17-Feb-2017 ਚੰਡੀਗੜ ਦਹਿਸ਼ਤਗਰਦਾਂ, ਅਪਰਾਧੀਆਂ ਨਾਲ ਸਬੰਧਾਂ ਬਾਰੇ ਝੂਠੇ ਦੋਸ਼ਾਂ ਬਾਰੇ ਆਮ ਆਦਮੀ ਪਾਰਟੀ ਵੱਲੋਂ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੀ ਨਿਖੇਧੀ
15-Feb-2017 ਚੰਡੀਗੜ੍ਹ ਅਕਾਲੀ-ਭਾਜਪਾ ਸਰਕਾਰ ਦੇ ਮਾੜੇ ਵਤੀਰੇ ਕਾਰਨ ਪ੍ਰਭਾਵਿਤ ਹੋਏ ਆਲੂ ਉਤਪਾਦਕ ਕਿਸਾਨਾਂ ਨਾਲ ਆਮ ਆਦਮੀ ਪਾਰਟੀ ਨੇ ਜਤਾਈ ਹਮਦਰਦੀ
01-Feb-2017 ਚੰਡੀਗੜ੍ਹ ਦੇਰ ਹੋਣ ਤੋਂ ਪਹਿਲਾਂ ਸੁਖਬੀਰ ਬਾਦਲ ਨੂੰ ਤੁਰੰਤ ਕੀਤਾ ਜਾਵੇ ਗ੍ਰਿਫਤਾਰ – ਗੁਰਪ੍ਰੀਤ ਸਿੰਘ ਵੜੈਚ
31-Jan-2017 ਚੰਡੀਗੜ੍ਹ ਅਗਾਮੀ ਚੋਣਾਂ ਵਿੱਚ ਆਪਣੀ ਹਾਰ ਨੂੰ ਭਾਂਪਦਿਆਂ ਅਕਾਲੀ-ਭਾਜਪਾ-ਕਾਂਗਰਸ ਵੱਲੋਂ ‘ਆਪ’ ਨੂੰ ਬਦਨਾਮ ਕਰਨ ਲਈ ਘਟੀਆ ਚਾਲਾਂ ਦਾ ਸਹਾਰਾ : ਗੁਰਪ੍ਰੀਤ ਸਿੰਘ ਵੜੈਚ
31-Jan-2017 ਚੰਡੀਗੜ੍ਹ ‘ਆਪ’ ਨੇ ਬੇਅਦਬੀ ਦੀਆਂ ਤਾਜਾ ਘਟਨਾਵਾਂ ਲਈ ਸੁਖਬੀਰ ਨੂੰ ਦੋਸ਼ੀ ਠਹਿਰਾਇਆ, ਈਸੀ ਨੂੰ ਝੂਠੀਆਂ ਸ਼ਿਕਾਇਤਾਂ ਭੇਜਣ ਲਈ ਕੀਤੀ ਨਿੰਦਾ
31-Jan-2017 ਚੰਡੀਗੜ੍ਹ ਆਮ ਆਦਮੀ ਪਾਰਟੀ ਪੰਜਾਬ ਵਿੱਚ ਸਿੱਖਿਆ ਦੇ ਮਿਆਰ ਨੂੰ ਉਚਾ ਚੁੱਕਣ ਲਈ ਵਚਨਬੱਧ ਹੈ : ਗੁਰਪ੍ਰੀਤ ਸਿੰਘ ਵੜੈਚ
30-Jan-2017 ਚੰਡੀਗੜ ਆਮ ਆਦਮੀ ਪਾਰਟੀ ਨੇ ਅਕਾਲੀ ਦਲ ਤੇ ਭਾਜਪਾ ਉਤੇ ਦਾਗੀ ਪੰਜਾਬੀ ਗਾਇਕ ਦੀ ਮੋਦੀ ਨਾਲ ਸਟੇਜ ਸਾਂਝੀ ਕਰਵਾਉਣ ਦਾ ਲਗਾਇਆ ਦੋਸ਼
29-Jan-2017 ਚੰਡੀਗੜ ਨਰਿੰਦਰ ਮੋਦੀ ਨੇ ਵਾਜਪਈ ਦੀ ਤੁਲਨਾ ਭਿ੍ਰਸ਼ਟ ਪ੍ਰਕਾਸ਼ ਸਿੰਘ ਬਾਦਲ ਨਾਲ ਕਰਕੇ ਉਨਾਂ ਨੂੰ ਅਪਮਾਨਿਤ ਕੀਤਾ : ਗੁਰਪ੍ਰੀਤ ਸਿੰਘ ਵੜੈਚ
29-Jan-2017 ਚੰਡੀਗੜ ਵੱਡੀ ਹਾਰ ਨੂੰ ਵੇਖਦਿਆਂ, ਅਕਾਲੀ-ਭਾਜਪਾ ਗਠਜੋੜ ਵੱਲੋਂ ਪੰਜਾਬ ਚ ਕਾਂਗਰਸੀ ਉਮੀਦਵਾਰਾਂ ਨੂੰ ਸਮਰਥਨ : ਆਪ
26-Jan-2017 ਚੰਡੀਗੜ ਅਕਾਲੀ ਉਮੀਦਵਾਰਾਂ ਵੱਲੋਂ ਚੋਣ ਜ਼ਾਬਤੇ ਦੀ ਲਗਾਤਾਰ ਕੀਤੀ ਜਾ ਰਹੀ ਉਲੰਘਣਾ ਰੁਕਵਾਉਣ ਦੀ ਆਮ ਆਦਮੀ ਪਾਰਟੀ ਵੱਲੋਂ ਚੋਣ ਕਮਿਸ਼ਨ ਨੂੰ ਅਪੀਲ
26-Jan-2017 ਚੰਡੀਗੜ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਿਰੁੱਧ ਬਾਦਲ ਦੀ ਰੈਲੀ ’ਚ ਰੋਸ ਪ੍ਰਦਰਸ਼ਨ ਕਰ ਰਹੇ ਸਿੱਖਾਂ ਨਾਲ ਕੁੱਟਮਾਰ ਦੀ ਆਮ ਆਦਮੀ ਪਾਰਟੀ ਵੱਲੋਂ ਨਿਖੇਧੀ
25-Jan-2017 ਚੰਡੀਗੜ ਗ਼ੈਰ-ਕਾਨੂੰਨੀ ਖਣਨ, ਨਸ਼ਿਆਂ ਤੇ ਟਰਾਂਸਪੋਰਟ ਦੇ ਕਾਰੋਬਾਰਾਂ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸੀ ਵਿਧਾਇਕਾਂ ਨੇ ਚੋਖਾ ਮੁਨਾਫ਼ਾ ਕਮਾਇਆ: ਆਮ ਆਦਮੀ ਪਾਰਟੀ
24-Jan-2017 ਚੰਡੀਗੜ੍ਹ ਅੱਤਵਾਦ ਦੇ ਕਾਲੇ ਦੌਰ ਦੌਰਾਨ ਬਾਦਲ ਦੇ ਕੱਟੜਵਾਦੀਆਂ ਨਾਲ ਖੜਾ ਹੋਣ ਬਾਰੇ ਖੁਲਾਸੇ ਮਗਰੋਂ ਆਮ ਆਦਮੀ ਪਾਰਟੀ ਦਾ ਤਿੱਖਾ ਹਮਲਾ
22-Jan-2017 ਜਲੰਧਰ ਗੈਂਗਸਟਰਾਂ ਵੱਲੋਂ ਜਲੰਧਰ ਵਿੱਚ ਕੀਤੀ ਗਈ ਗੋਲੀਬਾਰੀ ਤੋਂ ਪਤਾ ਲਗਦਾ ਹੈ ਕਿ ਸੂਬੇ ਵਿੱਚ ਕਾਨੂੰਨ ਵਿਵਸਥਾ ਹੀ ਹਾਲਤ ਪਤਲੀ – ਆਪ
22-Jan-2017 ਚੰਡੀਗੜ੍ਹ ਕੈਪਟਨ ਅਮਰਿੰਦਰ ਸਿੰਘ ਵੱਲੋਂ ਚੋਣ ਮਨੋਰਥ ਪੱਤਰ ਦਾ ਵਿਸਥਾਰ ਕਰਨ ਦਾ ਅਡੰਬਰ ਗੁਮਰਾਹ ਕਰਨ ਵਾਲਾ ਅਤੇ ਅਰਥਹੀਣ – ਵੜੈਚ
22-Jan-2017 ਚੰਡੀਗੜ ਆਮ ਆਦਮੀ ਪਾਰਟੀ ਨੇ ਸੁਖਬੀਰ ਬਾਦਲ ਵੱਲੋਂ ਕਿਸਾਨਾਂ ਨੂੰ ਸਾਬਣ ਦੀ ਪੇਸ਼ਕਸ, ਪੈਨਸ਼ਨ ਵਧਾਉਣ ਨੂੰ ਦੱਸਿਆ ਗੱਪ
20-Jan-2017 ਚੰਡੀਗੜ੍ਹ ਆਰਐਸਐਸ ਅਤੇ ਇਸਦੀ ਸ਼ਾਖਾ ਭਾਜਪਾ ਦਲਿਤ ਵਿਰੋਧੀ, ਰਾਖਵੇਂਕਰਨ ਦੇ ਖਿਲਾਫ ਆਰਐਸਐਸ ਦੇ ਸਟੈਂਡ ਕਾਰਨ ਅਸਲੀ ਚਿਹਰਾ ਆਇਆ ਸਾਹਮਣੇ
19-Jan-2017 ਟਾਹਲੀ ਸਾਹਿਬ (ਅੰਮ੍ਰਿਤਸਰ) ਆਪ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਵੱਲੋਂ ਮਜੀਠਾ ਹਲਕੇ ਦੇ 'ਚ ਰੋਡ ਸ਼ੋਅ ਤੇ ਮੀਟਿੰਗਾਂ
14-Jan-2017 ਅਮਿ੍ਰਤਸਰ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਅੰਮਿ੍ਰਤਸਰ ਪ੍ਰਧਾਨ ਅਤੇ ਸਾਬਕਾ ਪੇਡਾ ਚੇਅਰਮੈਨ ਉਪਕਾਰ ਸਿੰਘ ਸੰਧੂ ਆਮ ਆਦਮੀ ਪਾਰਟੀ ਵਿਚ ਸ਼ਾਮਲ
14-Jan-2017 ਚੰਡੀਗੜ੍ਹ ਸਿੱਖ ਨੌਜਵਾਨ ਵੱਲੋਂ ਬੇਅਦਬੀ ਦੀਆਂ ਘਟਨਾਵਾਂ ਬਾਰੇ ਸਵਾਲ ਪੁੱਛਣ ਉਤੇ ਅਕਾਲੀ ਦਲ ਦੇ ਵਰਕਰਾਂ ਦੁਆਰਾ ਕੀਤੀ ਗਈ ਕੁੱਟਮਾਰ ਦੀ ਆਮ ਆਦਮੀ ਪਾਰਟੀ ਨੇ ਕੀਤੀ ਨਿੰਦਾ
13-Jan-2017 ਚੰਡੀਗੜ੍ਹ ਬਾਦਲ ਪਰਿਵਾਰ ਨੇ ਪਿਛਲੇ 10 ਸਾਲਾਂ ਵਿੱਚ ਬੇਹਿਸਾਬੀ ਦੌਲਤ ਕਮਾਈ, ਪੰਜਾਬ ਦੀ ਜਨਤਾ ਜਾਣਨਾ ਚਾਹੁੰਦੀ ਹੈ ਫਾਰਮੂਲਾ – ਆਪ
13-Jan-2017 ਚੰਡੀਗੜ ਆਮ ਆਦਮੀ ਪਾਰਟੀ ਨੇ ਸੁਖਬੀਰ ਬਾਦਲ ਨੂੰ ਇੱਕ ਹੈਡਲਾਇਨ ਮਸ਼ੀਨ ਕਰਾਰ ਦਿੱਤਾ, ਜਿਸਨੂੰ ਆਮ ਲੋਕਾਂ ਦੀਆਂ ਮੁਸ਼ਕਿਲਾਂ ਨਾਲ ਕੋਈ ਸਾਰੋਕਾਰ ਨਹੀਂ
10-Jan-2017 ਚੰਡੀਗੜ੍ਹ ਆਮ ਆਦਮੀ ਪਾਰਟੀ ਨੇ ਚੋਣ ਕਮਿਸ਼ਨ ਕੋਲੋਂ ਪੰਜਾਬ ਦੇ ਡੀਜੀਪੀ ਨੂੰ ਸੱਤਾਧਾਰੀ ਧਿਰ ਨਾਲ ਨਜਦੀਕੀਆਂ ਕਾਰਨ ਬਦਲਣ ਦੀ ਕੀਤੀ ਮੰਗ
07-Jan-2017 ਚੰਡੀਗੜ ਆਮ ਆਦਮੀ ਪਾਰਟੀ ਨੇ 10,000 ਕਰੋੜ ਰੁਪਏ ਦੇ ਚਿਟ-ਫ਼ੰਡ ਘੁਟਾਲੇ ਵਿੱਚ ਸੁਖਬੀਰ ਬਾਦਲ ਦੀ ਭੂਮਿਕਾ ਦੀ ਜਾਂਚ ਮੰਗੀ