Saturday, 04 May 2024

 

 

LATEST NEWS Another jolt to Akali Dal Badal, Aam Aadmi Party gains more strength in Amritsar Lok Sabha constituency Mann's mega road show in Patiala, campaigned for Dr Balbir, said 'Punjab banega hero, es baar 13-0' Harpratap Ajnala roared in favor of Gurjeet Singh Aujla 13 Best Maahi Khan Web Series List (Updated 2024)| 5 Dariya News Erstwhile SAD govt instrumental in developing Greater Mohali area and bringing in international airport, institutions and IT sector : Sukhbir Singh Badal Ankur Jain Net Worth [May 2024]: Know the Income & Wealth Details of American Entrepreneur Nearly 300 people, including Congress Secretary and Joint Secretary, joined BJP DEO Sakshi Sawhney holds meeting to finalize arrangements for smooth nomination process DEO Sakshi Sawhney chairs meeting with political parties regarding filling of nominations DEO Sakshi Sawhney chairs meeting with political parties regarding filling of nominations Ludhiana administration ensuring smooth and hassle-free wheat procurement season: Sakshi Sawhney BJP will end reservation if assumes power once again: Partap Singh Bajwa Ludhiana extends red carpet welcome to Raja Warring iLEAD’s Managedia 2024 Witnesses 45 Colleges Participating in 40+ Events With 4000+ Footfalls Voting to Take Place in Haryana on May 25 - Chief Electoral Officer, Sh. Anurag Agarwal DC Ashika Jain Boosts the Morale of Meritorious Students of Class 10 and 10+2 of Govt Schools Yash Birla Net Worth 2024: Know the Fortune of Indian Industrialists Yash Birla 4th International Conference on Computational Methods in Science & Technology organised by CGC Landran DEO Srinagar Dr. Bilal Mohi-Ud-Din organizes ‘Jashn e Jugalbandi’ under SVEEP at historical Polo View Market DC Bandipora Shakeel-ul-Rehman Rather embarks on 02-day extensive field tour to Gurez Chief Secretary Atal Dulloo reviews IT Deptts' initiatives aimed at enhancing citizen services, govt efficiency

 

Aam Aadmi Party thanks the court for the order to form a panel of AIIMS doctors for Arvind Kejriwal's health check-ups

Since the Modi government our democracy is under threat, the country is being pushed towards dictatorship - AAP

Neel Garg, AAP, Aam Aadmi Party, Aam Aadmi Party Punjab, AAP Punjab
Listen to this article

Web Admin

Web Admin

5 Dariya News

Chandigarh , 23 Apr 2024

The Aam Aadmi Party (AAP) Punjab thanked the court for their order to form a panel of AIIMS doctors for regular health checkup of AAP convenor and Delhi Chief Minister Arvind Kejriwal in jail and said that Arvind Kejriwal is deliberately being denied insulin as part of a conspiracy against him.

Addressing a press conference at the party headquarters in Chandigarh on Tuesday, Aam Aadmi Party Punjab leader and spokesperson Neel Garg said that we are thankful to the court that due to the court's order, Arvind Kejriwal was given insulin today.

Neel Garg said that ever since the formation of Narendra Modi led-BJP government at the centre, the country's democracy is under threat and it is being pushed towards dictatorship. He said that the BJP wants to implement a single party system in the country. 

They want that there should be no opposition party in the country. That is why they are trying to finish opposition parties illegally and unconstitutionally and opposition leaders are being put in jail.AAP convenor Arvind Kejriwal was arrested, without any evidence, just to stop him from campaigning in the Lok Sabha elections. 

He said that Kejriwal has been put in jail only because he created a new way of thinking in the politics of India. He used to talk about education and health. He used to talk about giving employment to the youth. He used to talk about giving free electricity and water to the people.

They have deliberately put Manish Sisodia and Satyendra Jain in jail. Whereas Satyendra Jain brought the health revolution in Delhi and Manish Sisodia made the government schools of Delhi world class. The work done by Manish Sisodia in the field of education is discussed even in America.  BJP could not tolerate this, Sisodia is in jail for one and a half years now without any fault.

He said that in the case of AAP's Rajya Sabha MP Sanjay Singh, the Supreme Court itself said that the ED has no evidence against him, so he is acquitted. Sanjay Singh was arrested only because he used to speak against Prime Minister Narendra Modi and Adani in Parliament.

He alleged that the investigating agencies are working at the behest of the PMO. On the behest of the BJP, the ED released a fake diet chart of Arvind Kejriwal. While everyone knows that Arvind Kejriwal has been a diabetic patient for a long time.

Therefore, he needs insulin, yet he was denied insulin as part of a conspiracy against him. Therefore, his sugar level was very high for the last 10 days and all this was being done at the behest of the BJP and the PMO.

He accused Prime Minister Narendra Modi that he himself is keeping an eye on the activities of Arvind Kejriwal in jail through CCTV link. This is extremely unfair and illegal. He warned the BJP and said that if tomorrow something untoward happens to Arvind Kejriwal in jail, then Prime Minister Narendra Modi will be directly responsible for it.

आम आदमी पार्टी ने अरविंद केजरीवाल के स्वास्थ्य जांच के लिए एम्स के डॉक्टरों का पैनल बनाने के आदेश के लिए कोर्ट का किया धन्यवाद 

मोदी जी को महंगाई, बेरोजगारी, महिलाओं की सुरक्षा की चिंता करनी चाहिए, लेकिन उनको केजरीवाल का मनोबल तोड़ने की चिंता है- नील गर्ग 

चंडीगढ़

आम आदमी पार्टी(आप) पंजाब ने आप संयोजक और दिल्ली के मुख्यमंत्री अरविंद केजरीवाल की जेल में नियमित स्वास्थ्य जांच के लिए एम्स के डॉक्टरों की पैनल बनाने के आदेश के लिए कोर्ट का धन्यवाद किया और कहा कि अरविंद केजरीवाल को एक साज़िश के तहत जानबूझकर इन्सूलिन नहीं दिया जा रहा था।

मंगलवार को पार्टी मुख्यालय चंडीगढ़ में एक संवाददाता सम्मेलन को संबोधित करते हुए आम आदमी पार्टी पंजाब के वरिष्ठ नेता और प्रवक्ता नील गर्ग ने कहा कि हम कोर्ट के शुक्रगुजार हैं कि कोर्ट के आदेश के कारण आज अरविंद केजरीवाल को इंसुलिन दी गई। नील गर्ग ने कहा कि जब से केंद्र में नरेंद्र मोदी के नेतृत्व वाली भाजपा सरकार बनी है तब से लगातार देश को लोकतंत्र से तानाशाही की तरफ धकेला जा रहा है। 

उन्होंने कहा कि कि भाजपा देश में सिंगल पार्टी सिस्टम लागू करना चाहती है। वह चाहती है कि देश में कोई विपक्षी पार्टी हो ही नहीं। इसीलिए विरोधी पार्टियां और नेताओं को जेल में डालकर उन्हें खत्म करने की कोशिश की जा रही है। आप संयोजक अरविंद केजरीवाल को बिना किसी सबूत के आधार पर गिरफ्तार कर लिया गया ताकि वह लोकसभा चुनावों में प्रचार नहीं कर सकें। 

उन्होंने कहा कि केजरीवाल को सिर्फ इसलिए जेल में डाला गया है क्योंकि उन्होंने हिंदुस्तान की राजनीति में एक नई सोच पैदा की, जिसकी सोच में आमलोग हैं। वह शिक्षा और स्वास्थ्य की बात करते थे। वह नौजवानों को रोजगार देने की बात करते थे। वह लोगों को मुफ्त बिजली और पानी देने की बात करते थे।

इन्होंने मनीष सिसोदिया और सत्येन्द्र जैन को जानबूझकर जेल में डाला हुआ है। जबकि सत्येन्द्र जैन दिल्ली में सेहत क्रांति लेकर आए और मनीष सिसोदिया ने दिल्ली के सरकारी स्कूलों को वर्ल्ड क्लास बना दिया। मनीष सिसोदिया के शिक्षा के क्षेत्र में किए गए कार्यों की चर्चा अमेरिका तक होती है। भाजपा से ये बर्दाश्त नहीं हुआ इसलिए उन्हें बिना किसी कसूर से के डेढ़ साल से जेल में डाला हुआ है।

उन्होंने कहा कि आप के राज्यसभा सांसद संजय सिंह के मामले में सुप्रीम कोर्ट ने खुद कहा कि ईडी के पास उनके खिलाफ कोई सबूत नहीं है इसलिए इन्हें बरी किया जाता है। संजय सिंह को सिर्फ इसलिए गिरफ्तार किया गया था क्योंकि वह संसद में प्रधानमंत्री नरेंद्र मोदी और अडानी के खिलाफ बोलते थे।उन्होंने आरोप लगाया कि जांच एजेंसियां पीएमओ के इशारे पर काम कर रही है। भाजपा के इशारे पर ईडी ने अरविंद केजरीवाल की फर्जी डाइट चार्ट जारी किया।

जबकि सबको पता है कि अरविंद केजरीवाल काफी लम्बे समय से डायबिटीज के मरीज हैं। इसलिए उन्हें इंसुलिन की जरूरत है, फिर भी उन्हें साजिश के तहत इन्सुलिन नहीं दिया जा रहा था। इसलिए पिछले 10 दिनों से उनका शुगर लेवल बहुत ज्यादा हाई चल रहा था और यह सब काम बीजेपी और पीएमओ के इशारे पर हो रहा था।

उन्होंने प्रधानमंत्री नरेंद्र मोदी पर आरोप लगाया कि वह खुद सीसीटीवी लिंक के माध्यम से जेल में अरविंद केजरीवाल की गतिविधियों की पड़ताल कर रहे हैं। यह बेहद अनुचित और गैर कानूनी है। उन्होंने भाजपा को चेतावनी दी और कहा कि अगर कल को जेल में अरविंद केजरीवाल के साथ कोई अनहोनी होती है तो सीधे तौर पर इसके जिम्मेदार प्रधानमंत्री नरेंद्र मोदी होंगे।

ਆਮ ਆਦਮੀ ਪਾਰਟੀ ਨੇ ਅਰਵਿੰਦ ਕੇਜਰੀਵਾਲ ਦੀ ਸਿਹਤ ਦੀ ਜਾਂਚ ਲਈ ਏਮਜ਼ ਦੇ ਡਾਕਟਰਾਂ ਦਾ ਪੈਨਲ ਬਣਾਉਣ ਦੇ ਆਦੇਸ਼ ਲਈ ਅਦਾਲਤ ਦਾ ਕੀਤਾ ਧੰਨਵਾਦ 

ਮੋਦੀ ਜੀ ਨੂੰ ਮਹਿੰਗਾਈ, ਬੇਰੁਜ਼ਗਾਰੀ, ਔਰਤਾਂ ਦੀ ਸੁਰੱਖਿਆ ਦੀ ਚਿੰਤਾ ਕਰਨੀ ਚਾਹੀਦੀ ਹੈ, ਪਰੰਤੂ ਉਨ੍ਹਾਂ ਨੂੰ ਕੇਜਰੀਵਾਲ ਦਾ ਮਨੋਬਲ ਤੋੜਨ ਦੀ ਚਿੰਤਾ ਹੈ - ਨੀਲ ਗਰਗ

ਚੰਡੀਗੜ੍ਹ

ਆਮ ਆਦਮੀ ਪਾਰਟੀ (ਆਪ) ਪੰਜਾਬ ਨੇ 'ਆਪ' ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਜੇਲ੍ਹ ਵਿੱਚ ਨਿਯਮਤ ਸਿਹਤ ਜਾਂਚ ਲਈ ਏਮਜ਼ ਦੇ ਡਾਕਟਰਾਂ ਦਾ ਪੈਨਲ ਬਣਾਉਣ ਦੇ ਹੁਕਮਾਂ ਲਈ ਅਦਾਲਤ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੂੰ ਸਾਜ਼ਿਸ਼ ਤਹਿਤ ਜਾਣਬੁੱਝ ਕੇ ਇੰਸੁਲਿਨ ਨਹੀਂ ਦਿੱਤੀ ਜਾ ਰਹੀ ਸੀ। 

ਮੰਗਲਵਾਰ ਨੂੰ ਪਾਰਟੀ ਹੈੱਡਕੁਆਟਰ ਚੰਡੀਗੜ੍ਹ ਵਿਖੇ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਪੰਜਾਬ ਦੇ ਸੀਨੀਅਰ ਆਗੂ ਅਤੇ ਬੁਲਾਰੇ ਨੀਲ ਗਰਗ ਨੇ ਕਿਹਾ ਕਿ ਅਸੀਂ ਅਦਾਲਤ ਦੇ ਸ਼ੁਕਰਗੁਜ਼ਾਰ ਹਾਂ ਕਿ ਅਦਾਲਤ ਦੇ ਹੁਕਮਾਂ ਸਦਕਾ ਅੱਜ ਅਰਵਿੰਦ ਕੇਜਰੀਵਾਲ ਨੂੰ ਇੰਸੁਲਿਨ ਦਿੱਤਾ ਗਿਆ। ਨੀਲ ਗਰਗ ਨੇ ਕਿਹਾ ਕਿ ਜਦੋਂ ਤੋਂ ਕੇਂਦਰ ਵਿੱਚ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਦੀ ਸਰਕਾਰ ਬਣੀ ਹੈ, ਦੇਸ਼ ਨੂੰ ਲਗਾਤਾਰ ਲੋਕਤੰਤਰ ਤੋਂ ਤਾਨਾਸ਼ਾਹੀ ਵੱਲ ਧੱਕਿਆ ਜਾ ਰਿਹਾ ਹੈ। 

ਉਨ੍ਹਾਂ ਕਿਹਾ ਕਿ ਭਾਜਪਾ ਦੇਸ਼ ਵਿਚ ਇਕੱਲੀ ਪਾਰਟੀ ਪ੍ਰਣਾਲੀ ਲਾਗੂ ਕਰਨਾ ਚਾਹੁੰਦੀ ਹੈ। ਉਹ ਚਾਹੁੰਦੀ ਹੈ ਕਿ ਦੇਸ਼ ਵਿੱਚ ਕੋਈ ਵਿਰੋਧੀ ਪਾਰਟੀ ਨਾ ਹੋਵੇ। ਇਸੇ ਲਈ ਵਿਰੋਧੀ ਪਾਰਟੀਆਂ ਅਤੇ ਆਗੂਆਂ ਨੂੰ ਜੇਲ੍ਹਾਂ ਵਿੱਚ ਡੱਕ ਕੇ ਖ਼ਤਮ ਕਰਨ ਦੇ ਯਤਨ ਕੀਤੇ ਜਾ ਰਹੇ ਹਨ। 'ਆਪ' ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਬਿਨਾਂ ਕਿਸੇ ਸਬੂਤ ਦੇ ਗ੍ਰਿਫ਼ਤਾਰ ਕਰ ਲਿਆ ਗਿਆ ਤਾਂ ਜੋ ਉਹ ਲੋਕ ਸਭਾ ਚੋਣਾਂ 'ਚ ਪ੍ਰਚਾਰ ਨਾ ਕਰ ਸਕਣ।  

ਉਨ੍ਹਾਂ ਕਿਹਾ ਕਿ ਕੇਜਰੀਵਾਲ ਨੂੰ ਸਿਰਫ਼਼ ਇਸ ਲਈ ਜੇਲ੍ਹ ਵਿੱਚ ਡੱਕਿਆ ਗਿਆ ਹੈ, ਕਿਉਂਕਿ ਉਨ੍ਹਾਂ ਨੇ ਭਾਰਤ ਦੀ ਰਾਜਨੀਤੀ ਵਿੱਚ ਨਵੀਂ ਸੋਚ ਪੈਦਾ ਕੀਤੀ ਹੈ। ਉਹ ਸਿੱਖਿਆ ਅਤੇ ਸਿਹਤ ਦੀ ਗੱਲ ਕਰਦੇ ਸੀ। ਉਹ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਗੱਲ ਕਰਦੇ ਸੀ। ਉਹ ਲੋਕਾਂ ਨੂੰ ਮੁਫ਼ਤ ਬਿਜਲੀ ਅਤੇ ਪਾਣੀ ਦੇਣ ਦੀ ਗੱਲ ਕਰਦੇ ਸੀ। ਉਨ੍ਹਾਂ ਨੇ ਜਾਣਬੁੱਝ ਕੇ ਮਨੀਸ਼ ਸਿਸੋਦੀਆ ਅਤੇ ਸਤੇਂਦਰ ਜੈਨ ਨੂੰ ਜੇਲ੍ਹ ਵਿੱਚ ਡੱਕਿਆ ਹੈ। 

ਜਦੋਂ ਕਿ ਸਤੇਂਦਰ ਜੈਨ ਨੇ ਦਿੱਲੀ ਵਿੱਚ ਸਿਹਤ ਕ੍ਰਾਂਤੀ ਲਿਆਂਦੀ ਅਤੇ ਮਨੀਸ਼ ਸਿਸੋਦੀਆ ਨੇ ਦਿੱਲੀ ਦੇ ਸਰਕਾਰੀ ਸਕੂਲਾਂ ਨੂੰ ਵਿਸ਼ਵ ਪੱਧਰੀ ਬਣਾਇਆ। ਸਿੱਖਿਆ ਦੇ ਖੇਤਰ ਵਿੱਚ ਮਨੀਸ਼ ਸਿਸੋਦੀਆ ਦੇ ਕੰਮ ਦੀ ਅਮਰੀਕਾ ਵਿੱਚ ਵੀ ਚਰਚਾ ਹੈ। ਭਾਜਪਾ ਤੋਂ ਇਹ ਬਰਦਾਸ਼ਤ ਨਹੀਂ ਹੋਇਆ, ਇਸ ਲਈ ਉਨ੍ਹਾਂ ਨੂੰ ਬਿਨਾਂ ਕਿਸੇ ਕਸੂਰ ਦੇ ਪਿਛਲੇ ਡੇਢ ਸਾਲ ਤੋਂ ਜੇਲ੍ਹ ਵਿੱਚ ਰੱਖਿਆ ਹੋਇਆ ਹੈ।

ਉਨ੍ਹਾਂ ਕਿਹਾ ਕਿ 'ਆਪ' ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਦੇ ਮਾਮਲੇ 'ਚ ਸੁਪਰੀਮ ਕੋਰਟ ਨੇ ਖ਼ੁਦ ਕਿਹਾ ਹੈ ਕਿ ਈਡੀ ਕੋਲ ਉਨ੍ਹਾਂ ਵਿਰੁੱਧ ਕੋਈ ਸਬੂਤ ਨਹੀਂ ਹੈ, ਇਸ ਲਈ ਉਨ੍ਹਾਂ ਨੂੰ ਬਰੀ ਕੀਤਾ ਜਾਂਦਾ ਹੈ। ਸੰਜੇ ਸਿੰਘ ਨੂੰ ਸਿਰਫ ਇਸ ਲਈ ਗ੍ਰਿਫ਼ਤਾਰ ਕੀਤਾ ਗਿਆ ਸੀ, ਕਿਉਂਕਿ ਉਨ੍ਹਾਂ ਨੇ ਸੰਸਦ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਡਾਨੀ ਦੇ ਖ਼ਿਲਾਫ਼ ਬੋਲਿਆ ਸੀ। ਉਨ੍ਹਾਂ ਦੋਸ਼ ਲਾਇਆ ਕਿ ਜਾਂਚ ਏਜੰਸੀਆਂ ਪੀਐਮਓ ਦੇ ਇਸ਼ਾਰੇ ’ਤੇ ਕੰਮ ਕਰ ਰਹੀਆਂ ਹਨ। ਭਾਜਪਾ ਦੇ ਇਸ਼ਾਰੇ 'ਤੇ ਈਡੀ ਨੇ ਅਰਵਿੰਦ ਕੇਜਰੀਵਾਲ ਦਾ ਜਾਅਲੀ ਡਾਈਟ ਚਾਰਟ ਜਾਰੀ ਕੀਤਾ।

ਜਦਕਿ ਸਭ ਨੂੰ ਪਤਾ ਹੈ ਕਿ ਅਰਵਿੰਦ ਕੇਜਰੀਵਾਲ ਲੰਬੇ ਸਮੇਂ ਤੋਂ ਸ਼ੂਗਰ ਦੇ ਮਰੀਜ਼ ਹਨ। ਇਸੇ ਲਈ ਉਨ੍ਹਾਂ ਨੂੰ ਇੰਸੁਲਿਨ ਦੀ ਲੋੜ ਹੈ, ਫਿਰ ਵੀ ਉਨ੍ਹਾਂ ਨੂੰ ਇਕ ਸਾਜ਼ਿਸ਼ ਦੇ ਤਹਿਤ ਇੰਸੁਲਿਨ ਨਹੀਂ ਦਿੱਤੀ ਜਾ ਰਹੀ ਸੀ।  ਇਸ ਲਈ ਉਨ੍ਹਾਂ ਦਾ ਸ਼ੂਗਰ ਲੈਵਲ ਪਿਛਲੇ 10 ਦਿਨਾਂ ਤੋਂ ਬਹੁਤ ਜ਼ਿਆਦਾ ਸੀ ਅਤੇ ਇਹ ਸਾਰਾ ਕੰਮ ਭਾਜਪਾ ਅਤੇ ਪ੍ਰਧਾਨ ਮੰਤਰੀ ਦਫ਼ਤਰ ਦੇ ਇਸ਼ਾਰੇ 'ਤੇ ਕੀਤਾ ਜਾ ਰਿਹਾ ਸੀ।

ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਦੋਸ਼ ਲਾਇਆ ਕਿ ਉਹ ਖੁਦ ਸੀਸੀਟੀਵੀ ਲਿੰਕ ਰਾਹੀਂ ਜੇਲ੍ਹ ਵਿੱਚ ਅਰਵਿੰਦ ਕੇਜਰੀਵਾਲ ਦੀਆਂ ਗਤੀਵਿਧੀਆਂ ਦੀ ਜਾਂਚ ਕਰ ਰਹੇ ਹਨ। ਇਹ ਬੇਹੱਦ ਗਲਤ ਅਤੇ ਗੈਰ-ਕਾਨੂੰਨੀ ਹੈ। ਉਨ੍ਹਾਂ ਭਾਜਪਾ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਭਲਕੇ ਅਰਵਿੰਦ ਕੇਜਰੀਵਾਲ ਨਾਲ ਜੇਲ੍ਹ ਵਿੱਚ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਇਸ ਦੇ ਸਿੱਧੇ ਤੌਰ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜ਼ਿੰਮੇਵਾਰ ਹੋਣਗੇ।

 

Tags: Neel Garg , AAP , Aam Aadmi Party , Aam Aadmi Party Punjab , AAP Punjab

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD