Tuesday, 30 April 2024

 

 

ਖ਼ਾਸ ਖਬਰਾਂ ਆਜ਼ਾਦੀ ਦੇ 65 ਸਾਲ ਬਾਅਦ ਵੀ 18000 ਪਿੰਡਾਂ 'ਚ ਨਹੀਂ ਸੀ ਬਿਜਲੀ, ਮੋਦੀ ਨੇ ਜੰਗੀ ਪੱਧਰ 'ਤੇ ਕੀਤੀ ਸ਼ੁਰੂਆਤ : ਸੰਜੇ ਟੰਡਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਸ਼ਵ ਪੱਧਰ 'ਤੇ ਭਾਰਤ ਦਾ ਰੁਤਬਾ ਉੱਚਾ ਚੁੱਕਿਆ: ਪ੍ਰਨੀਤ ਕੌਰ ਵਪਾਰੀਆਂ ਦਾ ਹੱਥ ਔਜਲਾ ਦੇ ਨਾਲ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਵੱਲੋਂ ਫਾਜ਼ਿਲਕਾ ਦੀ ਅਨਾਜ ਮੰਡੀ ਦਾ ਦੌਰਾ ਪੰਜਾਬ ਵਿੱਚ 2024 ਦੀ ਸਭ ਤੋਂ ਵੱਡੀ ਹੈਰੋਇਨ ਖੇਪ ਜ਼ਬਤ: ਪੰਜਾਬ ਪੁਲਿਸ ਨੇ ਅੰਤਰਰਾਸ਼ਟਰੀ ਡਰੱਗ ਸਿੰਡੀਕੇਟ ਦਾ ਕੀਤਾ ਪਰਦਾਫਾਸ਼; 48 ਕਿਲੋ ਹੈਰੋਇਨ, 21 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਤਿੰਨ ਮੈਂਬਰ ਕਾਬੂ ਜ਼ਿਲ੍ਹਾ ਬਰਨਾਲਾ ਦੇ 558 ਪੋਲਿੰਗ ਸਟੇਸ਼ਨਾਂ ’ਤੇ ਤਾਇਨਾਤ ਹੋਣ ਵਾਲੇ ਚੋਣ ਅਮਲੇ ਦੀ ਪਹਿਲੀ ਰੈਂਡੇਮਾਈਜੇਸ਼ਨ ਕੀਤੀ ਗਈ ਡੀ.ਪੀ.ਆਰ.ਓ ਫ਼ਰੀਦਕੋਟ ਬਣੇ ਉਰਦੂ ਤਾਲੀਮ ਯਾਫਤਾ-ਡਿਪਟੀ ਕਮਿਸ਼ਨਰ ਨੇ ਦਿੱਤੀਆਂ ਵਧਾਈਆਂ ਮੰਡੀਆਂ ਵਿੱਚ ਕਣਕ ਦੀ ਆਮਦ ਅਤੇ ਲਿਫਟਿੰਗ ਨੂੰ ਲੈ ਕੇ ਜ਼ਿਲਾ੍ਹ ਪ੍ਰਸ਼ਾਸਨ ਪੂਰੀ ਤਰ੍ਹਾਂ ਮੁਸਤੈਦ : ਸੰਦੀਪ ਕੁਮਾਰ ਸੀਜੀਸੀ ਲਾਂਡਰਾਂ ਨੇ ਕੌਮੀ ਪੱਧਰੀ ਹੈਕਫੈਸਟ 24 ਦੇ ਖੇਤਰੀ ਦੌਰ ਦੀ ਕੀਤੀ ਮੇਜ਼ਬਾਨੀ ਸੰਗਰੂਰ ਦੇ ਸੂਝਵਾਨ ਲੋਕ ਬਾਹਰੀ ਉਮੀਦਵਾਰਾਂ ਤੇ ਬਾਕੀ ਪਾਰਟੀਆਂ ਨੂੰ ਸਬਕ ਸਿਖਾਉਣਗੇ: ਮੀਤ ਹੇਅਰ ਪੀਈਸੀ ਨੇ ਸਾਂਝੀ ਖੋਜ ਅਤੇ ਅਕਾਦਮਿਕ ਸਹਿਯੋਗ ਲਈ ਸ਼੍ਰੀ ਮਾਤਾ ਵੈਸ਼ਨੋ ਦੇਵੀ ਯੂਨੀਵਰਸਿਟੀ (SMVDU), ਕਟੜਾ, ਜੰਮੂ ਨਾਲ ਕੀਤੇ MoU ਤੇ ਸਾਈਨ ''ਇਹ ਖੁਸ਼ੀਆਂ ਭਰਿਆ, ਮੌਜ-ਮਸਤੀ ਕਰਨ ਦਾ ਮੌਕਾ ਹੈ'' : ਪ੍ਰੋ. (ਡਾ.) ਬਲਦੇਵ ਸੇਤੀਆ, ਡਾਇਰੈਕਟਰ ਪੀ.ਈ.ਸੀ. ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਵੱਲੋਂ ਵਟਸਐਪ ਚੈਨਲ ਜਾਰੀ ਪਿਛਲੇ 72 ਘੰਟਿਆਂ ਦੌਰਾਨ ਜਿਲ੍ਹੇ ਦੀ ਮੰਡੀਆਂ ਵਿੱਚ 133 ਫੀਸਦੀ ਦਰ ਨਾਲ ਕਣਕ ਦੀ ਚੁਕਾਈ ਕਈ ਅੜਚਨਾਂ ਦੇ ਬਾਵਜ਼ੂਦ ਜ਼ਿਲ੍ਹਾ ਮੋਗਾ ਵਿੱਚ ਸੁਚਾਰੂ ਤਰੀਕੇ ਨਾਲ ਚੱਲ ਰਹੀ ਖਰੀਦ ਪ੍ਰਕਿਰਿਆ ਮਾਨਸਾ ਦੇ ਪ੍ਰਭਾਰੀ ਸਕੱਤਰ ਨੇ ਵੱਖ ਵੱਖ ਖਰੀਦ ਏਜੰਸੀਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਕਣਕ ਦੇ ਖਰੀਦ ਪ੍ਰਬੰਧਾਂ ਬਾਰੇ ਮੀਟਿੰਗ ਕੀਤੀ ਮੰਡੀਆਂ ਵਿੱਚ ਕਣਕ ਦੀ ਭਾਰੀ ਆਮਦ ਨੂੰ ਦੇਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਗਏ ਪੁਖਤਾ ਪ੍ਰਬੰਧ- ਡਿਪਟੀ ਕਮਿਸ਼ਨਰ ਸੰਦੀਪ ਕੁਮਾਰ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਅਤੇ ਸਮੂਹ ਉਪ ਮੰਡਲ ਮੈਜਿਸਟਰੇਟ ਵੱਲੋਂ ਜ਼ਿਲ੍ਹੇ ਦੀਆਂ ਮੁੱਖ ਅਨਾਜ ਮੰਡੀਆਂ ਦਾ ਦੌਰਾ ਜ਼ਿਲਾ ਚੋਣ ਅਫਸਰ ਜਤਿੰਦਰ ਜੋਰਵਾਲ ਵੱਲੋਂ ਸੀ ਵਿਜਿਲ, ਸ਼ਿਕਾਇਤ ਸੈਲ ਅਤੇ ਵੈਬਕਾਸਟਿੰਗ ਰੂਮ ਦਾ ਅਚਨਚੇਤ ਦੌਰਾ ਫਾਜ਼ਿਲਕਾ ਜ਼ਿਲ੍ਹੇ ਨੇ ਇੱਕ ਦਿਨ ਵਿੱਚ ਲਿਫਟਿੰਗ ਦਾ ਨਵਾਂ ਰਿਕਾਰਡ ਬਣਾਇਆ ਜ਼ਿਲ੍ਹਾ ਚੋਣ ਅਫ਼ਸਰ ਆਸ਼ਿਕਾ ਜੈਨ ਨੇ ਨੋਡਲ ਅਫ਼ਸਰਾਂ ਨਾਲ ਲੋਕ ਸਭਾ ਚੋਣਾਂ-2024 ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ

 

ਆਪ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਲੋਕ ਸਭਾ ਚੋਣ ਪ੍ਰਚਾਰ ਲਈ ਪਹੁੰਚੇ ਗੁਜਰਾਤ

ਮੁੱਖ ਮੰਤਰੀ ਭਗਵੰਤ ਮਾਨ ਭਾਵਨਗਰ ਲੋਕ ਸਭਾ ਦੇ ਉਮੀਦਵਾਰ ਉਮੇਸ਼ਭਾਈ ਮਕਵਾਣਾ ਦੇ ਨਾਮਜਦਗੀ ਪੱਤਰ ਭਰਨੇ ਮੌਕੇ ਰਹਿਣਗੇ ਮੌਜੂਦ

Bhagwant Mann, Bhagwant Singh Mann, AAP, Aam Aadmi Party, Aam Aadmi Party Punjab, AAP Punjab, Government of Punjab, Punjab Government, Punjab, Chief Minister Of Punjab

Web Admin

Web Admin

5 Dariya News

ਗੁਜਰਾਤ , 15 Apr 2024

ਆਮ ਆਦਮੀ ਪਾਰਟੀ ਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ 15 ਅਪ੍ਰੈਲ ਦੀ ਸ਼ਾਮ ਅਹਿਮਦਾਬਾਦ ਏਅਰਪੋਰਟ ਪੁੱਜੇ । ਆਮ ਆਦਮੀ ਪਾਰਟੀ ਦੇ ਗੁਜਰਾਤ ਪ੍ਰਦੇਸ਼ ਪ੍ਰਧਾਨ ਇਸੁਦਾਨਭਾਈ ਗੜਵੀ , ਕਾਰਜਕਾਰੀ ਪ੍ਰਧਾਨ ਕੈਲਾਸ਼ਦਾਨ ਗੜਵੀ , ਪ੍ਰਦੇਸ਼ ਬੁਲਾਰਾ ਹਿਮਾਂਸ਼ੁਭਾਈ ਠੱਕਰ, ਕਿਰਣਭਾਈ ਦੇਸਾਈ, ਪ੍ਰਦੇਸ਼ ਉਪ-ਪ੍ਰਧਾਨ ਗੌਰੀਬੇਨ ਦੇਸਾਈ , ਅਹਿਮਦਾਬਾਦ ਸ਼ਹਿਰ ਪ੍ਰਧਾਨ ਬੀਪਿਨਭਾਈ ਪਟੇਲ, ਮਾਲਧਾਰੀ ਸੇਲ ਦੇ ਪ੍ਰਦੇਸ਼ ਪ੍ਰਧਾਨ ਕਿਰਣਭਾਈ ਦੇਸਾਈ, ਹਸਪਤਾਲ ਦੇਖਭਾਲ ਕਮੇਟੀ ਦੇ ਪ੍ਰਦੇਸ਼ ਪ੍ਰਧਾਨ ਵਿਨੋਦਭਾਈ ਪਰਮਾਰ, ਐਸਸੀਐਸਟੀ ਸੇਲ ਖੇਤਰ ਪ੍ਰਧਾਨ ਜਗਦੀਸ਼ ਭਾਈ ਚਾਵੜਾ, ਐਡਵੋਕੇਟ ਸੇਲ ਜੁਨੇਜਾ ਅਤੇ ਵੱਡੀ ਗਿਣਤੀ ਵਿਚ ਸਥਾਨਕ ਆਗੂਆਂ ਨੇ ਭਗਵੰਤ ਮਾਨ ਦਾ ਸਵਾਗਤ ਕੀਤਾ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਏਅਰਪੋਰਟ ਉੱਤੇ ਮੀਡਿਆ ਸਾਹਮਣੇ ਆਪਣੀ ਗੱਲ ਰੱਖਦੇ ਹੋਏ ਕਿਹਾ ਕਿ ਅਸੀ ਅਰਵਿੰਦ ਕੇਜਰੀਵਾਲ ਜੀ ਦੇ ਸਿਪਾਹੀ ਹਾਂ ਅਤੇ ਸਾਨੂੰ ਜਿੱਥੇ ਵੀ ਜਾਣਾ ਹੋਵੇਗਾ ਅਸੀ ਜਾਵਾਂਗੇ ਅਤੇ ਪਾਰਟੀ ਲਈ ਜੋਰ-ਸ਼ੋਰ ਨਾਲ ਪ੍ਰਚਾਰ ਕਰਾਂਗੇ। ਇਸ ਤੋਂ ਪਹਿਲਾਂ ਗੁਜਰਾਤ ਵਿਧਾਨ ਸਭਾ ਚੋਣ ਵਿੱਚ ਵੀ ਜੋਰ-ਸ਼ੋਰ ਨਾਲ ਪ੍ਰਚਾਰ ਕੀਤਾ ਸੀ ਅਤੇ 14 ਫੀਸਦੀ ਵੋਟ ਹਾਸਿਲ ਕੀਤੇ ਸਨ। ਮਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਹ ਗੁਜਰਾਤ ਦੀ ਜਨਤਾ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ, ਕਿਉਂਕਿ ਉਨ੍ਹਾਂ ਦੇ 14 ਫੀਸਦੀ ਵੋਟ ਦੇ ਕਾਰਨ ਹੀ ਆਮ ਆਦਮੀ ਪਾਰਟੀ ਰਾਸ਼ਟਰੀ ਪਾਰਟੀ ਬਣੀ। 

ਅੱਜ ਗੁਜਰਾਤ ਵਿੱਚ ਸਾਡੇ ਪੰਜ ਵਿਧਾਇਕ ਹਨ, ਗੋਆ ਵਿੱਚ ਦੋ ਵਿਧਾਇਕ ਹਨ ਅਤੇ ਦਿੱਲੀ ਅਤੇ ਪੰਜਾਬ ਵਿੱਚ ਸਾਡੀ ਸਰਕਾਰ ਹੈ। ਮੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਨੇ ਅੱਜ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਵੇਖ ਕੇ ਬਹੁਤ ਦੁੱਖ ਹੋਇਆ, ਕਿਉਂਕਿ ਬਿਨਾਂ ਕੋਈ ਦੋਸ਼ ਸਾਬਤ ਕੀਤੇ ਉਨ੍ਹਾਂ ਦੇ ਨਾਲ ਬਹੁਤ ਹੀ ਬੁਰਾ ਵਿਵਹਾਰ ਕੀਤਾ ਜਾ ਰਿਹਾ ਹੈ। ਜਦੋਂ ਸੋਨਿਆ ਗਾਂਧੀ ਜੇਲ੍ਹ ਵਿੱਚ ਚਿਦੰਬਰਮ ਨੂੰ ਮਿਲਣ ਜਾਂਦੇ ਸਨ ਤਾਂ ਉਨ੍ਹਾਂ ਨੂੰ ਇੱਕ ਵੱਖ ਕਮਰਾ ਮਿਲਦਾ ਸੀ, ਪਰੰਤੂ ਸਾਨੂੰ ਵੱਖ-ਵੱਖ ਬੈਠਾਇਆ ਗਿਆ, ਜੋ ਬਹੁਤ ਦੁਖਦ ਹੈ।

ਆਮ ਆਦਮੀ ਪਾਰਟੀ ਇੱਕ ਵਿਚਾਰ ਦਾ ਨਾਮ ਹੈ, ਤੁਸੀਂ ਇੱਕ ਅਰਵਿੰਦ ਕੇਜਰੀਵਾਲਜੀ ਨੂੰ ਤਾਂ ਜੇਲ੍ਹ ਵਿੱਚ ਪਾ ਦੇਵੋਂਗੇ,ਪਰੰਤੂ ਅੱਜ ਹਜਾਰਾਂ - ਲੱਖਾਂ ਅਰਵਿੰਦ ਕੇਜਰੀਵਾਲ ਪੈਦਾ ਹੋ ਗਏ ਹਨ, ਤੁਸੀ ਉਨ੍ਹਾਂ ਨੂੰ ਕਿਵੇਂ ਜੇਲ੍ਹ ਵਿੱਚ ਪਾ ਪਾਓਗੇ? ਮੱਖ ਮੰਤਰੀ ਨੇ ਕਿਹਾ ਕਿ ਉਹ ਫਿਲਹਾਲ ਦੋ ਦਿਨਾਂ ਲਈ ਗੁਜਰਾਤ ਵਿੱਚ ਹਨ।  ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਭਾਵਨਗਰ ਵਿੱਚ ਲੋਕ ਸਭਾ ਚੋਣ ਲਈ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਦੇ ਇੰਡਿਆ ਗਠਜੋੜ ਦੇ ਉਮੀਦਵਾਰ ਉਮੇਸ਼ ਭਾਈ ਮਕਵਾਨਾ ਦੇ ਨਾਮਜਦਗੀ ਪੱਤਰ ਦਾਖਿਲ ਕਰਵਾਉਣ ਸਮੇਂ ਮੌਜੂਦ ਰਹਿਣਗੇ ਅਤੇ ਵੱਖ-ਵੱਖ ਥਾਵਾਂ ਉੱਤੇ ਪ੍ਰਚਾਰ ਕਰਨਗੇ। ਭਗਵੰਤ ਮਾਨ 17 ਅਪ੍ਰੈਲ ਨੂੰ ਭਰੂਚ ਲੋਕ ਸਭਾ ਦੇ ਉਮੀਦਵਾਰ ਚੈਤਰ ਵਸਾਵਾ ਨਾਲ ਵੱਖ-ਵੱਖ ਸਥਾਨਾਂ ਉੱਤੇ ਪ੍ਰਚਾਰ ਕਰਨਗੇ।

'आप' पंजाब सरकार के मुख्यमंत्री भगवंत मान साहब लोकसभा चुनाव में प्रचार के लिए गुजरात पहुंचे

पंजाब के मुख्यमंत्री भगवंत मान साहब भावनगर लोकसभा 'आप' उम्मीदवार उमेशभाई मकवाणा के नामांकन प्रक्रिया में उपस्थित रहेंगे

गुजरात

आम आदमी पार्टी के पंजाब के मुख्यमंत्री भगवंत मान साहब आज 15 अप्रैल को शाम को अहमदाबाद एयरपोर्ट पहुंचे। आम आदमी पार्टी के गुजरात प्रदेश अध्यक्ष इसुदानभाई गढ़वी, कार्यकारी अध्यक्ष कैलाशदान गढ़वी, प्रदेश प्रवक्ता हिमांशुभाई ठक्कर, प्रदेश कोषाध्यक्ष किरणभाई पटेल, प्रदेश उपाध्यक्ष गौरीबेन देसाई, अहमदाबाद शहर अध्यक्ष बीपिनभाई पटेल, मालधारी सेल के प्रदेश अध्यक्ष किरणभाई देसाई, अस्पताल देखभाल समिति के प्रदेश अध्यक्ष विनोदभाई परमार , एससीएसटी सेल क्षेत्र अध्यक्ष जगदीश भाई चावड़ा, एडवोकेट सेल जुनेजा और स्थानीय नेताओं सहित बड़ी संख्या में कार्यकर्ताओं ने भगवंत मान साहब का स्वागत किया।  

पंजाब के मुख्यमंत्री भगवंत मान साहब ने एयरपोर्ट पर मीडिया के सामने अपनी बात रखते हुए कहा कि हम अरविंद केजरीवाल जी के सिपाही हैं और हमें जहां भी जाना होगा हम जाएंगे और पार्टी के लिए प्रचार करेंगे। इससे पहले गुजरात विधानसभा चुनाव में भी हमने खूब प्रचार किया था और 14 फीसदी वोट मिले थे। हम गुजरात की जनता के आभारी हैं क्योंकि उनके 14 फीसदी वोट के कारण ही आम आदमी पार्टी राष्ट्रीय पार्टी बनी।

आज गुजरात में हमारे पांच विधायक हैं, गोवा में दो विधायक हैं और दिल्ली तथा पंजाब में हमारी सरकारें हैं। आज हम अरविंद केजरीवाल जी से मिले और उन्हें देखकर बहुत दुख हुआ क्योंकि बिना कोई अपराध साबित किए उनके साथ बहुत बुरा व्यवहार किया जा रहा है। जब सोनिया गांधी जी जेल में चिदम्बरम जी से मिलने जाते थे तो उन्हें एक अलग कमरा मिलता था, लेकिन हमें अलग-अलग बैठाया गया था, जो बहुत दुखद था।  

आम आदमी पार्टी एक विचार का नाम है, आप एक अरविंद केजरीवालजी को तो जेल में डाल देंगे, लेकिन आज हजारों-लाखों अरविंद केजरीवालजी पैदा हो गए हैं, आप उन्हें कैसे जेल में डाल पाओगे? मैं फिलहाल कल दो दिन और आखिरी दिन के लिए गुजरात में हूं। फिर पंजाब के मुख्यमंत्री भगवंत मान साहब आम आदमी पार्टी के नेताओं से मिलने के लिए होटल के लिए रवाना हो गए। भगवंत मान साहब कल 16 अप्रैल को सुबह भावनगर के लिए प्रस्थान करेंगे।  

पंजाब के मुख्यमंत्री भगवंत मान साहब भावनगर में लोकसभा चुनाव के लिए आम आदमी पार्टी और कांग्रेस पार्टी के इंडिया गठबंधन के उम्मीदवार उमेशभाई मकवाना के नामांकन प्रक्रिया में उपस्थित रहेंगे। उसके बाद भगवंत मान साहब भावनगर लोकसभा प्रत्याशी उमेशभाई मकवाणा के साथ अलग-अलग जगहों पर प्रचार करेंगे। भगवंत मान साहब ने पिछले विधानसभा चुनाव में पूरे गुजरात में बहुत ज़ोर-शोर से प्रचार किया और उन्हें गुजरात की जनता से बहुत प्यार मिला था।  

इसी तरह, भावनगर के लोग भी भगवंत मान साहब का स्वागत करने के लिए तैयार हैं। फिर 17 अप्रैल की सुबह पंजाब के मुख्यमंत्री भगवंत मान साहब भरूच लोकसभा के लिए रवाना होंगे। आम आदमी पार्टी के विधायक चैतर वसावा वर्तमान में भरूच लोकसभा क्षेत्र से चुनाव लड़ रहे हैं। मुख्यमंत्री भगवंत मान साहब 17 अप्रैल को चैतर भाई वसावा के साथ विभिन्न स्थानों पर प्रचार अभियान में शामिल होंगे।  

पिछले चुनाव में भगवंत मान साहब का पूरे आदिवासी इलाके में अच्छा स्वागत हुआ था और डेडियापाड़ा में आम आदमी पार्टी के उम्मीदवार चैतर भाई वसावा भारी बहुमत से चुनाव जीते थे। इस लोकसभा चुनाव में हमें विश्वास है कि आम आदमी पार्टी भारी बहुमत से भरूच लोकसभा सीट जीतेगी।

 

Tags: Bhagwant Mann , Bhagwant Singh Mann , AAP , Aam Aadmi Party , Aam Aadmi Party Punjab , AAP Punjab , Government of Punjab , Punjab Government , Punjab , Chief Minister Of Punjab

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD