15-Dec-2022 ਚੰਡੀਗੜ੍ਹ ਜ਼ੀ ਪੰਜਾਬੀ 'ਤੇ ਦਿਲ ਦੀਆਂ ਗੱਲਾਂ ਸੀਜ਼ਨ 2 ਵਿੱਚ ਹੈਪੀ ਰਾਏਕੋਟੀ, ਸਵੀਤਾਜ ਬਰਾੜ, ਕਪਤਾਨ ਅਤੇ ਵਿੱਕੀ ਨਾਲ ਸ਼ਾਮ 7 ਵਜੇ ਮਿਊਜ਼ਿਕਲ ਵੀਕਐਂਡ ਦੇਖੋ।