Tuesday, 30 April 2024

 

 

LATEST NEWS Disco: Gippy Grewal And Badshah Song Brings Infectious Vibes, Perfect For Looping Even after 65 years of independence, there was no electricity in 18000 villages, Modi started on war-footing : Sanjay Tandon Narendra Modi Has Improved The Stature Of Our Country Globally Manifold: Preneet Kaur Gurjit Singh Aujla held a meeting with businessmen "The BJP's ship is all-time high, there's a Modi tsunami in this election – Former Home Minister Anil Vij Biggest Heroin Seizure Of 2024 In Punjab: Punjab Police Busts International Drug Syndicate; Three Members Held With 48kg Heroin, ₹21 Lakh Drug Money SDMA organises workshop on disaster risk management in health care facilities 21 year old Kerala Boy from Punjab Quits 65 lakhs job to build World's first AI Product Management Startup CGC Landran hosts regional round of national-level Hackfest24 SOMANY Ceramics and K R Mangalam University Join Forces to Promote Sustainable Design on World Design Day Smart citizens of Sangrur will teach a lesson to outsider candidates and other parties: Meet Hair TIPS Industries Reports Blockbuster Performance PEC inks MoU with Shri Mata Vaishno Devi University (SMVDU), Katra, Jammu for joint research and academic collaborations ''It's an occasion for rejoicing, for fun and frolic'' : Prof. (Dr.) Baldev Setia, Director PEC Rati Galani: A Trailblazer in Indian Entertainment Honored with the Visionary Leaders of Bharat 2024 Award Benefits of using PDF to JPG converters online for image extraction District Administration Budgam bids warm farewell to outgoing SSP Al Tahir Gillani Expenditure Observer Baramulla PC reviews preparations in Budgam H&UDD hosts training cum interactive session on water bodies rejuvenation; experts share best practices SVEEP: DEO Srinagar organizes Human Chain Event to raise awareness on Importance of Voting Justice Tashi Rabstan inspects progress on upcoming Munsiff Court Akhnoor

 

Industry expert interaction on future trends in the tech industry held at CGC Landran

CGC Landran, Landran, Chandigarh Group Of Colleges, Satnam Singh Sandhu, Rashpal Singh Dhaliwal
Listen to this article

Web Admin

Web Admin

5 Dariya News

Landran , 11 Apr 2024

The Department of Electronics and Communication Engineering (ECE), CGC Landran, organised an expert talk on recent developments and future trends in the tech industry in association with Hoping Minds. Invited industry expert, Ms. Surbhi Verma, Project Manager, Google Headquarters, California, USA, shared her valuable views on the theme with CGC students.

Dignitaries present at the event included, Prof. (Dr.) Vinay Bhatia, HoD, ECE Department, CGC Landran, Mr. Ishan Kapoor, Co-Founder, Hoping Minds and members of faculty. In addition to fostering industry-academia collaboration the session aimed at offering the students an insight on the latest advancements in, and their impact on future trends in the tech industry. 

It also sought to offer them valuable guidance on potential career paths and opportunities in the rapidly evolving tech landscape. Interacting with CGC students, Ms. Verma began by sharing a brief primer about her professional journey. She highlighted how the knowledge and skills acquired through internships and short courses not only complemented her college studies but were instrumental in preparing her for the real professional world, giving her an edge over her peers. 

She further went on to speak about big tech companies like Google and how they continue to leverage advancements in technology for making lives better for people across the globe. She also threw light on what skills and qualities big tech companies and organsiations look for, in a prospective candidate, during the hiring process. 

Encouraging students to make their plan of action for short-term goals, she urged them to continue learning and bettering themselves in everything they choose to do.  She closed her address by sharing more details about the hiring and interview process at Google.

Helming the question-answer session, post her talk,  Ms. Verma answered CGC students’ queries about the job outlook in the industry, tips for becoming a consistent learner, impact of AI on the tech industry and the job scenario, recommendations for aspiring coders and data scientists among a host of others. The expert interaction concluded with the felicitation of Ms Verma followed by the vote of thanks by Prof. (Dr.) Bhatia. 

ਸੀਜੀਸੀ ਲਾਂਡਰਾਂ ਵਿਖੇ ਉਦਯੋਗਿਕ ਮਾਹਰਾਂ ਨਾਲ ਵਿਸ਼ੇਸ਼ ਗੱਲਬਾਤ

ਤਕਨੀਕੀ ਉਦਯੋਗ ਵਿੱਚ ਭਵਿੱਖ ਦੇ ਰੁਝਾਨਾਂ ਸੰਬੰਧੀ ਕੀਤੀ ਵਿਚਾਰ-ਚਰਚਾ

ਲਾਂਡਰਾਂ

ਇਲੈਕਟ੍ਰੋਨਿਕਸ ਅਤੇ ਸੰਚਾਰ ਇੰਜੀਨੀਅਰਿੰਗ ਵਿਭਾਗ (ਈਸੀਈ) ਵੱਲੋਂ ਹੋਪਿੰਗ ਮਾਈਂਡਸ ਦੇ ਸਹਿਯੋਗ ਨਾਲ ਉਦਯੋਗਿਕ ਮਾਹਰਾਂ ਨਾਲ ਵਿਸ਼ੇਸ਼ ਭਾਸ਼ਣ ਸਮਾਰੋਹ ਦਾ ਆਯੋਜਨ ਕੀਤਾ ਗਿਆ।ਇਸ ਦੌਰਾਨ ਤਕਨੀਕੀ ਉਦਯੋਗ ਵਿੱਚ ਹੋ ਰਹੇ ਵਿਕਾਸ ਅਤੇ ਭਵਿੱਖ ਵਿਚਲੇ ਰੁਝਾਨਾਂ ਸੰਬੰਧੀ ਵਿਚਾਰ ਚਰਚਾ ਕੀਤੀ ਗਈ। ਸੈਸ਼ਨ ਵਿੱਚ ਵੱਖ-ਵੱਖ ਇੰਜਨੀਅਰਿੰਗ ਸਟ੍ਰੀਮ ਦੇ ਵਿਿਦਆਰਥੀਆਂ ਨੇ ਹਿੱਸਾ ਲਿਆ। 

ਇਸ ਗੋਸ਼ਟੀ ਵਿੱਚ ਉਦਯੋਗਿਕ ਮਾਹਰ ਸੁਰਭੀ ਵਰਮਾ, ਪ੍ਰੋਜੈਕਟ ਮੈਨੇਜਰ, ਗੂਗਲ ਹੈੱਡਕੁਆਰਟਰ, ਕੈਲੀਫੋਰਨੀਆ, ਯੂਐਸਏ ਨੇ ਵਿਸ਼ੇ ਅਨੁਸਾਰ ਆਪਣੇ ਵਿਚਾਰ ਸਾਂਝੇ ਕੀਤੇ। ਇਸ ਤੋਂ ਇਲਾਵਾ ਉਨ੍ਹਾਂ ਨਾਲ ਪ੍ਰੋ.(ਡਾ.) ਵਿਨੈ ਭਾਟੀਆ, ਐਚਓਡੀ, ਈਸੀਈ ਵਿਭਾਗ, ਸੀਜੀਸੀ ਲਾਂਡਰਾਂ, ਈਸ਼ਾਨ ਕਪੂਰ, ਸਹਿ ਸੰਸਥਾਪਕ, ਹੋਪਿੰਗ ਮਾਈਂਡਜ਼, ਅਤੇ ਫੈਕਲਟੀ ਦੇ ਮੈਂਬਰ ਹਾਜ਼ਰ ਹੋਏ। ਇਸ ਸੈਸ਼ਨ ਦਾ ਉਦੇਸ਼ ਉਦਯੋਗ-ਅਕਾਦਮਿਕ ਸਹਿਯੋਗ ਨੂੰ ਬੜਾਵਾ ਦੇਣਾ ਅਤੇ ਨਾਲ ਹੀ ਵਿਿਦਆਰਥੀਆਂ ਨੂੰ ਤਕਨੀਕੀ ਉਦਯੋਗ ਵਿੱਚ ਨਵੀਨਤਮ ਵਿਕਾਸ, ਭਵਿੱਖ ਵਿਚਲੇ ਰੁਝਾਨਾਂ ਅਤੇ ਉਨ੍ਹਾਂ ਨਾਲ ਪੈਣ ਵਾਲੇ ਪ੍ਰਭਾਵਾਂ ਸੰਬੰਧੀ ਸਮਝ ਪ੍ਰਦਾਨ ਕਰਨਾ ਸੀ। 

ਤਕਨੀਕੀ ਮਾਹਰਾਂ ਨੇ ਵਿਿਦਆਰਥੀਆਂ ਨੂੰ ਤੇਜ਼ੀ ਨਾਲ ਵਿਕਸਤ ਹੋ ਰਹੇ ਤਕਨੀਕੀ ਲੈਂਡਸਕੇਪ ਵਿੱਚ ਸੰਭਾਵੀ ਕਰੀਅਰ ਮੌਕਿਆਂ ਬਾਰੇ ਵੀ ਜਾਣੂ ਕਰਵਾਇਆ। ਸੀਜੀਸੀ ਦੇ ਵਿਿਦਆਰਥੀਆਂ ਨਾਲ ਗੱਲਬਾਤ ਕਰਦੇ ਹੋਏ ਸੁਰਭੀ ਵਰਮਾ ਨੇ ਇੱਕ ਵਿਿਦਆਰਥੀ ਹੋਣ ਤੋਂ ਲੈ ਕੇ ਗੂਗਲ ਵਿੱਚ ਇੱਕ ਪੇਸ਼ੇਵਰ ਬਣਨ ਤੱਕ ਦੇ ਆਪਣੇ ਸਫ਼ਰ ਸੰਬੰਧੀ ਵਿਚਾਰ ਪੇਸ਼ ਕੀਤੇ। ਉਨ੍ਹਾਂ ਨੇ ਇਸ ਗੱਲ ਤੇ ਚਾਨਣਾ ਪਾਇਆ ਕਿ ਕਿਵੇਂ ਉਨ੍ਹਾਂ ਨੇ ਕਾਲਜ ਦੇ ਦਿਨਾਂ ਦੌਰਾਨ ਇੰਟਰਨਸ਼ਿਪਾਂ ਅਤੇ ਛੋਟੇ ਕੋਰਸਾਂ ਜ਼ਰੀਏ ਪ੍ਰਾਪਤ ਕੀਤੇ ਗਿਆਨ ਅਤੇ ਹੁਨਰਾਂ ਨੇ ਨਾ ਸਿਰਫ ਕਾਲਜ ਦੀ ਪੜ੍ਹਾਈ ਨੂੰ ਪੂਰਕ ਬਣਾਇਆ ਸਗੋਂ ਉਨ੍ਹਾਂ ਨੂੰ ਅਸਲ ਪੇਸ਼ੇਵਰ ਦੁਨੀਆ ਲਈ ਤਿਆਰ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। 

ਸ਼੍ਰੀਮਤੀ ਵਰਮਾ ਨੇ ਅੱਗੇ ਗੂਗਲ ਵਰਗੀਆਂ ਵੱਡੀਆਂ ਤਕਨੀਕੀ ਕੰਪਨੀਆਂ ਬਾਰੇ ਗੱਲ ਕਰਦਿਆਂ ਦੱਸਿਆ ਕਿ ਕਿਵੇਂ ਇਹ ਕੰਪਨੀ ਦੁਨੀਆ ਭਰ ਦੇ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਲਈ ਤਕਨਾਲੋਜੀ ਵਿੱਚ ਤਰੱਕੀ ਦਾ ਲਾਭ ਲੈ ਰਹੀ ਹੈ।ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਗੱਲ ’ਤੇ ਵੀ ਰੋਸ਼ਨੀ ਪਾਈ ਕਿ ਵੱਡੀਆਂ ਤਕਨੀਕੀ ਕੰਪਨੀਆਂ ਅਤੇ ਸੰਸਥਾਵਾਂ ਭਰਤੀ ਪ੍ਰਕਿਿਰਆ ਦੌਰਾਨ ਇੱਕ ਸੰਭਾਵੀ ਉਮੀਦਵਾਰ ਵਿੱਚ ਕੀ ਵਿਸ਼ੇਸ਼ਤਾਵਾਂ ਦੇਖਦੀਆਂ ਹਨ। 

ਉਨ੍ਹਾਂ ਦੱਸਿਆ ਕਿ ਇੱਕ ਆਦਰਸ਼ ਉਮੀਦਵਾਰ ਵਿੱਚ ਟੀਮ ਦੇ ਤੌਰ ’ਤੇ ਕੰਮ ਕਰਨ ਦੀ ਸਮਰੱਥਾ, ਸੰਚਾਰ ਹੁਨਰ, ਇਮਾਨਦਾਰੀ ਆਦਿ ਵਰਗੇ ਸਖਤ ਅਤੇ ਨਰਮ ਹੁਨਰਾਂ ਦਾ ਸਹੀ ਮਿਸ਼ਰਣ ਹੋਣਾ ਜ਼ਰੂਰੀ ਹੈ। ਇਸ ਉਪਰੰਤ ਵਿਿਦਆਰਥੀਆਂ ਨੂੰ ਥੋੜ੍ਹੇ ਸਮੇਂ ਦੇ ਟੀਚਿਆਂ ਲਈ ਆਪਣੀ ਕਾਰਜ ਯੋਜਨਾ ਬਣਾਉਣ ਲਈ ਉਤਸ਼ਾਹਿਤ ਕਰਦਿਆਂ ਉਨ੍ਹਾਂ ਨੇ ਵਿਿਦਆਰਥੀਆਂ ਨੂੰ ਆਪਣੇ ਚੁਣੇ ਵਿਸ਼ੇ ਅਨੁਸਾਰ ਹਮੇਸ਼ਾ ਸਿਖਦੇ ਰਹਿਣ ਅਤੇ ਆਪਣੇ-ਆਪ ਨੂੰ ਹੋਰ ਵੀ ਬਿਹਤਰ ਬਣਾਉਣ ਲਈ ਪ੍ਰੇਰਿਤ ਕੀਤਾ। ਅੰਤ ਵਿੱਚ ਉਨ੍ਹਾਂ ਨੇ ਗੂਗਲ ਵਰਗੀਆਂ ਵੱਡੀਆਂ ਤਕਨੀਕੀ ਕੰਪਨੀਆਂ ਵਿੱਚ ਭਰਤੀ ਅਤੇ ਇੰਟਰਵਿਊ ਪ੍ਰਕਿਿਰਆ ਬਾਰੇ ਜਾਣਕਾਰੀ ਸਾਂਝੀ ਕਰਕੇ ਆਪਣੇ ਭਾਸ਼ਣ ਦੀ ਸਮਾਪਤੀ ਕੀਤੀ। 

ਇਸ ਉਪਰੰਤ ਸਵਾਲ ਜਵਾਬ ਸੈਸ਼ਨ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਸੁਰਭੀ ਨੇ ਉਦਯੋਗਿਕ ਖੇਤਰ ਵਿੱਚ ਨੌਕਰੀ ਨਾਲ ਸੰਬੰਧਿਤ ਸੀਜੀਸੀ ਵਿਿਦਆਰਥੀਆਂ ਦੇ ਸਵਾਲਾਂ ਦੇ ਜਵਾਬ ਦਿੱਤੇ ਜਿਵੇਂ ਕਿ ਉਦਯੋਗ ਵਿੱਚ ਨੌਕਰੀ ਦਾ ਦ੍ਰਿਸ਼ਟੀਕੋਣ, ਇੱਕ ਵਧੀਆ ਸਿਖਿਆਰਥੀ ਬਣਨ ਲਈ ਸੁਝਾਅ, ਤਕਨੀਕੀ ਉਦਯੋਗ ਅਤੇ ਨੌਕਰੀ ਦੀ ਸਥਿਤੀ 'ਤੇ ਏਆਈ ਦਾ ਪ੍ਰਭਾਵ, ਆਦਿ। ਅੰਤ ਵਿੱਚ ਉਦਯੋਗਿਕ ਮਾਹਰ ਸ਼੍ਰੀਮਤੀ ਵਰਮਾ ਨੂੰ ਸਨਮਾਨਿਤ ਕੀਤਾ ਗਿਆ ਅਤੇ ਡਾ.ਭਾਟੀਆ ਨੇ ਧੰਨਵਾਦ ਮਤਾ ਪੇਸ਼ ਕਰਦਿਆਂ ਪ੍ਰੋਗਰਾਮ ਦੀ ਸਫਲਤਾਪੂਰਵਕ ਸਮਾਪਤੀ ਕੀਤੀ।

सीजीसी लांडरां में टेक इंडस्ट्री में फ्यूचर ट्रेंड्स को लेकर एक्सपर्ट इंटरेक्शन का आयोजन 

लांडरां

इलेक्ट्रॉनिक्स और कम्युनिकेशन इंजीनियरिंग (ईसीई) विभाग ने होपिंग माइंडस के सहयोग से टेक इंडस्ट्री में हाल में हुए विकास और फ्यूचर ट्रेंड्स पर एक एक्सपर्ट टॉक का आयोजन किया। इस इवेंट में अलग-अलग इंजीनियरिंग स्ट्रीम्स के छात्रों ने भाग लिया। इवेंट में उपस्थित इंडस्ट्री एक्सपर्ट, मिस सुरभि वर्मा, प्रोजेक्ट मैनेजर, गूगल हेडक्वार्टर्स, कैलिफोर्निया, यूएसए, ने इस थीम पर अपने विचार साझा किये। 

इस आयोजन में उपस्थित हुए गणमान्य व्यक्तियों में प्रोफेसर (डॉ.) विनय भाटिया, ईसीई विभाग, सीजीसी लांडरां, श्री ईशान कपूर, को-फाउंडर होपिंग माइंडस,और संसथान के फैकल्टी मेंबर्स शामिल हुए। इस एक्सपर्ट टॉक का उद्देश्य ना सिर्फ इंडस्ट्री और एकेडेमिया के बीच के अंतर को मिटाना था, बल्कि इसके साथ साथ छात्रों को टेक इंडसट्री में लेटेस्ट अडवांसमेंट्स और फ्यूचर ट्रेंड्स पर एक अंतर्दृष्टि प्रदान करना था। साथ ही तेज़ी से बदलते टेक लैंडस्केप में संभावित करियर पथ और अवसरों पर मूल्यवान मार्गदर्शन प्रदान करना भी था।

सीजीसी छात्रों के साथ बातचीत करते हुए, मिस वर्मा ने अपने स्टूडेंट से लेकर गूगल में प्रोफेशनल बनने तक की जर्नी सांझा की। उन्होंने बताया कि किस प्रकार कॉलेज के दिनों में इंटर्नशिप और छोटे कोर्सेज से सीखकर, उन्होंने न सिर्फ खुद को पढाई में आगे रखा, बल्कि प्रोफेशनल दुनिया में कैसे काम करना है और किस तरह से चुनौतियों का सामना करना है, यह भी सीखा। 

उन्होंने बताया कि गूगल जैसी बड़ी कपनियां टेक्नोलॉजी में हो रही अडवांसमेंट्स को ध्यान में रखते हुए, किस प्रकार लोगों की जिंदगी को बेहतर बनाने के लिए इन टेक्नोलॉजीज का उपयोग करते हैं। बड़ी टेक कंपनियाँ और आर्गेनाइजेशन किस प्रकार के कैंडिडेट्स को हायर करना पसंद करती है, इस पर भी उन्होंने प्रकाश डाला। एक परफेक्ट कैंडिडेट के पास हार्ड स्किल्स और सॉफ्ट स्किल्स का मिश्रण होता है और वह टीम में काम कर सकता है, कम्युनिकेशन स्किल्स अच्छे होते है, वह  ईमानदार होता है और सहनशील होता है। 

उन्होंने सभी छात्रों को शार्ट टर्म गोल्स पर योजना बनाने के लिए प्रोत्साहित करते हुए सलाह दी कि वे सीखते रहे और अपने चुने हुए फील्ड में बेहतर होना जारी रखें। उन्होंने गूगल में हायरिंग और इंटरव्यू प्रोसेस पर अपने विचार सांझा करते हुए अपने सम्बोधन को समाप्त किया।

क्वेश्चन आंसर सेशन के दौरान, सुरभि ने सीजीसी छात्रों के प्रश्नों के उत्तर दिए, जैसे कि इंडस्ट्री में जॉब आउटलुक, एक बढ़िया लर्नर बनने के लिए टिप्स, टेक इंडस्ट्री और जॉब सिनेरियो पर एआई का प्रभाव, आदि। यह एक्सपर्ट इंटरेक्शन का समापन सुरभि वर्मा जी के सम्मान के साथ हुआ, जिसे के बाद प्रोफेसर (डॉ.) भाटिया ने धन्यवाद ज्ञापन दिया।

 

Tags: CGC Landran , Landran , Chandigarh Group Of Colleges , Satnam Singh Sandhu , Rashpal Singh Dhaliwal

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD