03-Mar-2023 ਜ਼ੀ ਸਟੂਡੀਓਜ਼ ਅਤੇ ਪੰਕਜ ਬੱਤਰਾ ਫਿਲਮਜ਼ ਦੀ 'ਮਿੱਤਰਾਂ ਦਾ ਨਾਂ ਚੱਲਦਾ' ਫਿਲਮ ਦਾ ਰੂਹਾਨੀ ਗੀਤ 'ਚੰਬਾ' ਰਿਲੀਜ਼ ਹੋ ਗਿਆ ਹੈ!
15-Dec-2022 ਚੰਡੀਗੜ੍ਹ ਜ਼ੀ ਪੰਜਾਬੀ 'ਤੇ ਦਿਲ ਦੀਆਂ ਗੱਲਾਂ ਸੀਜ਼ਨ 2 ਵਿੱਚ ਹੈਪੀ ਰਾਏਕੋਟੀ, ਸਵੀਤਾਜ ਬਰਾੜ, ਕਪਤਾਨ ਅਤੇ ਵਿੱਕੀ ਨਾਲ ਸ਼ਾਮ 7 ਵਜੇ ਮਿਊਜ਼ਿਕਲ ਵੀਕਐਂਡ ਦੇਖੋ।
12-May-2022 ਐਸ.ਏ.ਐਸ. ਨਗਰ (ਮੁਹਾਲੀ ਗਿੱਪੀ ਗਰੇਵਾਲ ਨੇ ਪ੍ਰਭ ਆਸਰਾ ਫਾਊਂਡੇਸ਼ਨ ਲਈ 'ਮਾਂ' ਫਿਲਮ ਦੀ ਇੱਕ ਵਿਸ਼ੇਸ਼ ਸਕ੍ਰੀਨਿੰਗ ਦੀ ਮੇਜ਼ਬਾਨੀ ਕੀਤੀ
04-May-2022 ਚੰਡੀਗੜ੍ਹ ਦਿਵਿਆ ਦੱਤਾ ਅਤੇ ਗਿੱਪੀ ਗਰੇਵਾਲ ਦੀ ਮਾਂ ਦੇ ਸੰਘਰਸ਼ ਨੂੰ ਦਰਸ਼ਾਉਂਣ ਵਾਲੀ ਫਿਲਮ 'ਮਾਂ' 6 ਮਈ 2022 ਨੂੰ ਦੁਨੀਆਭਰ ਵਿੱਚ ਰਿਲੀਜ਼ ਹੋਣ ਲਈ ਤਿਆਰ
27-Apr-2022 ਚੰਡੀਗੜ੍ਹ 6 ਮਈ ਨੂੰ ਦੁਨੀਆ ਭਰ ਵਿੱਚ ਰਿਲੀਜ਼ ਹੋਣ ਜਾ ਰਹੀ ਆਉਣ ਵਾਲੀ ਫਿਲਮ 'ਮਾਂ' ਦਾ ਦੁੱਜਾ ਭਾਵਨਾਤਮਕ ਗੀਤ 'ਹਰ ਜਨਮ' ਅੱਜ ਹੋਇਆ ਰਿਲੀਜ਼
29-Nov-2021 ਚੰਡੀਗੜ੍ਹ ਟਰੈਂਡਸੇਟਰ ਗਿੱਪੀ ਗਰੇਵਾਲ ਨੇ ਇੱਕ ਸਮੇ ਤੇ 16 ਪੋਸਟਰ ਸਾਂਝੇ ਕਰਦਿਆਂ ਆਪਣੀ ਅਗਲੀ ਰਿਲੀਜ਼ ਦਾ ਐਲਾਨ ਕੀਤਾ: 'ਸ਼ਾਵਾ ਨੀ ਗਿਰਧਾਰੀ ਲਾਲ'