Monday, 20 May 2024

 

 

LATEST NEWS Reject Delhi based parties who were bent on dividing people- Sukhbir Singh Badal tells Punjabis Just 40 days from now, poor to get double free ration; Rs 8500 every month : Amarinder Singh Raja Warring Amarinder Singh Raja Warring Exposes CM Mann’s False Promise On NOC For Property Registration Congress Leader Gurinder Singh Dhillon Advocates Legal Guarantee of MSP for Farmers Election rallies in Favor of Gurjit Singh Aujla in Southern Assembly constituency Gurjeet Singh Aujla met people in Rajasansi and Attari assembly constituencies Gurjeet Singh Aujla praised the migrants We will fight to protect the rights of Punjab in Parliament: Meet Hayer Bhagwant Mann campaigned for Faridkot's AAP candidate Karamjit Anmol in Jaito and Moga Aam Aadmi Party's family continuously growing in Punjab, many big leaders joined AAP Pak occupied Kashmir is ours: Devender Singh Rana Rajpura has all the features of becoming the main industrial center of Punjab: Preneet Kaur Will bring a big project of the cotton industry in Sri Anandpur Sahib : Dr. Subhash Sharma Vijay Inder Singla Vows to Accelerate Punjab’s Industrial Development and Elevate it to the Top 2024 Lok Sabha Election is Historic : Pawan Khera Amritpal cannot be classified as a Bandi Singh : Sukhbir Singh Badal SAD asks EC to take action against Hansraj Hans for threatening farmers Bhagwant Mann campaigned for Kurukshetra's AAP candidate Sushil Gupta Committed to Delivering World-Class Healthcare in Punjab : Vijay Inder Singla Election is a democracy and here there should be a fight not of weapons but of ideas : Gurjeet Singh Aujla 'Lotus' will bloom with a resounding majority on all four seats of Devbhoomi Himachal Pradesh : Jagat Prakash Nadda

 

Create diverse job opportunities in various departments to empower youth in Punjab: Kultar Singh Sandhwan

PVS Speaker holds discussions with experts and officials to promote animal husbandry, fish husbandry, horse husbandry, dog husbandry, and dairy-related occupations

Kultar Singh Sandhwan
Listen to this article

Web Admin

Web Admin

5 Dariya News

Chandigarh , 08 Feb 2024

Punjab Vidhan Sabha Speaker Kultar Singh Sandhwan on Thursday said that the need of the hour is to encourage the interested youth and farmers of Punjab for pursuing occupations related to animal husbandry, fish husbandry, horse husbandry, dog husbandry, and dairy farming towards various employment opportunities.The Speaker emphasized that by embracing these occupations, they can attain the ability to lead fulfilling lives.

During a meeting with experts, officials of the animal husbandry department, and the Vice Chancellor of Guru Angad Dev Veterinary and Animal Sciences University here today, Speaker S. Sandhwan said that the MLAs have brought to his attention the necessity of encouraging needy youth and farmers to pursue auxiliary occupations in agriculture. He stressed the importance of giving special attention to this sector.

Speaker Sandhwan said that the concerned parties should come forward to create employment in animal husbandry, fish husbandry, horse husbandry, dog husbandry and dairy related occupations. He said that Veterinary University and Department of Animal Husbandry should send their teams to animal fairs which are already organized in different countries so that more information can be obtained in this regard.

S. Sandhwan also asked the Department of Animal Husbandry and the University of Veterinary and Animal Sciences to come up with a joint proposal to create a plan to promote diverse employment occupations and to arrange necessary funds in this regard. He said that if an officer is found to be negligent in the process of making a joint proposal, departmental action can be taken against them.

On this occasion, MLAs Rana Gurjit Singh and Fauja Singh Sarari, Amit Ratan, Kashmir Singh Sohal, Madan Lal Baga, Kuljit Singh Randhawa, Gurpreet Bassi Gogi, Additional Chief Secretary Animal Husbandry, Fisheries and Dairy Development Vikas Pratap, Vice Chancellor Guru Angad Dev Veterinary and Animal Sciences University Ludhiana Inderjit Singh and Director Fisheries Jasveer Singh, Director Dairy Development Kuldeep Singh, Director Animal Husbandry Fisheries and Dairy Development Gursharanjit Singh Bedi were present.

ਲੋੜਵੰਦਾਂ ਲਈ ਵੱਖ-ਵੱਖ ਰੋਜ਼ਗਾਰ ਕਿੱਤਿਆਂ ਨੂੰ ਉਤਸ਼ਾਹਿਤ ਕਰਨਾ ਸਮੇਂ ਦੀ ਵੱਡੀ ਲੋੜ : ਕੁਲਤਾਰ ਸਿੰਘ ਸੰਧਵਾਂ

ਸਪੀਕਰ ਵੱਲੋਂ ਪਸ਼ੂ ਪਾਲਣ, ਮੱਛੀ ਪਾਲਣ, ਘੋੜੇ ਪਾਲਣ, ਕੁੱਤੇ ਪਾਲਣ ਅਤੇ ਡੇਅਰੀ ਸਬੰਧੀ ਕਿੱਤਿਆਂ ਨੂੰ ਉਤਸ਼ਾਹਿਤ ਕਰਨ ਹਿੱਤ ਮਾਹਿਰਾਂ ਤੇ ਅਧਿਕਾਰੀਆਂ ਨਾਲ ਵਿਚਾਰ ਚਰਚਾ

ਚੰਡੀਗੜ੍ਹ

ਪੰਜਾਬ ਵਿਧਾਨ ਸਭਾ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਹੈ ਕਿ ਪੰਜਾਬ ਦੇ ਪਸ਼ੂ ਪਾਲਣ, ਮੱਛੀ ਪਾਲਣ, ਘੋੜੇ ਪਾਲਣ, ਕੁੱਤੇ ਪਾਲਣ ਅਤੇ ਡੇਅਰੀ ਸਬੰਧੀ ਕਿੱਤੇ ਅਪਣਾਉਣ ਦੇ ਚਾਹਵਾਨ ਨੌਜਵਾਨਾਂ/ਕਿਸਾਨਾਂ ਨੂੰ ਵੱਖ-ਵੱਖ ਰੋਜ਼ਗਾਰ ਕਿੱਤਿਆਂ ਪ੍ਰਤੀ ਉਤਸ਼ਾਹਿਤ ਕਰਨਾ ਸਮੇਂ ਦੀ ਵੱਡੀ ਲੋੜ ਹੈ, ਕਿਉਂਕਿ ਉਹ ਵੱਖ-ਵੱਖ ਕਿੱਤੇ ਅਪਣਾ ਕੇ ਆਪਣਾ ਚੰਗਾ ਜੀਵਨ ਨਿਰਬਾਹ ਕਰਨ ਦੇ ਯੋਗ ਬਣ ਸਕਦੇ ਹਨ।

ਅੱਜ ਇੱਥੇ ਪੰਜਾਬ ਵਿਧਾਨ ਸਭਾ ਸਕੱਤਰੇਤ ਵਿਖੇ ਵੱਖ-ਵੱਖ ਕਿੱਤਿਆਂ ਦੇ ਮਾਹਿਰਾਂ, ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਅਤੇ ਗੁਰੂ ਅੰਗਦ ਦੇਵ ਵੈਟਨਰੀ ਐਂਡ ਐਨੀਮਲ ਸਾਇੰਸਿਜ਼ ਯੂਨੀਵਰਸਿਟੀ ਦੇ ਉਪ ਕੁਲਪਤੀ ਨਾਲ ਕੀਤੀ ਮੀਟਿਗ ਦੌਰਾਨ ਸਪੀਕਰ ਸ. ਸੰਧਵਾਂ ਨੇ ਕਿਹਾ ਕਿ ਸੂਬੇ ਦੇ ਵਿਧਾਇਕਾਂ ਵੱਲੋਂ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਕਿ ਸੂਬੇ ਦੇ ਲੋੜਵੰਦ ਨੌਜਵਾਨਾਂ ਅਤੇ ਕਿਸਾਨਾਂ ਨੂੰ ਖੇਤੀਬਾੜੀ ਦੇ ਸਹਾਇਕ ਕਿੱਤਿਆਂ ਲਈ ਉਤਸ਼ਾਹਿਤ ਕਰਨਾ ਜ਼ਰੂਰੀ ਹੈ ਅਤੇ ਇਸ ਖੇਤਰ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਣਾ ਚਾਹੀਦਾ ਹੈ।

ਸਪੀਕਰ ਸੰਧਵਾਂ ਨੇ ਕਿਹਾ ਕਿ ਪਸ਼ੂ ਪਾਲਣ, ਮੱਛੀ ਪਾਲਣ, ਘੋੜੇ ਪਾਲਣ, ਕੁੱਤੇ ਪਾਲਣ ਅਤੇ ਡੇਅਰੀ ਸਬੰਧੀ ਕਿੱਤਿਆਂ ਨੂੰ ਰੋਜ਼ਗਾਰ ਬਣਾਉਣ ਲਈ ਸਬੰਧਤ ਧਿਰਾਂ ਨੂੰ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵੱਖ-ਵੱਖ ਦੇਸ਼ਾਂ ਵਿੱਚ ਪਹਿਲਾਂ ਹੀ ਆਯੋਜਿਤ ਹੁੰਦੇ ਪਸ਼ੂ ਮੇਲਿਆਂ ਵਿੱਚ ਵੈਟਨਰੀ ਯੂਨੀਵਰਸਿਟੀ ਅਤ ਪਸ਼ੂ ਪਾਲਣ ਵਿਭਾਗ ਨੂੰ ਆਪਣੀਆਂ ਟੀਮਾਂ ਭੇਜਣੀਆਂ ਚਾਹੀਦੀਆਂ ਹਨ ਤਾਂ ਜੋ ਇਸ ਸਬੰਧੀ ਹੋਰ ਵਧਰੇ ਜਾਣਕਾਰੀ ਹਾਸਲ ਹੋ ਸਕੇ।

ਸ. ਸੰਧਵਾਂ ਨੇ ਪਸ਼ੂ ਪਾਲਣ ਵਿਭਾਗ ਅਤੇ ਵੈਟਨਰੀ ਐਂਡ ਐਨੀਮਲ ਸਾਇੰਸਿਜ਼ ਯੂਨੀਵਰਸਿਟੀ ਨੂੰ ਸਾਂਝੀ ਤਜਵੀਜ਼ ਬਣਾਉਣ ਲਈ ਵੀ ਕਿਹਾ ਤਾਂ ਜੋ ਵਿਭਿੰਨ ਰੋਜ਼ਗਾਰ ਕਿੱਤਿਆਂ ਨੂੰ ਉਤਸ਼ਾਹਿਤ ਕਰਨ ਲਈ ਇੱਕ ਯੋਜਨਾ ਬਣਾਈ ਜਾ ਸਕੇ ਅਤੇ ਇਸ ਸਬੰਧੀ ਲੋੜੀਂਦੇ ਫੰਡਾਂ ਦੇ ਪ੍ਰਬੰਧ ਕੀਤੇ ਜਾ ਸਕਣ। ਉਨ੍ਹਾਂ ਕਿਹਾ ਕਿ ਜੇਕਰ ਸਾਂਝੀ ਤਜਵੀਜ਼ ਬਣਾਉਣ ਦੇ ਕਾਰਜ ‘ਚ ਕੋਈ ਅਧਿਕਾਰੀ ਅਣਗਹਿਲੀ ਕਰਦਾ ਪਾਇਆ ਗਿਆ ਤਾਂ ਉਸ ਵਿਰੁੱਧ ਵਿਭਾਗੀ ਕਾਰਵਾਈ ਕੀਤੀ ਜਾ ਸਕਦੀ ਹੈ।

ਇਸ ਮੌਕੇ ਸਾਬਕਾ ਮੰਤਰੀ ਤੇ ਮੌਜੂਦਾ ਰਾਣਾ ਗੁਰਜੀਤ ਸਿੰਘ ਅਤੇ ਫੌਜਾ ਸਿੰਘ ਸਰਾਰੀ,  ਵਿਧਾਇਕ ਅਮਿਤ ਰਤਨ, ਕਸ਼ਮੀਰ ਸਿੰਘ ਸੋਹਲ, ਮਦਨ ਲਾਲ ਬੱਗਾ, ਕੁਲਜੀਤ ਸਿੰਘ ਰੰਧਾਵਾ, ਗੁਰਪ੍ਰੀਤ ਬੱਸੀ ਗੋਗੀ, ਵਧੀਕ ਮੁੱਖ ਸਕੱਤਰ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਕਾਸ ਪ੍ਰਤਾਪ, ਉਪ ਕੁਲਪਤੀ ਗੁਰੂ ਅੰਗਦ ਦੇਵ ਵੈਟਨਰੀ ਐਂਡ ਐਨੀਮਲ ਸਾਇੰਸਿਜ਼ ਯੂਨੀਵਰਸਿਟੀ ਲੁਧਿਆਣਾ ਇੰਦਰਜੀਤ ਸਿੰਘ ਅਤੇ ਡਾਇਰੈਕਟਰ ਮੱਛੀ ਪਾਲਣ ਜਸਵੀਰ ਸਿੰਘ, ਡਾਇਰੈਕਟਰ ਡੇਅਰੀ ਵਿਕਾਸ ਕੁਲਦੀਪ ਸਿੰਘ, ਡਾਇਰੈਕਟਰ ਪਸ਼ੂ ਪਾਲਣ ਮੱਛੀ ਪਾਲਣਾ ਅਤੇ ਡੇਅਰੀ ਵਿਕਾਸ ਗੁਰਸ਼ਰਨਜੀਤ ਸਿੰਘ ਬੇਦੀ ਹਾਜ਼ਰ ਸਨ।

ज़रूरतमंदों के लिए विभिन्न रोज़गार पेशों को उत्साहित करना समय की बड़ी ज़रूरत : स्पीकर संधवां

स्पीकर द्वारा पशु पालन, मछली पालन, घोड़ा पालन, कुत्ता पालन और डेयरी सम्बन्धी पेशों को उत्साहित करने हेतु माहिरों और अधिकारियों के साथ विचार-विमर्श

चंडीगढ़

पंजाब विधान सभा स्पीकर स. कुलतार सिंह संधवां ने कहा है कि पंजाब के पशु पालन, मछली पालन, घोड़ा पालन, कुत्ता पालन और डेयरी सम्बन्धी पेशे अपनाने के इच्छुक नौजवानों/ किसानें को अलग-अलग रोज़गार पेशों के प्रति उत्साहित करना समय की बड़ी ज़रूरत है, क्योंकि वह अलग-अलग पेशे अपना कर अपना अच्छा जीवन निर्वाह करने के योग्य बन सकते हैं। 

आज यहाँ पंजाब विधान सभा सचिवालय में अलग-अलग पेशों के माहिरों, पशु पालन विभाग के अधिकारियों और गुरू अंगद देव वेटनरी एंड एनिमल सायंसिज़ यूनिवर्सिटी के उप कुलपति के साथ की मीटिंग के दौरान स्पीकर स. संधवां ने कहा कि राज्य के विधायकों द्वारा उनके ध्यान में लाया गया है कि राज्य के जरूरतमंद नौजवानों और किसानों को कृषि के सहायक पेशों के लिए उत्साहित करना ज़रूरी है और इस क्षेत्र की तरफ विशेष ध्यान दिया जाना चाहिए। 

स्पीकर संधवां ने कहा कि पशु पालन, मछली पालन, घोड़ा पालन, कुत्ता पालन और डेयरी सम्बन्धी पेशों को रोज़गार बनाने के लिए सम्बन्धित पक्ष को आगे आना चाहिए। उन्होंने कहा कि अलग-अलग देशों में पहले ही आयोजित होते पशु मेलों में वेटनरी यूनिवर्सिटी और पशु पालन विभाग को अपनी टीमें भेजनी चाहिएं जिससे इस सम्बन्धी और अधिक जानकारी हासिल हो सके। 

स. संधवां ने पशु पालन विभाग और वेटनरी एंड एनिमल सायंसिज़ यूनिवर्सिटी को सांझा प्रस्ताव बनाने के लिए भी कहा जिससे विभिन्न रोज़गार पेशों को उत्साहित करने के लिए एक योजना बनाई जा सके और इस सम्बन्धी ज़रुरी फंडों के प्रबंध किये जा सकें। उन्होंने कहा कि यदि सांझा प्रस्ताव बनाने के कार्य में कोई अधिकारी लापरवाही करता पाया गया तो उसके विरुद्ध विभागीय कार्यवाही की जा सकती है। 

इस मौके पर पूर्व मंत्री और मौजूदा राणा गुरजीत सिंह और फौजा सिंह सरारी, विधायक अमित रत्न, कश्मीर सिंह सोहल, मदन लाल बग्गा, कुलजीत सिंह रंधावा, गुरप्रीत बस्सी गोगी, अतिरिक्त मुख्य सचिव पशु पालन, मछली पालन और डेयरी विकास विकास प्रताप, उप कुलपति गुरू अंगद देव वेटनरी एंड एनिमल सायंसिज़ यूनिवर्सिटी, लुधियाना इन्द्रजीत सिंह और डायरैक्टर मछली पालन जसवीर सिंह, डायरैक्टर डेयरी विकास कुलदीप सिंह, डायरैक्टर पशु पालन, मछली पालन और डेयरी विकास गुरशरनजीत सिंह बेदी उपस्थित थे। 

 

Tags: Kultar Singh Sandhwan , AAP , Aam Aadmi Party , AAP Punjab , Aam Aadmi Party Punjab , Government of Punjab , Punjab Government

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD