18-Apr-2024 ਚੁੰਘਾ (ਸਹਿਣਾ) ਜ਼ਿਲ੍ਹਾ ਬਰਨਾਲਾ ‘ਚ 40 ਥਾਵਾਂ ਉੱਤੇ ਸਰਫੇਸ ਫੀਡਰ ਦਾ ਇਸਤਮਾਲ ਕਰਦਿਆਂ ਲਗਾਈ ਗਈ ਕਣਕ, ਡਿਪਟੀ ਕਮਿਸ਼ਨਰ
18-Apr-2024 ਬਰਨਾਲਾ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸੇਫ ਸਕੂਲ ਵਾਹਨ ਤਹਿਤ ਸਬ ਡਵੀਜਨ ਤਪਾ ਦੇ ਸਕੂਲਾਂ ਦੀਆਂ ਵੈਨਾਂ/ਬੱਸਾਂ ਦੀ ਕੀਤੀ ਗਈ ਚੈਕਿੰਗ
16-Apr-2024 ਬਰਨਾਲਾ ਲੋਕ ਸਭਾ ਚੋਣਾਂ 2024 : ਮਤਦਾਨ ਵਾਲੇ ਦਿਨ ਗਰਮੀ ਤੋਂ ਬਚਾਅ ਲਈ ਵਿਓਂਤਬੰਦੀ ਕੀਤੀ ਜਾ ਰਹੀ ਹੈ, ਜ਼ਿਲ੍ਹਾ ਚੋਣ ਅਫ਼ਸਰ ਪੂਨਮਦੀਪ ਕੌਰ
05-Apr-2024 ਬਰਨਾਲਾ ਬਰਨਾਲਾ ਸ਼ਹਿਰ ਦੀਆਂ ਸੜਕਾਂ 'ਤੇ ਫ਼ਲਸਤੀਨੀ ਲੋਕਾਂ ਦੇ ਹੱਕ ਵਿੱਚ ਅਕਾਸ਼ ਗੁੰਜਾਊ ਨਾਹਰਿਆਂ ਦੀ ਗੂੰਜ
04-Apr-2024 ਬਰਨਾਲਾ ਚੈਕਿੰਗ ਦੌਰਾਨ ਜਬਤ ਗਹਿਣਿਆਂ ਦੀ ਕੀਮਤ ਦਾ ਮੁੱਢਲਾ ਮੁਲਾਂਕਣ ਮੌਕੇ ਉੱਤੇ ਹੀ ਕੀਤਾ ਜਾਵੇ, ਜ਼ਿਲ੍ਹਾ ਚੋਣ ਅਫ਼ਸਰ ਨੇ ਦਿੱਤੇ ਫਲਾਇੰਗ ਸਕੁਐਡ ਟੀਮਾਂ ਨੂੰ ਨਿਰਦੇਸ਼
02-Apr-2024 ਬਰਨਾਲਾ ਚੋਣਾਂ ‘ਚ ਕੈਸ਼, ਸੋਨਾ/ ਚਾਂਦੀ, ਸ਼ਰਾਬ ਆਦਿ ਜ਼ਬਤ ਕਰਨ ਅਤੇ ਉਸ ਦੇ ਵੇਰਵੇ ਚੋਣ ਕਮਿਸ਼ਨ ਨੂੰ ਭੇਜਣ ਲਈ ਬਣਾਈ ਗਈ ਮੋਬਾਈਲ ਐੱਪ ਸਬੰਧੀ ਦਿੱਤੀ ਗਈ ਸਿਖਲਾਈ
01-Apr-2024 ਬਰਨਾਲਾ ਮਾਰਕੀਟ ਕਮੇਟੀਆਂ ਨੂੰ ਮਰਜ਼ ਕਰਨ ਵਾਲੀ ਪੰਜਾਬ ਸਰਕਾਰ ਦੀ ਤਜ਼ਵੀਜ ਦੇ ਵਿਰੋਧ 'ਚ 8 ਅਪ੍ਰੈਲ ਨੂੰ ਕਰਾਂਗੇ ਚੰਡੀਗੜ੍ਹ ਕੂਚ: ਬੂਟਾ ਸਿੰਘ ਬੁਰਜਗਿੱਲ
31-Mar-2024 ਬਰਨਾਲਾ ਸਕੂਲ ਆਫ਼ ਐਮੀਨੈਂਸ ਦੀ ਦਾਖ਼ਲਾ ਅਤੇ ਐਨ.ਐਮ.ਐਮ.ਐਸ, ਪੀ.ਐਸ.ਟੀ.ਐਸ.ਈ ਦੀਆਂ ਵਜੀਫ਼ਾ ਪ੍ਰੀਖਿਆਵਾਂ ਸਫ਼ਲਤਾਪੂਰਵਕ ਸੰਪੰਨ
26-Mar-2024 ਬਰਨਾਲਾ ਲੋਕ ਸਭਾ ਚੋਣਾਂ 2024 : ਜ਼ਿਲ੍ਹਾ ਚੋਣ ਅਫ਼ਸਰ ਪੂਨਮਦੀਪ ਕੌਰ ਵੱਲੋਂ ਐਮ. ਸੀ. ਐਮ. ਸੀ, ਸੀ. ਵਿਜਿਲ, ਸ਼ਿਕਾਇਤ ਕੇਂਦਰ ਦਾ ਦੌਰੇ
18-Mar-2024 ਬਰਨਾਲਾ ਲੋਕ ਸਭਾ ਚੋਣਾਂ-2024: ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਬੈਂਕ ਪ੍ਰਬੰਧਕਾਂ ਨੂੰ ਚੋਣਾਂ ਦੌਰਾਨ ਕੈਸ਼ ਦੀ ਜਮ੍ਹਾਂ/ਨਿਕਾਸੀ ਅਤੇ ਆਵਾਜਾਈ ਉੱਤੇ ਨਜ਼ਰ ਰੱਖਣ ਦੀਆਂ ਹਦਾਇਤਾਂ
18-Mar-2024 ਬਰਨਾਲਾ ਲੋਕ ਸਭਾ ਚੋਣਾਂ 2024: 7 ਮਈ ਤੋਂ ਸ਼ੁਰੂ ਹੋਵੇਗੀ ਨਾਮਜ਼ਦਗੀ, 1 ਜੂਨ ਨੂੰ ਹੋਵੇਗਾ ਮਤਦਾਨ, ਜ਼ਿਲ੍ਹਾ ਚੋਣ ਅਫ਼ਸਰ ਪੂਨਮਦੀਪ ਕੌਰ
15-Mar-2024 ਬਰਨਾਲਾ ਲੋਕ ਸਭਾ 2024: ਚੋਣ ਜਾਬਤਾ ਲੱਗਣ ਤੋਂ ਬਾਅਦ ਅਧਿਕਾਰੀ, ਕਰਮਚਾਰੀ ਆਪਣਾ ਚੋਣ ਸਬੰਧੀ ਕੰਮ ਧਿਆਨ ਨਾਲ ਕਰਨ, ਜ਼ਿਲ੍ਹਾ ਚੋਣ ਅਫ਼ਸਰ