Tuesday, 30 April 2024

 

 

LATEST NEWS Disco: Gippy Grewal And Badshah Song Brings Infectious Vibes, Perfect For Looping Even after 65 years of independence, there was no electricity in 18000 villages, Modi started on war-footing : Sanjay Tandon Narendra Modi Has Improved The Stature Of Our Country Globally Manifold: Preneet Kaur Gurjit Singh Aujla held a meeting with businessmen "The BJP's ship is all-time high, there's a Modi tsunami in this election – Former Home Minister Anil Vij Biggest Heroin Seizure Of 2024 In Punjab: Punjab Police Busts International Drug Syndicate; Three Members Held With 48kg Heroin, ₹21 Lakh Drug Money SDMA organises workshop on disaster risk management in health care facilities 21 year old Kerala Boy from Punjab Quits 65 lakhs job to build World's first AI Product Management Startup CGC Landran hosts regional round of national-level Hackfest24 SOMANY Ceramics and K R Mangalam University Join Forces to Promote Sustainable Design on World Design Day Smart citizens of Sangrur will teach a lesson to outsider candidates and other parties: Meet Hair TIPS Industries Reports Blockbuster Performance PEC inks MoU with Shri Mata Vaishno Devi University (SMVDU), Katra, Jammu for joint research and academic collaborations ''It's an occasion for rejoicing, for fun and frolic'' : Prof. (Dr.) Baldev Setia, Director PEC Rati Galani: A Trailblazer in Indian Entertainment Honored with the Visionary Leaders of Bharat 2024 Award Benefits of using PDF to JPG converters online for image extraction District Administration Budgam bids warm farewell to outgoing SSP Al Tahir Gillani Expenditure Observer Baramulla PC reviews preparations in Budgam H&UDD hosts training cum interactive session on water bodies rejuvenation; experts share best practices SVEEP: DEO Srinagar organizes Human Chain Event to raise awareness on Importance of Voting Justice Tashi Rabstan inspects progress on upcoming Munsiff Court Akhnoor

 

CBSA-CGC Landran organises HR conclave

CGC Landran, Landran, Chandigarh Group Of Colleges, Satnam Singh Sandhu, Rashpal Singh Dhaliwal
Listen to this article

Web Admin

Web Admin

5 Dariya News

Landran , 04 Apr 2024

An HR Conclave was organised by the Chandigarh Business School of Administration, (CBSA)-CGC Landran, in association with National Institute of Personnel Management (Punjab Chapter), on campus at CGC. Based on the theme ‘AI and Employee Experience: Redefining Future-Fit HR’, the conference via keynote addresses and a special panel discussion, aimed to discuss the impact of Artificial Intelligence (AI) on Human Resources (HR) and its role in the evolution of the HR sector in the coming future. 

It also gave an opportunity to CGC’s MBA students to understand the importance of training and upskilling in order to become future ready professionals who will eventually get hired by HR departments of their dream companies. The gathering witnessed the participation of an illustrious panel of keynote speakers and panellists including Ms. Aarti Kohli Aswani, Head-HR, Bausch and Lomb India, Ms. Richa Jayaswal, Vice President-HR, Atulya Healthcare, Mr. Sanjay Rai, Vice President, Akums Drugs and Pharmaceutical Ltd., Dr. Jaspreet Ahluwalia, Director, Inspirometer, Mr. S.P. Bansal, Regional Vice President –North,  NIPM, Mr. Harsh Logani, HR Manager, Escalon Business Services, and Ms. Anjula Bansal, Deputy General Manager, HR, Re’equil India. 

They were welcomed by Prof. (Dr.) Ramandeep Saini, Director-Principal, CBSA, CGC Landran who delivered the opening remarks at the event post the lamp lighting ceremony. She emphasized the importance of knowledge upgradation, upskilling increased industry-academia collaborations in light of AI advancements.

As the first keynote speaker Ms. Richa Jayaswal began by cogently defining the basics of HR followed by addressing the general apprehension around AI technologies usurping jobs. She encouraged students to acquire skills which cannot be imitated by algorithms but are uniquely human and to smartly use technology to increase work productivity. 

She concluded by discussing the impact of AI on HR’s sub departments. In his address, Mr. Sanjay Rai, the second keynote speaker of the day, asserted that AI would not replace creativity. He also opined on how AI technologies could help HR managers save time by tackling non-value-adding processes.  

He urged the students to aim for aligning their interest with their choice of MBA specialization in order to become successful mangers and to keep sharpening their skill set. The third keynote speaker of the day, Dr. Jaspreet Ahluwalia, focused on elucidating the evolving relationship between the use of AI and enhancing the effectiveness of HR practices.

The panel discussion saw the distinguished panellists share valuable insights and distinct perspectives on the theme. The discussion shone a light on how AI-based technologies and tools could be effectively utilized by HR managers for enhancing the efficiency, emotional well-being, work-life balance and productivity of employees fostering improved employee experience without losing the human touch. 

It served as a great platform for industry-academia interaction especially for CGC students who actively participated in the Q& A session posing well-thought queries to the seasoned experts. The event concluded with a quiz competition wherein MBA 2nd semester students Anuradha, Kareena and Khushboo won the first second and third prizes respectively, followed by the vote of thanks by Dr. Charu Mehan, HoD, MBA, CBSA. 

ਸੀਬੀਐੱਸਏ ਸੀਜੀਸੀ ਲਾਂਡਰਾਂ ਵੱਲੋਂ ਐਚਆਰ ਸੰਮੇਲਨ (ਕਨਕਲੇਵ) ਦਾ ਆਯੋਜਨ

ਲਾਂਡਰਾਂ

ਚੰਡੀਗੜ੍ਹ ਬਿਜ਼ਨਸ ਸਕੂਲ ਆਫ਼ ਐਡਮਿਿਨਸਟ੍ਰੇਸ਼ਨ, (ਸੀਬੀਐਸਏ), ਸੀਜੀਸੀ ਲਾਂਡਰਾਂ, ਵੱਲੋਂ ਨੈਸ਼ਨਲ ਇੰਸਟੀਚਿਊਟ ਆਫ਼ ਪਰਸੋਨਲ ਮੈਨੇਜਮੈਂਟ (ਪੰਜਾਬ ਚੈਪਟਰ) ਦੇ ਸਹਿਯੋਗ ਨਾਲ, ਇੱਕ ਐਚਆਰ ਸੰਮੇਲਨ ਦਾ ਆਯੋਜਨ ਕੀਤਾ ਗਿਆ।ਇਹ ਵਿਸ਼ੇਸ਼ ਪ੍ਰੋਗਰਾਮ ‘ਏਆਈ ਐਂਡ ਇੰਮਪਲੋਈ ਐਕਸਪੀਰੀਅਨਸ: ਰੀਡਿਫਾਈਨਿੰਗ ਫਿਊਚਰ-ਫਿੱਟ ਐੱਚਆਰ’ ਵਿਸ਼ੇ ’ਤੇ ਆਧਾਰਿਤ ਰਿਹਾ ਅਤੇ ਇਸ ਸੰਬੰਧੀ ਮਾਹਰ ਬੁਲਾਰਿਆਂ ਅਤੇ ਪੈਨਲਿਸਟਾਂ ਵੱਲੋਂ ਭਾਸ਼ਣਾਂ ਅਤੇ ਪੈਨਲ ਚਰਚਾ ਦਾ ਆਯੋਜਨ ਕੀਤਾ ਗਿਆ।

ਜਿਸ ਦਾ ਮੁੱਖ ਉਦੇਸ਼ ਹਿਊਮਨ ਰਿਸੋਰਸਿਜ਼ (ਮਨੁੱਖੀ ਸਰੋਤਾਂ) ਐਚਆਰ ਉੱਤੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਦੇ ਪ੍ਰਭਾਵ ਅਤੇ ਭਵਿੱਖ ਲਈ ਐਚਆਰ ਸੈਕਟਰ ਦੇ ਵਿਕਾਸ ਵਿੱਚ ਏਆਈ ਦੀ ਭੂਮਿਕਾ ’ਤੇ ਕੇਂਦਰਿਤ ਸੀ। ਇਸ ਸੰਮੇਲਨ ਨੇ ਸੀਜੀਸੀ ਦੇ ਐਮਬੀਏ ਦੇ ਵਿਦਆਰਥੀਆਂ ਨੂੰ ਭਵਿੱਖ ਵਿੱਚ ਤਿਆਰ ਪੇਸ਼ੇਵਰ ਬਣਨ ਲਈ ਸਿਖਲਾਈ ਅਤੇ ਅਪਸਕਿਲੰਗ ਦੀ ਮਹੱਤਤਾ ਨੂੰ ਸਮਝਣ ਦਾ ਇੱਕ ਮੌਕਾ ਪ੍ਰਦਾਨ ਕੀਤਾ ਤਾਂ ਜੋ ਉਹ ਆਪਣੇ ਹੁਨਰ ਦੇ ਆਧਾਰ ’ਤੇ ਆਪਣੀਆਂ ਪਸੰਦੀਦਾ ਕੰਪਨੀਆਂ ਦੇ ਐਚਆਰ ਵਿਭਾਗਾਂ ਵੱਲੋਂ ਚੁਣੇ ਜਾਣ ਦੇ ਸਮਰੱਥ ਹੋਣ।

ਇਸ ਸਭਾ ਵਿੱਚ ਮਾਹਰ ਬੁਲਾਰਿਆਂ ਅਤੇ ਪੈਨਲਿਸਟਾਂ ਨੇ ਆਪਣੀ ਸ਼ਮੂਲੀਅਤ ਨਾਲ ਸੰਮੇਲਨ ਦੀ ਰੌਣਕ ਵਿੱਚ ਵਾਧਾ ਕੀਤਾ।ਇਸ ਮੌਕੇ ਸ਼੍ਰੀਮਤੀ ਆਰਤੀ ਕੋਹਲੀ ਅਸਵਾਨੀ, ਹੈੱਡ ਐਚਆਰ, ਬਾਉਸ਼ ਐਂਡ ਲੋਂਬ ਇੰਡੀਆ, ਸ਼੍ਰੀਮਤੀ ਰਿਚਾ ਜੈਸਵਾਲ, ਉਪ ਪ੍ਰਧਾਨ ਐਚਆਰ, ਅਤੁਲਿਆ ਹੈਲਥਕੇਅਰ, ਸ਼੍ਰੀ ਸੰਜੇ ਰਾਏ, ਉਪ ਪ੍ਰਧਾਨ, ਅਕਮਸ ਡਰੱਗਜ਼ ਐਂਡ ਫਾਰਮਾਸਿਊਟੀਕਲ ਲਿਮਟਿਡ, ਡਾ. ਜਸਪ੍ਰੀਤ ਆਹਲੂਵਾਲੀਆ, ਡਾਇਰੈਕਟਰ, ਇੰਸਪੀਰੋਮੀਟਰ, ਸ੍ਰੀ ਐਸਪੀ ਬਾਂਸਲ, ਖੇਤਰੀ ਉਪ ਪ੍ਰਧਾਨ ਉੱਤਰ, ਐਨਆਈਪੀਐਮ, ਸ੍ਰੀ ਹਰਸ਼ ਲੋਗਾਨੀ, ਐਚਆਰ ਮੈਨੇਜਰ, ਐਸਕਲੋਨ ਬਿਜ਼ਨਸ ਸਰਵਿਿਸਜ਼, ਅਤੇ ਸ੍ਰੀਮਤੀ ਅੰਜੁਲਾ ਬਾਂਸਲ, ਡਿਪਟੀ ਜਨਰਲ ਮੈਨੇਜਰ, ਐਚਆਰ, ਰੀਇਕਿਲ ਇੰਡੀਆ ਆਦਿ ਨੇ ਆਪਣੀ ਹਾਜ਼ਰੀ ਲਗਾਈ।

ਇਨ੍ਹਾਂ ਸਾਰੇ ਮਹਿਮਾਨਾਂ ਦਾ ਸਵਾਗਤ ਪ੍ਰੋ.(ਡਾ.) ਰਮਨਦੀਪ ਸੈਣੀ, ਡਾਇਰੈਕਟਰ ਪ੍ਰਿੰਸੀਪਲ, ਸੀਬੀਐੱਸਏ, ਸੀਜੀਸੀ ਲਾਂਡਰਾਂ ਵੱਲੋਂ ਕੀਤਾ ਗਿਆ ਜਿਨ੍ਹਾਂ ਨੇ ਸ਼ਮ੍ਹਾਂ ਰੌਸ਼ਨ ਕਰਨ ਉਪਰੰਤ ਹਾਜ਼ਰੀਨ ਨੂੰ ਸੰਬੋਧਿਤ ਕਰਦਿਆਂ ਸੰਮੇਲਨ ਦੀ ਸ਼ੁਰੂਆਤ ਕੀਤੀ ਅਤੇ ਆਪਣੇ ਭਾਸ਼ਣ ਵਿੱਚ ਏਆਈ ਤਰੱਕੀ ਲਈ ਉਦਯੋਗ ਅਕਾਦਮਿਕ ਸਹਿਯੋਗ ਨੂੰ ਵਧਾਉਣ, ਗਿਆਨ ਨੂੰ ਅਪਗ੍ਰੇਡ ਕਰਨ ਦੇ ਮਹੱਤਵ ਤੇ ਜ਼ੋਰ ਦਿੱਤਾ। ਪੋਗਰਾਮ ਮੌਕੇ ਸਭ ਤੋਂ ਪਹਿਲਾ ਸ਼੍ਰੀਮਤੀ ਰਿਚਾ ਜੈਸਵਾਲ ਨੇ ਐਚਆਰ ਦੀਆਂ ਬੁਨਿਆਦੀ (ਬੇਸਿਕ) ਗੱਲਾਂ ਨੂੰ ਸਪੱਸ਼ਟਤਾ ਨਾਲ ਪਰਿਭਾਸ਼ਿਤ ਕੀਤਾ।

ਇਸ ਉਪਰੰਤ ਉਨ੍ਹਾਂ ਨੇ ਏਆਈ ਟੈਕਨਾਲੋਜੀ ਵੱਲੋਂ ਨੌਕਰੀਆਂ ਹੜੱਪਣ ਬਾਰੇ ਆਮ ਚਿੰਤਾ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਵਿਦਆਰਥੀਆਂ ਨੂੰ ਅਜਿਹੇ ਹੁਨਰ ਹਾਸਲ ਕਰਨ ਲਈ ਉਤਸ਼ਾਹਿਤ ਕੀਤਾ ਜੋ ਹਿਊਮਨ ਕਿਰੀਏਟੀਵਿਟੀ ਨਾਲ ਮੇਲ ਖਾਂਦੇ ਹੋਣ ਪਰ ਉਨ੍ਹਾਂ ਦੀ ਐਲਗੋਰਿਦਮ ਵੱਲੋਂ ਨਕਲ ਨਾਂ ਕੀਤੀ ਜਾ ਸਕੇ। ਅਤੇ ਨਾਲ ਹੀ ਕੰਮ ਦੀ ਉਤਪਾਦਕਤਾ ਨੂੰ ਵਧਾਉਣ ਲਈ ਤਕਨਾਲੋਜੀ ਦੀ ਸਮਝਦਾਰੀ ਨਾਲ ਵਰਤੋਂ ਕਰਨ ਤੇ ਵੀ ਜ਼ੋਰ ਦਿੱਤਾ। 

ਇਸ ਦੇ ਨਾਲ ਹੀ ਉਨ੍ਹਾਂ ਨੇ ਮਨੁੱਖੀ ਸਰੋਤਾਂ ਦੇ ਉਪ ਵਿਭਾਗਾਂ ਤੇ ਏਆਈ ਦੇ ਪ੍ਰਭਾਵਾਂ ਬਾਰੇ ਚਰਚਾ ਕੀਤੀ।ਇਸ ਉਪਰੰਤ ਸ਼੍ਰੀ ਸੰਜੇ ਰਾਏ, ਦਿਨ ਦੇ ਦੂਜੇ ਮੁੱਖ ਬੁਲਾਰੇ ਨੇ ਸੰਬੋਧਨ ਕਰਦਿਆਂ ਕਿਹਾ ਕਿ  ਏਆਈ ਰਚਨਾਤਮਕਤਾ ਦੀ ਜਗ੍ਹਾ ਨਹੀਂ ਲੈ ਸਕੇਗਾ। ਉਨ੍ਹਾਂ ਨੇ ਇਸ ਗੱਲ ਉੱਤੇ ਵੀ ਆਪਣੇ ਵਿਚਾਰ ਰੱਖੇ ਕਿ ਕਿਵੇਂ ਏਆਈ ਟੈਕਨਾਲੋਜੀਆਂ ਨਾੱਨ ਵੈਲੀਯੂ ਐਡਿੰਗ ਪ੍ਰਕਿਿਰਆਵਾਂ ਨਾਲ ਨਜਿੱਠ ਕੇ ਐਚਆਰ ਪ੍ਰਬੰਧਕਾਂ ਦਾ ਸਮਾਂ ਬਚਾਉਣ ਵਿੱਚ ਮਦਦ ਕਰ ਸਕਦੀਆਂ ਹਨ। 

ਉਨ੍ਹਾਂ ਨੇ ਵਿਦਆਰਥੀਆਂ ਨੂੰ ਸਫਲ ਪ੍ਰਬੰਧਕ ਬਣਨ ਅਤੇ ਆਪਣੇ ਹੁਨਰ ਨੂੰ ਨਿਖਾਰਨ ਲਈ ਆਪਣੀ ਪਸੰਦੀਦਾ ਐਮਬੀਏ ਸਪੈਸ਼ਲਾਈਜ਼ੇਸ਼ਨ ਦੇ ਨਾਲ ਜੁੜ ਕੇ ਉਸ ਨੂੰ ਆਪਣਾ ਟੀਚਾ ਬਣਾਉਣ ਦੀ ਸਲਾਹ ਦਿੱਤੀ।ਸਭਾ ਦੇ ਤੀਜੇ ਦਿਨ ਮੁੱਖ ਬੁਲਾਰੇ ਡਾ.ਜਸਪ੍ਰੀਤ ਆਹਲੂਵਾਲੀਆ ਨੇ ਏਆਈ ਦੀ ਵਰਤੋਂ ਅਤੇ ਐਚਆਰ ਅਭਿਆਸਾਂ ਦੀ ਪ੍ਰਭਾਵਸ਼ੀਲਤਾ ਨੂੰ ਵਧਾਉਣ ਦੇ ਵਿਚਕਾਰ ਵਿਕਾਸਸ਼ੀਲ ਸਬੰਧਾਂ ਨੂੰ ਸਪੱਸ਼ਟ ਕਰਨ ’ਤੇ ਧਿਆਨ ਕੇਂਦਰਿਤ ਕੀਤਾ।

ਪੈਨਲ ਚਰਚਾ ਵਿੱਚ ਵਿਸ਼ੇਸ਼ ਪੈਨਲਿਸਟਾਂ ਨੇ ਵਿਸ਼ੇ ਨਾਲ ਸਬੰੰਧਿਤ ਆਪਣੇ ਵਿਚਾਰਾਂ ਅਤੇ ਵੱਖ-ਵੱਖ ਦ੍ਰਿਸ਼ਟੀਕੋਣਾਂ ਨੂੰ ਸਾਂਝਾ ਕੀਤਾ। ਇਸ ਵਿਸ਼ੇਸ਼ ਚਰਚਾ ਨੇ ਹਾਜ਼ਰੀਨ ਨੂੰ ਐਚਆਰ ਪ੍ਰਬੰਧਕਾਂ ਵੱਲੋਂ ਕਰਮਚਾਰੀਆਂ ਦੀ ਕੁਸ਼ਲਤਾ, ਭਾਵਨਾਤਮਕ ਤੰਦਰੁਸਤੀ, ਕੰਮ ਤੇ ਜੀਵਨ ਦੇ ਸੰਤੁਲਨ ਅਤੇ ਕਰਮਚਾਰੀਆਂ ਦੀ ਉਤਪਾਦਕਤਾ ਨੂੰ ਵਧਾਉਣ ਲਈ ਏਆਈ ਆਧਾਰਿਤ ਤਕਨਾਲੋਜੀਆਂ ਅਤੇ ਸਾਧਨਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਵਰਤਣ ਸੰਬੰਧੀ ਜਾਣੂ ਕਰਵਾਇਆ ਤਾਂ ਜੋ ਮਨੁੱਖੀ ਸੰਪਰਕ ਖੋਏ ਬਿਨ੍ਹਾਂ ਬਿਹਤਰ ਕਰਮਚਾਰੀ ਅਨੁਭਵ ਨੂੰ ਬੜਾਵਾ ਦਿੱਤਾ ਜਾ ਸਕੇ।

ਇਸ ਪ੍ਰੋਗਰਾਮ ਨੇ ਸੀਜੀਸੀ ਦੇ ਵਿਦਆਰਥੀਆਂ ਲਈ ਉਦਯੋਗ ਅਕਾਦਮਿਕ ਦੇ ਆਪਸੀ ਤਾਲਮੇਲ ਲਈ ਇੱਕ ਵਧੀਆ ਮੰਚ ਵਜੋਂ ਕੰਮ ਕੀਤਾ।ਵਿਦਆਰਥੀਆਂ ਨੇ ਅਨੁਭਵੀ ਮਾਹਰਾਂ ਵੱਲੋਂ ਰੱਖੇ ਪ੍ਰਸ਼ਨ ਉੱਤਰ ਸੈਸ਼ਨ ਵਿੱਚ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਚੰਗੀ ਤਰ੍ਹਾਂ ਵਿਚਾਰ ਚਰਚਾ ਕੀਤੀ। ਇਸ ਸਮਾਗਮ ਦੀ ਸਮਾਪਤੀ ਇੱਕ ਕੁਇਜ਼ ਮੁਕਾਬਲੇ ਨਾਲ ਹੋਈ ਜਿਸ ਵਿੱਚ ਐਮਬੀਏ ਸਮੈਸਟਰ ਦੂਜਾ ਦੀਆਂ ਵਿਿਦਆਰਥਣਾਂ ਅਨੁਰਾਧਾ, ਕਰੀਨਾ ਅਤੇ ਖੁਸ਼ਬੂ ਨੇ ਕ੍ਰਮਵਾਰ ਪਹਿਲਾ ਦੂਜਾ ਅਤੇ ਤੀਜਾ ਇਨਾਮ ਜਿੱਤਿਆ। ਅੰਤ ਵਿੱਚ ਚਾਰੂ ਮੇਹਨ, ਐਚਓਡੀ, ਐਮਬੀਏ, ਸੀਬੀਐਸਏ ਨੇ ਸਮੂਹ ਹਾਜ਼ਰੀਨ ਲਈ ਧੰਨਵਾਦ ਮਤਾ ਪੇਸ਼ ਕੀਤਾ।

सीबीएसए-सीजीसी लांडरा ने एचआर सम्मेलन का आयोजन किया

लांडरा

चंडीगढ़ बिज़नेस स्कूल ऑफ़ एडमिनिस्ट्रेशन (सीबीएसए)- सीजीसी लांडरां ने, नेशनल इंस्टीट्यूट ऑफ पर्सोनल मैनेजमेंट (पंजाब चैप्टर) के सहयोग से, एचआर सम्मेलन आयोजित किया। इस सम्मेलन का थीम था ‘एआई और एम्पलई एक्सपीरियंस: रेडीफिनिंग फ्यूचर - फिट एचआर" (एआई और कर्मचारी अनुभव: भविष्य में फिट एचआर को परिभाषित करना’)। 

एक विशेष पैनल चर्चा के माध्यम से, इस सम्मेलन का उद्देश्य आर्टिफिशियल इंटेलिजेंस (एआई) के प्रभाव पर खासकर, मानव संसाधन (एचआर) पर, और आगामी भविष्य में एचआर क्षेत्र के विकास में इसकी भूमिका पर विचार करना था। इसने सीजीसी के एमबीए छात्रों को प्रशिक्षण और अपस्किलिंग के महत्व को समझने का एक अच्छा अवसर प्रदान किया, ताकि वो फ्यूचर रेडी प्रोफेशनल बन सकें, जो अंततः अपनी पसंदीदा कंपनियों के एचआर विभागों द्वारा नियुक्त हों सके।

इस कार्यक्रम में  महानुभवी कीनोट स्पीकर्स और पैनलिस्ट्स शामिल हुए। जिनमें श्रीमती आरती कोहली आसवानी, हेड-एचआर, बौश एंड लोम्ब इंडिया, श्रीमती ऋचा जयस्वाल, वाईस प्रेजिडेंट-एचआर, अतुल्या हेल्थकेयर, श्री संजय राय, वाईस प्रेजिडेंट, एकम्स ड्रग्स एंड फार्मास्यूटिकल लिमिटेड, डॉ जसप्रीत अहलुवालिया, डायरेक्टर, इंस्पिरोमीटर, श्री एस.पी. बंसल, रीजनल वाईस प्रेजिडेंट – नार्थ, एनआईपीएम, श्री हर्ष लोगानी, एचआर मैनेजर, एस्केलॉन बिजनेस सेवाएं, और श्रीमती अंजुला बंसल, डिप्टी जनरल मैनेजर, एचआर, री'क्विल, इंडिया आदि, शामिल थे।

सभी गणमान्य अतिथियों का स्वागत प्रोफेसर (डॉ.) रमनदीप सैनी, डायरेक्टर - प्रिंसिपल, सीबीएसए, सीजीसी लांडरां ने किया, जिन्होंने लैंप लाइटिंग सेरेमनी के बाद अपने सम्बोधन में एआई की प्रगति के संदर्भ में नॉलेज एडवांसमेंट, अपस्किलिंग और उद्योग-शैक्षणिक सहयोग की महत्वता पर जोर दिया।  प्रमुख स्पीकर श्रीमती ऋचा जैस्वाल ने एचआर के बेसिक कांसेप्ट को परिभाषित करते हुए अपना भाषण शुरू किया। 

इसके बाद उन्होंने सभी को एआई टेक्नोलॉजीज से जॉब्स को हो रहे खतरे की बढ़ती धारणा को सम्बोधित करते हुए उसके बारे में चर्चा की। उन्होंने छात्रों को ऐसे स्किल्स प्राप्त करने की सलाह दी जो कि एल्गोरिदम्स द्वारा नकल किए नहीं जा सकते हैं। उन्होंने फिर एचआर के सब डिपार्टमेंट्स पर एआई के प्रभाव पर बात कर अपनी चर्चा  समाप्त की। दूसरे प्रमुख स्पीकर श्री संजय राय ने सबको सम्बोधित करते हुए कहा कि एआई, किसी भी क़ीमत पर क्रिएटिविटी को नहीं बदल सकता और ना ही टेकओवर कर सकता है। 

उन्होंने छात्रों को समझाते हुए कहा कि आप अपनी पसंद के हिसाब से एमबीए स्पेशलाइजेशन को चुने, जिस से आप फ्यूचर में एक सफल मैनेजर बन सकें और अपने स्किल सेट को समय समय पर निखारते रहें।  इस सम्मलेन में तीसरे प्रमुख स्पीकर डॉ. जसप्रीत अहलुवालिया ने एआई के उपयोग और एचआर प्रैक्टिस के बीच के सम्बन्ध पर अपनी चर्चा की। एआई का सही उपयोग कर मैनेजर्स हर काम को और भी बेहतर तरीके से कर सकते है।

पैनल चर्चा में प्रतिष्ठित पैनलिस्ट्स ने कॉन्क्लेव की थीम पर मूल्यवान जानकारियाँ और अपने अनोखे दृष्टिकोण सभी के साथ साझा किया। इस चर्चा ने उजागर किया कि एचआर मैनेजर्स द्वारा एआई के टूल्स और टेक्नोलॉइज़ को किस प्रकार इस्तेमाल करके काम की उत्कृष्टता को बढ़ाया जा सकता है, कर्मचारियों के इमोशंस को भी सम्भाला जा सकता है, वर्क लाइफ को बैलेंस किया जा सकता और एम्प्लॉईज़ की प्रोडक्टिविटी को भी बढ़ाया जा सकता है जिस से एम्प्लॉईज़ को मोटिवेशन मिलेगा और उनकी सीखने की लालसा बढ़ेगी। 

उन्हें एहसास होगा कि लोगों के बिना कोई भी काम कोई टेक्नोलॉजी खुद से नहीं कर सकती। उद्योग और शिक्षा जगत के बीच की खाई को पाटने में मदद करने के अलावा, इस सम्मेलन ने सीजीसी छात्रों के लिए उद्योग विशेषज्ञों के साथ बातचीत करने और प्रश्न और उत्तर सत्र में प्रासंगिक प्रश्न पूछने के लिए एक महत्वपूर्ण मंच प्रदान किया। सम्मलेन का समापन क्विज़ कांटेस्ट के साथ हुआ, जिसमें एमबीए के द्वितीय सेमेस्टर के छात्रों अनुराधा, करीना और खुशबू ने क्रमशः पहला, दूसरा और तीसरा पुरस्कार, जीता। इसके बाद डॉ. चारु मेहन, एमबीए, सीबीएसए ने धन्यवाद ज्ञापन दिया।

 

Tags: CGC Landran , Landran , Chandigarh Group Of Colleges , Satnam Singh Sandhu , Rashpal Singh Dhaliwal

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD