Thursday, 16 May 2024

 

 

ਖ਼ਾਸ ਖਬਰਾਂ ਸਿਹਤ ਵਿਭਾਗ ਨੇ"ਨੈਸ਼ਨਲ ਡੇਂਗੂ ਡੇ" ਮਨਾਇਆ ਗੁਰਜੀਤ ਸਿੰਘ ਔਜਲਾ ਨੇ ਲਿਤ੍ਤਾ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦਾ ਅਸ਼ੀਰਵਾਦ ਲੋਕ ਸਭਾ ਚੋਣਾਂ 2024: ਪੰਜਾਬ ਵਿੱਚ ਸੁਤੰਤਰ ਅਤੇ ਨਿਰਪੱਖ ਚੋਣਾਂ ਨੂੰ ਯਕੀਨੀ ਬਣਾਉਣ ਲਈ 80 ਫ਼ੀਸਦੀ ਪੁਲਿਸ ਬਲ ਤੇ ਕੇਂਦਰੀ ਬਲਾਂ ਦੀਆਂ 250 ਕੰਪਨੀਆਂ ਕੀਤੀਆਂ ਜਾਣਗੀਆਂ ਤਾਇਨਾਤ ਚਰਨਜੀਤ ਚੰਨੀ 'ਤੇ ਆਮ ਆਦਮੀ ਪਾਰਟੀ ਦਾ ਜਵਾਬੀ ਹਮਲਾ, ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ- ਕਾਂਗਰਸ ਦੇ ਰਾਜ ਦੌਰਾਨ ਸ਼ਰਾਬ ਮਾਫ਼ੀਆ ਦਾ ਬੋਲਬਾਲਾ ਸੀ, ਅਸੀਂ ਮਾਲੀਆ ਵਧਾਇਆ ਸੰਜੇ ਟੰਡਨ ਨੇ ਬਾਬਾ ਬਾਗੇਸ਼ਵਰ ਧਾਮ ਤੋਂ ਆਸ਼ੀਰਵਾਦ ਲਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਜੀਰਾ ਅਤੇ ਭਿੱਖੀਵਿੰਡ ਵਿੱਚ ਲਾਲਜੀਤ ਭੁੱਲਰ ਲਈ ਕੀਤਾ ਚੋਣ ਪ੍ਰਚਾਰ ਜਿਹੜੀ ਸਾਜ਼ਿਸ਼ ਤਹਿਤ ਭਾਈ ਅੰਮ੍ਰਿਤਪਾਲ ਸਿੰਘ ਨੂੰ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਬਣਾਇਆ, ਉਸਨੂੰ ਸਮਝਣ ਪੰਜਾਬੀ : ਸੁਖਬੀਰ ਸਿੰਘ ਬਾਦਲ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸ਼ਹੀਦ ਸੁਖਦੇਵ ਥਾਪਰ ਨੂੰ ਉਨ੍ਹਾਂ ਦੀ ਜਨਮ ਭੂਮੀ ਪਹੁੰਚ ਕੇ ਸ਼ਰਧਾਂਜਲੀ ਭੇਟ ਕੀਤੀ ਕਾਂਗਰਸ ਪਾਰਟੀ ਗਰੀਬ ਪਰਿਵਾਰ ਨੂੰ 8500 ਰੁਪਏ ਪ੍ਰਤੀ ਮਹੀਨਾ ਦੇਵੇਗੀ : ਅਮਰਿੰਦਰ ਸਿੰਘ ਰਾਜਾ ਵੜਿੰਗ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਦਿਵਸ ਦੀ 450 ਸਾਲਾ ਸ਼ਤਾਬਦੀ ਨੂੰ ਸਮਰਪਿਤ ਗੁਰਮਤਿ ਪ੍ਰਚਾਰ ਲਹਿਰ ਆਰੰਭ ਸਾਬਕਾ ਵਿੱਤ ਮੰਤਰੀ ਪਰਮਿੰਦਰ ਢੀਂਡਸਾ ਨੇ ਐਨ ਕੇ ਸ਼ਰਮਾ ਦੀ ਚੋਣ ਮੁਹਿੰਮ ਭਖਾਈ ਪੰਜਾਬ ਦੇ ਕਈ ਲੋਕ ਸਭਾ ਹਲਕਿਆਂ 'ਚ ਆਮ ਆਦਮੀ ਪਾਰਟੀ ਨੂੰ ਮਿਲੀ ਵੱਡੀ ਮਜ਼ਬੂਤੀ, ਵਿਰੋਧੀ ਪਾਰਟੀਆਂ ਦੇ ਕਈ ਵੱਡੇ ਆਗੂ ਹੋਏ 'ਆਪ' 'ਚ ਸ਼ਾਮਲ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਸੁਭਾਸ਼ ਚਾਵਲਾ ਆਪਣੇ ਸਮਰਥਕਾਂ ਸਮੇਤ ਭਾਜਪਾ 'ਚ ਸ਼ਾਮਲ ਕਾਂਗਰਸ ਫਸਲਾਂ 'ਤੇ ਐੱਮਐੱਸਪੀ ਦੀ ਗਾਰੰਟੀ ਦੇਵੇਗੀ: ਵਿਜੇ ਇੰਦਰ ਸਿੰਗਲਾ ਸੂਬੇ ਦੀ ਗੱਲ ਛੱਡਣ ਪਹਿਲਾਂ ਆਪਣੇ ਹਲਕੇ ਵਿੱਚ ਸਿਹਤ ਸਹੂਲਤਾਂ ਸੁਧਾਰਨ ਬਲਬੀਰ ਸਿੰਘ : ਐਨ.ਕੇ. ਸ਼ਰਮਾ 15,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਕਾਂਗਰਸੀ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਦੇ ਪਰਿਵਾਰ ਨੇ ਬਠਿੰਡਾ ਸ਼ਹਿਰ 'ਚ ਭਖਾਈ ਚੋਣ ਮੁਹਿੰਮ ਆਮ ਆਦਮੀ ਪਾਰਟੀ ਦੇ ਸ਼ਾਸਨ 'ਚ ਉਨ੍ਹਾਂ ਦੀ ਮਹਿਲਾ ਸੰਸਦ ਮੈਂਬਰ ਵੀ ਸੁਰੱਖਿਅਤ ਨਹੀਂ : ਡਾ. ਸੁਭਾਸ਼ ਸ਼ਰਮਾ ਤੁਹਾਡੇ ਪਿੰਡਾਂ ਦਾ ਜਨਮਿਆ ਹਾਂ ਤੇ ਤੁਹਾਡਾ ਹਰ ਦੁੱਖ-ਸੁੱਖ ਮੇਰਾ ਆਪਣਾ: ਮੀਤ ਹੇਅਰ ਵੋਟਰ ਜਾਗਰੂਕਤਾ ਮੁਹਿੰਮ ਸਵੀਪ ਤਹਿਤ ਕੋਟ ਧਰਮੂ ਵਿਖੇ ਵਾਲ ਪੇਂਟਿੰਗ ਮੁਕਾਬਲੇ ਹੋਏ ਗੁਰਬਾਜ ਸਿੰਘ ਸਿੱਧੂ ਨੂੰ ਲੰਬੀ ਹਲਕੇ ਦੇ ਵਿੱਚ ਮਿਲ ਰਿਹਾ ਭਰਵਾਂ ਸਮਰਥਨ

 

ਸੰਗਰੂਰ ਦੇ ਸੂਝਵਾਨ ਲੋਕ ਬਾਹਰੀ ਉਮੀਦਵਾਰਾਂ ਤੇ ਬਾਕੀ ਪਾਰਟੀਆਂ ਨੂੰ ਸਬਕ ਸਿਖਾਉਣਗੇ: ਮੀਤ ਹੇਅਰ

ਮੀਤ ਹੇਅਰ ਸੰਸਦ ਵਿੱਚ ਸੰਗਰੂਰ ਦੀ ਆਵਾਜ਼ ਬਣ ਕੇ ਗੂੰਜੇਗਾ: ਅਮਨ ਅਰੋੜਾ

Gurmeet Singh Meet Hayer, Meet Hayer, AAP, Aam Aadmi Party, Aam Aadmi Party Punjab, AAP Punjab, Aman Arora, Sunam

Web Admin

Web Admin

5 Dariya News

ਸੁਨਾਮ , 29 Apr 2024

ਲੋਕ ਸਭਾ ਦੀਆਂ ਚੋਣਾਂ ਵਿੱਚ ਸੰਗਰੂਰ ਦੇ ਸੂਝਵਾਨ ਲੋਕ ਚੋਣਾਂ ਲੜ ਰਹੇ ਸਾਰੇ ਬਾਹਰੀ ਉਮੀਦਵਾਰਾਂ ਤੇ ਸਾਰੀਆਂ ਪਾਰਟੀਆਂ ਨੂੰ ਸਬਕ ਸਿਖਾਉਣਗੇ। ਬਾਹਰੀ ਉਮੀਦਵਾਰ ਦੇ ਕੇ ਸੰਗਰੂਰ ਵਾਸੀਆਂ ਨਾਲ ਕੋਝਾ ਮਜ਼ਾਕ ਕੀਤਾ ਗਿਆ ਜਿਸ ਦਾ ਲੋਕ ਪਹਿਲੀ ਜੂਨ ਨੂੰ ਕਰਾਰਾ ਜਵਾਬ ਦੇਣਗੇ। ਇਹ ਗੱਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਸੁਨਾਮ ਹਲਕੇ ਦੇ ਵੱਖ-ਵੱਖ ਪਿੰਡਾਂ ਦੀਆਂ ਮੀਟਿੰਗਾਂ ਦੌਰਾਨ ਆਪਣੀ ਤਕਰੀਰ ਕਰਦਿਆਂ ਕਹੀ।

ਇਸ ਮੌਕੇ ਸਥਾਨਕ ਆਗੂਆਂ ਨੇ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ ਜਿੰਨਾ ਸਥਾਨਕ ਆਗੂ ਨੂੰ ਟਿਕਟ ਦੇ ਕੇ ਇਕ ਸੰਗਰੂਰੀਏ ਨੂੰ ਹੀ ਸੰਗਰੂਰ ਦਾ ਨੁਮਾਇੰਦਾ ਬਣਨ ਦਾ ਮੌਕਾ ਦਿੱਤਾ।ਮੀਤ ਹੇਅਰ ਨੇ ਕਿਹਾ ਕਿ ਸੰਗਰੂਰ ਸੀਰ ਦੀ ਚੋਣ ਲਈ ਕਿਸੇ ਵੀ ਪਾਰਟੀ ਨੂੰ ਟਿਕਟ ਦੇਣ ਲਈ ਸੰਗਰੂਰ ਦਾ ਆਗੂ ਨਹੀਂ ਲੱਭਿਆ ਜਦੋਂਕਿ 400 ਸੀਟਾਂ ਦਾ ਦਾਅਵਾ ਕਰਨ ਵਾਲੀ ਭਾਜਪਾ ਨੂੰ ਤਾਂ ਕੋਈ ਵੀ ਉਮੀਦਵਾਰ ਹੀ ਨਹੀਂ ਲੱਭ ਰਿਹਾ।

ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਵੀ ਫਤਹਿਗੜ੍ਹ ਸਾਹਿਬ ਪਾਰਲੀਮੈਂਟ ਹਲਕੇ ਤੋਂ ਉਮੀਦਵਾਰ ਚੁਣਿਆ। ਕਾਂਗਰਸ ਨੂੰ ਤਾਂ ਪੂਰੇ ਖੇਤਰ ਵਿੱਚੋਂ ਹੀ ਕੋਈ ਉਮੀਦਵਾਰ ਨਹੀਂ ਮਿਲਿਆ ਅਤੇ ਦੋਆਬੇ ਤੋਂ ਵਾਰ-ਵਾਰ ਪਾਰਟੀਆਂ ਬਦਲਣ ਵਾਲਾ ਆਗੂ ਮਿਲਿਆ ਜਿਸ ਦਾ ਆਪਣਾ ਕੋਈ ਸਟੈਂਡ ਨਹੀਂ। ਮੀਤ ਹੇਅਰ ਨੇ ਸਾਰੀਆਂ ਪਾਰੀਆਂ ਦੇ ਸਥਾਨਕ ਆਗੂਆਂ ਨਾਲ ਹਮਦਰਦੀ ਕਰਦਿਆਂ ਕਿਹਾ ਕਿ ਸਾਰੀਆਂ ਪਾਰਟੀਆਂ ਨੇ ਜਿੱਥੇ ਸੰਗਰੂਰ ਵਾਸੀਆਂ ਨਾਲ ਕੋਝਾ ਮਜ਼ਾਕ ਕੀਤਾ ਹੈ ਉੱਥੇ ਆਪਣੇ ਸਥਾਨਕ ਆਗੂਆਂ ਦੀ ਅਣਦੇਖੀ ਕਰ ਕੇ ਉਨ੍ਹਾਂ ਨਾਲ ਵੀ ਮਜ਼ਾਕ ਕੀਤਾ ਗਿਆ ਹੈ।

ਮੀਤ ਹੇਅਰ ਨੇ ਕਿਹਾ ਕਿ ਸੰਗਰੂਰ ਵਾਸੀ ਹੁਣ ਇਹ ਤੈਅ ਕਰਨਗੇ ਕਿ ਉਹ ਹੁਣ ਆਪਣੇ ਕੰਮਾਂ ਲਈ ਬਾਹਰ ਜਾਇਆ ਕਰਨਗੇ ਜਾਂ ਇੱਥੇ ਹੀ ਰਹਿ ਕੇ ਆਪਣੇ ਮਸਲੇ ਹੱਲ ਕਰਨਗੇ। ਸੁਨਾਮ ਤੋਂ ਐਮ ਐਲ ਏ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਬੋਲਦਿਆਂ ਆਖਿਆ ਕਿ ਵਿਧਾਨ ਸਭਾ ਚੋਣਾਂ ਵਾਂਗ ਇਸ ਵਾਰ ਵੀ ਸੁਨਾਮ ਹਲਕਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਵੱਡੀ ਲੀਡ ਦਿਵਾਏਗਾ।

ਉਨ੍ਹਾਂ ਕਿਹਾ ਕਿ ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਪਾਰਟੀ ਨੇ ਨੌਜਵਾਨ ਅਗਾਂਹਵਧੂ ਆਗੂ ਮੀਤ ਹੇਅਰ ਨੂੰ ਟਿਕਟ ਦੇ ਕੇ ਨਿਵਾਜਿਆ ਜੋ ਹੁਣ ਸੰਸਦ ਵਿੱਚ ਸੰਗਰੂਰ ਦੀ ਆਵਾਜ਼ ਬਣ ਕੇ ਗੂੰਜੇਗਾ। ਮੀਤ ਹੇਅਰ ਨੇ ਮੰਤਰੀ ਰਹਿੰਦਿਆਂ ਬੇਮਿਸਾਲ ਕੰਮ ਕੀਤੇ। ਖੇਡਾਂ ਤੇ ਖਿਡਾਰੀ ਪੱਖੀ ਖੇਡ ਨੀਤੀ ਬਣਾਈ, ਟੇਲਾਂ ਤੱਕ ਪਾਣੀ ਪਹੁੰਚਾਇਆ। ਸਭ ਤੋਂ ਵੱਡੀ ਗੱਲ ਉਹ ਇਮਾਨਦਾਰ, ਮਿਹਨਤੀ ਤੇ ਲੋਕਾਂ ਨਾਲ ਜੁੜੇ ਹੋਏ ਨੌਜਵਾਨ ਆਗੂ ਹਨ।

Smart citizens of Sangrur will teach a lesson to outsider candidates and other parties: Meet Hair

Meeth Hair will become the voice of Sangrur in Parliament : Aman Arora

Sunam 

The wise citizens of Sangrur will teach a lesson to all outsider candidates and parties contesting the elections. By fielding external candidates, an unpleasant joke was played with the people of Sangrur, to which the public will respond resoundingly on June 1.

This was stated today by Cabinet Minister Gurmeet Singh Meet Hair of the Aam Aadmi Party (AAP) during meetings in various villages of Sunam constituency. On this occasion, local leaders expressed gratitude to Chief Minister Bhagwant Mann for giving the ticket to a local resident of Sangrur to become the representative of Sangrur.

Meet Hair said that no leader from Sangrur has been found to give the ticket for the Sangrur elections to any party, while the BJP, which claims to have won 400 seats, is still looking for a candidate. He said that the Akali Dal has also selected a candidate from Fatehgarh Sahib parliamentary constituency.

The Congress has not found a candidate from the entire region, and from Doaba, they found a leader who has changed parties repeatedly and has no stand of his own. Meeth Hair expressed sympathy for all the local leaders of all parties, saying that while all parties have played an unpleasant joke with the residents of Sangrur, they have also ridiculed their local leaders.

Meeth Hair said that now the residents of Sangrur will decide whether they will go outside for their work or stay here and solve their problems. From Sunam, MLA and Cabinet Minister Aman Arora said that like in the Assembly elections, this time too, Sunam constituency will give a big boost to the Aam Aadmi Party candidate.

He said that we are proud that the party has given a ticket to the young progressive leader Meet Hair, who will now become the voice of Sangrur in Parliament. Meeth Hair has done extraordinary work as a minister. He formulated sports policies for sports and athletes and ensured water supply to every house. The biggest thing is that he is an honest, hardworking, and youth-oriented leader connected with the people.

संगरूर की समझदार जनता बाहरी उम्मीदवारों और अन्य पार्टियों को सबक सिखाएगी: मीत हेयर

संसद में संगरूर की आवाज बनेंगे मीत हेयर: अमन अरोड़ा

सुनाम

लोकसभा चुनाव में संगरूर की समझदार जनता सभी बाहरी उम्मीदवारों और चुनाव लड़ रहे सभी दलों को सबक सिखाएगी। बाहरी उम्मीदवार देकर संगरूर की जनता के साथ अप्रिय मजाक किया गया, जिसका जनता एक जून को करारा जवाब देगी। यह बात आम आदमी पार्टी के उम्मीदवार और कैबिनेट मंत्री गुरमीत सिंह मीत हेयर ने आज सुनाम हलके के विभिन्न गांवों की बैठकों के दौरान कही।

इस अवसर पर स्थानीय नेताओं ने केवल एक संगरूर के ही निवासी को ही संगरूर का प्रतिनिधि बनने का मौका देने के लिए स्थानीय नेता को टिकट देने के लिए मुख्यमंत्री भगवंत सिंह मान का धन्यवाद किया। मीत हेयर ने कहा कि किसी भी पार्टी को संगरूर चुनाव के लिए टिकट देने के लिए संगरूर से कोई नेता नहीं मिला है, जबकि 400 सीटों का दावा करने वाली बीजेपी अभी वी उम्मीदवार की तलाश में है।

उन्होंने कहा कि अकाली दल ने फतेहगढ़ साहिब संसदीय क्षेत्र से भी एक उम्मीदवार का चयन किया है। कांग्रेस को पूरे क्षेत्र से कोई उम्मीदवार नहीं मिला और दोआब से एक ऐसा नेता मिला जिसने बार-बार पार्टियां बदलीं और जिसका अपना कोई स्टैंड नहीं है। मीत हेयर ने सभी पार्टियों के स्थानीय नेताओं के प्रति सहानुभूति जताते हुए कहा कि जहां सभी पार्टियों ने संगरूर के निवासियों के साथ अप्रिय मजाक किया है, वहीं उन्हें नजरअंदाज कर अपने स्थानीय नेताओं का भी मजाक उड़ाया है।

मीत हेयर ने कहा कि अब संगरूर के निवासी तय करेंगे कि वे अपने काम के लिए बाहर जाएंगे या यहीं रहकर अपनी समस्याओं का समाधान करेंगे। सुनाम से विधायक एवं कैबिनेट मंत्री अमन अरोड़ा ने कहा कि विधानसभा चुनाव की तरह इस बार भी सुनाम हलका आम आदमी पार्टी के उम्मीदवार को बड़ी बढ़त देगा। उन्होंने कहा कि यह हमारे लिए गर्व की बात है कि पार्टी ने युवा प्रगतिशील नेता मीत हेयर को टिकट दिया है जो अब संसद में संगरूर की आवाज बनेंगे।

मीत हेयर ने मंत्री के रूप में असाधारण कार्य किया। खेल और खिलाड़ियों के लिए खेल नीति बनाई, टेल तक पानी पहुंचाया। सबसे बड़ी बात यह है कि वे ईमानदार, मेहनती और जनता से जुड़े युवा नेता हैं।

 

Tags: Gurmeet Singh Meet Hayer , Meet Hayer , AAP , Aam Aadmi Party , Aam Aadmi Party Punjab , AAP Punjab , Aman Arora , Sunam

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD