10-Dec-2023 ਅੰਮ੍ਰਿਤਸਰ ਸਿੱਖ ਫੈਡਰੇਸ਼ਨ ਨੇ ਸੈਂਸਰ ਬੋਰਡ ਨੂੰ ਫ਼ਿਲਮ 'ਐਨੀਮਲ' ਤੋਂ ਸਿੱਖ ਧਾਰਮਿਕ ਭਾਵਨਾਵਾਂ ਨੂੰ ਪ੍ਰਭਾਵਿਤ ਕਰਨ ਵਾਲੇ ਦ੍ਰਿਸ਼ ਹਟਾਉਣ ਲਈ ਕਿਹਾ
08-Dec-2023 ਅੰਮ੍ਰਿਤਸਰ ਸਿੱਖ ਫੈਡਰੇਸ਼ਨਾਂ ਵੱਲੋਂ ‘ਬੰਦੀ ਸਿੰਘਾਂ’ ਦੀ ਰਿਹਾਈ ਲਈ ਹਰ ਸੰਭਵ ਯਤਨ ਕਰਨ ਦਾ ਭਰੋਸਾ: ਪੀਰ ਮੁਹੰਮਦ
15-Oct-2023 ਚੰਡੀਗੜ੍ਹ ਪੰਜਾਬ ਸਰਕਾਰ ਵਿਧਾਨ ਸਭਾ ਸ਼ੈਸ਼ਨ ਦੌਰਾਨ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਪੰਜਾਬ ਆਉਣ ਵਾਲੇ ਪ੍ਰਵਾਸੀਆ ਨੂੰ ਜਮੀਨ ਖਰੀਦਣ ਤੇ ਸਖਤ ਪਾਬੰਦੀ ਲਾਵੇ : ਕਰਨੈਲ ਸਿੰਘ ਪੀਰ ਮੁਹੰਮਦ
14-Oct-2023 ਚੰਡੀਗੜ੍ਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਇਜ਼ਰਾਈਲ-ਹਮਾਸ ਜੰਗ ਤੇ ਫਿਕਰਮੰਦੀ ਜਾਹਰ ਕਰਕੇ ਗੁਰੂ ਸਾਹਿਬਾਨ ਦੇ ਸਾਤੀ ਦੇ ਸੰਕਲਪ ਨੂੰ ਵਿਸਵ ਪੱਧਰ ਤੇ ਉਜਾਗਰ ਕੀਤਾ
06-Jul-2022 ਫਿਰੋਜ਼ਪੁਰ ਬੇਅਦਬੀ ਦੇ ਮਾਮਲੇ 'ਚੋਂ ਦੋਸ਼ ਮੁਕਤ ਹੋਣ ਬਾਅਦ ਸ਼੍ਰੋਮਣੀ ਅਕਾਲੀ ਦਲ ਮੁੜ ਮਜ਼ਬੂਤੀ ਵੱਲ ਵਧੇਗਾ- ਕਰਨੈਲ ਸਿੰਘ ਪੀਰ ਮੁਹੰਮਦ
20-Apr-2022 ਚੰਡੀਗੜ੍ਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿਤ ਨਗਰ ਕੀਰਤਨ 22 ਅਪ੍ਰੈਲ ਨੂੰ ਗੁਰਸਾਗਰ ਸਾਹਿਬ ਚੰਡੀਗੜ੍ਹ ਤੋ ਆਰੰਭ ਹੋਵੇਗਾ
19-Dec-2021 ਪਟਿਆਲਾ ਸਮਾਜਿਕ ਸੰਘਰਸ਼ ਪਾਰਟੀ ਵਲੋਂ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਪ੍ਰੀਨਿਰਵਾਣ ਦਿਵਸ ਨੂੰ ਸਮਰਪਿਤ ਵਿਸ਼ਾਲ ਜਨ ਚੇਤਨਾ ਰੈਲੀ ਦਾ ਆਯੋਜਨ
19-Dec-2021 ਅੰਮ੍ਰਿਤਸਰ ਬੇਅਦਬੀ ਦੀਆ ਘਟਨਾਵਾ ਗੰਦੀ ਰਾਜਨੀਤੀ ਤੋ ਪ੍ਰੇਰਿਤ ਸਾਜਿਸ਼ ਨੰਗੀ ਕਰਨੀ ਬੇਹੱਦ ਜਰੂਰੀ : ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ
19-Dec-2021 ਪਟਿਆਲਾ ਬੇਅਦਬੀ ਦੀਆ ਘਟਨਾਵਾ ਗੰਦੀ ਰਾਜਨੀਤੀ ਤੋ ਪ੍ਰੇਰਿਤ ਸਾਜਿਸ਼ ਨੰਗੀ ਕਰਨੀ ਬੇਹੱਦ ਜਰੂਰੀ : ਕਰਨੈਲ ਸਿੰਘ ਪੀਰਮੁਹੰਮਦ
24-Nov-2021 ਅਮ੍ਰਿੰਤਸਰ ਸ੍ਰੌਮਣੀ ਅਕਾਲੀ ਦਲ ਸੰਯੁਕਤ ਅਤੇ ਫੈਡਰੇਸ਼ਨ ਨੇ ਗੈਰ ਪੰਜਾਬੀ ਭਰਤੀਆ ਦਾ ਵੱਡੇ ਭ੍ਰਿਸ਼ਟਾਚਾਰ ਦੀ ਉੱਚ ਪੱਧਰ ਤੇ ਜਾਚ ਮੰਗੀ
07-Oct-2021 ਚੰਡੀਗੜ੍ਹ ਲਖੀਮਪੁਰ ਖੀਰੀ ਜਾ ਰਹੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਵਫ਼ਦ ਨੂੰ ਯੂਪੀ ਪੁਲਿਸ ਨੇ ਹਿਰਾਸਤ `ਚ ਲਿਆ
12-Aug-2021 ਚੰਡੀਗੜ੍ਹ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੀ ਅਗਵਾਈ ਵਿੱਚ ਪੰਜਾਬ ਹਿਤੈਸ਼ੀ ਧਿਰਾਂ ਵੱਲੋਂ ਮਜਬੂਤ ਤੀਜੇ ਫਰੰਟ ਦੇ ਗਠਨ ਦੀ ਸ਼ੁਰੂਆਤ
15-Jul-2021 ਫਿਰੋਜ਼ਪੁਰ ਕਹਿਰ ਦੀ ਮਹਿੰਗਾਈ ਤੇ ਤੇਲ ਦੀਆਂ ਕੀਮਤਾਂ ਵਧਾਉਣ ਵਿਰੁੱਧ ਸ਼੍ਰੋਮਣੀ ਅਕਾਲੀ ਦਲ ( ਸੰਯੁਕਤ) ਨੇ ਰੋਹ ਭਰਿਆ ਮੁਜਾਹਰਾ ਕਰਕੇ ਡੀ ਸੀ ਫਿਰੋਜ਼ਪੁਰ ਨੂੰ ਯਾਦ ਪੱਤਰ ਦਿਤਾ
06-Jul-2021 ਸਾਹਿਬਜਾਦਾ ਅਜੀਤ ਸਿੰਘ ਨਗਰ ਮੋਹਾਲੀ ਸ੍ਰੌਮਣੀ ਅਕਾਲੀ ਦਲ ਸੰਯੁਕਤ ਅੰਦਰ ਫੈਡਰੇਸ਼ਨ ਨੇਤਾਵਾ ਨੂੰ ਵੱਡੇ ਪੱਧਰ ਤੇ ਨੁਮਾਇੰਦਿਗੀ ਬੇਹੱਦ ਸਲਾਘਾਯੋਗ ਕਦਮ
21-May-2021 ਮੱਖੂ (ਫਿਰੋਜ਼ਪੁਰ) ਜਥੇਦਾਰ ਇੰਦਰਜੀਤ ਸਿੰਘ ਜੀਰਾ ਵਰਗੇ ਦਲੇਰ ਇਮਾਨਦਾਰ ਅਤੇ ਧਾਰਮਿਕ ਲੀਡਰਾ ਦੀ ਸਮਾਜ ਨੂੰ ਲੋੜ : ਕਰਨੈਲ ਸਿੰਘ ਪੀਰਮੁਹੰਮਦ
17-May-2021 ਚੰਡੀਗੜ੍ਹ ਸ਼੍ਰੋਮਣੀ ਅਕਾਲੀ ਦਲ (ਡੈਮੋਕਰੇਟਿਕ) ਅਤੇ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਰਲੇਵੇਂ ਤੋਂ ਬਾਅਦ ਹੋਂਦ 'ਚ ਆਇਆ ਸ਼੍ਰੋਮਣੀ ਅਕਾਲੀ ਦਲ ਸੰਯੁਕਤ
16-May-2021 ਅੰਮ੍ਰਿਤਸਰ ਢੀਂਡਸਾ, ਬ੍ਰਹਮਪੁਰਾ ਅਤੇ ਪੀਰ ਮੁਹੰਮਦ ਨੇ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਦੇ ਅਕਾਲ ਚਲਾਣੇ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ
12-May-2021 ਅੰਮ੍ਰਿਤਸਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਅਮਿਤਾਭ ਬਚਚਨ ਤੋਂ 2 ਕਰੋੜ ਰੁਪਏ ਦਾਨ ਸਵੀਕਾਰ ਕਰਨ ਲਈ ਸਿਰਸਾ ਦੀ ਅਲੋਚਨਾ ਕੀਤੀ
17-Apr-2019 ਤਰਨ ਤਾਰਨ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਪਰਮਜੀਤ ਕੌਰ ਖਾਲੜਾ ਨੂੰ ਹਰ ਤਰ੍ਹਾਂ ਦੀ ਸਹਾਇਤਾ ਪ੍ਰਦਾਨ ਕਰੇਗਾ
04-Aug-2018 ਸ੍ਰੀ ਅਨੰਦਪੁਰ ਸਾਹਿਬ ਸਿੱਖ ਸਟੂਡੈਂਟਸ ਫੈਡਰੇਸ਼ਨ ਟਾਟਾ ਨਗਰ ਚ' ਮਨਾਏਗੀ 74 ਵੀਂ ਵਰ੍ਹੇ ਗੰਢ :- ਪੀਰ ਮੁਹੰਮਦ