Monday, 20 May 2024

 

 

ਖ਼ਾਸ ਖਬਰਾਂ ਲੋਕਾਂ ਨੂੰ ਵੰਡਣ ’ਤੇ ਉਤਾਰੂ ਦਿੱਲੀ ਦੀਆਂ ਪਾਰਟੀਆਂ ਨੂੰ ਰੱਦ ਕਰੋ: ਸੁਖਬੀਰ ਸਿੰਘ ਬਾਦਲ ਨੇ ਪੰਜਾਬੀਆਂ ਨੂੰ ਕੀਤੀ ਅਪੀਲ ਰਾਜਾ ਵੜਿੰਗ ਨੇ ਪ੍ਰਾਪਰਟੀ ਦੀ ਰਜਿਸਟ੍ਰੇਸ਼ਨ ਲਈ ਐਨਓਸੀ 'ਤੇ ਮੁੱਖ ਮੰਤਰੀ ਮਾਨ ਦੇ ਝੂਠੇ ਵਾਅਦੇ ਦਾ ਪਰਦਾਫਾਸ਼ ਕੀਤਾ ਕਾਂਗਰਸ ਨੇਤਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਕਿਸਾਨਾਂ ਲਈ MSP ਦੀ ਕਾਨੂੰਨੀ ਗਾਰੰਟੀ ਦਾ ਸਮਰਥਨ ਗੁਰਜੀਤ ਸਿੰਘ ਔਜਲਾ ਦੇ ਹੱਕ ਵਿੱਚ ਦੱਖਣੀ ਹਲਕੇ ਵਿੱਚ ਚੋਣ ਰੈਲੀਆਂ ਰਾਜਾਸਾਂਸੀ ਅਤੇ ਅਟਾਰੀ ਹਲ੍ਕੇ ਚ ਗੁਰਜੀਤ ਸਿੰਘ ਔਜਲਾ ਨੇ ਕੀਤੀ ਲੋਕਾਂ ਨਾਲ ਮੁਲਾਕਾਤ ਗੁਰਜੀਤ ਸਿੰਘ ਔਜਲਾ ਨੇ ਪ੍ਰਵਾਸੀਆਂ ਦੀ ਸ਼ਲਾਘਾ ਕੀਤੀ ਪਾਰਲੀਮੈਂਟ ਵਿੱਚ ਪੰਜਾਬ ਦੇ ਹੱਕਾਂ ਦੀ ਰਾਖੀ ਲਈ ਲੜਾਂਗੇ: ਮੀਤ ਹੇਅਰ ਸਮਾਣਾ ਹਲਕੇ ਤੋਂ ਐਨ ਕੇ ਸ਼ਰਮਾ ਦੀ ਵੱਡੀ ਲੀਡ ਨਾਲ ਜਿੱਤ ਯਕੀਨੀ ਬਣਾਵਾਂਗੇ: ਸੁਰਜੀਤ ਸਿੰਘ ਰੱਖੜਾ ਖੰਨਾ ਵੱਲੋਂ ਲੋਕਾਂ ਤੋਂ ਭਾਜਪਾ ਦੇ ਪੱਖ ਵਿਚ ਵੋਟਾਂ ਭੁੱਗਤਣ ਦੀ ਅਪੀਲ ਮੁੱਖ ਮੰਤਰੀ ਭਗਵੰਤ ਮਾਨ ਨੇ ਫ਼ਰੀਦਕੋਟ ਤੋਂ ‘ਆਪ’ ਉਮੀਦਵਾਰ ਕਰਮਜੀਤ ਅਨਮੋਲ ਲਈ ਜੈਤੋ ਅਤੇ ਮੋਗਾ ਵਿਖੇ ਕੀਤਾ ਚੋਣ ਪ੍ਰਚਾਰ, ਅਨਮੋਲ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਦੀ ਕੀਤੀ ਅਪੀਲ ਪੰਜਾਬ 'ਚ ਲਗਾਤਾਰ ਵਧਦਾ ਜਾ ਰਿਹਾ ਹੈ ਆਮ ਆਦਮੀ ਪਾਰਟੀ ਦਾ ਕੁਨਬਾ, ਕਈ ਵੱਡੇ ਨੇਤਾ 'ਆਪ' 'ਚ ਸ਼ਾਮਲ ਰਾਜਪੁਰਾ ਵਿੱਚ ਪੰਜਾਬ ਦਾ ਮੁੱਖ ਉਦਯੋਗਿਕ ਕੇਂਦਰ ਬਣਨ ਦੀਆਂ ਸਾਰੀਆਂ ਵਿਸ਼ੇਸ਼ਤਾਵਾਂ : ਪ੍ਰਨੀਤ ਕੌਰ ਸ੍ਰੀ ਆਨੰਦਪੁਰ ਸਾਹਿਬ ਵਿੱਚ ਕਪਾਹ ਉਦਯੋਗ ਦਾ ਵੱਡਾ ਪ੍ਰੋਜੈਕਟ ਲੈ ਕੇ ਆਵਾਂਗਾ : ਡਾ.ਸੁਭਾਸ਼ ਸ਼ਰਮਾ ਪੰਜਾਬ ਦੇ ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇਵਾਂਗੇ, ਸਿਖਰਾਂ 'ਤੇ ਪਹੁੰਚਾਵਾਂਗੇ: ਵਿਜੇ ਇੰਦਰ ਸਿੰਗਲਾ ਕਾਂਗਰਸ ਪਾਰਟੀ ਦੇ ਲੋਕ ਸਭਾ ਉਮੀਦਵਾਰ ਵਿਜੇ ਇੰਦਰ ਸਿੰਗਲਾ ਦੀ ਜਿੱਤ ਨੂੰ ਯਕੀਨੀ ਬਣਿਆ ਜਾਵੇਗਾ : ਗੁਰਪ੍ਰਤਾਪ ਪੰਡਿਆਲਾ 2024 ਚੋਣਾਂ ਇਤਿਹਾਸਿਕ : ਪਵਨ ਖੇੜਾ ਅੰਮ੍ਰਿਤਪਾਲ ਨੂੰ ਬੰਦੀ ਸਿੰਘ ਨਹੀਂ ਮੰਨਿਆ ਜਾ ਸਕਦਾ: ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਨੇ ਕਿਸਾਨਾਂ ਨੂੰ ਧਮਕੀਆਂ ਦੇਣ ਲਈ ਹੰਸ ਰਾਜ ਹੰਸ ਦੇ ਖਿਲਾਫ ਕਾਰਵਾਈ ਮੰਗੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਲੁਧਿਆਣਾ ਵਿੱਚ ਤਬਦੀਲੀ ਲਈ 'ਡਰਾਈਵ ਇਟ' ਵਿਜ਼ਨ ਡਾਕੂਮੈਂਟ ਪੇਸ਼ ਕੀਤਾ ਮੁੱਖ ਮੰਤਰੀ ਭਗਵੰਤ ਮਾਨ ਨੇ ਕੁਰੂਕਸ਼ੇਤਰ ਤੋਂ 'ਆਪ' ਉਮੀਦਵਾਰ ਡਾ. ਸੁਸ਼ੀਲ ਗੁਪਤਾ ਲਈ ਕੀਤਾ ਚੋਣ ਪ੍ਰਚਾਰ ਮਹਿਲਾ ਸਸ਼ਕਤੀਕਰਨ ਦੀ ਗੱਲ ਤਾਂ ਛੱਡੋ, 'ਆਪ' ਆਗੂ ਔਰਤਾਂ ਦੀ ਇੱਜ਼ਤ ਵੀ ਨਹੀਂ ਕਰਦੇ : ਜੈ ਇੰਦਰ ਕੌਰ

 

ਸੰਧੂ ਸਮੁੰਦਰੀ ਨੂੰ ਨੈਤਿਕ ਫ਼ਰਜ਼ ਨਿਭਾਉਂਦਾ ਦੇਖ ਲੋਕ ਹੋਏ ਕਾਇਲ ਹੋਏ

ਸੜਕ ’ਤੇ ਚਲਦੀ ਟਰਾਲੀ ਤੋਂ ਡਿੱਗੀ ਔਰਤ ਨੂੰ ਪਾਣੀ ਪਿਲਾਇਆ ਅਤੇ ਮੈਡੀਕਲ ਸਹੂਲਤ ਦਿਵਾਉਣ ਲਈ ਸੰਧੂ ਸਮੁੰਦਰੀ ਨੇ ਗੱਡੀ ਦੀ ਕੀਤੀ ਪੇਸ਼ਕਸ਼

Taranjit Singh Sandhu, BJP, Bharatiya Janata Party, BJP Punjab,Amritsar

Web Admin

Web Admin

5 Dariya News

ਚਵਿੰਡਾ ਦੇਵੀ , 08 May 2024

ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਸਮੁੰਦਰੀ  ਚਰਚਾ ਦਾ ਵਿਸ਼ਾ ਬਣਿਆ ਹੋਇਆ ਅਤੇ ਇਨਸਾਨੀਅਤ ਲਈ ਲੋਕ ਉਨ੍ਹਾਂ ਦੀ ਤਾਰੀਫ਼ ਕਰ ਰਹੇ ਹਨ। ਅੱਜ ਹਲਕਾ ਮਜੀਠਾ ਵਿਚ ਚੋਣ ਪ੍ਰਚਾਰ ਕਰ ਰਹੇ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਦਾ ਕਾਫ਼ਲਾ ਜਦੋਂ ਚਵਿੰਡਾ ਦੇਵੀ ਤੋਂ ਨਿਕਲਿਆ ਹੀ ਸੀ ਕਿ ਨੇੜੇ ਹੀ ਸੜਕ ’ਤੇ ਚੱਲ ਰਹੇ ਇਕ ਟਰਾਲੀ ’ਤੇ ਬੈਠੀ ਇਕ ਮਹਿਲਾ ਅਚਾਨਕ ਵਿਚ ਸੜਕ ’ਤੇ ਡਿੱਗ ਪਈ, ਜਿਸ ਨੂੰ ਦੇਖਿਆ ਤਾਂ ਸੰਧੂ ਸਮੁੰਦਰੀ ਨੇ ਕਾਫ਼ਲਾ ਰੁਕਵਾਉਂਦਿਆਂ ਆਪ ਖ਼ੁਦ ਚੱਲ ਕੇ ਔਰਤ ਕੋਲ ਗਈ। 

ਉਨ੍ਹਾਂ ਨੂੰ ਉਠਾਇਆ ਅਤੇ ਪਾਣੀ ਪਿਲਾਇਆ ਅਤੇ ਹਾਲ ਪਤਾ ਕੀਤਾ। ਗੁਰਦੁਆਰਾ ਸਾਹਿਬ ਤੋਂ ਮੱਸਿਆ ਮਨਾ ਕੇ ਆ ਰਹੇ ਲੋਕਾਂ ਸ਼ਰਧਾਲੂਆਂ ਨਾਲ ਭਰੀ ਦੀ ਟਰਾਲੀ ਸੜਕ ’ਤੇ ਪਏ ਟੋਹਿਆਂ ਕਾਰਨ  ਬੁੜ੍ਹਕ ਗਈ ਸੀ ਅਤੇ ਉਪਰ ਬੈਠੀ ਔਰਤ ਬੇਧਿਆਨੇ ਹੀ ਸੰਭਲ ਨਹੀਂ ਪਾਈ ਤੇ ਸੜਕ ’ਤੇ ਡਿੱਗ ਪਈ। ਸੰਧੂ ਨੇ ਔਰਤ ਨੂੰ ਮੈਡੀਕਲ ਸਹੂਲਤ ਦਿਵਾਉਣ ਲਈ ਭੇਜਣ ਲਈ ਆਪਣੀ ਗੱਡੀ ਪੇਸ਼ ਕੀਤੀ , ਪਰ ਔਰਤ ਦੇ ਰਿਸ਼ਤੇਦਾਰਾਂ ਨੇ ਸੰਧੂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਇਸ ਪੇਸ਼ਕਸ਼ ਨੂੰ ਕਬੂਲ ਨਾ ਕੀਤਾ ਕਿਉਂਕਿ ਔਰਤ ਨੂੰ ਕੋਈ ਗੰਭੀਰ ਸਟ ਨਹੀਂ ਸੀ ਲੱਗੀ। 

ਸੰਧੂ ਸਮੁੰਦਰੀ ਦੇ ਇਸ ਰੂਪ ਇਸ ਤਾਸੀਰ ਨੂੰ ਦੇਖ ਕੇ ਇਲਾਕੇ ਦੇ ਲੋਕਾਂ ਵੱਲੋਂ ਉਸ ਦੀ ਬਹੁਤ ਸ਼ਲਾਘਾ ਤੇ ਤਾਰੀਫ਼ ਕੀਤੀ ਜਾ ਰਹੀ ਹੈ। ਸੰਧੂ ਨੇ ਕਿਹਾ ਲੋਕਾਂ ਦੀ ਸੇਵਾ ਉਸ ਦਾ ਮੁੱਢਲਾ ਫ਼ਰਜ਼ ਹੈ। ਇਹ ਫ਼ਰਜ਼ ਰਾਜਨੀਤੀ ਅਤੇ ਧੜੇਬੰਦੀ ਤੋਂ ਉਪਰ ਉੱਠ ਕੇ ਨਿਭਾਉਂਦਾ ਰਹਾਂਗਾ। ਉਨ੍ਹਾਂ ਕਿਹਾ ਕਿ ਲੋੜਵੰਦ ਦੀ ਸੇਵਾ ਹਰੇਕ ਨੂੰ ਕਰਨੀ ਚਾਹੀਦੀ ਹੈ। 

ਸਾਡੇ ਗੁਰੂ ਸਾਹਿਬਾਨ ਅਤੇ ਸਾਡੇ ਵੱਡਿਆਂ ਨੇ ਸਾਨੂੰ ਇਹੀ ਸਿਖਾਇਆ ਹੈ। ਯਾਦ ਰਹੇ ਕਿ ਬੀਤੇ ਦਿਨ. ਅਮਰੀਕਾ ਵਿਚ ਸੜਕ ਹਾਦਸੇ ਦਾ ਸ਼ਿਕਾਰ ਹੋਏ ਅਜਨਾਲਾ ਦੇ ਇਕ  ਨੌਜਵਾਨ ਦੀ ਮ੍ਰਿਤਕ ਦੇਹ  ਦੋ ਦਿਨਾਂ  ’ਚ ਵਾਪਸ ਭਾਰਤ ਲਿਆਉਣ ਨੂੰ ਸੰਧੂ ਸਮੁੰਦਰੀ ਨੇ ਆਪਣਾ ਫ਼ਰਜ਼ ਸਮਝਦਿਆਂ ਨਿਭਾ ਚੁੱਕੇ ਹਨ।  

संधू समुंदरी को अपना नैतिक कर्तव्य निभाते देख लोग आश्वस्त और खुश होए

संधू समुंदरी ने सड़क पर चलती ट्रॉली से गिरी एक महिला को पानी पिलाने और चिकित्सा सुविधा उपलब्ध कराने के लिए एक वाहन की पेशकश की

चविंडा देवी

अमृतसर लोकसभा क्षेत्र से बीजेपी उम्मीदवार तरनजीत सिंह संधू चर्चा का विषय बने हुए हैं और लोग उनकी इंसानियत पालन की तारीफ कर रहे हैं। आज मजीठा विधानसभा क्षेत्र में प्रचार कर रहे बीजेपी प्रत्याशी तरनजीत सिंह संधू का काफिला जब चविंडा देवी से निकला तो नजदीक ही सड़क पर चल रही ट्रॉली पर बैठी एक महिला अचानक सड़क पर गिर गई, जिसे संधू ने देख लिया और कारवां रोक दिया और खुद उस औरत के पास गया. उन्हें उठाया और पानी पिलाया और उनकी मेडिकल जांच के लिए अपनी गाड़ी पेश की।

गुरुद्वारा साहिब से मस्या मना करआ रहे श्रद्धालुओं से भरी ट्रॉली सड़क पर बने गड्ढों के कारण पलट गई और उस पर बैठी महिला लापरवाही से नियंत्रण खोकर सड़क पर गिर गई। संधू ने महिला को इलाज के लिए भेजने के लिए अपने वाहन की पेशकश की, लेकिन महिला के रिश्तेदारों ने संधू को बहुत धन्यवाद देते हुए इस प्रस्ताव को अस्वीकार कर दिया क्योंकि महिला गंभीर रूप से घायल नहीं थी। 

संधू के इस सवभाव वा प्रभाव को देखकर इलाके के लोग इसकी खूब सराहना कर रहे हैं. संधू ने कहा कि लोगों की सेवा उनका प्राथमिक कर्तव्य है। मैं राजनीति और गुटबाजी से ऊपर उठकर इस कर्तव्य का पालन करता रहूंगा।' उन्होंने कहा कि सभी को जरूरतमंदों की सेवा करनी चाहिए। 

हमारे गुरुओं और बुजुर्गों ने हमें यही सिखाया है। आपको याद करा दियाजाए के अमेरिका में सड़क हादसे का शिकार हुए अजनाला के एक युवक के शव को दो दिन के भीतर भारत वापस लाना संधू सामरी ने अपना कर्तव्य समझा और निभाया।

 

Tags: Taranjit Singh Sandhu , BJP , Bharatiya Janata Party , BJP Punjab , Amritsar

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD