06-Aug-2021 ਲੁਧਿਆਣਾ ਡੀਜੀਪੀ ਦਿਨਕਰ ਗੁਪਤਾ ਵੱਲੋਂ ਲੁਧਿਆਣੇ ਦੇ ਪੁਲਿਸ ਪਰਿਵਾਰਾਂ ਅਤੇ ਉਨਾਂ ਦੇ ਵਾਰਡਾਂ ਨੂੰ ਆਧੁਨਿਕ ਇਨਡੋਰ ਸਪੋਰਟਸ ਸਟੇਡੀਅਮ ਅਤੇ ਇੱਕ ਆਧੁਨਿਕ ਲਾਇਬ੍ਰੇਰੀ ‘ਬੁੱਕ ਨੁੱਕ‘ ਕੀਤੀ ਸਮਰਪਿਤ