20-Jul-2026 ਚੰਡੀਗੜ੍ਹ ਭਗਵੰਤ ਮਾਨ ਗੁਰੂ ਸਾਹਿਬਾਨ ਦੇ ਖਿਲਾਫ ਕੀਤੀਆਂ ਬੇਅਦਬੀ ਵਾਲੀਆਂ ਕਾਰਵਾਈਆਂ ਤੋਂ ਲੋਕਾਂ ਦਾ ਧਿਆਨ ਪਾਸੇ ਕਰਨ ਲਈ ਯਤਨਸ਼ੀਲ : ਸੁਖਬੀਰ ਸਿੰਘ ਬਾਦਲ
19-Jul-2026 ਖਰੜ ਪੰਜਾਬ ਦੇ ਵਿਕਾਸ ਲਈ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਜ਼ਰੂਰੀ : ਹਿੰਮਤ ਸਿੰਘ ਦੇਸੂਮਾਜਰਾ
18-Jul-2026 ਚੰਡੀਗੜ੍ਹ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਕਾਤਲਾਂ ਨੂੰ ਸਜ਼ਾ 1997 ਵਿਚ ਅਕਾਲੀ ਦਲ ਦੇ ਸੱਤਾ ਵਿਚ ਆਉਣ ਤੋਂ ਬਾਅਦ ਮਿਲੀ : ਸੁਖਬੀਰ ਸਿੰਘ ਬਾਦਲ
16-Jul-2026 ਚੰਡੀਗੜ੍ਹ ਸ਼੍ਰੋਮਣੀ ਅਕਾਲੀ ਦਲ ਨੇ ਚੋਣ ਮਨੋਰਥ ਪੱਤਰ ਬਣਾਉਣ ਲਈ ਗਠਿਤ ਕੀਤੀ ਕਮੇਟੀ, ਕਿਹਾ ਕਿ ਉਹ ਇਸਨੂੰ ਕਾਨੂੰਨੀ ਦਸਤਾਵੇਜ਼ ਮੰਨੇਗੀ
18-Jul-2026 ਖਰੜ ‘ਬੋਲੇਗਾ ਖਰੜ, ਬਦਲੇਗਾ ਖਰੜ’ ਪੈਦਲ ਮਾਰਚ ਦੇ ਸੱਤਵੇਂ ਦਿਨ ਰਵਿੰਦਰ ਸਿੰਘ ਖੇੜਾ ਨੇ ₹1,000 ਕਰੋੜ ਦੇ ਵਿਕਾਸ ਦਾਅਵੇ 'ਤੇ ਚੁੱਕੇ ਸਵਾਲ
17-Jul-2026 ਖਰੜ ‘ਬੋਲੇਗਾ ਖਰੜ, ਬਦਲੇਗਾ ਖਰੜ’ ਪੈਦਲ ਮਾਰਚ ਦੇ ਛੇਵੇਂ ਦਿਨ ਪੀਣ ਵਾਲੇ ਪਾਣੀ ਅਤੇ ਨਾਗਰਿਕ ਸਹੂਲਤਾਂ ਦੇ ਮੁੱਦੇ ਛਾਏ
10-Jul-2026 ਮੁਹਾਲੀ ਈਟੀਓ ਪ੍ਰੀਖਿਆ ਦੀਆਂ ਕਥਿਤ ਬੇਨਿਯਮੀਆਂ ਅਤੇ 343 ਸਾਈਕੋਲੋਜਿਸਟ ਭਰਤੀਆਂ ਰੱਦ ਕਰਨ ਖ਼ਿਲਾਫ਼ ਯੂਥ ਅਕਾਲੀ ਦਲ-ਐਸਓਆਈ ਦਾ ਰੋਸ ਪ੍ਰਦਰਸ਼ਨ
08-Jul-2026 ਸਵਾੜਾ ਬਲਾਕ ਸੰਮਤੀ ਜੋਨ ਸਵਾੜਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਜਨਕ ਸਿੰਘ ਰਸਨਹੇੜੀ ਸ਼੍ਰੋਮਣੀ ਅਕਾਲੀ ਦਲ ਵਿੱਚ ਹੋਏ ਸ਼ਾਮਲ
06-Jul-2026 ਚੰਡੀਗੜ੍ਹ ਪੰਜਾਬ ’ਚ ਸਿਆਸੀ ਸਰਪ੍ਰਸਤੀ ਹੇਠ ਪੰਜਾਬ ਪੁਲਿਸ ਚਲਵਾ ਰਹੀ ਹੈ ਨਸ਼ਿਆਂ ਦਾ ਗੋਰਖ ਧੰਦਾ : ਪਰਮਜੀਤ ਸਿੰਘ ਸਨੀ
04-Jul-2026 ਚੰਡੀਗੜ੍ਹ ਆਪ ਸਰਕਾਰ ਬੇਅਦਬੀ ਮਾਮਲੇ ਵਿਚ ਗੁਰਮੀਤ ਰਾਮ ਰਹੀਮ ਦੇ ਖਿਲਾਫ ਕਾਰਵਾਈ ਕਰਨ ਦੀ ਥਾਂ ਰਾਜਨੀਤੀ ਕਰ ਰਹੀ ਹੈ : ਪਰਮਬੰਸ ਸਿੰਘ ਰੋਮਾਣਾ
03-Jul-2026 ਮਲੋਟ (ਸ੍ਰੀ ਮੁਕਤਸਰ ਸਾਹਿਬ) ਸੁਖਬੀਰ ਸਿੰਘ ਬਾਦਲ ਨੇ ਗੜ੍ਹੇਮਾਰੀ ਦਾ ਸ਼ਿਕਾਰ ਹੋਏ ਕਿਸਾਨਾਂ ਤੇ ਖੇਤ ਮਜ਼ਦੂਰਾਂ ਨੂੰ ਕਣਕ ਵੰਡਣ ਦੀ ਪਾਰਟੀ ’ਸੇਵਾ’ ਦੀ ਕੀਤੀ ਸ਼ੁਰੂਆਤ
02-Jul-2026 ਜਲਾਲਾਬਾਦ ਜਲਾਲਾਬਾਦ ਵਿਚ ਵਿਕਾਸ ਦਾ ਦੌਰ ਮੁੜ ਸ਼ੁਰੂ ਕਰਨ ਵਾਸਤੇ ਮਿਉਂਸਪਲ ਚੋਣਾਂ ਵਿਚ ਅਕਾਲੀ ਦਲ ਨੂੰ ਵੋਟਾਂ ਪਾਓ: ਸੁਖਬੀਰ ਸਿੰਘ ਬਾਦਲ
25-Jun-2026 ਚੰਡੀਗੜ੍ਹ ਭਗਵੰਤ ਮਾਨ ਨੇ ਆਪਣੇ ਪੁਰਾਣੇ ਸਾਥੀ ਜਗਮਨ ਸਮਰਾ ਦੇ ਖ਼ਾਤੇ ਦੀ ਕਲੋਨਿੰਗ ਕਰ ਕੇ ਜਾਅਲਸਾਜ਼ੀ ਕੀਤੀ : ਅਕਾਲੀ ਦਲ
25-Jun-2026 ਚੰਡੀਗੜ੍ਹ ਭਗਵੰਤ ਮਾਨ ਬੇਅਦਬੀ ਵੀਡੀਓ ਬਾਰੇ ਵਾਰ-ਵਾਰ ਆਪਣਾ ਪੱਖ ਬਦਲ ਕੇ ਖੁਦ ਹੀ ਫਸ ਰਹੇ ਹਨ : ਬਿਕਰਮ ਸਿੰਘ ਮਜੀਠੀਆ
24-Jun-2026 ਚੰਡੀਗੜ੍ਹ ਜਾਅਲੀ ਫੋਰੈਂਸਿਕ ਲੈਬਾਂ ਦੀਆਂ ਰਿਪੋਰਟਾਂ ਤਿਆਰ ਕਰਵਾਉਣ ਲਈ ਭਗਵੰਤ ਮਾਨ ਤੇ ਜ਼ਿੰਮੇਵਾਰ ਪੁਲਿਸ ਅਫਸਰਾਂ ਦੇ ਖਿਲਾਫ ਐਫ ਆਈ ਆਰ ਦਰਜ ਹੋਵੇ
20-Jun-2026 ਚੰਡੀਗੜ੍ਹ ਬਿਕਰਮ ਮਜੀਠੀਆ ਦਾ ਭਗਵੰਤ ਮਾਨ 'ਤੇ ਵੱਡਾ ਹਮਲਾ, ਕਿਹਾ- ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਮੱਥਾ ਨਾ ਲਾਓ
19-Jun-2026 ਚੰਡੀਗੜ੍ਹ ਅਕਾਲੀ ਦਲ ਵਰਕਿੰਗ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਥਾਰਟੀ ਨੂੰ ਚੁਣੌਤੀ ਦੇਣ ’ਤੇ ਮੁੱਖ ਮੰਤਰੀ ਦੀ ਸਖ਼ਤ ਨਿਖੇਧੀ
12-Jun-2026 ਚੰਡੀਗੜ੍ਹ ਆਪ ਦੀ ਝੂਠੀ ਸ਼ਿਕਾਇਤ ਕਾਰਨ ਪਰਮਬੰਸ ਸਿੰਘ ਰੋਮਾਣਾ ਨੂੰ ਕੈਨੇਡਾ ਵਿਚ ਐਂਟਰੀ ਨਹੀਂ ਮਿਲੀ: ਅਕਾਲੀ ਦਲ
11-Jun-2026 ਚੰਡੀਗੜ੍ਹ ਸੁਖਬੀਰ ਸਿੰਘ ਬਾਦਲ ਵੱਲੋਂ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਨੂੰ ਚੁਣੌਤੀ: ਮੇਰੇ ਖਿਲਾਫ ਜਿੰਨੇ ਮਰਜ਼ੀ ਪਰਚੇ ਦਰਜ ਕਰ ਲਓ
08-Jun-2026 ਚੰਡੀਗੜ੍ਹ ਡਾ. ਹਿਮਾਂਸ਼ੂ ਅਗਰਵਾਲ ਨੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਤੇਜ਼ ਕਰਨ ‘ਤੇ ਦਿੱਤਾ ਜ਼ੋਰ