08-Apr-2024 ਚੰਡੀਗੜ੍ਹ ਮਲਵਿੰਦਰ ਕੰਗ ਨੇ ਆਪਣੇ ਸਮਰਥਕਾਂ ਸਮੇਤ ਗੁਰਦੁਆਰਾ ਸ੍ਰੀ ਸੋਹਾਣਾ ਸਾਹਿਬ ਵਿਖੇ ਮੱਥਾ ਟੇਕ ਕੇ ਚੋਣ ਮੁਹਿੰਮ ਦੀ ਕੀਤੀ ਸ਼ੁਰੂਆਤ
02-Apr-2024 ਚੰਡੀਗੜ੍ਹ 26 ਮਾਰਕੀਟ ਕਮੇਟੀਆਂ ਭੰਗ ਕਰਨ ਦੀਆਂ ਖਬਰਾਂ ਬੇਬੁਨਿਆਦ, ਆਪਣੇ ਸਿਆਸੀ ਹਿੱਤਾਂ ਲਈ ਵਿਰੋਧੀ ਆਗੂ ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਹਨ : ਹਰਚੰਦ ਸਿੰਘ ਬਰਸਟ
01-Apr-2024 ਚੰਡੀਗੜ੍ਹ ਨਰਿੰਦਰ ਮੋਦੀ ਕੇਜਰੀਵਾਲ ਦੀ ਲੋਕਪ੍ਰਿਅਤਾ ਤੋਂ ਡਰਦੇ ਹਨ, ਏਜੰਡਾ ਉਨਾਂ ਨੂੰ ਆਉਣ ਵਾਲੀਆਂ ਚੋਣਾਂ ਵਿਚ ਪ੍ਰਚਾਰ ਕਰਨ ਤੋਂ ਰੋਕਣਾ ਹੈ : ਮਲਵਿੰਦਰ ਕੰਗ
23-Mar-2024 ਚੰਡੀਗੜ੍ਹ ਆਪ ਦਾ ਸੁਨੀਲ ਜਾਖੜ 'ਤੇ ਪਲਟਵਾਰ, ਪੰਜਾਬ ਦੀ ਆਬਕਾਰੀ ਨੀਤੀ ਨੇ ਇਕ ਸਾਲ ਵਿਚ ਮਾਲੀਆ 6,100 ਕਰੋੜ ਤੋਂ ਵਧਾ ਕੇ 10,000 ਕਰੋੜ ਕੀਤਾ
23-Mar-2024 ਚੰਡੀਗੜ੍ਹ ਆਪ ਨੇ ਆਪਣੇ ਹੀ ਪਾਰਟੀ ਦਫਤਰ ਵਿਚ ਵਰਕਰਾਂ ਨੂੰ ਦਾਖਲ ਹੋਣ ਤੋਂ ਰੋਕਣ ਲਈ ਭਾਜਪਾ ਦੀ ਆਲੋਚਨਾ ਕੀਤੀ
22-Mar-2024 ਚੰਡੀਗੜ੍ਹ ਸੁਨੀਲ ਜਾਖੜ ਨੇ ਕਬੂਲ ਕੀਤੀ ਭਾਜਪਾ ਦੀ ਗੁਲਾਮੀ, ਗੁਲਾਮ ਆਪਣੇ ਮਾਲਕ ਦੀ ਬੋਲੀ ਬੋਲ ਰਿਹਾ ਹੈ : ਆਪ
13-Mar-2024 ਚੰਡੀਗੜ੍ਹ ਆਮ ਆਦਮੀ ਪਾਰਟੀ ਨੇ ਸੁਖਬੀਰ ਬਾਦਲ ਦੇ ਮਲੰਗ ਬਿਆਨ ਦੀ ਕੀਤੀ ਸਖ਼ਤ ਨਿਖੇਧੀ, ਕਿਹਾ- ਇਹ ਉਹਨਾਂ ਦੀ ਜਗੀਰੂ (ਸਮੰਤਵਾਦੀ) ਸੋਚ ਨੂੰ ਦਰਸਾਉਂਦਾ ਹੈ
04-Mar-2024 ਚੰਡੀਗੜ੍ਹ ਭਾਜਪਾ ਦਾ ਕਿਸਾਨ ਵਿਰੋਧੀ ਚਿਹਰਾ ਇਕ ਵਾਰ ਫਿਰ ਬੇਨਕਾਬ, ਕਿਸਾਨ ਦੇ ਕਾਤਲ ਦੇ ਪਿਤਾ ਅਜੈ ਮਿਸ਼ਰਾ ਨੂੰ ਇਕ ਵਾਰ ਫਿਰ ਮੋਦੀ ਨੇ ਦਿੱਤੀ ਟਿਕਟ- ਆਪ
21-Feb-2024 ਚੰਡੀਗੜ੍ਹ ਬੰਗਾਲ ਵਿੱਚ ਸਿੱਖ ਆਈਪੀਐਸ ਅਫਸਰ ਨੂੰ ਖਾਲਿਸਤਾਨੀ ਕਹੇ ਜਾਣ ਦੀ ਘਟਨਾ ਦੀ ਆਮ ਆਦਮੀ ਪਾਰਟੀ ਨੇ ਕੀਤੀ ਸਖ਼ਤ ਨਿਖੇਧੀ, ਕਿਹਾ- ਭਾਜਪਾ ਨੇ ਕੀਤਾ ਸਿੱਖ ਧਰਮ ਦਾ ਅਪਮਾਨ
05-Feb-2024 ਚੰਡੀਗੜ੍ਹ ਆਪ ਨੇ ਚੰਡੀਗੜ੍ਹ ਮੇਅਰ ਚੋਣ ਮਾਮਲੇ 'ਤੇ ਸੁਪਰੀਮ ਕੋਰਟ ਦੀ ਟਿੱਪਣੀ ਦਾ ਕੀਤਾ ਸੁਆਗਤ, ਕਿਹਾ ਇਹ ਤਾਨਾਸ਼ਾਹ ਭਾਜਪਾ ਦੇ ਮੂੰਹ 'ਤੇ ਕਰਾਰੀ ਚਪੇੜ
23-Jan-2024 ਚੰਡੀਗੜ੍ਹ ਆਪ ਨੇ ਪ੍ਰੋ. ਭੁੱਲਰ ਦੀ ਰਿਹਾਈ ਦੇ ਮੁੱਦੇ 'ਤੇ ਝੂਠ ਅਤੇ ਪੰਜਾਬੀਆਂ ਨੂੰ ਗੁੰਮਰਾਹ ਕਰਨ ਲਈ ਅਕਾਲੀ ਦਲ (ਬਾਦਲ) ਦੀ ਕੀਤੀ ਆਲੋਚਨਾ
06-Jan-2024 ਚੰਡੀਗੜ੍ਹ ਸੁਨੀਲ ਜਾਖੜ ਨੇ ਝੂਠ ਬੋਲ ਕੇ ਪੰਜਾਬ, ਪੰਜਾਬੀਅਤ ਅਤੇ ਸਾਡੇ ਇਤਿਹਾਸ ਦਾ ਨਿਰਾਦਰ ਕੀਤਾ: ਮਲਵਿੰਦਰ ਸਿੰਘ ਕੰਗ
02-Jan-2024 ਚੰਡੀਗੜ੍ਹ ਮਾਨ ਸਰਕਾਰ ਦੇ ਲਗਾਤਾਰ ਪੰਜਾਬ ਪੱਖੀ ਫੈਸਲਿਆਂ ਕਰਕੇ ਪੀਐਸਪੀਸੀਐਲ ਹੁਣ ਮੁਨਾਫਾ ਕਮਾਉਣ ਵਾਲੀ ਇਕਾਈ ਬਣ ਗਈ
29-Dec-2023 ਚੰਡੀਗੜ੍ਹ ਆਮ ਆਦਮੀ ਪਾਰਟੀ ਨੇ ਸੁਨੀਲ ਜਾਖੜ ਨੂੰ ਕੀਤਾ ਸਵਾਲ, ਪੁੱਛਿਆ- ਪੰਜਾਬ ਦੀ ਝਾਂਕੀ ਦਾ ਕਾਨਸੈਪਟ ਭਾਰਤ ਸਰਕਾਰ ਦੀ ਅਧਿਕਾਰਤ ਵੈੱਬਸਾਈਟ 'ਤੇ ਮੌਜੂਦ ਹੈ, ਦੱਸੋ ਕਿੱਥੇ ਹੈ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਦੀ ਤਸਵੀਰ?
24-Dec-2023 ਚੰਡੀਗੜ੍ਹ ਆਪ ਪੰਜਾਬ ਨੇ ਪੰਜਾਬ ਯੂਨੀਵਰਸਿਟੀ ਦੇ ਚਾਂਸਲਰ ਅਤੇ ਵਾਈਸ ਪ੍ਰੈਜ਼ੀਡੈਂਟ ਜਗਦੀਪ ਧਨਖੜ ਦੇ ਬਿਆਨ ਨੂੰ ਨਕਾਰਿਆ ਅਤੇ ਨਿੰਦਾ ਕੀਤੀ, ਕਿਹਾ- ਕਿ ਪੰਜਾਬ ਯੂਨੀਵਰਸਿਟੀ 'ਤੇ ਕਿਸੇ ਹੋਰ ਰਾਜ ਦਾ ਕੋਈ ਅਧਿਕਾਰ ਨਹੀਂ ਹੈ
18-Dec-2023 ਚੰਡੀਗੜ੍ਹ ਆਪ ਸਰਕਾਰ ਪੰਜਾਬ ਦੇ ਹਰ ਵਰਗ ਦੀ ਸਰਕਾਰ ਹੈ, ਮੁੱਖ ਮੰਤਰੀ ਮਾਨ ਸਾਰੇ ਵਰਗਾਂ ਲਈ ਤਨਦੇਹੀ ਨਾਲ ਕੰਮ ਕਰ ਰਹੇ ਹਨ: ਮਲਵਿੰਦਰ ਸਿੰਘ ਕੰਗ
14-Dec-2023 ਚੰਡੀਗੜ੍ਹ 2015 'ਚ ਜੋ ਹੋਇਆ ਉਹ ਗਲਤੀ ਨਹੀਂ ਸਗੋਂ ਗੁਨਾਹ ਸੀ, ਅਜਿਹੇ ਗੁਨਾਹਾਂ ਦੀ ਕੋਈ ਮਾਫੀ ਨਹੀਂ : ਸੁਖਬੀਰ ਬਾਦਲ ਦੀ ਮੁਆਫੀ 'ਤੇ 'ਆਪ'
09-Dec-2023 ਚੰਡੀਗੜ੍ਹ ਆਮ ਆਦਮੀ ਪਾਰਟੀ ਦੀ ਸਰਕਾਰ ਪਹਿਲੀ ਸਰਕਾਰ ਹੈ ਜੋ ਵੋਟਾਂ ਮੰਗਣ ਤੋਂ ਬਾਅਦ ਤੁਹਾਡੇ ਘਰ ਤੁਹਾਡੇ ਕੰਮ ਕਰਨ ਆਵੇਗੀ: ਕੰਗ
08-Dec-2023 ਚੰਡੀਗੜ੍ਹ 'ਆਪ' ਪੰਜਾਬ ਨੇ ਸੰਸਦ 'ਚ ਕੇਂਦਰੀ ਮੰਤਰੀ ਭੂਪੇਂਦਰ ਯਾਦਵ ਦੇ ਪੰਜਾਬ ਬਾਰੇ ਦਿੱਤੇ ਬਿਆਨ ਦੀ ਕੀਤੀ ਨਿੰਦਾ
30-Nov-2023 ਚੰਡੀਗੜ੍ਹ ਹੁਣ ਹਰ ਪੰਜਾਬੀ ਕਰ ਸਕਦਾ ਹੈ ਪੰਜਾਬ ਦੀ ਮਦਦ,ਬੱਸ ਭਾਰਤ ਵਿੱਚ ਕਿਤੇ ਵੀ ਸਾਮਾਨ ਖਰੀਦਣ ਵੇਲੇ ਕੋਡ 03 ਦੀ ਵਰਤੋਂ ਕਰਨੀ ਹੈ
10-Nov-2023 ਚੰਡੀਗੜ੍ਹ ਆਮ ਆਦਮੀ ਪਾਰਟੀ ਨੇ ਸੁਪਰੀਮ ਕੋਰਟ ਦਾ ਕੀਤਾ ਧੰਨਵਾਦ, ਕਿਹਾ- ਇਹ ਫੈਸਲਾ ਸੰਵਿਧਾਨ ਅਤੇ ਲੋਕਤੰਤਰ ਨੂੰ ਮਜ਼ਬੂਤ ਕਰੇਗਾ
07-Nov-2023 ਚੰਡੀਗੜ੍ਹ ਮਾਨ ਸਰਕਾਰ ਦੇ ਲਗਾਤਾਰ ਯਤਨਾਂ ਵਜੋਂ ਪੰਜਾਬ ਵਿੱਚ ਪਿਛਲੇ ਦੋ ਸਾਲਾਂ ਵਿੱਚ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ 70% ਕਮੀ ਆਈ ਹੈ
03-Nov-2023 ਚੰਡੀਗੜ੍ਹ ਸੁਖਬੀਰ ਬਾਦਲ ਨੇ ਕਬੂਲਿਆ ਕਿ ਬਾਲਾਸਰ ਫਾਰਮ ਤੇ ਗੁੜਗਾਉਂ ਦਾ ਪਲਾਟ ਉਹਨਾਂ ਦਾ ਹੈ: ਮਲਵਿੰਦਰ ਕੰਗ