Wednesday, 22 July 2026

 

 

ਖ਼ਾਸ ਖਬਰਾਂ ਆਪ ਸਰਕਾਰ ਨੇ ਅਫ਼ਸਰਸ਼ਾਹੀ ਨੂੰ ਹਾਸ਼ੀਏ ’ਤੇ ਧੱਕਣ ਤੋਂ ਬਾਅਦ ਹੁਣ ਖੁੱਲ੍ਹੇਆਮ ਸਿਆਸਤ ਦਾ ਅਪਰਾਧੀਕਰਨ ਸ਼ੁਰੂ ਕਰ ਦਿੱਤਾ ਹੈ: ਸੁਨੀਲ ਜਾਖੜ ਪੰਜਾਬ ਵਿੱਚ ਪੇਪਰ ਲੀਕ ਹੋਣ ਦੇ ਮਾਮਲਿਆਂ ਵਿੱਚ ਮਾਨ ਤੇ ਬੈਂਸ ਅਸਤੀਫਾ ਦੇਣ: ਅਮਰਿੰਦਰ ਸਿੰਘ ਰਾਜਾ ਵੜਿੰਗ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

 

ਕੈਬਨਿਟ ਨੇ ਹਰਿਆਣਾ ਗਰੁਪ ਡੀ ਕਰਮਚਾਰੀ (ਭਰਤੀ ਅਤੇ ਸੇਵਾ ਸ਼ਰਤਾਂ) ਐਕਟ, 2018 ਵਿੱਚ ਸ਼ੋਧਾਂ ਨੂੰ ਦਿੱਤੀ ਮੰਜ਼ੂਰੀ

ਗਰੁਪ ਡੀ ਭਰਤੀ 100 ਫੀਸਦੀ ਸੀਈਟੀ ਅੰਕਾਂ 'ਤੇ ਅਧਾਰਿਤ ਹੋਵੇਗੀ

Nayab Singh Saini, Haryana, Bharatiya Janata Party, BJP, Haryana Chief Minister, Chief Minister of Haryana, BJP Haryana, Cabinet Decisions Haryana

Web Admin

Web Admin

5 Dariya News

ਚੰਡੀਗੜ੍ਹ , 02 Feb 2026

Last updated on: Feb 03, 2026, 15:59 IST

ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਵਿੱਚ ਹੋਈ ਕੈਬਨਿਟ ਦੀ ਮੀਟਿੰਗ ਵਿੱਚ ਹਾਲ ਦੇ ਨਿਆਇਕ ਫੈਸਲਾਂ ਅਨੁਸਾਰ ਹਰਿਆਣਾ ਗਰੁਪ ਡੀ ਕਰਮਚਾਰੀ ( ਭਰਤੀ ਅਤੇ ਸੇਵਾ ਸ਼ਰਮਾ) ਐਕਟ, 2018 ਦੀ ਦੂਜੀ ਅਨੁਸੂਚੀ ਵਿੱਚ ਸ਼ੋਧਾਂ ਨੂੰ ਮੰਜ਼ੂਰੀ ਦਿੱਤੀ ਗਈ ਹੈ। ਖਾਸ ਗੱਲ ਇਹ ਹੈ ਕਿ ਗਰੁਪ ਡੀ ਕਰਮਚਾਰਿਆਂ ਦੇ ਚੌਣ ਵਿੱਚ ਸਮਾਜਿਕ-ਆਰਥਿਕ ਮਾਨਦੰਡਾਂ ਲਈ 5 ਫੀਸਦੀ ਵੇਟੇਜ ਦਾ ਪਹਿਲਾਂ ਦਾ ਪ੍ਰਾਵਧਾਨ ਮਾਣਯੋਗ ਸੁਪਰੀਮ ਕੋਰਟ ਨਾਲ-ਨਾਲ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਬੰਧਿਤ ਮਾਮਲਿਆਂ ਵਿੱਚ ਰੱਦ ਕਰ ਦਿੱਤਾ ਸੀ। 

ਇਨ੍ਹਾਂ ਫੈਸਲਾਂ ਨੂੰ ਵੇਖਦੇ ਹੋਏ ਅਤੇ ਕਾਨੂੰਨੀ ਨਿਰੰਤਰਤਾ ਯਕੀਨੀ ਕਰਨ ਅਤੇ ਭਵਿੱਖ ਵਿੱਚ ਮੁਕਦਮਾਂ ਤੋਂ ਬਚਣ ਲਈ ਐਕਟ ਦੀ ਦੂਜੀ ਅਨੁਸੂਚੀ ਵਿੱਚ ਸ਼ੋਧ ਕਰਨਾ ਜਰੂਰੀ ਹੋ ਗਿਆ ਸੀ। ਇਸ ਤਰ੍ਹਾਂ ਕੈਬਨਿਟ ਨੇ ਐਕਟ ਦੀ ਧਾਰਾ 26 ਤਹਿਤ ਮੌਜ਼ੂਦਾ ਦੂਜੀ ਅਨੁਸੂਚੀ ਨੂੰ ਬਦਲਣ ਦੀ ਮੰਜ਼ੂਰੀ ਦਿੱਤੀ। ਸ਼ੋਧ ਮਾਨਦੰਡ ਹੁਣ ਇਹ ਦੱਸਦਾ ਹੈ ਕਿ ਗਰੁਪ ਡੀ ਅਸਾਮਿਆਂ ( ਉਨ੍ਹਾਂ ਅਹੁਦਿਆਂ ਨੂੰ ਛੱਡ ਕੇ ਜਿੱਥੇ ਘੱਟੋਂ ਘੱਟ ਯੋਗਤਾ ਮੈਟ੍ਰਿਕ ਤੋਂ ਘੱਟ ਹੈ) 'ਤੇ ਚੌਣ ਪੂਰੀ ਤਰ੍ਹਾਂ ਨਾਲ ਸੀਈਟੀ 'ਤੇ ਅਧਾਰਿਤ ਹੋਵੇਗੀ, ਜਿਸ ਵਿੱਚ ਸੀਈਟੀ ਅੰਕਾਂ ਨੂੰ 100 ਫੀਸਦੀ ਵੇਟੇਜ ਦਿੱਤਾ ਜਾਵੇਗਾ।

ਸ਼ੋਧ ਅਨੁਸੂਚੀ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਗਰੁਪ ਡੀ ਅਸਾਮਿਆਂ ਲਈ ਸੀਈਟੀ ਸਿਲੇਬਸ ਵਿੱਚ ਦੋ ਘਟਕ ਹੋਣਗੇ। ਇਨ੍ਹਾਂ ਵਿੱਚ ਜਨਰਲ ਨੋਲੇਜ, ਰਿਜ਼ਨਿੰਗ, ਐਪਟੀਟਯੂਡ, ਅੰਗੇ੍ਰਜੀ, ਹਿੰਦੀ ਅਤੇ ਸਬੰਧਿਤ ਵਿਸ਼ਿਆਂ ਨੂੰ 75 ਫੀਸਦੀ ਵੇਟੇਜ ਅਤੇ ਦੂਜਾ ਹਰਿਆਣਾ ਨਾਲ ਸਬੰਧਿਤ ਵਿਸ਼ਿਆਂ ਜਿਵੇ ਇਤਿਹਾਸ, ਕਰੰਟ ਅਫੇਅਰਸ, ਸਾਹਿਤ, ਭੂਗੋਲ, ਵਾਤਾਵਰਨ ਅਤੇ ਸੰਸਕ੍ਰਿਤੀ ਨੂੰ 25 ਫੀਸਦੀ ਵੇਟੇਜ ਦਿੱਤੀ ਜਾਵੇਗੀ। ਪ੍ਰਸ਼ਨ ਪੱਤਰ ਮੈਟ੍ਰਿਕ ਪੱਧਰ ਦੇ ਮਾਨਕ ਦਾ ਹੀ ਰਵੇਗਾ।

ਉਨ੍ਹਾਂ ਉੱਮੀਦਵਾਰਾਂ ਲਈ ਜਿਨ੍ਹਾਂ ਨੇ 12 ਜਨਵਰੀ, 2024 ਨੂੰ ਗਰੁਪ ਡੀ ਅਹੁਦਿਆਂ ਦੀ ਸੀਈਟੀ ਲਿਖਿਤ ਪਰਿਖਿਆ ਪਹਿਲਾਂ ਹੀ ਪਾਸ ਕਰ ਲਈ ਹੈ, ਜੋ 11 ਜਨਵਰੀ, 2027 ਤੱਕ ਵੈਧ ਹੈ ਅਤੇ ਜੋ ਉੱਮੀਦਵਾਰ ਭਵਿੱਖ ਵਿੱਚ ਪਾਸ ਕਰਨਗੇ, ਪਿਛਲੇ ਉੱਮੀਦਵਾਰਾਂ ਵੱਲੋਂ 95 ਵੱਧ ਅੰਕਾ ਵਿੱਚੋਂ ਪ੍ਰਾਪਤ ਅੰਕਾਂ ਨੂੰ ਸੀਈਟੀ ਪਾਸ ਉੱਮੀਦਵਾਰਾਂ ਦੀ ਸੰਯੁਕਤ ਮੇਰਿਟ ਲਿਸਟ ਦੇ ਉਦੇਸ਼ ਨਾਲ ਫੀਸਦੀ ਵਿੱਚ ਬਦਲਿਆ ਜਾਵੇਗਾ।

 

Tags: Nayab Singh Saini , Haryana , Bharatiya Janata Party , BJP , Haryana Chief Minister , Chief Minister of Haryana , BJP Haryana , Cabinet Decisions Haryana

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD