20-Sep-2022 ਨੰਦਪੁਰ ਕਲੋਡ਼ ਪਿੰਡ ਨੰਦਪੁਰ ਕਲੋਡ਼ ਵਿਖੇ "70ਵਾਂ ਬਾਬਾ ਰੋਡੂ ਯਾਦਗਾਰੀ ਖੇਡ ਮੇਲੇ" ਵਿੱਚ ਐਮ. ਪੀ. ਜੱਸੜ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਤੇ ਰਿਬਨ ਕੱਟਣ ਦੀ ਰੱਸਮ ਪੂਰੀ ਕੀਤੀ