मनोनीत राज्यपाल श्री गुलाब चंद कटारिया का पंजाब राजभवन पहुंचने पर गर्मजोशी भरा स्वागत किया गया। श्री गुलाब चंद कटारिया को राजभवन में पंजाब पुलिस की एक टुकड़ी द्वारा गार्ड ऑफ ऑनर दिया गया। इससे पहले, मनोनीत राज्यपाल और उनकी पत्नी श्रीमती अनीता कटारिया का चंडीगढ़ के शहीद भगत सिंह अंतर्राष्ट्रीय हवाई अड्डे पर पंजाब के केबिनेट मंत्री हरपाल सिंह चीमा और अमन अरोड़ा ने गुलदस्ते भेंट करके स्वागत किया।
चंडीगढ़ पहुंचने पर श्री अनुराग वर्मा मुख्य सचिव पंजाब, श्री के. शिव प्रसाद राज्यपाल के अतिरिक्त मुख्य सचिव, श्री राजीव वर्मा प्रशासक यू.टी. चंडीगढ़ के सलाहकार, श्री गौरव यादव डी.जी.पी. पंजाब सहित अन्य वरिष्ठ गणमान्य व्यक्तियों ने भी मनोनीत राज्यपाल श्री गुलाब चंद कटारी का स्वागत किया।
Governor-designate Gulab Chand Kataria given a warm welcome at Punjab Raj Bhavan
Chandigarh
The Governor-designate Shri Gulab Chand Kataria arrived at the Punjab Raj Bhawan in a ceremonial procession. On his arrival at the Punjab Raj Bhawan, Shri Gulab Chand Kataria was given guard of honour by the contingent of Punjab Police. Earlier on his arrival along with his wife Mrs. Anita Kataria, Punjab Cabinet Ministers Mr. Harpal Singh Cheema and Mr. Aman Arora welcomed the Governor-designate at Shaheed Bhagat Singh International Airport.
Mr. Anurag Verma Chief Secretary Punjab, Mr. K. Siva Prasad, Additional Chief Secretary to Governor, Mr. Rajiv Verma, Advisor to Administrator, UT Chandigarh, and Mr. Gaurav Yadhav DGP Punjab along with other senior dignitaries also welcomed the governor-designate.
ਰਾਜਪਾਲ ਗੁਲਾਬ ਚੰਦ ਕਟਾਰੀਆ ਦਾ ਪੰਜਾਬ ਰਾਜ ਭਵਨ ਵਿਖੇ ਨਿੱਘਾ ਸਵਾਗਤ ਕੀਤਾ ਗਿਆ
ਚੰਡੀਗੜ
ਪੰਜਾਬ ਰਾਜ ਭਵਨ ਵਿਖੇ ਪਹੁੰਚਣ 'ਤੇ ਮਨੋਨੀਤ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਦਾ ਬੜੀ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਰਾਜ ਭਵਨ ਵਿਖੇ ਸ੍ਰੀ ਗੁਲਾਬ ਚੰਦ ਕਟਾਰੀਆ ਨੂੰ ਪੰਜਾਬ ਪੁਲਿਸ ਦੀ ਟੁਕੜੀ ਵੱਲੋਂ ਗਾਰਡ ਆਫ਼ ਆਨਰ ਦਿੱਤਾ ਗਿਆ। ਇਸ ਤੋਂ ਪਹਿਲਾਂ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ, ਚੰਡੀਗੜ੍ਹ ‘ਤੇ ਮਨੋਨੀਤ ਰਾਜਪਾਲ ਅਤੇ ਉਨ੍ਹਾਂ ਦੀ ਪਤਨੀ ਸ੍ਰੀਮਤੀ ਅਨੀਤਾ ਕਟਾਰੀਆ ਦਾ ਪੰਜਾਬ ਦੇ ਕੈਬਨਿਟ ਮੰਤਰੀਆਂ ਹਰਪਾਲ ਸਿੰਘ ਚੀਮਾ ਅਤੇ ਅਮਨ ਅਰੋੜਾ ਨੇ ਗੁਲਦਸਤਾ ਭੇਂਟ ਕਰਕੇ ਸਵਾਗਤ ਕੀਤਾ।
ਚੰਡੀਗੜ੍ਹ ਪਹੁੰਚਣ ‘ਤੇ ਸ੍ਰੀ ਅਨੁਰਾਗ ਵਰਮਾ ਮੁੱਖ ਸਕੱਤਰ ਪੰਜਾਬ, ਸ੍ਰੀ ਕੇ. ਸਿਵਾ ਪ੍ਰਸਾਦ, ਰਾਜਪਾਲ ਦੇ ਵਧੀਕ ਮੁੱਖ ਸਕੱਤਰ, ਸ੍ਰੀ ਰਾਜੀਵ ਵਰਮਾ, ਪ੍ਰਸ਼ਾਸਕ ਯੂ.ਟੀ. ਚੰਡੀਗੜ੍ਹ ਦੇ ਸਲਾਹਕਾਰ, ਸ੍ਰੀ ਗੌਰਵ ਯਾਦਵ ਡੀ.ਜੀ.ਪੀ. ਪੰਜਾਬ ਸਮੇਤ ਹੋਰ ਸੀਨੀਅਰ ਪਤਵੰਤਿਆਂ ਨੇ ਵੀ ਮਨੋਨੀਤ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆਂ ਦਾ ਸਵਾਗਤ ਕੀਤਾ।