06-May-2020 ਮੋਗਾ ਕਰਫਿਊ ਪਾਲਣਾ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਸੀਨੀਅਰ ਕਪਤਾਨ ਪੁਲਿਸ ਨੇ ਨੇਚਰ ਪਾਰਕ ਮੋਗਾ ਦੀ ਕੀਤੀ ਚੈਕਿੰਗ
21-Nov-2018 ਮੋਗਾ ਚਾਲੂ ਵਿੱਤੀ ਸਾਲ ਦੌਰਾਨ 62,518 ਵਿਅਕਤੀਆਂ ਨੇ ਲਿਆ ਸਾਂਝ ਕੇਂਦਰਾਂ ਦਾ ਲਾਹਾ- ਗੁਲਨੀਤ ਸਿੰਘ ਖੁਰਾਣਾ
12-Sep-2018 ਮੋਗਾ ਨਸ਼ਿਆਂ ਦੀ ਅਲਾਮਤ ਨੂੰ ਜੜ੍ਹੋਂ ਖਤਮ ਕਰਨ ਅਤੇ ਲੋਕਾਂ ਨੂੰ ਨਸ਼ਿਆਂ ਵਿਰੁੱਧ ਜਾਗ੍ਰਿਤ ਕਰਨ ਲਈ ਵਿਲੱਖਣ ਮੁਹਿੰਮ ਦੀ ਸ਼ੁਰਆਤ-ਸੀਨੀਅਰ ਕਪਤਾਨ ਪੁਲੀਸ
30-Aug-2018 ਮੋਗਾ ਜ਼ਿਲ੍ਹੇ ਅੰਦਰ ਆਗਾਮੀ ਜ਼ਿਲ੍ਹਾ ਪ੍ਰੀਸ਼ਦ/ਪੰਚਾਇਤ ਸੰਮਤੀਆਂ ਚੋਣਾਂ ਨੂੰ ਨਿਰਪੱਖ, ਆਜ਼ਾਦਾਨਾ ਅਤੇ ਸ਼ਾਂਤਮਈ ਢੰਗ ਨਾਲ ਨੇਪਰੇ ਚਾੜ੍ਹਿਆ ਜਾਵੇਗਾ-ਡਿਪਟੀ ਕਮਿਸ਼ਨਰ
23-Aug-2018 ਮੋਗਾ ਚਾਲੂ ਵਿੱਤੀ ਸਾਲ ਦੌਰਾਨ 31 ਜੁਲਾਈ, 2018 ਤੱਕ 37,538 ਵਿਅਕਤੀਆਂ ਨੇ ਲਿਆ ਸਾਂਝ ਕੇਂਦਰਾਂ ਦਾ ਲਾਹਾ- ਗੁਰਪ੍ਰੀਤ ਸਿੰਘ ਤੂਰ
08-Aug-2018 ਮੋਗਾ ਪੰਜਾਬ ਸਰਕਾਰ ਵੱਲੋ ਨਸ਼ਿਆਂ ਦੀ ਦਲਦਲ ਵਿੱਚ ਫਸੇ ਨੌਜਵਾਨਾਂ ਦਾ ਨਸ਼ਾ ਛੁਡਾਊ ਕੇਦਰਾਂ ਵਿੱਚ ਕਰਵਾਇਆ ਜਾ ਰਿਹਾ ਇਲਾਜ-ਐਸ.ਐਸ.ਪੀ.
07-Aug-2018 ਮੋਗਾ ਰਾਜਸਥਾਨ ਦੇ ਚਿਤੋੜਗੜ੍ਹ ਤੋਂ ਭੁੱਕੀ ਚੂਰਾ ਪੋਸਤ ਲਿਆ ਕੇ ਮੋਗਾ ਅਤੇ ਜਗਰਾਓ ਏਰੀਆ 'ਚ ਸਪਲਾਈ ਕਰਨ ਵਾਲੇ ਪੰਜ ਵਿਅਕਤੀਆਂ ਵਿਰੁੱਧ ਮੁਕੱਦਮਾ ਦਰਜ-ਗੁਰਪ੍ਰੀਤ ਸਿੰਘ ਤੂਰ
30-Jul-2018 ਮੋਗਾ ਪੁਲਿਸ ਪ੍ਰਸ਼ਾਸ਼ਨ ਵੱਲੋਂ ਭਗੌੜੇ ਅਪਰਾਧੀਆਂ ਅਤੇ ਜ਼ਰਾਇਮ ਪੇਸ਼ਾ ਲੋਕਾਂ ਨੂੰ ਕਾਬੂ ਕਰਨ ਲਈ ਵਿਸ਼ੇਸ਼ ਮੁਹਿੰਮ ਜਾਰੀ- ਗੁਰਪ੍ਰੀਤ ਸਿੰਘ ਤੂਰ