Monday, 29 April 2024

 

 

LATEST NEWS Benefits of using PDF to JPG converters online for image extraction District Administration Budgam bids warm farewell to outgoing SSP Al Tahir Gillani Expenditure Observer Baramulla PC reviews preparations in Budgam H&UDD hosts training cum interactive session on water bodies rejuvenation; experts share best practices SVEEP: DEO Srinagar organizes Human Chain Event to raise awareness on Importance of Voting Justice Tashi Rabstan inspects progress on upcoming Munsiff Court Akhnoor Atal Dulloo assesses functioning of BOPEE General/ Police/ Expenditure Observers for 02-Srinagar PC hold joint meeting with Officers at SKICC Expenditure Observer reviews enforcement of ECI regulations on election expenditure in Rajouri Expenditure Observer of Baramulla PC chairs review meeting at Baramulla Atal Dulloo reviews flood management, mitigation plan for Kashmir Director Agriculture reviews Agriculture scenario in Kashmir amid prevailing weather conditions Punjab CEO Sibin C Launches Dedicated Whatsapp Channel Despite several hiccups, procurement process runs smoothly in district Moga Renowned JK Para Cricketer Amir becomes Brand Ambassador of Chandigarh Based Aryans Group of Colleges District Electoral Officer Reviews Preparedness of Lok Sabha Elections-2024 with Nodal Officers “In the Lok Sabha elections, it's not just a wave of Prime Minister Sh. Narendra Modi, it's a tsunami.” - Former Home Minister Anil Vij RBU hosts Thrive Future Summit-2024 Sangrur is the capital of the Aam Aadmi Party and will always remain so : Bhagwant Mann Mann got overwhelming response while campaigning for Ashok Parashar Pappi in Ludhiana AAP could not eradicate drug addiction And BJP is doing politics of religion : Gureejit Singh Aujla

 

Sandeshkhali incident is a well-planned conspiracy of BJP - AAP spokesperson Neel Garg

BJP is trying to set the narrative against Sikhs and minorities in the country - Garg

Neel Garg, AAP, Aam Aadmi Party, Aam Aadmi Party Punjab, AAP Punjab
Listen to this article

Web Admin

Web Admin

5 Dariya News

Chandigarh , 21 Feb 2024

The Aam Aadmi Party (AAP) spokesperson Neel Garg described the Sandeshkhali incident in West Bengal as a well-planned conspiracy by the BJP. He held the central leadership of BJP responsible for this incident and demanded an explanation from the BJP national president on this.

Addressing a press conference at the Chandigarh party headquarters on Wednesday, Neel Garg along with spokesperson Jastej Singh said that the land of Bengal is the land of Rabindranath Tagore and Subhash Chandra Bose. But for the last few years, the BJP has been continuously working to spread hatred against minorities in Bengal.

He said that the BJP is continuously trying to set the narrative against Sikhs and minorities in the country. The central leadership of BJP is clearly responsible for this because the outline of these incidents is decided in Delhi only.

 He said that BJP leaders not only use abusive language against minorities, they also use abusive language towards the farmers and soldiers of the country. Actually BJP wants to divide the country on the basis of religion, but they will never succeed in their evil intentions.

 He said that the BJP has caused huge economic, social and political loss to the country in the last 10 years through its hate agenda. Even the Britishers would not have caused this much damage to the country.

The Aam Aadmi Party demands the central leadership of the BJP to give clarification on this issue and apologize. He also demanded action against the Bengal BJP leaders responsible for this incident.

ਸੰਦੇਸ਼ਖਾਲੀ ਦੀ ਘਟਨਾ ਬੀਜੇਪੀ ਦੀ ਸੋਚੀ ਸਮਝੀ ਸਾਜਿਸ਼- ਆਪ ਦੇ ਬੁਲਾਰੇ ਨੀਲ ਗਰਗ

ਭਾਜਪਾ ਦੇਸ਼ ਵਿਚ ਸਿੱਖਾਂ ਅਤੇ ਅਲਪਸੰਖਿਅਕ ਵਿਰੁੱਧ ਬਿਰਤਾਂਤ ਕਾਇਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ - ਗਰਗ

ਚੰਡੀਗੜ੍ਹ

ਆਮ ਆਦਮੀ ਪਾਰਟੀ (ਆਪ) ਦੇ ਸੂਬਾ ਬੁਲਾਰੇ ਨੀਲ ਗਰਗ ਨੇ ਪੱਛਮੀ ਬੰਗਾਲ ਦੇ ਸੰਦੇਸਖਾਲੀ ਦੀ ਘਟਨਾ ਨੂੰ ਭਾਜਪਾ ਦੀ ਸੋਚੀ ਸਮਝੀ ਸਾਜ਼ਿਸ਼ ਕਰਾਰ ਦਿੱਤਾ ਹੈ।  ਉਨ੍ਹਾਂ ਇਸ ਘਟਨਾ ਲਈ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਇਸ ਸਬੰਧੀ ਭਾਜਪਾ ਦੇ ਕੌਮੀ ਪ੍ਰਧਾਨ ਤੋਂ ਸਪੱਸ਼ਟੀਕਰਨ ਮੰਗਿਆ ਹੈ।

ਬੁੱਧਵਾਰ ਨੂੰ ਚੰਡੀਗੜ੍ਹ ਪਾਰਟੀ ਹੈੱਡਕੁਆਰਟਰ ਵਿਖੇ ਬੁਲਾਰੇ ਜਸਤੇਜ ਸਿੰਘ ਦੇ ਨਾਲ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਨੀਲ ਗਰਗ ਨੇ ਕਿਹਾ ਕਿ ਬੰਗਾਲ ਦੀ ਧਰਤੀ ਰਬਿੰਦਰਨਾਥ ਟੈਗੋਰ ਅਤੇ ਸੁਭਾਸ਼ ਚੰਦਰ ਬੋਸ ਦੀ ਧਰਤੀ ਹੈ।  ਪਰ ਪਿਛਲੇ ਕੁਝ ਸਾਲਾਂ ਤੋਂ ਭਾਜਪਾ ਲਗਾਤਾਰ ਬੰਗਾਲ ਵਿੱਚ ਅਲਪਸੰਖਿਅਕਾਂ ਵਿਰੁੱਧ ਨਫ਼ਰਤ ਫੈਲਾਉਣ ਦਾ ਕੰਮ ਕਰ ਰਹੀ ਹੈ।

ਉਨ੍ਹਾਂ ਕਿਹਾ ਕਿ ਭਾਜਪਾ ਦੇਸ਼ ਵਿੱਚ ਸਿੱਖਾਂ ਅਤੇ ਅਲਪਸੰਖਿਅਕਾਂ ਵਿਰੁੱਧ ਬਿਰਤਾਂਤ ਕਾਇਮ ਕਰਨ ਦੀ ਲਗਾਤਾਰ ਕੋਸ਼ਿਸ਼ ਕਰ ਰਹੀ ਹੈ। ਭਾਜਪਾ ਦੀ ਕੇਂਦਰੀ ਲੀਡਰਸ਼ਿਪ ਇਸ ਲਈ ਸਪੱਸ਼ਟ ਤੌਰ 'ਤੇ ਜ਼ਿੰਮੇਵਾਰ ਹੈ ਕਿਉਂਕਿ ਇਨ੍ਹਾਂ ਘਟਨਾਵਾਂ ਦੀ ਰੂਪ-ਰੇਖਾ ਦਿੱਲੀ 'ਚ ਹੀ ਤੈਅ ਹੁੰਦੀ ਹੈ।

ਉਨ੍ਹਾਂ ਕਿਹਾ ਕਿ ਭਾਜਪਾ ਆਗੂ ਨਾ ਸਿਰਫ਼ ਅਲਪਸੰਖਿਅਕਾਂ ਖ਼ਿਲਾਫ਼ ਅਪਸ਼ਬਦ ਬੋਲਦੇ ਹਨ, ਸਗੋਂ ਦੇਸ਼ ਦੇ ਕਿਸਾਨਾਂ ਤੇ ਫ਼ੌਜੀਆਂ ਪ੍ਰਤੀ ਵੀ ਅਪਸ਼ਬਦ ਬੋਲਦੇ ਹਨ।  ਦਰਅਸਲ ਭਾਜਪਾ ਦੇਸ਼ ਨੂੰ ਧਰਮ ਦੇ ਆਧਾਰ 'ਤੇ ਵੰਡਣਾ ਚਾਹੁੰਦੀ ਹੈ, ਪਰ ਇਸ ਦੇ ਨਾਪਾਕ ਇਰਾਦੇ ਕਦੇ ਵੀ ਕਾਮਯਾਬ ਨਹੀਂ ਹੋਣਗੇ।ਉਨ੍ਹਾਂ ਕਿਹਾ ਕਿ ਭਾਜਪਾ ਨੇ ਆਪਣੇ ਨਫ਼ਰਤੀ ਏਜੰਡੇ ਰਾਹੀਂ ਪਿਛਲੇ 10 ਸਾਲਾਂ ਵਿੱਚ ਦੇਸ਼ ਦਾ ਵੱਡਾ ਆਰਥਿਕ, ਸਮਾਜਿਕ ਅਤੇ ਸਿਆਸੀ ਨੁਕਸਾਨ ਕੀਤਾ ਹੈ।  

ਅੰਗਰੇਜ਼ਾਂ ਨੇ ਵੀ ਦੇਸ਼ ਦਾ ਇੰਨਾ ਨੁਕਸਾਨ ਨਹੀਂ ਕੀਤਾ ਹੋਵੇਗਾ। ਆਮ ਆਦਮੀ ਪਾਰਟੀ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਤੋਂ ਮੰਗ ਕਰਦੀ ਹੈ ਕਿ ਇਸ ਮੁੱਦੇ ਤੇ ਜਲਦੀ ਤੋਂ ਜਲਦੀ ਸਪੱਸ਼ਟੀਕਰਨ ਦੇਵੇ ਅਤੇ ਮੁਆਫੀ ਮੰਗੇ। ਉਨ੍ਹਾਂ ਇਸ ਘਟਨਾ ਲਈ ਜ਼ਿੰਮੇਵਾਰ ਬੰਗਾਲ ਭਾਜਪਾ ਆਗੂਆਂ ਖ਼ਿਲਾਫ਼  ਵੀ ਕਾਰਵਾਈ ਦੀ ਮੰਗ ਵੀ ਕੀਤੀ।

संदेशखाली की घटना भाजपा की सोची समझी साजिश - आप प्रवक्ता नील गर्ग

भाजपा देश में सिखों और अल्पसंख्यकों के खिलाफ नैरेटिव सेट करने की कोशिश कर रही है - गर्ग

चंडीगढ़

आम आदमी पार्टी(आप) के प्रदेश प्रवक्ता नील गर्ग ने पश्चिम बंगाल की संदेशखाली की घटना को भाजपा की सोची समझी साजिश बताया है। उन्होंने इस घटना के लिए भाजपा के केंद्रीय नेतृत्व को जिम्मेदार ठहराया और इसपर भाजपा के राष्ट्रीय अध्यक्ष से स्पष्टीकरण की मांग की।

बुधवार को चंडीगढ़ पार्टी मुख्यालय में आप प्रवक्ता जसतेज सिंह के साथ एक प्रेस कांफ्रेंस को संबोधित करते हुए नील गर्ग ने कहा कि बंगाल की धरती रविंद्र नाथ टैगोर और सुभाष चन्द्र बोस की धरती है। पर पिछले कुछ सालों से भाजपा बंगाल में लगातार अल्पसंख्यकों के खिलाफ नफरत फैलाने का काम कर रही है।

उन्होंने कहा कि भाजपा देश में लगातार सिखों और अल्पसंख्यकों के खिलाफ नैरेटिव सेट करने की कोशिश कर रही है। इसके लिए स्पष्ट तौर पर भाजपा का केंद्रीय नेतृत्व जिम्मेदार है क्योंकि इन घटनाओं की रूपरेखा दिल्ली में ही तय होती है।

उन्होंने कहा कि भाजपा नेता सिर्फ अल्पसंख्यकों के खिलाफ ही अपशब्द का इस्तेमाल नहीं करते, वह देश के किसानों और जवानों के प्रति भी गलत शब्दावली का प्रयोग करते हैं। दरअसल भाजपा देश को धर्म के आधार पर बांटना चाहती है, लेकिन उसके गलत मंसूबे कभी कामयाब नहीं होंगे।

उन्होंने कहा कि भाजपा ने अपने नफरती एजेंडे के माध्यम से पिछले 10 सालों में देश को भारी आर्थिक सामाजिक और राजनीतिक नुकसान पहुंचाया है। इतना नुकसान अंग्रेजों ने भी देश को नहीं पहुंचाया होगा। आम आदमी पार्टी बीजेपी के केंद्रीय नेतृत्व से मांग करती है कि वह इस मुद्दे पर जल्द से जल्द स्पष्टीकरण दें और माफी मांगे। उन्होंने इस घटना के लिए जिम्मेवार बंगाल भाजपा के नेताओं पर कार्रवाई की भी मांग की।

 

Tags: Neel Garg , AAP , Aam Aadmi Party , Aam Aadmi Party Punjab , AAP Punjab

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD