Wednesday, 22 July 2026

 

 

ਖ਼ਾਸ ਖਬਰਾਂ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਕੌਰ ਵਲੋਂ 4 ਬੀ.ਐੱਲ.ਓਜ਼ ਦਾ ਵਿਸ਼ੇਸ਼ ਸਨਮਾਨ ਮੋਗਾ ਗ੍ਰਨੇਡ ਹਮਲੇ ’ਚ ਸ਼ਾਮਲ 3 ਮੁੱਖ ਦੋਸ਼ੀਆਂ ਸਣੇ 17 ਵਿਅਕਤੀਆਂ ਗ੍ਰਿਫ਼ਤਾਰ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਵੱਲੋਂ ਪਿੰਡ ਢੱਡੇ ਫਤਹਿ ਸਿੰਘ ਵਿਖੇ ਸਿੰਚਾਈ ਟਿਊਬਵੈੱਲ ਦੇ ਕੰਮ ਦੀ ਸ਼ੁਰੂਆਤ ਪੰਜਾਬ ਵੱਲੋਂ ਆਗਾਮੀ ਖ਼ਰੀਦ ਲਈ ਭੰਡਾਰਨ ਹਿੱਤ ਜਗ੍ਹਾ ਵਾਸਤੇ ਮਹੀਨਾਵਾਰ 12 ਲੱਖ ਮੀਟ੍ਰਿਕ ਟਨ ਅਨਾਜ ਦੀ ਚੁਕਾਈ 'ਤੇ ਜ਼ੋਰ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਵੱਲੋਂ ਦੋ ਆਂਗਣਵਾੜੀ ਵਰਕਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਵੱਲੋਂ ਹਮਾਯੂੰਪੁਰ, ਤਸਿੰਬਲੀ, ਬਸੌਲੀ ਅਤੇ ਕਸੌਲੀ ਵਿੱਚ ਲੋਕ ਮਿਲਣੀਆਂ ਸੂਬੇ ਵਿੱਚ 1 ਕਰੋੜ 40 ਲੱਖ ਪੌਦੇ ਲਗਾਉਣ ਦਾ ਟੀਚਾ ਕੀਤਾ ਗਿਆ ਨਿਰਧਾਰਤ -ਨਾਇਬ ਸਿੰਘ ਸੈਣੀ ਹਰਿਆਣਾ ਦੇ ਰਾਜਪਾਲ ਨੇ ਸਪੋਰਟਸ ਇਨਫ੍ਰਾਸਟ੍ਰਕਚਰ ਦੀ ਸਮੀਖਿਆ ਕੀਤੀ

 

ਐੱਸ. ਐੱਸ. ਪੀ. ਤਰਨ ਤਾਰਨ ਗੌਰਵ ਤੂਰਾ ਨੇ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਜ਼ਿਲ੍ਹਾ ਪੱਧਰੀ ਖੇਡਾਂ ਦੇ ਦੂਸਰੇ ਦੌਰ ਦਾ ਕੀਤਾ ਸ਼ੁਭ ਆਰੰਭ

ਫੁੱਟਬਾਲ, ਵਾਲੀਬਾਲ, ਕਬੱਡੀ (ਸਰਕਲ ਸਟਾਇਲ) ਅਤੇ ਬੈਡਮਿੰਟਨ ਮੁਕਾਬਲਿਆ ਦੀਆਂ ਜੇਤੂ ਟੀਮਾਂ ਨੂੰ ਦਿੱਤੇ ਗਏ ਮੈਡਲ

Sports News, Khedan Watan Punjab Dia 2024, Khedan Watan Punjab Dia, Khedan Watan Punjab Diyan-2024, Khedan Watan Punjab Diyan Season 3

Web Admin

Web Admin

5 Dariya News

ਤਰਨ ਤਾਰਨ , 26 Sep 2024

Last updated on: Sep 26, 2024, 00:00 IST

ਖੇਡਾਂ ਵਤਨ ਪੰਜਾਬ ਦੀਆਂ 2024 ਸੀਜ਼ਨ 3 ਤਹਿਤ ਜ਼ਿਲ੍ਹਾ ਪੱਧਰੀ ਖੇਡਾਂ ਦੇ ਚੌਥੇ ਦਿਨ ਸ਼੍ਰੀ ਗੁਰੁ ਅਰਜਨ ਦੇਵ ਖੇਡ ਸਟੇਡੀਅਮ ਤਰਨਤਾਰਨ ਵਿੱਚ ਫੁੱਟਬਾਲ, ਵਾਲੀਬਾਲ, ਕਬੱਡੀ (ਸਰਕਲ ਸਟਾਇਲ) ਅਤੇ ਬੈਡਮਿੰਟਨ ਦੇ ਮੁਕਾਬਲੇ ਕਰਵਾਏ ਗਏ।ਮੁੱਖ ਮਹਿਮਾਨ ਐੱਸ. ਐੱਸ. ਪੀ. ਤਰਨ ਤਾਰਨ ਸ਼੍ਰੀ ਗੌਰਵ ਤੂਰਾ (ਆਈ. ਪੀ. ਐਸ) ਵੱਲੋਂ ਖੇਡਾ ਵਤਨ ਪੰਜਾਬ ਦੀਆਂ 2024 ਸੀਜਨ 3 ਅਧੀਨ ਜ਼ਿਲ੍ਹਾ ਪੱਧਰੀ ਖੇਡਾਂ ਦੇ ਦੂਸਰੇ ਦੌਰ ਦਾ ਸ਼ੁਭ ਆਰੰਭ ਕੀਤਾ।

ਇਸ ਮੌਕੇ ਸ਼੍ਰੀ ਗੁਰਸੇਵਕ ਸਿੰਘ ਔਲਖ ਮੈਂਬਰ ਪੰਜਾਬ ਉਦਯੋਗ ਬੋਰਡ ਅਤੇ ਰਜਿੰਦਰ ਸਿੰਘ ਉਸਮਾਂ ਚੇਅਰਮੈਨ ਨਗਰ ਟਰਸਟ ਵਿਸ਼ੇਸ਼ ਤੌਰ ‘ਤੇ ਖਿਡਾਰੀਆਂ ਦਾ ਹੌਸਲਾਂ ਵਧਾਉਣ ਲਈ ਹਾਜ਼ਰ ਹੋਏ। ਮਹਿਮਾਨਾ ਦਾ ਸਵਾਗਤ ਜਿਲਾ ਖੇਡ ਅਫਸਰ ਤਰਨ ਤਾਰਨ ਸ਼੍ਰੀਮਤੀ ਸਤਵੰਤ ਕੌਰ ਨੇ ਕੀਤਾ।ਇਸ ਮੌਕੇ ਪਹਿਲੇ ਦੌਰ ਵਿੱਚ ਹੋਈਆਂ ਖੇਡਾਂ ਫੁੱਟਬਾਲ, ਵਾਲੀਬਾਲ, ਕਬੱਡੀ (ਸਰਕਲ ਸਟਾਇਲ) ਅਤੇ ਬੈਡਮਿੰਟਨ ਮੁਕਾਬਲਿਆ ਦੀਆਂ ਜੇਤੂ ਟੀਮਾਂ ਨੂੰ ਮੈਡਲ ਦਿੱਤੇ ਗਏ।

ਨਤੀਜੇ

ਕੱਬਡੀ ਸਰਕਲ ਸਟਾਈਲ (ਲੜਕੀਆਂ)

ਅੰਡਰ-14 : ਪਹਿਲਾ ਸਥਾਨ: ਭੌਜੜਾਂ ਵਾਲਾ

ਦੂਸਰਾ ਸਥਾਨ : ਸਰਕਾਰੀ ਹਾਈ ਸਕੂਲ ਚੰਬਾ ਕਲਾਂ

ਤੀਸਰਾ ਸਥਾਨ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ) ਸਕੂਲ ਸਰਾਏ ਅਮਾਨਤ ਖਾਂ

ਅੰਡਰ-17 : ਪਹਿਲਾ ਸਥਾਨ: ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ) ਸਕੂਲ ਸਰਾਏ ਅਮਾਨਤ ਖਾਂ

ਦੂਸਰਾ ਸਥਾਨ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ) ਸਕੂਲ ਸੁਰ ਸਿੰਘ

ਤੀਸਰਾ ਸਥਾਨ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ) ਸਕੂਲ ਗੋਇੰਦਵਾਲ ਸਾਹਿਬ

ਅੰਡਰ-21: ਪਹਿਲਾ ਸਥਾਨ: ਕਲੱਬ ਬੱਠੇ ਭੇਣੀ

ਦੂਸਰਾ ਸਥਾਨ : ਕੱਲਬ ਵੇਈ ਪੁਈ

ਤੀਸਰਾ ਸਥਾਨ : ਸ.ਸ.ਸ (ਕੰ) ਸਕੂਲ ਸੁਰ ਸਿੰਘ

ਵਾਲੀਬਾਲ  (ਲੜਕੇ)

ਗਰੁੱਪ (21-30) ਪਹਿਲਾ ਸਥਾਨ: ਝਬਾਲ ਤਰਨਤਾਰਨ

ਦੂਸਰਾ ਸਥਾਨ : ਰਾਜੋਕੇ ਬਲਾਕ ਗੰਡੀਵਿੰਡ

ਤੀਸਰਾ ਸਥਾਨ : ਕੱਲਬ ਤਰਨਤਾਰਨ

ਗਰੁੱਪ (31-40) ਪਹਿਲਾ ਸਥਾਨ: ਵਲਟੋਹਾ

ਗਰੁੱਪ (41-50)  ਪਹਿਲਾ ਸਥਾਨ: ਭੁੱਚਰ ਖੁਰਦ ਬ ਭਿੱਖੀਵਿੰਡ

ਦੂਸਰਾ ਸਥਾਨ : ਪੱਟੀ

ਤੀਸਰਾ ਸਥਾਨ : ਵਲਟੋਹਾ

ਬੈਡਮਿੰਟਨ (ਲੜਕੀਆਂ)

ਅੰਡਰ-14 ਪਹਿਲਾ ਸਥਾਨ: ਮਨਦੀਪ ਕੌਰ ਸਪੁਤਰੀ ਜਗਜੀਤ ਸਿੰਘ ਵੇਈਪੁਈ

ਦੂਸਰਾ ਸਥਾਨ : ਸਿਮਰਨਜੀਤ ਕੌਰ ਸਪੁਤਰੀ ਭੁਪਿੰਦਰ ਸਿੰਘ ਵੇਈਪੁਈ

ਤੀਸਰਾ ਸਥਾਨ : ਅਗਮਜੀਤ ਕੌਰ ਸਪੁਤਰੀ ਦਿਲਬਾਗ ਸਿੰਘ ਤਰਨਤਾਰਨ

ਐਸ਼ਨਰ ਕੌਰ ਸਪੁਤਰੀ ਸਤਨਾਮ ਸਿੰਘ ਤਰਨਤਾਰਨ

ਅੰਡਰ-17 ਪਹਿਲਾ ਸਥਾਨ: ਨਵਦੀਪ ਕੌਰ ਸਪੁਤਰੀ ਮਨਜੀਤ ਸਿੰਘ  ਸਸਸਸ(ਕੰ) ਸ਼ਾਹਬਾਜਪੁਰ

ਦੂਸਰਾ ਸਥਾਨ : ਨਵਪ੍ਰੀਤ ਕੌਰ ਸਪੁਤਰੀਜਸਬੀਰ ਸਿੰਘ ਸਸਸਸ(ਕੰ) ਸ਼ਾਹਬਾਜਪੁਰ

ਤੀਸਰਾ ਸਥਾਨ : ਸੁਖਮਨਦੀਪ ਕੌਰ ਸਪੁਤਰੀਲਖਵਿੰਦਰ ਸਿੰਘ ਸਸਸਸ(ਕੰ) ਸ਼ਾਹਬਾਜਪੁਰ

ਸਮਰੀਨ ਕੌਰ ਸਪੁਤਰੀ ਗੁਰਭੇਜ ਸਿੰਘ ਸਸਸਸ(ਕੰ) ਸ਼ਾਹਬਾਜਪੁਰ

ਅੰਡਰ-21 ਪਹਿਲਾ ਸਥਾਨ: ਰਾਜਵੰਤ ਕੌਰ ਸਪੁਤਰੀ ਸੁਖਦੇਵ ਸਿੰਘ  ਬਾਗੜੀਆਂ

ਦੂਸਰਾ ਸਥਾਨ : ਮੋਹਦੀਪ ਕੌਰ ਸਪੁਤਰੀ ਲਾਲ ਸਿੰਘ ਤਰਨਤਾਰਨ

ਤੀਸਰਾ ਸਥਾਨ : ਪ੍ਰਾਚੀ ਸੂਦ ਸਪੁਤਰੀ ਕੁਲਦੀਪ ਸੂਦ  ਸ਼੍ਰੀ ਹਰਕਿਸ਼ਨ ਪ. ਸਕੂਲ

ਮਿਨਾਕਸ਼ੀ ਸਪੁਤਰੀ ਸੁਰੇਸ਼ ਕੁਮਾਰ ਅਮਰਕੋਟ

ਗੁਰਪ (21-30) ਪਹਿਲਾ ਸਥਾਨ: ਮਨਪ੍ਰੀਤ ਕੌਰ ਸਪੁਤਰੀ ਬਚਨ ਸਿੰਘ  ਕੋਹਾੜਕਾ

ਦੂਸਰਾ ਸਥਾਨ : ਹਰਪ੍ਰੀਤ ਕੌਰ ਕੌਰ ਹਰਜਿੰਦਰ  ਸਿੰਘ ਕੋਹਾੜਕਾ

ਤੀਸਰਾ ਸਥਾਨ : ਕਰਨਜੀਤ ਕੌਰ ਸਪੁਤਰੀ ਹਰਜਿੰਦਰ  ਸਿੰਘ ਕੋਹਾੜਕਾ

ਬੈਡਮਿੰਟਨ (ਲੜਕੇ)

ਗੁਰਪ (51-60) ਪਹਿਲਾ ਸਥਾਨ: ਰਾਜਵਿੰਦਰ ਸਿੰਘ ਪੱਟੀ

ਦੂਸਰਾ ਸਥਾਨ : ਰਵਿੰਦਰਜੀਤ ਸਿੰਘ ਤਰਨਤਾਰਨ

ਤੀਸਰਾ ਸਥਾਨ : ਸਰਬਪ੍ਰੀਤ ਸਿੰਘ ਤਰਨਤਾਰਨ

ਪਵਨ ਕੁਮਾਰ ਤਰਨਤਾਰਨ

ਗੁਰਪ (61-70) ਪਹਿਲਾ ਸਥਾਨ: ਵਿਜੈ ਕੁਮਾਰ ਪੱਟੀ

ਦੂਸਰਾ ਸਥਾਨ : ਤਜਿੰਦਰਪਾਲ  ਸਿੰਘ ਤਰਨਤਾਰਨ

ਤੀਸਰਾ ਸਥਾਨ : ਦਵਿੰਦਰ ਸਿੰਘ ਤਰਨਤਾਰਨ

ਪਵਨ ਕੁਮਾਰ ਤਰਨਤਾਰਨ

 

Tags: Sports News , Khedan Watan Punjab Dia 2024 , Khedan Watan Punjab Dia , Khedan Watan Punjab Diyan-2024 , Khedan Watan Punjab Diyan Season 3

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD