17-Oct-2020 ਅੰਮ੍ਰਿਤਸਰ ਕੈਬਨਿਟ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਸਮਾਰਟ ਵਿਲੇਜ ਮੁਹਿੰਮ ਤਹਿਤ 89 ਪਿੰਡਾਂ ਵਿੱਚ ਕੀਤੀ ਵਿਕਾਸ ਕਾਰਜਾਂ ਦੀ ਸ਼ੁਰੂਆਤ
17-Oct-2020 ਫ਼ਤਹਿਗੜ੍ਹ ਸਾਹਿਬ ਸਮਾਰਟ ਵਿਲੇਜ ਸਕੀਮ ਤਹਿਤ ਜਿ਼ਲ੍ਹੇ ਦੇ 38 ਪਿੰਡਾਂ ਦੇ ਵੱਖ-ਵੱਖ ਵਿਕਾਸ ਕਾਰਜਾਂ ’ਤੇ ਖਰਚੇ ਜਾਣਗੇ 4.04 ਕਰੋੜ ਰੁਪਏ : ਕੁਲਜੀਤ ਸਿੰਘ ਨਾਗਰਾ
17-Oct-2020 ਰੂਪਨਗਰ ਜ਼ਿਲ੍ਹਾ ਰੂਪਨਗਰ ਦੀਆਂ 69 ਪੰਚਾਇਤਾਂ ਵਿੱਚ ਸਮਰਾਟ ਵਿਲੈਜ ਕੰਪੈਨ ਤਹਿਤ ਨੇਪਰੇ ਚਾੜ੍ਹੇ ਗਏ ਵਿਕਾਸ ਕਾਰਜਾਂ ਦਾ ਮੁੱਖ ਮੰਤਰੀ ਵੱਲੋ ਵੀਡੀਓ ਕਾਨਫਰੰਸਿੰਗ ਰਾਹੀਂ ਉਦਘਾਟਨ
17-Oct-2020 ਮਾਨਸਾ ਵਿਧਾਇਕ ਨਾਜਰ ਸਿੰਘ ਮਾਨਸਾਹੀਆ ਨੇ ਸਮਾਰਟ ਵਿਲੇਜ ਮੁਹਿੰਮ ਦੇ ਦੂਜੇ ਪੜਾਅ ਤਹਿਤ ਪਿੰਡਾਂ ’ਚ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ
17-Oct-2020 ਪਟਿਆਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਰਾਹੁਲ ਗਾਂਧੀ ਵੱਲੋਂ ਸ਼ੁਰੂ ਕੀਤੇ 'ਸਮਾਰਟ ਵਿਲੇਜ ਮੁਹਿੰਮ' ਦੇ ਦੂਜੇ ਪੜਾਅ ਤਹਿਤ ਪਟਿਆਲਾ ਜ਼ਿਲ੍ਹੇ ਨੂੰ ਮਿਲਣਗੇ 121 ਕਰੋੜ ਰੁਪਏ
17-Oct-2020 ਫਾਜ਼ਿਲਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਰਾਹੁਲ ਗਾਂਧੀ ਵੱਲੋਂ ਫਾਜ਼ਿਲਕਾ ਜ਼ਿਲੇ ਦੇ 3016 ਕੰਮਾਂ ਦੀ ਆਨਲਾਈਨ ਸ਼ੁਰੂਆਤ
17-Oct-2020 ਰਾਮਪੁਰਾ ਫ਼ੂਲ (ਬਠਿੰਡਾ) ਪਿੰਡਾਂ ਦੀ ਕਾਇਆ ਕਲਪ ਕਰਨ ਲਈ ਸਹਾਈ ਸਿੱਧ ਹੋਵੇਗੀ ਸਮਾਰਟ ਵਿਲੇਜ਼ ਮੁਹਿੰਮ : ਗੁਰਪ੍ਰੀਤ ਸਿੰਘ ਕਾਂਗੜ
17-Oct-2020 ਹੁਸ਼ਿਆਰਪੁਰ 20.62 ਕਰੋੜ ਰੁਪਏ ਦੀ ਲਾਗਤ ਨਾਲ ਜ਼ਿਲ੍ਹੇ ਦੇ 159 ਪਿੰਡਾਂ ਦੀ ਬਦਲੇਗੀ ਨੁਹਾਰ : ਸੁੰਦਰ ਸ਼ਾਮ ਅਰੋੜਾ
17-Oct-2020 ਕਪੂਰਥਲਾ ਡਿੰਪਾ ਤੇ ਰਾਣਾ ਗੁਰਜੀਤ ਸਿੰਘ ਵਲੋਂ 15 ਲੱਖ ਤੋਂ ਵੱਧ ਰੁਪੈ ਨਾਲ ਲੱਗਣ ਵਾਲੇ 650 ਫੁੱਟ ਡੂੰਘੇ ਟਿਊਬਵੈਲ ਦੇ ਕੰਮ ਦੀ ਸ਼ੁਰੂਆਤ
17-Oct-2020 ਫਾਜ਼ਿਲਕਾ ਪਿੰਡਾਂ ਦੇ ਵਿਕਾਸ ਲਈ ਗਿਆਰਾਂ ਕਰੋੜ ਦੀ ਸਮਾਰਟ ਵਿਲੇਜ ਸਕੀਮ ਦਾ ਦੂਜਾ ਪੜਾਅ ਸ਼ੁਰੂ : ਦਵਿੰਦਰ ਸਿੰਘ ਘੁਬਾਇਆ
17-Oct-2020 ਬਠਿੰਡਾ ਸਮਾਰਟ ਵਿਲੇਜ਼ ਮੁਹਿੰਮ ਦਾ ਮੁੱਖ ਮਕਸਦ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਪ੍ਰਦਾਨ ਕਰਨਾ : ਬੀ.ਸ੍ਰੀਨਿਵਾਸਨ
17-Oct-2020 ਫਿਰੋਜ਼ਪੁਰ ਮੁੱਖ ਮੰਤਰੀ ਪੰਜਾਬ ਤੇ ਕਾਂਗਰਸ ਦੇ ਕੌਮੀ ਆਗੂ ਰਾਹੁਲ ਗਾਂਧੀ ਨੇ ਪਿੰਡਾਂ ਵਿੱਚ ਵਿਕਾਸ ਲਈ ਸਮਾਰਟ ਵਿਲੇਜ ਸਕੀਮ ਦੇ ਦੂਜੇ ਪੜਾਅ ਦੀ ਕੀਤੀ ਸ਼ੁਰੂਆਤ