Saturday, 27 April 2024

 

 

LATEST NEWS Signature Campaign for voter awareness held at Sumbal under SVEEP DEO Kulgam organizes Mega Voter Awareness Program at Panjgam Nard Pathri Kund DEO Kupwara inaugurates cricket match under SVEEP at Trehgam Secretary Planning inspects JTFRP works in Srinagar, Budgam CS reviews take-up of Vishwakarma & RAMP schemes in the UT Delegation of Sikh Coordination Committee Jammu Kashmir calls on Manoj Sinh Senior Patiala Congress Leadership Rally Behind Dr. Dharamvir Gandhi To Ensure Resounding Victory For Congress In Patiala Actual Issues Of Punjab Being Diluted By Political Leaders : Amarinder Singh Raja Warring BJP's Sankalp Patar Modi's guarantee launched in Chandigarh Mann's roar in Majha!, starts AAP's election campaign in Gurdaspur for Shery Kalsi Mann in Amritsar -When the people of Majha make up their minds, they do not sway, this time they have decided to make AAP win Congress will provide 50 percent reservation to women in jobs: Lamba Haryana CEO takes first-of-its-kind initiative, State Voters to receive Wedding-Style Invitations for General Elections Wheat procurement gains pace as agencies procure 334283.4 MT grains Governor Shiv Pratap Shukla presents Road Safety Awards From Siliguri to a Chai Empire: How a Women Entrepreneur Brew a Successful Tea selling brand CHAIOM Science Fest organised at Rayat Bahra University Detaining the colonizer is a highly condemnable act - Gurjit Singh Aujla AIMS Mohali Observes DNA Day Vigilance Bureau Arrests Patwari Accepting Rs 10,000 Bribe For Mutation Of Land Vigilance Bureau Nabs Senior Assistant For Taking Rs 20,000 Bribe

 

Cabinet Sub-Committee Holds Meeting With Various Employee Unions

Directs concerned departments for speedy resolution of legitimate demands

Harpal Singh Cheema
Listen to this article

Web Admin

Web Admin

5 Dariya News

Chandigarh , 14 Mar 2024

The Cabinet Sub-Committee headed by Punjab Finance Minister Advocate Harpal Singh Cheema held meetings with various employee organizations related to Education Department, Revenue Department and Cooperative Department here today to discuss their issues and demands.During the meeting, the Cabinet Sub-Committee, which also included Cabinet Minister Mr. Aman Arora, discussed in detail the issues mentioned in the memorandums presented by the leaders of these unions. 

During the comprehensive discussion on these issues, Principal Secretary School Education Mr. Kamal Kishore Yadav, Secretary Revenue Department Ms. Alaknanda Dayal, Finance Secretary Ms. Gurpreet Kaur Sapra, Special Secretary-cum-Director General School Education Mr. Vinay Bublani and Additional Registrar Corporation (Admin) Mr. Gulpreet Singh Aulakh apprised the sub-committee about current position, financial implications and viability as per the policies adopted by concerned departments in this regards.

On this occasion, the Cabinet Sub-Committee directed the officials of the concerned departments for quick resolution of the legitimate demands raised by the unions. Regarding some issues shared by the union leaders during the discussion, the sub-committee sought their suggestions for their practical resolution. 

The sub-committee assured the union representatives that the Punjab government led by Chief Minister Bhagwant Singh Mann has resolved many long-pending issues related to the employees, and is working towards quick resolution of their issues.

The cabinet sub-committee today held meetings with Sarva Sikhya Abhiyan/Mid Day Meal Daftri Mulazam Union, Punjab Nambardar Union, Land Mortgage Bank Employees Union, Mid Day Meal and Safai Workers Union, Computer Adiyapak Union, Berojagar Sanjha Morcha, Unaided Staff Front, and Punjab Pay scale Bahali Sanjha Front.

ਕੈਬਨਿਟ ਸਬ-ਕਮੇਟੀ ਵੱਲੋਂ ਵੱਖ-ਵੱਖ ਮੁਲਾਜ਼ਮ ਯੂਨੀਅਨਾਂ ਨਾਲ ਮੀਟਿੰਗਾਂ

ਜਾਇਜ਼ ਮੰਗਾਂ ਦੇ ਜਲਦੀ ਹੱਲ ਲਈ ਸਬੰਧਤ ਵਿਭਾਗਾਂ ਨੂੰ ਨਿਰਦੇਸ਼ ਦਿੱਤੇ

ਚੰਡੀਗੜ੍ਹ

ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਦੀ ਅਗਵਾਈ ਵਾਲੀ ਕੈਬਨਿਟ ਸਬ-ਕਮੇਟੀ ਨੇ ਅੱਜ ਇੱਥੇ ਸਿੱਖਿਆ ਵਿਭਾਗ, ਮਾਲ ਵਿਭਾਗ ਅਤੇ ਸਹਿਕਾਰਤਾ ਵਿਭਾਗ ਨਾਲ ਸਬੰਧਤ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਨਾਲ ਮੀਟਿੰਗਾਂ ਕਰਕੇ ਉਨ੍ਹਾਂ ਦੇ ਮਸਲਿਆਂ ਅਤੇ ਮੰਗਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ। ਮੀਟਿੰਗ ਦੌਰਾਨ ਕੈਬਨਿਟ ਸਬ-ਕਮੇਟੀ, ਜਿਸ ਵਿੱਚ ਕੈਬਨਿਟ ਮੰਤਰੀ ਅਮਨ ਅਰੋੜਾ ਵੀ ਸ਼ਾਮਲ ਸਨ, ਨੇ ਇਨ੍ਹਾਂ ਯੂਨੀਅਨਾਂ ਦੇ ਆਗੂਆਂ ਵੱਲੋਂ ਦਿੱਤੇ ਮੰਗ ਪੱਤਰਾਂ ਵਿੱਚ ਦਰਜ ਮੁੱਦਿਆਂ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ।

ਇਨ੍ਹਾਂ ਮੁੱਦਿਆਂ 'ਤੇ ਵਿਆਪਕ ਚਰਚਾ ਦੌਰਾਨ ਸਕੂਲ ਸਿੱਖਿਆ ਦੇ ਪ੍ਰਮੁੱਖ ਸਕੱਤਰ ਸ਼੍ਰੀ ਕਮਲ ਕਿਸ਼ੋਰ ਯਾਦਵ, ਸਕੱਤਰ ਮਾਲ ਵਿਭਾਗ ਸ਼੍ਰੀਮਤੀ ਅਲਕਨੰਦਾ ਦਿਆਲ, ਵਿੱਤ ਸਕੱਤਰ ਸ਼੍ਰੀਮਤੀ ਗੁਰਪ੍ਰੀਤ ਕੌਰ ਸਪਰਾ, ਵਿਸ਼ੇਸ਼ ਸਕੱਤਰ-ਕਮ-ਡਾਇਰੈਕਟਰ ਜਨਰਲ ਸਕੂਲ ਸਿੱਖਿਆ ਸ਼੍ਰੀ ਵਿਨੈ ਬੁਬਲਾਨੀ ਅਤੇ ਵਧੀਕ ਰਜਿਸਟਰਾਰ ਸਹਿਕਾਰਤਾ (ਐਡਮਿਨ) ਸ੍ਰੀ ਗੁਲਪ੍ਰੀਤ ਸਿੰਘ ਔਲਖ ਨੇ ਸਬ-ਕਮੇਟੀ ਨੂੰ ਇਨ੍ਹਾਂ ਦੇ ਸਬੰਧ ਵਿੱਚ ਸਬੰਧਤ ਵਿਭਾਗਾਂ ਵੱਲੋਂ ਅਪਣਾਈਆਂ ਗਈਆਂ ਨੀਤੀਆਂ ਅਨੁਸਾਰ ਵਿਹਾਰਕਤਾ, ਮੌਜੂਦਾ ਸਥਿਤੀ ਅਤੇ ਵਿੱਤੀ ਜਿੰਮੇਵਾਰੀ ਬਾਰੇ ਜਾਣੂ ਕਰਵਾਇਆ।

ਇਸ ਮੌਕੇ ਕੈਬਨਿਟ ਸਬ-ਕਮੇਟੀ ਨੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਯੂਨੀਅਨਾਂ ਵੱਲੋਂ ਉਠਾਈਆਂ ਜਾਇਜ਼ ਮੰਗਾਂ ਦਾ ਜਲਦੀ ਹੱਲ ਕਰਨ ਦੇ ਨਿਰਦੇਸ਼ ਦਿੱਤੇ। ਵਿਚਾਰ-ਵਟਾਂਦਰੇ ਦੌਰਾਨ ਯੂਨੀਅਨ ਆਗੂਆਂ ਵੱਲੋਂ ਸਾਂਝੇ ਕੀਤੇ ਗਏ ਕੁਝ ਮੁੱਦਿਆਂ ਬਾਰੇ ਸਬ-ਕਮੇਟੀ ਨੇ ਉਨ੍ਹਾਂ ਤੋਂ ਸਾਰਥਿਕ ਹੱਲ ਲਈ ਸੁਝਾਅ ਮੰਗੇ। ਸਬ-ਕਮੇਟੀ ਨੇ ਯੂਨੀਅਨ ਦੇ ਨੁਮਾਇੰਦਿਆਂ ਨੂੰ ਭਰੋਸਾ ਦਿਵਾਇਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਦੇ ਲੰਮੇ ਸਮੇਂ ਤੋਂ ਲਟਕਦੇ ਆ ਰਹੇ ਕਈ ਮਸਲਿਆਂ ਨੂੰ ਹੱਲ ਕਰ ਲਿਆ ਹੈ ਅਤੇ ਉਨ੍ਹਾਂ ਦੇ ਮਸਲਿਆਂ ਨੂੰ ਜਲਦੀ ਹੱਲ ਕਰਨ ਲਈ ਯਤਨਸ਼ੀਲ ਹੈ।

ਅੱਜ ਕੈਬਨਿਟ ਸਬ-ਕਮੇਟੀ ਵੱਲੋਂ ਜਿੰਨ੍ਹਾਂ ਯੂਨੀਅਨਾਂ ਨਾਲ ਮੀਟਿੰਗਾਂ ਕੀਤੀਆਂ ਗਈਆਂ ਉਨ੍ਹਾਂ ਵਿੱਚ ਸਰਵ ਸਿੱਖਿਆ ਅਭਿਆਨ/ਮਿਡ ਡੇਅ ਮੀਲ ਆਫਿਸ ਇੰਪਲਾਈਜ਼ ਯੂਨੀਅਨ, ਪੰਜਾਬ ਨੰਬਰਦਾਰ ਯੂਨੀਅਨ, ਲੈਂਡ ਮਾਰਗੇਜ ਬੈਂਕ ਇੰਪਲਾਈਜ਼ ਯੂਨੀਅਨ, ਮਿਡ ਡੇ ਮੀਲ ਅਤੇ ਸਫਾਈ ਵਰਕਰਜ਼ ਯੂਨੀਅਨ, ਕੰਪਿਊਟਰ ਅਧਿਆਪਕ ਯੂਨੀਅਨ, ਬੇਰੋਜ਼ਗਾਰ ਸਾਂਝਾ ਮੋਰਚਾ, ਅਨਏਡਿਡ ਸਟਾਫ਼ ਫਰੰਟ, ਅਤੇ ਪੰਜਾਬ ਤਨਖਾਹ ਸਕੇਲ ਬਹਾਲੀ ਸਾਂਝ ਫਰੰਟ ਸ਼ਾਮਿਲ ਸਨ।

कैबिनेट सब-कमेटी द्वारा विभिन्न कर्मचारी संगठनों के साथ बैठकें

जायज़ माँगों के जल्द हल के लिए सम्बन्धित विभागों को निर्देश दिए  

चंडीगढ़

पंजाब के वित्त मंत्री एडवोकेट हरपाल सिंह चीमा के नेतृत्व वाली कैबिनेट सब-कमेटी ने आज यहाँ शिक्षा विभाग, राजस्व विभाग और सहकारिता विभाग से सम्बन्धित विभिन्न कर्मचारी संगठनों के साथ बैठकें करके उनके मसलों और माँगों सम्बन्धी विचार-विमर्श किया।बैठक के दौरान कैबिनेट सब-कमेटी, जिसमें कैबिनेट मंत्री अमन अरोड़ा भी शामिल थे, ने इन संगठनों के नेताओं द्वारा दिए गए माँग पत्रों में दर्ज मुद्दों संबंधी विस्तार में चर्चा की। 

इन मुद्दों पर व्यापक चर्चा के दौरान स्कूल शिक्षा के प्रमुख सचिव श्री कमल किशोर यादव, सचिव राजस्व विभाग श्रीमती अलकनन्दा दयाल, वित्त सचिव श्रीमती गुरप्रीत कौर सपरा, विशेष सचिव-कम-डायरैक्टर जनरल स्कूल शिक्षा श्री विनय बुबलानी और अतिरिक्त रजिस्ट्रार सहकारिता (एडमिन) श्री गुलप्रीत सिंह औलख ने सब-कमेटी को इनके सम्बन्ध में सम्बन्धित विभागों द्वारा अपनाई गई नीतियों के अनुसार व्यवहारिकता, मौजूदा स्थिति और वित्तीय जि़म्मेदारी संबंधी अवगत करवाया।  

इस मौके पर कैबिनेट सब-कमेटी ने सम्बन्धित विभागों के अधिकारियों को संगठनों द्वारा उठाई गईं जायज़ माँगों का जल्द हल करने के निर्देश दिए। विचार-विमर्श के दौरान यूनियन के नेताओं द्वारा साझे किए गए कुछ मुद्दों के बारे में सब-कमेटी ने उनसे सार्थक समाधान के लिए सुझाव माँगे। सब-कमेटी ने यूनियन के प्रतिनिधियों को आश्वासन दिया कि मुख्यमंत्री भगवंत सिंह मान के नेतृत्व वाली पंजाब सरकार ने कर्मचारियों के लम्बित कई मसलों को हल कर लिया है और उनके मसलों को जल्द हल करने के लिए प्रयासशील है।  

आज कैबिनेट सब-कमेटी द्वारा जिन संगठनों के साथ बैठकें की गईं उनमें सर्व शिक्षा अभियान/मिड-डे-मील ऑफिस एम्पलायज़ यूनियन, पंजाब नंबरदार यूनियन, लैंड मारगेज बैंक एम्पलॉयज़ यूनियन, मिड-डे-मील और सफ़ाई वर्कर्स यूनियन, कंप्यूटर अध्यापक यूनियन, बेरोजग़ार सांझा मोर्चा, अनएडिड स्टाफ फ्रंट, और पंजाब तनख़्वाह स्केल बहाली सांझा फ्रंट शामिल थे।

 

Tags: Harpal Singh Cheema , Aman Arora , AAP , Aam Aadmi Party , AAP Punjab , Aam Aadmi Party Punjab , Government of Punjab , Punjab Government

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD