that our Lok Sabha candidates, volunteers and leaders will go door to door to talk to the people, they will hold corner meetings. how outdoor meetings will be held. 

At the same time we will keep opposing the anti-people policies of the BJP, their dictatorship, imposed unannounced emergency of the BJP in the country. The AAP leader said that during the campaign they will also tell the people how our National Convener Arvind Kejriwal is kept in jail in a fake case. 

How ED and CBI are being sent every day against the leaders of the opposition party. We will take all these things to the people of Punjab. Punjab has always opposed those leaders who have betrayed Punjab. The whole world knows that when the farmers' movement started, it first started from Punjab. 

BJP and Akali Dal brought three black laws and the farmers of the country fought against them and won. People know that around 750 farmers were martyred because of the BJP during farmers' protest and the second time the farmers gathered for their rights, the BJP government opened fire on them.

He said that our senior leadership discussed all these issues with all the MLAs, constituency in-charges and Lok Sabha candidates of Punjab. The people of Punjab will defeat the Akali Dal and BJP because the people haven't forgotten the sacrilege incidents, the Congress has no chance in Punjab. Under the capable leadership of chief minister Bhagwant Mann and based on our politics of work, the  Aam Aadmi Party will win by 13–0.

लोकसभा चुनाव की रणनीतियों पर चर्चा के लिए आम आदमी पार्टी ने पंजाब में की अहम बैठक

आप के वरिष्ठ नेताओं ने सभी एमपी प्रत्याशियों और नेताओं के साथ साझा किया चुनाव जीतने का मंत्र

चंडीगढ़

आम आदमी पार्टी(आप) ने पंजाब के लिए लोकसभा चुनाव की रणनीतियों पर चर्चा के लिए मंगलवार दोपहर एक महत्वपूर्ण बैठक की। बैठक की अध्यक्षता आप पंजाब अध्यक्ष सीएम भगवंत मान ने की। इस बैठक में आप के राष्ट्रीय महासचिव डॉ. संदीप पाठक, राज्यसभा सदस्य संजय सिंह, आप पंजाब के कार्यकारी अध्यक्ष प्रिंसिपल बुध राम, कैबिनेट मंत्री और सभी आप विधायक मौजूद रहें।

बैठक के बाद प्रेस से बात करते हुए आप के वरिष्ठ नेता और पंजाब के वित्त मंत्री हरपाल सिंह चीमा ने कहा कि बैठक में सकारात्मक माहौल रहा। हमारे नेता भगवंत मान, संदीप पाठक और संजय सिंह ने आगामी चुनावों के लिए पंजाब में हमारे विधायकों, निर्वाचन क्षेत्र प्रभारियों और आप के लोकसभा उम्मीदवारों के साथ अपने अनुभव साझा किए और बताया कि हम पंजाब में सभी 13 सीटें कैसे जीतेंगे।

उन्होंने कहा कि हमने अपनी नीतियों, फैसलों और कार्यों को पंजाब के घर-घर तक प्रचारित करने की बात कही। साथ ही हम लोगों को बताएंगे कि कैसे बीजेपी हमारे देश में लोकतंत्र को कुचलने के लिए ईडी और सीबीआई का दुरुपयोग कर रही है।

चीमा ने कहा कि आम आदमी पार्टी ने सिर्फ दो साल में पंजाब में चार बड़ी गारंटी पूरी की हैं

2022 के पंजाब विधानसभा चुनाव से पहले हमारे राष्ट्रीय संयोजक अरविंद केजरीवाल द्वारा दी गई हमारी प्रमुख गारंटी सभी को 300 यूनिट प्रति माह मुफ्त बिजली, हमारी सरकार बनने के कुछ महीनों के भीतर ही पूरी हो गई। आज पंजाब के 90 प्रतिशत से अधिक घरों में बिजली का बिल शून्य आ रहा है। 

हम लगातार स्कूल ऑफ एमिनेंस और आम आदमी क्लीनिक बना रहे हैं। हमारे बच्चों को मुफ्त में विश्व स्तरीय शिक्षा मिल रही है और सभी को मोहल्ला क्लीनिक में मुफ्त स्वास्थ्य सुविधाएं उपलब्ध हैं। चीमा ने कहा कि मान सरकार ने निजी थर्मल पावर प्लांट खरीदकर पंजाब के लोगों को दे दिया।

उन्होंने आगे कहा कि आम आदमी पार्टी सरकार ने सिर्फ दो साल में यह सब हासिल किया है। हम शहीदों के परिवारों को 1 करोड़ रुपये की अनुग्रह राशि दे रहे हैं। हमने 14 टोल प्लाजा बंद किए और आम लोगों पर आर्थिक बोझ कम किया। हमने पंजाब के युवाओं को योग्यता के आधार पर 43000 से अधिक नौकरियां दी हैं। हमारी सरकार ने 13000 अस्थायी शिक्षकों को नियमित किया।

उन्होंने कहा कि पंजाब सरकार के रूप में हमारा दो साल का रिपोर्ट कार्ड काफी प्रभावशाली है। हमारी पार्टी के शीर्ष नेताओं ने आज साझा किया कि कैसे हम अपने सभी कार्यों, उपलब्धियों और पंजाब समर्थक फैसलों से लोगों को अवगत कराएंगे। उन्होंने कहा कि हमारे लोकसभा उम्मीदवार और नेता लोगों से बात करने के लिए घर-घर जाएंगे व नुक्कड़ सभाएं करेंगे एवं आउटडोर बैठकें आयोजित की जाएंगी। साथ ही हम भाजपा की जनविरोधी नीतियों, उनकी तानाशाही और देश में भाजपा की अघोषित आपातकाल का विरोध करते रहेंगे।

आप नेता ने कहा कि प्रचार के दौरान वे लोगों को यह भी बताएंगे कि कैसे हमारे राष्ट्रीय संयोजक अरविंद केजरीवाल को फर्जी मामले में जेल में रखा गया है। कैसे हर दिन विपक्षी पार्टी के नेताओं के खिलाफ ईडी और सीबीआई भेजा जा रहा है। हम इन सभी चीजों को पंजाब के लोगों तक पहुंचाएंगे। पंजाब ने हमेशा उन नेताओं का विरोध किया है जिन्होंने पंजाब के साथ गद्दारी की है। पूरी दुनिया जानती है कि किसान आंदोलन जब शुरू हुआ तो सबसे पहले पंजाब से शुरू हुआ। भाजपा और अकाली दल तीन काले कानून लाए और देश के किसानों ने उनके खिलाफ लड़ाई लड़ी और जीत हासिल की। लोग जानते हैं कि किसानों के विरोध प्रदर्शन के दौरान भाजपा के कारण लगभग 750 किसान शहीद हो गए और दूसरी बार जब किसान अपने अधिकारों के लिए इकट्ठा हुए तो भाजपा सरकार ने उन पर गोलियां चलवाई।

उन्होंने कहा कि हमारे वरिष्ठ नेतृत्व ने पंजाब के सभी विधायकों, निर्वाचन क्षेत्र प्रभारियों और लोकसभा उम्मीदवारों के साथ इन सभी मुद्दों पर चर्चा की। पंजाब की जनता अकाली दल और बीजेपी को हराएगी क्योंकि लोग बेअदबी की घटनाओं को भूले नहीं हैं। वहीं कांग्रेस के पास पंजाब में कोई मौका नहीं है। मुख्यमंत्री भगवंत मान के कुशल नेतृत्व में और हमारी काम की राजनीति के आधार पर आम आदमी पार्टी 13-0 से जीतेगी।

ਆਮ ਆਦਮੀ ਪਾਰਟੀ ਨੇ ਲੋਕ ਸਭਾ ਚੋਣਾਂ ਦੀ ਰਣਨੀਤੀ ਨੂੰ ਲੈਕੇ ਕੀਤੀ ਅਹਿਮ ਮੀਟਿੰਗ

ਆਪ ਦੇ ਸੀਨੀਅਰ ਆਗੂਆਂ ਨੇ ਸਾਰੇ ਐਮਪੀ ਉਮੀਦਵਾਰਾਂ ਅਤੇ ਆਗੂਆਂ ਨਾਲ ਸਾਂਝਾ ਕੀਤਾ ਚੋਣ ਜਿੱਤਣ ਦਾ ਮੰਤਰ

ਚੰਡੀਗੜ੍ਹ

ਆਮ ਆਦਮੀ ਪਾਰਟੀ (ਆਪ) ਨੇ ਪੰਜਾਬ ਵਿੱਚ ਲੋਕ ਸਭਾ ਚੋਣਾਂ ਦੀ ਰਣਨੀਤੀ 'ਤੇ ਚਰਚਾ ਕਰਨ ਲਈ ਇਕ ਅਹਿਮ ਮੀਟਿੰਗ ਕੀਤੀ।  ਮੀਟਿੰਗ 'ਆਪ' ਪੰਜਾਬ ਦੇ ਪ੍ਰਧਾਨ ਭਗਵੰਤ ਮਾਨ  ਦੀ ਅਗਵਾਈ ਹੇਠ ਹੋਈ।  ਇਸ ਮੀਟਿੰਗ ਵਿੱਚ ‘ਆਪ’ ਦੇ ਕੌਮੀ ਸਕੱਤਰ ਡਾਕਟਰ ਸੰਦੀਪ ਪਾਠਕ, ਦੋ ਵਾਰ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ, ‘ਆਪ’ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਪ੍ਰਿੰਸੀਪਲ ਬੁੱਧ ਰਾਮ, ਕੈਬਨਿਟ ਮੰਤਰੀ ਅਤੇ ‘ਆਪ’ ਦੇ ਸਾਰੇ ਵਿਧਾਇਕ ਹਾਜ਼ਰ ਸਨ।

ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ‘ਆਪ’ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੀਟਿੰਗ ਵਿੱਚ ਸਕਾਰਾਤਮਕ ਮਾਹੌਲ ਰਿਹਾ। ਮਾਨ ਸਾਹਬ, ਪਾਠਕ ਜੀ ਅਤੇ ਸੰਜੇ ਸਿੰਘ ਜੀ ਨੇ ਆਗਾਮੀ ਚੋਣਾਂ ਲਈ ਪੰਜਾਬ ਦੇ ਵਿਧਾਇਕਾਂ, ਹਲਕਾ ਇੰਚਾਰਜਾਂ ਅਤੇ 'ਆਪ' ਦੇ ਲੋਕ ਸਭਾ ਉਮੀਦਵਾਰਾਂ ਨਾਲ ਆਪਣਾ ਤਜਰਬਾ ਸਾਂਝਾ ਕੀਤਾ।  ਉਨ੍ਹਾਂ ਕਿਹਾ ਕਿ ਸਾਡੇ ਸਾਰੇ ਸੀਨੀਅਰ ਆਗੂਆਂ ਨੇ ਮੀਟਿੰਗ ਵਿੱਚ ਆਪਣਾ ਮੰਤਰ ਸਾਂਝਾ ਕੀਤਾ ਅਤੇ ਦੱਸਿਆ ਕਿ ਅਸੀਂ ਪੰਜਾਬ ਦੀਆਂ ਸਾਰੀਆਂ 13 ਸੀਟਾਂ ਕਿਵੇਂ ਜਿੱਤਣ ਜਾ ਰਹੇ ਹਾਂ।

ਉਨ੍ਹਾਂ ਕਿਹਾ ਕਿ ਅਸੀਂ ਆਪਣੀਆਂ ਨੀਤੀਆਂ, ਫੈਸਲਿਆਂ ਅਤੇ ਕੰਮਾਂ ਨੂੰ ਪੰਜਾਬ ਦੇ ਹਰ ਘਰ ਵਿੱਚ ਪਹੁੰਚਾਉਣ ਦੀ ਗੱਲ ਕੀਤੀ ਹੈ। ਇਸ ਦੇ ਨਾਲ ਹੀ ਅਸੀਂ ਲੋਕਾਂ ਨੂੰ ਦੱਸਾਂਗੇ ਕਿ ਕਿਸ ਤਰ੍ਹਾਂ ਭਾਜਪਾ ਸਾਡੇ ਦੇਸ਼ ਵਿੱਚ ਲੋਕਤੰਤਰ ਦਾ ਘਾਣ ਕਰਨ ਲਈ ਈਡੀ ਅਤੇ ਸੀਬੀਆਈ ਦੀ ਦੁਰਵਰਤੋਂ ਕਰ ਰਹੀ ਹੈ।  ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਸਿਰਫ਼ 2 ਸਾਲਾਂ ਵਿੱਚ ਪੰਜਾਬ ਵਿੱਚ ਚਾਰ ਵੱਡੀਆਂ ਗਾਰੰਟੀਆਂ ਪੂਰੀਆਂ ਕੀਤੀਆਂ ਹਨ।  

2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਾਡੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਦਿੱਤੀ ਗਈ ਸਾਡੀ ਵੱਡੀ ਗਾਰੰਟੀ, ਹਰ ਕਿਸੇ ਨੂੰ 300 ਯੂਨਿਟ ਪ੍ਰਤੀ ਮਹੀਨਾ ਮੁਫਤ ਬਿਜਲੀ, ਸਾਡੀ ਸਰਕਾਰ ਬਣਨ ਤੋਂ ਬਾਅਦ ਦੋ ਮਹੀਨਿਆਂ ਵਿੱਚ ਪੂਰੀ ਹੋ ਗਈ। ਅੱਜ ਪੰਜਾਬ ਦੇ 90% ਤੋਂ ਵੱਧ ਘਰਾਂ ਨੂੰ ਜ਼ੀਰੋ ਬਿਜਲੀ ਦਾ ਬਿੱਲ ਆ ਰਿਹਾ ਹੈ।  ਅਸੀਂ ਲਗਾਤਾਰ ਸਕੂਲ ਆਫ਼ ਐਮੀਨੈਂਸ ਅਤੇ ਆਮ ਆਦਮੀ ਕਲੀਨਿਕ ਬਣਾ ਰਹੇ ਹਾਂ।  

ਸਾਡੇ ਬੱਚੇ ਮੁਫਤ ਵਿਸ਼ਵ ਪੱਧਰੀ ਸਿੱਖਿਆ ਪ੍ਰਾਪਤ ਕਰ ਰਹੇ ਹਨ ਅਤੇ ਹਰ ਕਿਸੇ ਨੂੰ ਮੁਹੱਲਾ ਕਲੀਨਿਕਾਂ ਵਿੱਚ ਮੁਫਤ ਸਿਹਤ ਸਹੂਲਤਾਂ ਮਿਲ ਰਹੀ ਹੈ। ਚੀਮਾ ਨੇ ਕਿਹਾ ਕਿ ਮਾਨ ਸਰਕਾਰ ਨੇ ਪ੍ਰਾਈਵੇਟ ਥਰਮਲ ਪਾਵਰ ਪਲਾਂਟ ਖਰੀਦ ਕੇ ਪੰਜਾਬ ਦੇ ਲੋਕਾਂ ਨੂੰ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਹ ਸਭ ਕੁਝ ਸਿਰਫ਼ ਦੋ ਸਾਲਾਂ ਵਿੱਚ ਹੀ ਹਾਸਲ ਕਰ ਲਿਆ।  

ਅਸੀਂ ਸ਼ਹੀਦਾਂ ਦੇ ਪਰਿਵਾਰਾਂ ਨੂੰ 1 ਕਰੋੜ ਰੁਪਏ ਐਕਸ-ਗ੍ਰੇਸ਼ੀਆ ਦੇ ਰਹੇ ਹਾਂ।  ਅਸੀਂ 14 ਟੋਲ ਪਲਾਜ਼ੇ ਬੰਦ ਕਰਕੇ ਆਮ ਲੋਕਾਂ ਦਾ ਆਰਥਿਕ ਬੋਝ ਘਟਾਇਆ ਹੈ। ਅਸੀਂ ਯੋਗਤਾ ਦੇ ਆਧਾਰ 'ਤੇ ਪੰਜਾਬ ਦੇ ਨੌਜਵਾਨਾਂ ਨੂੰ 43000 ਤੋਂ ਵੱਧ ਨੌਕਰੀਆਂ ਦਿੱਤੀਆਂ ਹਨ।  ਸਾਡੀ ਸਰਕਾਰ ਨੇ 13000 ਕੱਚੇ ਅਧਿਆਪਕਾਂ ਨੂੰ ਰੈਗੂਲਰ ਕੀਤਾ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਜੋਂ ਸਾਡਾ ਦੋ ਸਾਲਾਂ ਦਾ ਰਿਪੋਰਟ ਕਾਰਡ ਪ੍ਰਭਾਵਸ਼ਾਲੀ ਹੈ ਅਤੇ ਅੱਜ ਸਾਡੀ ਪਾਰਟੀ ਦੇ ਪ੍ਰਮੁੱਖ ਆਗੂਆਂ ਨੇ ਸਾਂਝਾ ਕੀਤਾ ਕਿ ਕਿਵੇਂ ਅਸੀਂ ਆਪਣੇ ਸਾਰੇ ਕੰਮਾਂ, ਪ੍ਰਾਪਤੀਆਂ ਅਤੇ ਪੰਜਾਬ ਪੱਖੀ ਫੈਸਲਿਆਂ ਤੋਂ ਲੋਕਾਂ ਨੂੰ ਜਾਣੂ ਕਰਵਾਉਣ ਜਾ ਰਹੇ ਹਾਂ। ਉਨ੍ਹਾਂ ਕਿਹਾ ਕਿ ਸਾਡੇ ਲੋਕ ਸਭਾ ਉਮੀਦਵਾਰ, ਵਲੰਟੀਅਰ ਅਤੇ ਆਗੂ ਘਰ-ਘਰ ਜਾ ਕੇ ਲੋਕਾਂ ਨਾਲ ਗੱਲਬਾਤ ਕਰਨਗੇ,  ਮੀਟਿੰਗਾਂ ਕਰਨਗੇ।  

ਇਸ ਦੇ ਨਾਲ ਹੀ ਅਸੀਂ ਭਾਜਪਾ ਦੀਆਂ ਲੋਕ ਵਿਰੋਧੀ ਨੀਤੀਆਂ, ਉਨ੍ਹਾਂ ਦੀ ਤਾਨਾਸ਼ਾਹੀ, ਦੇਸ਼ ਵਿੱਚ ਭਾਜਪਾ ਦੀ ਅਣ-ਐਲਾਨੀ ਐਮਰਜੈਂਸੀ ਦਾ ਵਿਰੋਧ ਕਰਦੇ ਰਹਾਂਗੇ। ‘ਆਪ’ ਆਗੂ ਨੇ ਕਿਹਾ ਕਿ ਪ੍ਰਚਾਰ ਦੌਰਾਨ ਉਹ ਲੋਕਾਂ ਨੂੰ ਇਹ ਵੀ ਦੱਸਣਗੇ ਕਿ ਕਿਵੇਂ ਸਾਡੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਝੂਠੇ ਕੇਸ ਵਿੱਚ ਜੇਲ੍ਹ ਵਿੱਚ ਰੱਖਿਆ ਗਿਆ ਹੈ।  ਕਿਸ ਤਰ੍ਹਾਂ ਵਿਰੋਧੀ ਪਾਰਟੀ ਦੇ ਨੇਤਾਵਾਂ ਦੇ ਖਿਲਾਫ ਹਰ ਰੋਜ਼ ਈਡੀ ਅਤੇ ਸੀਬੀਆਈ ਭੇਜੀ ਜਾ ਰਹੀ ਹੈ।  

ਅਸੀਂ ਇਹ ਸਾਰੀਆਂ ਗੱਲਾਂ ਪੰਜਾਬ ਦੇ ਲੋਕਾਂ ਤੱਕ ਲੈ ਕੇ ਜਾਵਾਂਗੇ।  ਪੰਜਾਬ ਨੇ ਹਮੇਸ਼ਾ ਹੀ ਉਨ੍ਹਾਂ ਆਗੂਆਂ ਦਾ ਵਿਰੋਧ ਕੀਤਾ ਹੈ ਜਿਨ੍ਹਾਂ ਨੇ ਪੰਜਾਬ ਨਾਲ ਧੋਖਾ ਕੀਤਾ ਹੈ।  ਸਾਰੀ ਦੁਨੀਆਂ ਜਾਣਦੀ ਹੈ ਕਿ ਜਦੋਂ ਕਿਸਾਨ ਅੰਦੋਲਨ ਸ਼ੁਰੂ ਹੋਇਆ ਤਾਂ ਸਭ ਤੋਂ ਪਹਿਲਾਂ ਪੰਜਾਬ ਤੋਂ ਹੀ ਸ਼ੁਰੂ ਹੋਇਆ।  ਬੀਜੇਪੀ ਅਤੇ ਅਕਾਲੀ ਦਲ ਨੇ ਤਿੰਨ ਕਾਲੇ ਕਾਨੂੰਨ ਲਿਆਂਦੇ ਅਤੇ ਦੇਸ਼ ਦੇ ਕਿਸਾਨਾਂ ਨੇ ਇਹਨਾਂ ਖਿਲਾਫ ਲੜਾਈ ਲੜੀ ਅਤੇ ਜਿੱਤੀ।  

ਲੋਕ ਜਾਣਦੇ ਹਨ ਕਿ ਕਿਸਾਨਾਂ ਦੇ ਧਰਨੇ ਦੌਰਾਨ  750 ਦੇ ਕਰੀਬ ਕਿਸਾਨ ਸ਼ਹੀਦ ਹੋਏ ਸਨ ਅਤੇ ਦੂਜੀ ਵਾਰ ਕਿਸਾਨ ਆਪਣੇ ਹੱਕਾਂ ਲਈ ਇਕੱਠੇ ਹੋਏ ਤਾਂ ਭਾਜਪਾ ਸਰਕਾਰ ਨੇ ਉਨ੍ਹਾਂ 'ਤੇ ਗੋਲੀਆਂ ਚਲਾ ਦਿੱਤੀਆਂ ਉਨ੍ਹਾਂ ਕਿਹਾ ਕਿ ਸਾਡੀ ਸੀਨੀਅਰ ਲੀਡਰਸ਼ਿਪ ਨੇ ਇਨ੍ਹਾਂ ਸਾਰੇ ਮੁੱਦਿਆਂ 'ਤੇ ਪੰਜਾਬ ਦੇ ਸਾਰੇ ਵਿਧਾਇਕਾਂ, ਹਲਕਾ ਇੰਚਾਰਜਾਂ ਅਤੇ ਲੋਕ ਸਭਾ ਉਮੀਦਵਾਰਾਂ ਨਾਲ ਚਰਚਾ ਕੀਤੀ ਹੈ।  

ਪੰਜਾਬ ਦੇ ਲੋਕ ਅਕਾਲੀ ਦਲ ਅਤੇ ਭਾਜਪਾ ਨੂੰ ਹਰਾਉਣਗੇ ਕਿਉਂਕਿ ਲੋਕ ਬੇਅਦਬੀ ਦੀਆਂ ਘਟਨਾਵਾਂ ਨੂੰ ਨਹੀਂ ਭੁੱਲੇ, ਕਾਂਗਰਸ ਨੂੰ ਪੰਜਾਬ ਵਿੱਚ ਕੋਈ ਮੌਕਾ ਨਹੀਂ ਹੈ।  ਮੁੱਖ ਮੰਤਰੀ ਭਗਵੰਤ ਮਾਨ ਦੀ ਯੋਗ ਅਗਵਾਈ ਅਤੇ ਸਾਡੀ ਰਾਜਨੀਤੀ ਦੇ ਆਧਾਰ 'ਤੇ ਆਮ ਆਦਮੀ ਪਾਰਟੀ 13-0 ਨਾਲ ਜਿੱਤ ਪ੍ਰਾਪਤ ਕਰੇਗੀ।

 

Tags: Harpal Singh Cheema , Advocate Harpal Singh Cheema , AAP , Aam Aadmi Party , Aam Aadmi Party Punjab , AAP Punjab , Government of Punjab , Punjab Government

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD