ਯਾਰ ਅਣਮੁੱਲੇ ਰਿਟਰਨਜ਼, ਪ੍ਰਭ ਗਿੱਲ, ਯੁਵਰਾਜ ਹੰਸ ਅਤੇ ਹਰੀਸ਼ ਵਰਮਾ ਬਾਕਸ ਆਫਿਸ ਦੀ ਹਿੱਟ, ਅੱਜ ਦੁਪਹਿਰ 1 ਵਜੇ ਜ਼ੀ ਪੰਜਾਬੀ 'ਤੇ ਤੁਹਾਡੇ ਲਈ ਦੋਸਤੀ ਦੀਆਂ ਉਮੀਦਾਂ ਪੇਸ਼ ਕਰੇਗੀ। ਦੋਸਤੀ ਸਦਾ ਕਾਇਮ ਰਹਿੰਦੀ ਹੈ ਅਤੇ ਇਸ ਤਰ੍ਹਾਂ ਉਹ ਕਿਸੇ ਵੀ ਮੁਸੀਬਤ ਵਿਚ ਇਕ ਦੂੱਜੇ ਨਾਲ ਰਹਿਣ ਦਾ ਵਾਅਦਾ ਕਰਦੇ ਹਨ। ਇਨ੍ਹਾਂ ਦੀ ਦੋਸਤੀ ਜਿੰਦਗੀ ਵਿੱਚ ਇਹ ਕਿਵੇਂ ਇਕ ਦੂਜੇ ਨਾਲ ਮਿਲ ਕੇ ਪਾਰ ਕਰਦੇ ਹਨ ਇਹ ਫਿਲਮ ਦੇ ਨੂੰ ਦੇਖਣ ਨੂੰ ਮਿਲੇਗਾ।
ਅੱਜ ਰਾਤ 8:30 ਵਜੇ, OTT ਹਿੱਟ ‘ਸੱਸ ਮੇਰੀ ਨੇ ਮੁੰਡਾ ਜੰਮਿਆਂ’ ਤੁਹਾਡੀ ਸ਼ਨੀਵਾਰ ਦੀ ਰਾਤ ਨੂੰ ਇਸਦੀ ਰੌਚਕਤਾ ਅਤੇ ਹੈਰਾਨ ਕਰਨ ਵਾਲੇ ਮੋੜ ਨਾਲ ਭਰਨ ਲਈ ਤਿਆਰ ਹੈ। ਮੁੱਖ ਪਾਤਰ, ਦਿਲਪ੍ਰੀਤ ਢਿੱਲੋਂ ਅਤੇ ਭੂਮਿਕਾ ਸ਼ਰਮਾ ਇੰਨੀਆਂ ਔਕੜਾਂ ਦੇ ਬਾਵਜੂਦ ਵੀ ਇੱਕ ਦੂੱਜੇ ਦੇ ਪਿਆਰ ਵਿੱਚ ਪੈ ਜਾਂਦੇ ਹਨ ਅਤੇ ਆਪਣੇ ਘਰਦਿਆ ਦੀ ਮਰਜੀ ਤੋਂ ਬਿਨਾਂ ਵਿਆਹ ਕਰਦੇ ਹਨ। ਇਸ ਤੋਂ ਇਲਾਵਾ, ਸਭ ਤੋਂ ਵੱਡਾ ਮੋੜ ਅਜੇ ਆਉਣਾ ਹੈ ਜੋ ਸਾਰਿਆਂ ਦੇ ਸ਼ਨੀਵਾਰ ਨੂੰ ਹਾਸਿਆਂ ਨਾਲ ਭਰ ਦੇਵੇਗੇ।