Monday, 29 April 2024

 

 

ਖ਼ਾਸ ਖਬਰਾਂ ਆਜ਼ਾਦੀ ਦੇ 65 ਸਾਲ ਬਾਅਦ ਵੀ 18000 ਪਿੰਡਾਂ 'ਚ ਨਹੀਂ ਸੀ ਬਿਜਲੀ, ਮੋਦੀ ਨੇ ਜੰਗੀ ਪੱਧਰ 'ਤੇ ਕੀਤੀ ਸ਼ੁਰੂਆਤ : ਸੰਜੇ ਟੰਡਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਸ਼ਵ ਪੱਧਰ 'ਤੇ ਭਾਰਤ ਦਾ ਰੁਤਬਾ ਉੱਚਾ ਚੁੱਕਿਆ: ਪ੍ਰਨੀਤ ਕੌਰ ਵਪਾਰੀਆਂ ਦਾ ਹੱਥ ਔਜਲਾ ਦੇ ਨਾਲ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਵੱਲੋਂ ਫਾਜ਼ਿਲਕਾ ਦੀ ਅਨਾਜ ਮੰਡੀ ਦਾ ਦੌਰਾ ਪੰਜਾਬ ਵਿੱਚ 2024 ਦੀ ਸਭ ਤੋਂ ਵੱਡੀ ਹੈਰੋਇਨ ਖੇਪ ਜ਼ਬਤ: ਪੰਜਾਬ ਪੁਲਿਸ ਨੇ ਅੰਤਰਰਾਸ਼ਟਰੀ ਡਰੱਗ ਸਿੰਡੀਕੇਟ ਦਾ ਕੀਤਾ ਪਰਦਾਫਾਸ਼; 48 ਕਿਲੋ ਹੈਰੋਇਨ, 21 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਤਿੰਨ ਮੈਂਬਰ ਕਾਬੂ ਜ਼ਿਲ੍ਹਾ ਬਰਨਾਲਾ ਦੇ 558 ਪੋਲਿੰਗ ਸਟੇਸ਼ਨਾਂ ’ਤੇ ਤਾਇਨਾਤ ਹੋਣ ਵਾਲੇ ਚੋਣ ਅਮਲੇ ਦੀ ਪਹਿਲੀ ਰੈਂਡੇਮਾਈਜੇਸ਼ਨ ਕੀਤੀ ਗਈ ਡੀ.ਪੀ.ਆਰ.ਓ ਫ਼ਰੀਦਕੋਟ ਬਣੇ ਉਰਦੂ ਤਾਲੀਮ ਯਾਫਤਾ-ਡਿਪਟੀ ਕਮਿਸ਼ਨਰ ਨੇ ਦਿੱਤੀਆਂ ਵਧਾਈਆਂ ਮੰਡੀਆਂ ਵਿੱਚ ਕਣਕ ਦੀ ਆਮਦ ਅਤੇ ਲਿਫਟਿੰਗ ਨੂੰ ਲੈ ਕੇ ਜ਼ਿਲਾ੍ਹ ਪ੍ਰਸ਼ਾਸਨ ਪੂਰੀ ਤਰ੍ਹਾਂ ਮੁਸਤੈਦ : ਸੰਦੀਪ ਕੁਮਾਰ ਸੀਜੀਸੀ ਲਾਂਡਰਾਂ ਨੇ ਕੌਮੀ ਪੱਧਰੀ ਹੈਕਫੈਸਟ 24 ਦੇ ਖੇਤਰੀ ਦੌਰ ਦੀ ਕੀਤੀ ਮੇਜ਼ਬਾਨੀ ਸੰਗਰੂਰ ਦੇ ਸੂਝਵਾਨ ਲੋਕ ਬਾਹਰੀ ਉਮੀਦਵਾਰਾਂ ਤੇ ਬਾਕੀ ਪਾਰਟੀਆਂ ਨੂੰ ਸਬਕ ਸਿਖਾਉਣਗੇ: ਮੀਤ ਹੇਅਰ ਪੀਈਸੀ ਨੇ ਸਾਂਝੀ ਖੋਜ ਅਤੇ ਅਕਾਦਮਿਕ ਸਹਿਯੋਗ ਲਈ ਸ਼੍ਰੀ ਮਾਤਾ ਵੈਸ਼ਨੋ ਦੇਵੀ ਯੂਨੀਵਰਸਿਟੀ (SMVDU), ਕਟੜਾ, ਜੰਮੂ ਨਾਲ ਕੀਤੇ MoU ਤੇ ਸਾਈਨ ''ਇਹ ਖੁਸ਼ੀਆਂ ਭਰਿਆ, ਮੌਜ-ਮਸਤੀ ਕਰਨ ਦਾ ਮੌਕਾ ਹੈ'' : ਪ੍ਰੋ. (ਡਾ.) ਬਲਦੇਵ ਸੇਤੀਆ, ਡਾਇਰੈਕਟਰ ਪੀ.ਈ.ਸੀ. ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਵੱਲੋਂ ਵਟਸਐਪ ਚੈਨਲ ਜਾਰੀ ਪਿਛਲੇ 72 ਘੰਟਿਆਂ ਦੌਰਾਨ ਜਿਲ੍ਹੇ ਦੀ ਮੰਡੀਆਂ ਵਿੱਚ 133 ਫੀਸਦੀ ਦਰ ਨਾਲ ਕਣਕ ਦੀ ਚੁਕਾਈ ਕਈ ਅੜਚਨਾਂ ਦੇ ਬਾਵਜ਼ੂਦ ਜ਼ਿਲ੍ਹਾ ਮੋਗਾ ਵਿੱਚ ਸੁਚਾਰੂ ਤਰੀਕੇ ਨਾਲ ਚੱਲ ਰਹੀ ਖਰੀਦ ਪ੍ਰਕਿਰਿਆ ਮਾਨਸਾ ਦੇ ਪ੍ਰਭਾਰੀ ਸਕੱਤਰ ਨੇ ਵੱਖ ਵੱਖ ਖਰੀਦ ਏਜੰਸੀਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਕਣਕ ਦੇ ਖਰੀਦ ਪ੍ਰਬੰਧਾਂ ਬਾਰੇ ਮੀਟਿੰਗ ਕੀਤੀ ਮੰਡੀਆਂ ਵਿੱਚ ਕਣਕ ਦੀ ਭਾਰੀ ਆਮਦ ਨੂੰ ਦੇਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਗਏ ਪੁਖਤਾ ਪ੍ਰਬੰਧ- ਡਿਪਟੀ ਕਮਿਸ਼ਨਰ ਸੰਦੀਪ ਕੁਮਾਰ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਅਤੇ ਸਮੂਹ ਉਪ ਮੰਡਲ ਮੈਜਿਸਟਰੇਟ ਵੱਲੋਂ ਜ਼ਿਲ੍ਹੇ ਦੀਆਂ ਮੁੱਖ ਅਨਾਜ ਮੰਡੀਆਂ ਦਾ ਦੌਰਾ ਜ਼ਿਲਾ ਚੋਣ ਅਫਸਰ ਜਤਿੰਦਰ ਜੋਰਵਾਲ ਵੱਲੋਂ ਸੀ ਵਿਜਿਲ, ਸ਼ਿਕਾਇਤ ਸੈਲ ਅਤੇ ਵੈਬਕਾਸਟਿੰਗ ਰੂਮ ਦਾ ਅਚਨਚੇਤ ਦੌਰਾ ਫਾਜ਼ਿਲਕਾ ਜ਼ਿਲ੍ਹੇ ਨੇ ਇੱਕ ਦਿਨ ਵਿੱਚ ਲਿਫਟਿੰਗ ਦਾ ਨਵਾਂ ਰਿਕਾਰਡ ਬਣਾਇਆ ਜ਼ਿਲ੍ਹਾ ਚੋਣ ਅਫ਼ਸਰ ਆਸ਼ਿਕਾ ਜੈਨ ਨੇ ਨੋਡਲ ਅਫ਼ਸਰਾਂ ਨਾਲ ਲੋਕ ਸਭਾ ਚੋਣਾਂ-2024 ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ

 

ਸ਼੍ਰੋਮਣੀ ਅਕਾਲੀ ਦਲ ਸੰਯੁਕਤ ਵੱਲੋਂ ਜਥੇਬੰਦਕ ਢਾਂਚੇ ਦਾ ਐਲਾਨ

ਜ਼ਿਲ੍ਹਾ ਪ੍ਰਧਾਨਾਂ ਅਤੇ ਵੱਖ-ਵੱਖ ਵਿੰਗ ਦਾ ਐਲਾਨ ਜਲਦ ਕੀਤਾ ਜਾਵੇਗਾ: ਬ੍ਰਹਮਪੁਰਾ, ਢੀੰਡਸਾ

 Sukhdev Singh Dhindsa, Ranjit Singh Brahmpura, Shiromani Akali Dal Sanyukat, Sewa Singh Sekhwan, Justice Nirmal Singh, Parminder Singh Dhindsa, Bir Devinder Singh, Jagdish Singh Garcha, Karnail Singh Peermohammad, All India Sikh Students Federation, AISSF, Karnail Singh Peer Mohammad

Web Admin

Web Admin

5 Dariya News

ਚੰਡੀਗੜ੍ਹ , 04 Jun 2021

ਸ਼੍ਰੌਮਣੀ ਅਕਾਲੀ ਦਲ (ਸੰਯੁਕਤ) ਦੇ ਸਰਪ੍ਰਸਤ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਪਾਰਟੀ ਪ੍ਰਧਾਨ ਸਰਦਾਰ ਸੁਖਦੇਵ ਸਿੰਘ ਢੀਂਡਸਾ (ਮੈਂਬਰ ਰਾਜ ਸਭਾ) ਨੇ ਆਪਸੀ ਸਲਾਹ - ਮਸ਼ਵਰਾ ਕਰਕੇ ਪਾਰਟੀ ਦੇ ਜਥੇਬੰਦਕ ਢਾਂਚੇ ਦਾ ਐਲਾਨ ਕਰਨ ਲਈ ਪਾਰਟੀ ਦੇ ਸੀਨੀਅਰ ਆਗੂਆਂ ਸ: ਨਿਧੜਕ ਸਿੰਘ ਬਰਾੜ ਅਤੇ ਸ: ਕਰਨੈਲ ਸਿੰਘ ਪੀਰਮੁਹੰਮਦ ਨੂੰ ਜੋ ਹਦਾਇਤ ਕੀਤੀ ਸੀ ਉਸ ਅਨੁਸਾਰ ਸ: ਬਰਾੜ ਅਤੇ ਸ: ਪੀਰਮੁਹੰਮਦ ਨੇ ਪਾਰਟੀ ਦੇ ਮੁੱਖ ਦਫ਼ਤਰ ਤੋਂ ਅੱਜ ਪਾਰਟੀ ਲਿਸਟ ਜਾਰੀ ਕਰ ਦਿੱਤੀ।ਉਨ੍ਹਾਂ ਨੇ ਦੱਸਿਆ ਕਿ ਜਿ਼ਲ੍ਹਾ ਪ੍ਰਧਾਨਾਂ ਅਤੇ ਵੱਖ ਵੱਖ ਪਾਰਟੀ ਵਿੰਗਾਂ ਦਾ ਐਲਾਨ ਪਾਰਟੀ ਪ੍ਰਧਾਨ ਸ: ਸੁਖਦੇਵ ਸਿੰਘ ਢੀਂਡਸਾ ਅਤੇ ਸਰਪ੍ਰਸਤ ਸ: ਰਣਜੀਤ ਸਿੰਘ ਬ੍ਰਹਮਪੁਰਾ ਆਪਸੀ ਸਲਾਹ ਮਸ਼ਵਰੇ ਨਾਲ ਅਗਲੇ ਕੁਝ ਦਿਨਾਂ ਵਿੱਚ ਕਰਨਗੇ।ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨੇ 6 ਜੂਨ 1984 ਨੂੰ ਸਿੱਖ ਕੌਮ ਦੀ ਨਸਲਕੁਸ਼ੀ ਕਰਨ ਵਾਲੀ ਉਸ ਵੇਲੇ ਦੀ ਕਾਂਗਰਸੀ ਹਕੂਮਤ ਦੀ ਸਖਤ ਨਿੰਦਾ ਕਰਦਿਆ ਕਿਹਾ ਕਿ ਇਸ ਹਕੂਮਤ ਦਾ ਇਤਿਹਾਸ ਹਮੇਸ਼ਾ ਲਈ ਕਾਲੇ ਅੱਖਰਾ ਵਿੱਚ ਲਿੱਖਿਆ ਗਿਆ ਹੈ।ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਸ: ਸੁਖਦੇਵ ਸਿੰਘ ਢੀਡਸਾ ਨੇ ਜੂਨ 1984 ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਅੱਜ ਐਲਾਨੇ ਜਥੇਬੰਦਕ ਢਾਂਚੇ ਦੀ ਸੂਚੀ ਇਸ ਪ੍ਰਕਾਰ ਹੈ।

ਸੀਨੀਅਰ ਮੀਤ ਪ੍ਰਧਾਨ

1. ਜਥੇਦਾਰ ਸੇਵਾ ਸਿੰਘ ਸੇਖਵਾਂ (ਸਾਬਕਾ ਕੈਬਨਿਟ ਮੰਤਰੀ)

2. ਸ: ਜਗਦੀਸ਼ ਸਿੰਘ ਗਰਚਾ (ਸਾਬਕਾ ਕੈਬਨਿਟ ਮੰਤਰੀ)

3. ਸ: ਬੀਰ ਦਵਿੰਦਰ ਸਿੰਘ (ਸਾਬਕਾ ਡਿਪਟੀ ਸਪੀਕਰ ਵਿਧਾਨ ਸਭਾ)

4. ਜਥੇਦਾਰ ਉਜਾਗਰ ਸਿੰਘ ਬਡਾਲੀ (ਸਾਬਕਾ ਵਿਧਾਇਕ)

5. ਜਸਟਿਸ (ਰਿਟਾ) ਨਿਰਮਲ ਸਿੰਘ (ਸਾਬਕਾ ਵਿਧਾਇਕ)

6. ਸ: ਸੁਖਵਿੰਦਰ ਸਿੰਘ ਔਲਖ (ਸਾਬਕਾ ਵਿਧਾਇਕ)

7. ਜਥੇਦਾਰ ਮਹਿੰਦਰ ਸਿੰਘ ਹੁਸੈਨਪੁਰ (ਮੈਂਬਰ ਐੱਸ.ਜੀ.ਪੀ.ਸੀ. )

 ਜਰਨਲ ਸਕੱਤਰ

1. ਜਥੇਦਾਰ ਰਣਜੀਤ ਸਿੰਘ ਤਲਵੰਡੀ (ਸਾਬਕਾ ਵਿਧਾਇਕ)

2. ਸ: ਨਿਧੜਕ ਸਿੰਘ ਬਰਾੜ  (ਸਾਬਕਾ ਸੂਚਨਾ ਕਮਿਸ਼ਨਰ)

3. ਸ: ਕਰਨੈਲ ਸਿੰਘ ਪੀਰ ਮੁਹੰਮਦ (ਸਾਬਕਾ ਪ੍ਰਧਾਨ  )

4. ਸ: ਮਨਮੋਹਨ ਸਿੰਘ ਸਠਿਆਲਾ (ਸਾਬਕਾ ਵਿਧਾਇਕ)

5. ਸ: ਤੇਜਿੰਦਰਪਾਲ ਸਿੰਘ ਸੰਧੂ  (ਸਾਬਕਾ ਚੇਅਰਮੈਨ ਐੱਸ. ਐੱਸ. ਬੋਰਡ )

6. ਸ: ਸੁਖਵੰਤ ਸਿੰਘ ਸਰਾਓ (ਮੈਂਬਰ ਪੀ.ਪੀ.ਐੱਸ.ਸੀ. )

7. ਸ: ਹਰਸੁਖਇੰਦਰ ਸਿੰਘ (ਬੱਬੀ ਬਾਦਲ) ਸਾਬਕਾ ਯੂਥ ਪ੍ਰਧਾਨ

 8. ਸ,:ਮਨਜੀਤ ਸਿੰਘ ਦਸੂਹਾ

9. ਸ: ਅਵਤਾਰ ਸਿੰਘ ਜੌਹਲ

10.ਜਥੇਦਾਰ ਮੱਖਣ ਸਿੰਘ ਨੰਗਲ (ਸਾਬਕਾ ਮੈਂਬਰ ਐੱਸ.ਜੀ.ਪੀ.ਸੀ. )

11. ਜਥੇਦਾਰ ਅਰਜਨ ਸਿੰਘ ਸ਼ੇਰਗਿੱਲ

12. ਸ: ਹਰਪ੍ਰੀਤ ਸਿੰਘ ਗਰਚਾ ( ਮੈਂਬਰ ਐੱਸ.ਜੀ.ਪੀ.ਸੀ )

 ਸਕੱਤਰ

1. ਮੇਜਰ ਸਿੰਘ ਖਾਲਸਾ ਲੁਧਿਆਣਾ

2. ਜਸਵੰਤ ਸਿੰਘ ਕੋਟੜਾ

3. ਡਾ. ਕਾਰਜ ਸਿੰਘ ਧਰਮ ਸਿੰਘ ਵਾਲਾ  

4. ਰਤਨ ਲਾਲ ਕੋਟਕਪੂਰਾ

5. ਸੁਖਮਨਦੀਪ ਸਿੰਘ ਸਿੱਧੂ ਡਿੰਪੀ ਮਾਨਸਾ  

6. ਅਮਰ ਸਿੰਘ ਬੀ.ਏ

7. ਜਥੇਦਾਰ ਸਵਰਨਜੀਤ ਸਿੰਘ ਕੁਰਾਲੀਆਂ

8. ਗੁਰਬਚਨ ਸਿੰਘ ਨਾਨੋਕੀ

9. ਹਰਦੀਪ ਸਿੰਘ ਘੁੰਨਸ

10. ਜਗਵੰਤ ਸਿੰਘ ਜੱਗੀ

11. ਸਤਨਾਮ ਸਿੰਘ ਚੋਹਲਾ ਸਾਹਿਬ

12. ਪ੍ਰਿਤਪਾਲ ਸਿੰਘ ਕਕੜੀਆਂ

13. ਰਾਜੇਸ਼ ਕੁਮਾਰ ਸਿੰਗਲਾ

14. ਹਰਦੇਵ ਸਿੰਘ ਨਾਗੋਕੇ

15. ਜੈਪਾਲ ਸਿੰਘ ਸੈਣੀ

16. ਅਮਰਪਾਲ ਸਿੰਘ ਖਹਿਰਾ

17. ਲਖਵੀਰ ਸਿੰਘ ਪੰਨੂ

18. ਸਤਨਾਮ ਸਿੰਘ ਕਾਹਲੋਂ

19. ਸਤਵੰਤ ਸਿੰਘ ਖੁਣਖੁਣ

20. ਨਸੀਬ ਸਿੰਘ ਚੌਂਕ ਮਹਿਤਾ

21. ਮਨਮੋਹਨ ਸਿੰਘ ਘਰਿਆਲਾ

22. ਰਤਨ ਸਿੰਘ ਪੱਖੋਕੇ

23. ਦਰਬਾਰਾ ਸਿੰਘ ਬੰਗਾ

24. ਜਥੇਦਾਰ ਗੁਰਦੇਵ ਸਿੰਘ ਝਿੱਕਾ

25. ਪੰਜਾਬ ਸਿੰਘ ਸੰਧੂ

26. ਦਲਬੀਰ ਸਿੰਘ ਅਮਰਕੋਟ

27. ਮਦਨਮੋਹਨ ਦਿਓੜਾ

 46 ਮੈਂਬਰੀ ਵਰਕਿੰਗ ਕਮੇਟੀ

1.ਮਾਨ ਸਿੰਘ ਗਰਚਾ  

2.ਮਿੱਠੂ ਸਿੰਘ ਕਾਹਨੇਕੇ (ਮੈਬਰ ਐਸਜੀਪੀਸੀ)  

3.ਅਜੀਤ ਸਿੰਘ ਚੰਦੂਰਾਈਆਂ  

4.ਅਮਰੀਕ ਸਿੰਘ ਸ਼ਾਹਪੁਰ (ਮੈਂਬਰ ਐਸਜੀਪੀਸੀ)  

5.ਜੀਤ ਸਿੰਘ ਸਿੱਧੂ ਲੌਂਗੋਵਾਲ  

6.ਜੈਪਾਲ ਸਿੰਘ ਮੁੰਡੀਆਂ  

7.ਜਥੇਦਾਰ ਸਰਦੂਲ ਸਿੰਘ ਥੇਹ ਬਿਆਸ  

8.ਜਥੇਦਾਰ ਕੁਲਦੀਪ ਸਿੰਘ ਜਾਮਾਰਾਏ  

9.ਜਥੇਦਾਰ ਸਤਨਾਮ ਸਿੰਘ ਧੁੰਨ  

10.ਗੋਪਾਲ ਸਿੰਘ ਜਾਣੀਆਂ  

11.ਭਗਵੰਤ ਸਿੰਘ ਭੱਟੀਆਂ  

12.ਨਾਹਰ ਸਿੰਘ ਰਿਟਾਇਰ ਡੀ ਐੱਸ ਪੀ  

13.ਮਹਿੰਦਰ ਸਿੰਘ ਗਿੱਲ ਐਡਵੋਕੇਟ  

14. ਪਰਮਿੰਦਰ ਸਿੰਘ ਪੰਨੂ  

15.ਗੁਰਦੀਪ ਸਿੰਘ ਚੰਨਣਕੇ  

16.ਜਸਵਿੰਦਰ ਸਿੰਘ ਅਦਲੀਵਾਲ  

17.ਹਰਭਜਨ ਸਿੰਘ ਜਵੰਦਪੁਰ  

18.ਦਰਸ਼ਨ ਸਿੰਘ ਖਾਲਸਾ ਫ਼ਰੀਦਕੋਟ  

19.ਨਫੇ ਸਿੰਘ ਭੁੱਲਣ  

20.ਕੁਲਦੀਪ ਸਿੰਘ ਸਿੱਧੂ  

21.ਸੁਰਿੰਦਰ ਸਿੰਘ ਰਿਆਇਤ  

22.ਗੁਰਮੇਲ ਸਿੰਘ ਮਹਿਰਾਜ  

23.ਮੱਖਣ ਸਿੰਘ ਬਠਿੰਡਾ  

24.ਗੁਰਮੁਖ ਸਿੰਘ ਸੰਧੂ ਅਮਰਗੜ੍ਹ ਬਾਡੀਆਂ (ਫ਼ਿਰੋਜ਼ਪੁਰ)

25.ਅਵਤਾਰ ਸਿੰਘ ਸੈਣੀ ਬੰਗਾ

26.ਹਰਜੀਤ ਸਿੰਘ ਬਾਲੋ  

27.ਸਤਵਿੰਦਰ ਸਿੰਘ ਘੜੂੰਆਂ  

28.ਨਾਜਰ ਸਿੰਘ ਰਾਏਕੋਟ  

29.ਭੁਪਿੰਦਰ ਸਿੰਘ ਸੇਮਾ  

30.ਲਖਬੀਰ ਸਿੰਘ ਖਾਲਸਾ  

31.ਕਰਮਜੀਤ ਸਿੰਘ ਪ੍ਰਿੰਸ ਕੋਛੜ  

32.ਗੁਰਸੇਵਕ ਸਿੰਘ ਝੁਨੀਰ  

33.ਗੁਰਜੀਵਨ ਸਿੰਘ ਸਰੌਦ  

34.ਹਰਪ੍ਰੀਤ ਸਿੰਘ ਗੁਰਮ  

35.ਸੁਰਜੀਤ ਸਿੰਘ ਇੰਗਲੈਂਡੀਆ  

36.ਦਲੇਰ ਸਿੰਘ ਘਰਿਆਲੀ ਦਾਸੂਵਾਲ  

37.ਸੁਖਵਿੰਦਰ ਸਿੰਘ ਵਲਟੋਹਾ  

38.ਸੁਖਵਿੰਦਰ ਸਿੰਘ ਸ਼ਹਿਜਾਦਾ  

39.ਗੁਰਮੇਲ ਸਿੰਘ ਮੋਜੋਵਾਲ  

40.ਹੇਮਰਾਜ ਐੱਮ. ਸੀ ਬਰਨਾਲਾ  

41.ਤਜਿੰਦਰ ਸਿੰਘ ਸੋਢੀ ਜਲੰਧਰ  

42.ਜਥੇਦਾਰ ਗੁਰਦੀਪ ਸਿੰਘ  

43.ਜਗਤਾਰ ਸਿੰਘ ਭੈਣੀ  

44.ਜਥੇਦਾਰ ਜਸਵਿੰਦਰ ਸਿੰਘ ਧਾਲੀਵਾਲ  

45.ਜਸਵਿੰਦਰ ਸਿੰਘ ਬਟਾਲਾ  

46.ਗਗਨਦੀਪ ਸਿੰਘ ਰਿਆੜ

 ਰਾਜਨੀਤਕ ਸਲਾਹਕਾਰ 

1. ਦਵਿੰਦਰ ਸਿੰਘ ਸੋਢੀ (ਸਾਬਕਾ ਸਕੱਤਰ ਜਰਨਲ (ਏਆਈਐਸਐਸਐਫ਼)  

2. ਰਿਸ਼ੀਪਾਲ ਗੁਲਾੜੀ  

 ਦਫ਼ਤਰ ਸਕੱਤਰ

1. ਮਨਿੰਦਰਪਾਲ ਸਿੰਘ ਬਰਾੜ  

 ਖ਼ਜ਼ਾਨਚੀ 

1. ਗੁਰਚਰਨ ਸਿੰਘ ਚੰਨੀ  

2. ਸਾਹਿਬ ਸਿੰਘ ਬਡਾਲੀ (ਸਹਾਇਕ ਖ਼ਜ਼ਾਨਚੀ)

 ਪ੍ਰਧਾਨ ਦਿੱਲੀ ਸਟੇਟ

1. ਹਰਮਨਜੀਤ ਸਿੰਘ

 ਉੱਪ ਪ੍ਰਧਾਨ 

1.ਜਸਬੀਰ ਸਿੰਘ ਘੁੰਮਣ ਐਡਵੋਕੇਟ (ਸਾਬਕਾ ਪ੍ਰਧਾਨ ਏਆਈਐਸਐਸਐਫ਼)  

2.ਗੁਰਸੇਵ ਸਿੰਘ ਹਰਪਾਲਪੁਰ  

3.ਮਨਜੀਤ ਸਿੰਘ ਭੋਮਾ (ਸਾਬਕਾ ਪ੍ਰਧਾਨ ਏਆਈਐਸਐਸਐਫ਼)  

4.ਹਰਬੰਸ ਸਿੰਘ ਮੰਝਪੁਰ (ਸਾਬਕਾ ਮੈਂਬਰ ਐਸਜੀਪੀਸੀ)  

5.ਸਰੂਪ ਸਿੰਘ ਢੇਸੀ  

6.ਬਲਵਿੰਦਰ ਸਿੰਘ ਵੇਈਂ ਪੂਈ (ਐੱਸ.ਜੀ.ਪੀ.ਸੀ ਮੈਂਬਰ)  

7.ਉੱਜਲ ਸਿੰਘ ਲੌਂਗੀਆ

8. ਦਲਜੀਤ ਸਿੰਘ ਲਾਲਪੁਰਾ  

9.ਭੋਲਾ ਸਿੰਘ ਗਿੱਲਪੱਤੀ  

10.ਜਥੇਦਾਰ ਗੁਰਪ੍ਰਤਾਪ ਸਿੰਘ ਰਿਆੜ  (ਚੰਡੀਗੜ੍ਹ)  

11.ਅਜੀਤ ਸਿੰਘ ਕੁਤਬਾ  

12.ਹਰਭੁਪਿੰਦਰ ਸਿੰਘ ਲਾਡੀ ਮੋਗਾ  

13.ਮਾਸਟਰ ਜੌਹਰ ਸਿੰਘ (ਸਾਬਕਾ ਐਮਐਲਏ)

14.ਬਲਬੀਰ ਸਿੰਘ ਸਾਬਕਾ (ਐੱਸ.ਜੀ.ਪੀ.ਸੀ. ਮੈਂਬਰ)  

15.ਅਬਦੁਲ ਗੁਫਾਰ  

16.ਤੁਫੈਲ ਮੁਹੰਮਦ  

17.ਗੁਰਤੇਜ ਸਿੰਘ ਝਨੇੜੀ  

18.ਰਾਜਵਿੰਦਰ ਸਿੰਘ ਹਿੱਸੋਵਾਲ  

19.ਰਮਨਦੀਪ ਸਿੰਘ ਗਿੱਲ  

20.ਅਵਤਾਰ ਸਿੰਘ ਮੱਲ੍ਹਾ  

21.ਸੁਖਵੰਤ ਸਿੰਘ ਟਿੱਲੂ  

22.ਜਗਰੂਪ ਸਿੰਘ ਘੱਲ ਕਲਾਂ ਮੋਗਾ  

23.ਕਰਨੈਲ ਸਿੰਘ ਮਾਧੋਪੁਰ  

24.ਗੁਰਮੀਤ ਸਿੰਘ ਧਾਲੀਵਾਲ  

25.ਜਗਜੀਤ ਸਿੰਘ ਬਰਾੜ  

26.ਕੁਲਵਿੰਦਰ ਸਿੰਘ ਜੰਡਾ  

27.ਮਨਜੀਤ ਸਿੰਘ ਬਾਠ  

28.ਕੌਰ ਸਿੰਘ ਖਾਰਾ  

29.ਦਰਸ਼ਨ ਸਿੰਘ ਬਖਸ਼ੀਵਾਲਾ  

30.ਸੁਰਜੀਤ ਸਿੰਘ ਨੂਰਪੁਰ ਬੇਦੀ  

31.ਗੁਰਦੀਪ ਸਿੰਘ ਮਕਰੌੜ  ਸਾਹਿਬ

 

 

Tags: Sukhdev Singh Dhindsa , Ranjit Singh Brahmpura , Shiromani Akali Dal Sanyukat , Sewa Singh Sekhwan , Justice Nirmal Singh , Parminder Singh Dhindsa , Bir Devinder Singh , Jagdish Singh Garcha , Karnail Singh Peermohammad , All India Sikh Students Federation , AISSF , Karnail Singh Peer Mohammad

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD