Wednesday, 15 May 2024

 

 

ਖ਼ਾਸ ਖਬਰਾਂ ਪੰਜਾਬ ਪੁਲਿਸ ਦੀ ਏਜੀਟੀਐਫ ਨੇ ਮਾਸਟਰਮਾਈਂਡ ਇਕਬਾਲਪ੍ਰੀਤ ਬੁਚੀ ਦੀ ਹਮਾਇਤ ਪ੍ਰਾਪਤ ਅੱਤਵਾਦੀ ਮਾਡਿਊਲ ਦਾ ਕੀਤਾ ਪਰਦਾਫਾਸ਼; ਮੁੱਖ ਸੰਚਾਲਕ ਗੁਰਵਿੰਦਰ ਸ਼ੇਰਾ ਸਮੇਤ ਚਾਰ ਮੈਂਬਰ ਕਾਬੂ ਪੰਜਾਬ ਪੁਲਿਸ ਨੇ ਬਠਿੰਡਾ ਅਤੇ ਦਿੱਲੀ ਵਿਖੇ ਖਾਲਿਸਤਾਨ ਪੱਖੀ ਨਾਅਰੇ ਲਿਖਣ ਵਾਲੇ ਐਸਐਫਜੇ ਦੇ ਤਿੰਨ ਕਾਰਕੁਨਾਂ ਨੂੰ ਕੀਤਾ ਕਾਬੂ ਗੁਰਬਾਜ ਸਿੰਘ ਸਿੱਧੂ ਨੂੰ ਸਹੁਰਿਆਂ ਦੇ ਪਿੰਡ ਲੱਡੂਆਂ ਨਾਲ ਤੋਲਿਆ ਹਰਸਿਮਰਤ ਕੋਰ ਬਾਦਲ ਨੂੰ ਪਾਈ ਇੱਕ ਇੱਕ ਵੋਟ ਭਾਜਪਾ ਨੂੰ ਜਾਵੇਗੀ : ਜੀਤ ਮਹਿੰਦਰ ਸਿੰਘ ਸਿੱਧੂ ਬਾਜਵਾ ਨੇ 'ਆਪ' ਅਤੇ ਭਾਜਪਾ ਦੀ ਕੀਤੀ ਆਲੋਚਨਾ, ਫਤਿਹਗੜ੍ਹ ਰੈਲੀ 'ਚ ਗਿਣਾਏ ਕਾਂਗਰਸ ਦੇ ਵਾਅਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੁਧਿਆਣਾ ਤੋਂ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਲਈ ਕੀਤਾ ਚੋਣ ਪ੍ਰਚਾਰ ਅਯੁੱਧਿਆ ਵਿੱਚ ਵਿਸ਼ਾਲ ਸ਼੍ਰੀ ਰਾਮ ਮੰਦਰ ਬਣ ਗਿਆ ਹ, ਹੁਣ ਮਥੁਰਾ ਦੀ ਵਾਰੀ ਹੈ : ਪੁਸ਼ਕਰ ਸਿੰਘ ਧਾਮੀ ਮੁੱਖ ਮੰਤਰੀ ਭਗਵੰਤ ਮਾਨ ਨੇ ਫ਼ਤਿਹਗੜ੍ਹ ਸਾਹਿਬ ਤੋਂ 'ਆਪ' ਉਮੀਦਵਾਰ ਗੁਰਪ੍ਰੀਤ ਜੀਪੀ ਲਈ ਕੀਤਾ ਚੋਣ ਪ੍ਰਚਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋ ਕੇ ਸੰਪੰਨ ਕੀਤੀ ਪੰਜਾਬ ਬਚਾਓ ਯਾਤਰਾ ਪੰਜਾਬ ਕਰਜ਼ੇ ਦੀ ਲਪੇਟ 'ਚ, ਗਰਦਨ ਤੱਕ ਕਰਜ਼ੇ 'ਚ ਡੁੱਬਿਆ ਹੋਇਆ : ਵਿਜੇ ਇੰਦਰ ਸਿੰਗਲਾ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰੇਗੀ ਕਾਂਗਰਸ ਸਰਕਾਰ; ਐਮਐਸਪੀ ਲਈ ਕਾਨੂੰਨੀ ਗਾਰੰਟੀ ਪ੍ਰਦਾਨ ਕਰੇਗੀ ਚੰਡੀਗੜ੍ਹ ਦੇ ਵਾਰਡ 8 ਤੋਂ ਨਗਰ ਨਿਗਮ ਚੋਣ ਲੜੇ ਅਮਰੀਕ ਸਿੰਘ ਸੈਣੀ ਹੋਏ ਆਪ ਵਿੱਚ ਸ਼ਾਮਿਲ ਸੰਗਰੂਰ ਅਤੇ ਫ਼ਰੀਦਕੋਟ ਲੋਕ ਸਭਾ ਹਲਕਿਆਂ ਵਿੱਚ ਆਮ ਆਦਮੀ ਪਾਰਟੀ ਹੋਈ ਹੋਰ ਵੀ ਮਜ਼ਬੂਤ ਸ੍ਰੀ ਆਨੰਦਪੁਰ ਸਾਹਿਬ ਤੋਂ ਭਾਜਪਾ ਉਮੀਦਵਾਰ ਡਾ: ਸੁਭਾਸ਼ ਸ਼ਰਮਾ ਨੇ ਨਾਮਜ਼ਦਗੀ ਪੱਤਰ ਦਾਖਲ ਕੀਤਾ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਪਹਿਲਾਂ ਮਨੀਸ਼ ਤਿਵਾੜੀ ਦੀ ਪਦਯਾਤਰਾ 'ਚ ਹਜ਼ਾਰਾਂ ਕਾਂਗਰਸ, 'ਆਪ', ਸਪਾ ਵਰਕਰਾਂ ਨੇ ਸ਼ਮੂਲੀਅਤ ਕੀਤੀ ਫਿਰਕੂ ਵੰਡੀਆਂ ਪਾਉਣ ਵਾਲੀ ਭਾਰਤੀ ਜਨਤਾ ਪਾਰਟੀ ਨੂੰ ਠਿੱਬੀ ਲਾ ਕੇ ਕਾਂਗਰਸ ਦੀ ਸਰਕਾਰ ਬਣਾ ਦਿਓ - ਗੁਰਜੀਤ ਔਜਲਾ ਮੀਤ ਹੇਅਰ ਨੇ ਮਾਲੇਰਕੋਟਲਾ ਵਿਖੇ ਪਾਰਟੀ ਦਫਤਰ ਦਾ ਕੀਤਾ ਉਦਘਾਟਨ ਰਾਜਾ ਵੜਿੰਗ ਨੇ ਦਾਖਾ ਵਿੱਚ ਪ੍ਰਚਾਰ ਕੀਤਾ, ਪੰਜਾਬ ਲਈ ਕਾਂਗਰਸ ਦੇ 'ਪੰਜ ਨਿਆਂ’ ਦੀ ਵਕਾਲਤ ਕੀਤੀ ਭਾਰਤ ਚੋਣ ਕਮਿਸ਼ਨ ਵੱਲੋਂ ਨਿਯੁਕਤ ਜਨਰਲ ਅਬਜ਼ਰਵਰ ਡਾ. ਹੀਰਾ ਲਾਲ ਨੇ ਲੋਕ ਸਭਾ ਚੋਣਾਂ ਸਬੰਧੀ ਕੀਤੀਆਂ ਤਿਆਰੀਆਂ ਦਾ ਨਿਰੀਖਣ ਕੀਤਾ ਸੀਜੀਸੀ ਲਾਂਡਰਾਂ ਦੀ ਐਯੂਓ ਮਹਿਮਾ ਨੇ ਸਰਵੋਤਮ ਕੈਡੇਟ ਲਈ ਸੀਡਬਲਿਓ ਐਵਾਰਡ ਜਿੱਤਿਆ 6000 ਰੁਪਏ ਦੀ ਰਿਸ਼ਵਤ ਲੈਂਦਾ ਏ.ਐਸ.ਆਈ ਵਿਜੀਲੈਂਸ ਬਿਊਰੋ ਵੱਲੋਂ ਕਾਬੂ

 

''ਇਹ ਖੁਸ਼ੀਆਂ ਭਰਿਆ, ਮੌਜ-ਮਸਤੀ ਕਰਨ ਦਾ ਮੌਕਾ ਹੈ'' : ਪ੍ਰੋ. (ਡਾ.) ਬਲਦੇਵ ਸੇਤੀਆ, ਡਾਇਰੈਕਟਰ ਪੀ.ਈ.ਸੀ.

ਇਕ ਖ਼ਾਸ ਸਮਾਰੋਹ ਜ਼ਰੀਏ PEC ਨੇ 2024 ਬੈਚ ਦੇ ਵਿਦਿਆਰਥੀਆਂ ਨੂੰ ਦਿੱਤੀ ਵਿਦਿਆਇਗੀ

Punjab Engineering College,Punjab Engineering College Chandigarh,PEC Chandigarh

Web Admin

Web Admin

5 Dariya News

ਚੰਡੀਗੜ੍ਹ , 29 Apr 2024

ਪੰਜਾਬ ਇੰਜਨੀਅਰਿੰਗ ਕਾਲਜ (ਡੀਮਡ ਟੂ ਬੀ ਯੂਨੀਵਰਸਿਟੀ), ਚੰਡੀਗੜ੍ਹ ਦੇ ਡੀਨ ਸਟੂਡੈਂਟ ਅਫੇਅਰਜ਼ ਦੇ ਦਫਤਰ ਨੇ ਬੀ.ਟੈਕ ਅਤੇ ਐਮ.ਟੈਕ ਕੋਰਸਾਂ (2024 ਦਾ ਬੈਚ) ਦੇ ਅੰਤਿਮ ਸਾਲ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਦਿੱਤੀ। ਇਸ ਸਮਾਗਮ ਨੂੰ ਪੀ.ਈ.ਸੀ. ਦੇ ਡਾਇਰੈਕਟਰ, ਪ੍ਰੋ. (ਡਾ.) ਬਲਦੇਵ ਸੇਤੀਆ ਜੀ ਦੇ ਨਾਲ ਪ੍ਰੋ: ਸਰਸਵਤੀ ਸੇਤੀਆ, ਡੀਐਸਏ ਡਾ: ਡੀ.ਆਰ. ਪ੍ਰਜਾਪਤੀ, ਏ.ਡੀ.ਐਸ.ਏ. ਡਾ. ਪੁਨੀਤ ਚਾਵਲਾ, ਡਾ. ਜੋਤੀ ਕੇਡੀਆ ਅਤੇ ਪ੍ਰੋ. ਸ਼ੋਭਨਾ ਧੀਮਾਨ ਸਮੇਤ ਫੈਕਲਟੀ ਦੇ ਸਾਰੇ ਮਾਣਯੋਗ ਮੈਂਬਰ ਸਾਹਿਬਾਨ ਨੇ ਆਪਣੀ ਮੌਜੂਦਗੀ ਨਾਲ ਰੁਸ਼ਨਾਇਆ।

ਸ਼ੁਰੂ ਵਿੱਚ, ਡਾ. ਪੂਨਮ ਸੈਣੀ (ਮੁਖੀ, ਸੀਡੀਜੀਸੀ) ਨੇ ਇਕੱਠ ਨੂੰ ਸੰਬੋਧਨ ਕੀਤਾ ਅਤੇ ਵਿਦਿਆਰਥੀਆਂ ਦੀਆਂ ਵੱਖ-ਵੱਖ ਪਲੇਸਮੈਂਟਾਂ ਵਿੱਚ ਸੀਡੀਜੀਸੀ ਦੀ ਭੂਮਿਕਾ ਬਾਰੇ ਚਾਨਣਾ ਪਾਇਆ। ਉਨ੍ਹਾਂ ਇਸ ਸਮਾਗਮ ਦਾ ਪ੍ਰਬੰਧ ਕਰਨ ਲਈ ਕੋਰ ਕਮੇਟੀ ਅਤੇ ਪ੍ਰਬੰਧਕੀ ਟੀਮ ਦਾ ਵੀ ਧੰਨਵਾਦ ਕੀਤਾ। ਉਪਰੰਤ ਡਾ: ਰਾਜੇਸ਼ ਕਾਂਡਾ (ਮੁਖੀ, ਅਲੂਮਨੀ, ਕਾਰਪੋਰੇਟ ਐਂਡ ਇੰਟਰਨੈਸ਼ਨਲ ਰਿਲੇਸ਼ਨਜ਼) ਨੇ ਗ੍ਰੈਜੂਏਟ ਹੋਣ ਵਾਲੇ ਵਿਦਿਆਰਥੀਆਂ ਲਈ ਸ਼ੁਭ ਕਾਮਨਾਵਾਂ ਪ੍ਰਗਟ ਕੀਤੀਆਂ। ਉਨ੍ਹਾਂ ਨੇ ਉਨ੍ਹਾਂ ਦੇ ਭਵਿੱਖ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ।

ਡਾ: ਡੀ.ਆਰ. ਪ੍ਰਜਾਪਤੀ, (ਡੀਨ ਸਟੂਡੈਂਟ ਅਫੇਅਰਜ਼) ਨੇ ਬੀ.ਟੈਕ ਅਤੇ ਐਮ.ਟੈਕ ਦੇ ਅੰਤਮ ਸਾਲ ਦੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਭਵਿੱਖ ਦੇ ਯਤਨਾਂ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ। ਉਨ੍ਹਾਂ ਇਹ ਵੀ ਕਿਹਾ, ਕਿ ਅਕਾਦਮਿਕ ਦੇ ਨਾਲ-ਨਾਲ ਉਨ੍ਹਾਂ ਨੇ ਪੀ.ਈ.ਸੀ. ਵਿਖੇ ਆਪਣੇ 4 ਸਾਲਾਂ ਦੇ ਰਹਿਣ ਦੌਰਾਨ ਬਹੁਤ ਸਾਰੀਆਂ ਸੱਭਿਆਚਾਰਕ, ਅਥਲੈਟਿਕ ਅਤੇ ਟੀਮ ਬਣਾਉਣ ਦੀਆਂ ਗਤੀਵਿਧੀਆਂ ਵੀ ਸਿੱਖੀਆਂ ਹਨ।

ਡਾਇਰੈਕਟਰ, ਪ੍ਰੋ. (ਡਾ.) ਬਲਦੇਵ ਸੇਤੀਆ ਜੀ ਨੇ ਕਿਹਾ ਕਿ ''ਇਹ ਖੁਸ਼ੀ ਮਨਾਉਣ, ਮੌਜ-ਮਸਤੀ ਕਰਨ ਦਾ ਮੌਕਾ ਹੈ।'' ਉਨ੍ਹਾਂ ਨੇ 2024 ਬੈਚ ਦੇ ਗ੍ਰੈਜੂਏਟ ਹੋਣ ਵਾਲੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸੰਭਾਵੀ ਭਵਿੱਖ, ਕੈਰੀਅਰ ਅਤੇ ਆਉਣ ਵਾਲੀ ਜ਼ਿੰਦਗੀ ਲਈ ਦਿਲੋਂ ਆਸ਼ੀਰਵਾਦ ਅਤੇ ਸ਼ੁਭਕਾਮਨਾਵਾਂ ਦਿੱਤੀਆਂ। ਅੰਤ ਵਿੱਚ ਉਨ੍ਹਾਂ ਵਿਦਿਆਰਥੀ ਟੀਮ ਅਤੇ ਪ੍ਰਬੰਧਕੀ ਟੀਮ ਨੂੰ ਇਹ ਸੁੰਦਰ ਸਮਾਗਮ ਕਰਵਾਉਣ ਲਈ ਵਧਾਈ ਵੀ ਦਿੱਤੀ।

ਕੁੱਲ 57 ਇੰਸਟੀਚਿਊਟ ਕਲਰ ਅਤੇ 12 ਇੰਸਟੀਚਿਊਟ ਆਨਰਜ਼ ਵੀ ਵਿਦਿਆਰਥੀਆਂ ਨੂੰ ਦਿੱਤੇ ਗਏ। ਵਿਦਿਆਰਥੀਆਂ ਵੱਲੋਂ ਸੰਗੀਤ, ਸਕਿੱਟ ਅਤੇ ਮੋਨੋਲੋਗ ਦੀ ਰੋਮਾਂਚਕ ਅਤੇ ਮਨਮੋਹਕ ਪੇਸ਼ਕਾਰੀਆਂ ਵੀ ਪੇਸ਼ ਕੀਤੀਆਂ ਗਈਆਂ। ਸਮਾਗਮ ਦੀ ਸਮਾਪਤੀ ਸੰਗੀਤ, ਡੀਜੇ ਅਤੇ ਡਾਂਸ ਨਾਲ ਹੋਈ।

''It's an occasion for rejoicing, for fun and frolic'' : Prof. (Dr.) Baldev Setia, Director PEC

PEC bids Farewell to Batch of 2024 

Chandigarh

The office of Dean Student Affairs of Punjab Engineering College (Deemed to be University), Chandigarh bid farewell to final year students of B.Tech and M.Tech courses (Batch of 2024).This event was graced by Director of PEC, Prof. (Dr.) Baldev Setia along with Prof. Saraswati Setia, DSA Dr. D.R. Prajapati, ADSA Dr. Puneet Chawla, Dr. Jyoti Kedia and Prof. Shobhna Dhiman along with all the esteemed members of faculty. 

Initially, Dr. Poonam Saini (Head, CDGC) addressed the gathering and shed light on the role of CDGC in various placements of students. She also expressed her gratitude towards the core committee and organizing team for arranging this event.  Afterwards, Dr. Rajesh Kanda (Head, Alumni, Corporate and International Relations) expressed his heartfelt wishes for the graduating students. He also wished them luck for their future endeavors. 

Dr. D.R. Prajapati, (Dean Student Affairs) expressed his bestest wishes for students of final year B.Tech & M.Tech for their future endeavors. He also said that along with academics they had learned many cultural, athletic and team building activities in their 4 year stay at PEC. 

Director, Prof. (Dr.) Baldev Setia, said that ''It's an occasion for rejoicing, for fun and frolic''. He expressed his heartfelt blessings and wishes for the graduating students of 2024 batch for their prospective future, career and life ahead. Lastly, he also complimented the student team and organizing team for arranging such a beautiful event. 

In total 57 Institute Colors and 12 Institute Honors were also awarded to students. Thrilling and mesmerizing performances of music, skit and monologue were presented by students as well. The event ended with the beats of music, DJ and dance. 

''यह आनंद, हर्ष और उल्लास का अवसर है'' : प्रोफेसर (डॉ.) बलदेव सेतिया, निदेशक पीईसी

एक विशेष समारोह के ज़रिये PEC ने 2024 बैच के विद्यार्थिओं को दी विदायगी

चंडीगढ़

पंजाब इंजीनियरिंग कॉलेज (डीम्ड यूनिवर्सिटी), चंडीगढ़ के डीन स्टूडेंट अफेयर्स के कार्यालय ने बी.टेक और एम.टेक कोर्सेस (2024 बैच) के अंतिम वर्ष के छात्रों को बीते दिन विदायगी दी। इस कार्यक्रम में पीईसी के निदेशक प्रो. (डॉ.) बलदेव सेतिया जी के साथ प्रो.सरस्वती सेतिया, डीएसए डॉ.डी.आर. प्रजापति, एडीएसए डॉ. पुनीत चावला, डॉ. ज्योति केडिया और प्रोफेसर शोभना धीमान सहित संकाय के सभी सम्मानित सदस्य उपस्थित थे।

प्रारंभ में, डॉ. पूनम सैनी (प्रमुख, सीडीजीसी) ने सभा को संबोधित किया और छात्रों के विभिन्न प्लेसमेंट में सीडीजीसी की भूमिका पर प्रकाश डाला। उन्होंने इस कार्यक्रम की व्यवस्था के लिए कोर कमेटी और आयोजन टीम के प्रति भी आभार व्यक्त किया। तदानुसार, डॉ. राजेश कांडा (प्रमुख, एलुमनाई, कॉर्पोरेट एंड इंटरनेशनल रिलेशन्स) ने स्नातक होने वाले छात्रों के लिए अपनी हार्दिक शुभकामनाएं व्यक्त कीं। उन्होंने उन्हें उनके भविष्य के प्रयासों के लिए शुभकामनाएं भी दीं।

डॉ. डी.आर. प्रजापति, (डीन स्टूडेंट अफेयर्स) ने अंतिम वर्ष के बी.टेक और एम.टेक के छात्रों को उनके उज्जवल भविष्य के लिए शुभकामनाएं व्यक्त कीं। उन्होंने यह भी कहा कि पीईसी में अपने 4 साल के प्रवास के दौरान उन्होंने शिक्षा के साथ-साथ कई सांस्कृतिक, एथलेटिक और टीम निर्माण गतिविधियाँ भी सीखीं।

निदेशक, प्रो. (डॉ.) बलदेव सेतिया जी ने कहा कि ''यह आनंद, मौज-मस्ती और उल्लास का अवसर है।'' उन्होंने 2024 बैच के स्नातक छात्रों को उनके संभावित भविष्य, करियर और आगे के जीवन के लिए हार्दिक आशीर्वाद और तहेदिल से शुभकामनाएं भी दी। अंत में, उन्होंने इतने सुंदर आयोजन के लिए छात्र टीम और आयोजक टीम की भी सराहना की।

कुल मिलाकर 57 इंस्टीट्यूट कलर्स और 12 इंस्टीट्यूट ऑनर्स भी छात्रों को प्रदान किए गए। छात्रों द्वारा संगीत, स्किट और मोनोलॉग की रोमांचकारी और मनमोहक प्रस्तुतियाँ भी प्रस्तुत दी गईं। संगीत, डीजे और डांस की धुन के साथ कार्यक्रम का समापन हुआ।

 

Tags: Punjab Engineering College , Punjab Engineering College Chandigarh , PEC Chandigarh

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD