22-May-2023 "ਲੈਂਬਰਗਿੰਨੀ" ਦੇ ਮੇਕਰਸ ਨੇ ਰਣਜੀਤ ਬਾਵਾ ਦੀ ਆਵਾਜ਼ ਵਿੱਚ ਭੰਗੜਾ ਗੀਤ "ਕਿਹੜੇ ਪਿੰਡ ਤੋਂ" ਰਿਲੀਜ਼ ਕੀਤਾ, ਗੀਤ ਵਿੱਚ ਮਹਿਰਾ ਸ਼ਰਮਾ ਨੂੰ ਫੀਚਰ ਕੀਤਾ ਗਿਆ ਹੈ।