Wednesday, 22 July 2026

 

 

ਖ਼ਾਸ ਖਬਰਾਂ ਵਾਤਾਵਰਣ ਸੁਰੱਖਿਆ ਨੂੰ ਬਣਾਓ ਜਨ ਅੰਦੋਲਨ : ਨਾਇਬ ਸਿੰਘ ਸੈਣੀ ਟ੍ਰੀਟੇਡ ਪਾਣੀ ਦਾ ਵਿਗਿਆਨਕ ਅਤੇ ਯੋਜਨਾਬੱਧ ਢੰਗ ਨਾਲ ਵਰਤੋ ਕੀਤੀ ਜਾਵੇ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇਸ਼ ਦਾ ਨੌਜਵਾਨ ਅਤੇ ਕਿਸਾਨ ਸੜਕਾਂ 'ਤੇ ਹੈ, ਪਰ ਗੱਲਬਾਤ ਕਰਨ ਦੀ ਬਜਾਏ ਭਾਜਪਾ ਸਰਕਾਰ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਲਈ ਤਾਕਤ ਦੀ ਵਰਤੋਂ ਕਰ ਰਹੀ ਹੈ : ਬਲਤੇਜ ਪੰਨੂ ਮੁੱਖ ਮੰਤਰੀ ਨਾਲ ਮਿਲੇ ਨੀਟ (ਗਰੈਜੂਏਟ)-2026 ਵਿੱਚ ਅਖਿਲ ਭਾਰਤੀ ਪੱਧਰ 'ਤੇ ਦੂਜਾ ਰੈਂਕ ਪ੍ਰਾਪਤ ਕਰਨ ਵਾਲੇ ਪੰਸ਼ੁਲ ਬੰਸਲ ਲੋਕਤੰਤਰ ਦੀ ਮਜ਼ਬੂਤੀ ਲਈ ਹਰ ਵਿਅਕਤੀ ਆਪਣੀ ਵੋਟ ਜ਼ਰੂਰ ਬਣਵਾਏ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੁੱਖ ਚੋਣ ਅਧਿਕਾਰੀ ਨੇ ਕੀਤੀ ਵਿਸ਼ੇਸ਼ ਗਹਿਣ ਪੁਨਰ-ਨਿਰੀਖਣ 'ਤੇ ਸਮੀਖਿਆ ਮੀਟਿੰਗ ਪ੍ਰਧਾਨ ਮੰਤਰੀ ਮੋਦੀ ਨੇ ਮੈਨੂੰ ਵੇਖਦੇ ਹੀ ਪਛਾਣ ਲਿਆ, ਕਾਰਕੁਨਾਂ ਪ੍ਰਤੀ ਉਨ੍ਹਾਂ ਦਾ ਸਨੇਹ ਬੇਮਿਸਾਲ ਹੈ : ਵਿਨੀਤ ਜੋਸ਼ੀ ਨਾਬਾਰਡ ਨੇ ਬਦਲੀ ਹਰਿਆਣਾ ਦੇ ਗ੍ਰਾਮੀਣ ਆਂਚਲ ਦੀ ਤਸਵੀਰ ਹਰਿਆਣਾ ਦੇ ਸਿਵਲ ਏਵੀਏਸ਼ਨ ਮੰਤਰੀ ਸ੍ਰੀ ਵਿਪੁਲ ਗੋਇਲ ਦੀ ਅਗਵਾਈ ਹੇਠ ਐਚ.ਏ.ਡੀ.ਸੀ. ਦੀ 8ਵੀਂ ਬੋਰਡ ਮੀਟਿੰਗ ਸੰਪੰਨ ਆਈ.ਟੀ.ਆਈ. ਦੇ ਵਿਦਿਆਰਥੀਆਂ ਨੂੰ ਹੁਨਰਮੰਦ ਬਣਾ ਕੇ ਆਧੁਨਿਕ ਉਦਯੋਗਾਂ ਨਾਲ ਜੋੜਨਾ ਹੈ ਸਰਕਾਰ ਦਾ ਮੁੱਖ ਟੀਚਾ - ਰਾਜ ਮੰਤਰੀ ਗੌਰਵ ਗੌਤਮ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਸੇਵਾ ਕੇਂਦਰ ਤੇ ਸਬ-ਰਜਿਸਟਰਾਰ ਦਫ਼ਤਰ ਦਾ ਅਚਨਚੇਤ ਨਿਰੀਖਣ ਮੈਗਾ ਰੁਜ਼ਗਾਰ ਮੇਲਾ ਨੌਜਵਾਨਾਂ ਲਈ ਰੁਜ਼ਗਾਰ ਦਾ ਸੁਨਹਿਰੀ ਮੌਕਾ: ਡਾ. ਹਿਮਾਂਸ਼ੂ ਅਗਰਵਾਲ ਜ਼ਿਲ੍ਹਾ ਪ੍ਰਸ਼ਾਸਨ ਨੇ ਆਜ਼ਾਦੀ ਦਿਹਾੜੇ ਸਮਾਗਮ ਦੀਆਂ ਤਿਆਰੀਆਂ ਵਿੱਢੀਆਂ ਸ਼ਾਹ ਦੇ ਇਸ਼ਾਰਿਆਂ 'ਤੇ ਨੱਚ ਰਹੇ ਹਨ ਮਾਨ: ਅਮਰਿੰਦਰ ਸਿੰਘ ਰਾਜਾ ਵੜਿੰਗ ਪ੍ਰਿਤਪਾਲ ਸਿੰਘ ਬੱਲੀਏਵਾਲ ਵੱਲੋਂ ਹਲਕਾ ਸਾਹਨੇਵਾਲ ਦੇ ਬੰਨ੍ਹਾਂ ਦੀ ਮੁਰੰਮਤ ਅਤੇ ਗੈਰਕਾਨੂੰਨੀ ਮਾਈਨਿੰਗ ਲਈ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਭੇਜਿਆ ਮੋਹਿੰਦਰ ਭਗਤ ਵੱਲੋਂ ਸਾਬਕਾ ਸੈਨਿਕਾਂ ਦੀ ਭਲਾਈ ਯਕੀਨੀ ਬਣਾਉਣ ਲਈ ਅਧਿਕਾਰੀਆਂ ਨਾਲ ਵਿਸ਼ੇਸ਼ ਸਮੀਖਿਆ ਮੀਟਿੰਗ ਹਰਭਜਨ ਸਿੰਘ ਈ.ਟੀ.ਓ. ਨੇ 4.55 ਕਰੋੜ ਰੁਪਏ ਦੀ ਲਾਗਤ ਨਾਲ ਕਾਲੇਕੇ–ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ ਦਾ ਨੀਂਹ ਪੱਥਰ ਰੱਖਿਆ ਅਮਰਪਾਲ ਸਿੰਘ ਨੇ ਪਿੰਡ ਹਰਚੋਵਾਲ ਵਿਖੇ ਲੋਕ ਮਿਲਣੀ ਕਰਕੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ ਨਵਜੋਤ ਕੌਰ ਵੱਲੋਂ ਵਪਾਰੀਆਂ ਨੂੰ ਦਰਪੇਸ਼ ਔਕੜਾਂ ਦਾ ਸਥਾਈ ਹੱਲ ਕਰਨ ਦੇ ਆਦੇਸ਼ ਸਰਵਿੰਗ ਅਰਥ ਸੋਸਾਇਟੀ ਵੱਲੋਂ ਪ੍ਰਿੰਸੀਪਲ ਜਤਿੰਦਰ ਗੁਪਤਾ ਨੂੰ 40 ਸਾਲਾਂ ਦੀ ਅਧਿਆਪਕ ਸੇਵਾ ਲਈ ਸਨਮਾਨਿਤ ਕੀਤਾ ਗਿਆ ਸਹਾਇਕ ਕਮਿਸ਼ਨਰ ਅੰਕਿਤਾ ਕਾਂਸਲ ਵੱਲੋਂ ਮਾਈ ਭਾਰਤ ਦੀ ਜ਼ਿਲ੍ਹਾ ਸਲਾਹਕਾਰ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ

 

ਕਾਂਗਰਸਿਆਂ ਨੇ ਸੁਣਿਆ ਕਿਰਨ ਖੇਰ ਦਾ ਭਾਸ਼ਣ

Web Admin

Web Admin

5 ਦਰਿਆ ਨਿਊਜ਼

ਚੰਡੀਗੜ੍ਹ , 25 Mar 2014

Last updated on: Mar 25, 2014, 00:00 IST

ਪੀ.ਐਚ.ਡੀ. ਚੈਂਬਰ ਵਿਚ ਉਦਯੋਗਪਤਿਆਂ ਨੂੰ ਮਿਲਣ ਤੋਂ ਬਾਅਦ ਕਿਰਨ ਦਾ ਕਾਫਿਲਾ ਸੈਕਟਰ 23 ਦੀ ਮਾਰਕੀਟ ਵਿਚ ਪੁੱਜਿਆ, ਜਿਥੇ ਉਨ੍ਹਾਂ ਭਾਜਪਾ ਦੇ ਨਵੇਂ ਦਫਤਰ ਦਾ ਉਦਘਾਟਨ ਕੀਤਾ ਅਤੇ ਵਾਰਡ ਨੰਬਰ 4 ਦੇ ਲੋਕਾਂ ਨੂੰ ਸੰਬੋਧਿਤ ਕੀਤਾ। ਕਿਰਨ ਨੂੰ ਸਬ ਤੋਂ ਜਿਆਦਾ ਖੁਸ਼ੀ ਸਬਤੋਂ ਅੱਗੇ ਬੈਠੀ ਮਹਿਲਾਵਾਂ ਨੂੰ ਵੇਖਕੇ ਹੋਈ, ਜੋ ਕਨਵੀਨਰ ਆਸ਼ਾ ਜੈਸਵਾਲ ਦੇ ਨਾਲ ਪਾਰਟੀ ਵਿਚ ਸ਼ਾਮਿਲ ਹੋਣ ਆਈਆਂ ਸਨ। ਆਸ਼ਾ ਨੇ ਕਿਰਨ ਨੂੰ ਦੱਸਿਆ ਕਿ ਇਹ ਮਹਿਲਾਵਾਂ ਸੋਸ਼ਲ ਵਰਕਰ ਹਨ, ਜੋ ਪਹਿਲੀ ਵਾਰ ਘਰ ਤੋਂ ਨਿਕਲਕੇ ਰਾਜਨੀਤੀ ਵਿਚ ਸਿਰਫ ਕਿਰਨ ਦੀ ਖਾਤਿਰ ਆਈਆਂ ਹਨ। ਪੁਰਾਣੇ ਦਿਨ੍ਹਾਂ ਨੂੰ ਯਾਦ ਕਰਦਿਆਂ ਕਿਰਨ ਨੇ ਦੱਸਿਆ ਕਿ ਅਕਸਰ ਉਹ ਜਲੇਬੀ ਅਤੇ ਚਾਟ ਖਾਉਣ ਲਈ ਸੈਕਟਰ 23 ਆਇਆ ਕਰਦੀ ਸੀ। ਉਨ੍ਹਾਂ ਇਸ ਮੌਕੇ 'ਤੇ ਸਾਰੀਆਂ ਲੋਕਾਂ ਨੂੰ 29 ਮਾਰਚ ਨੂੰ ਸੈਕਟਰ 34 ਵਿਚ ਹੋਣ ਜਾ ਰਹੀ ਨਰੇਂਦਰ ਮੋਦੀ ਦੀ ਰੈਲੀ ਲਈ ਵੀ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਤੁਸੀਂ ਸਾਰੇ ਲੋਕਾਂ ਦੀ ਵੋਟ ਹੀਰੇ ਤੋਂ ਵੀ ਜਿਆਦਾ ਕੀਮਤੀ ਹੈ। ਇਸ ਆਯੋਜਨ ਵਿਚ ਆਸ਼ਾ ਜੈਸਵਾਲ ਤੋਂ ਇਲਾਵਾ ਜਿਲਾ ਪ੍ਰਧਾਨ ਬੀ.ਸੀ.ਪੁਰੀ, ਸੂਬਾ ਉਪ ਪ੍ਰਧਾਨ ਰਘੁਬੀਰ ਲਾਲ ਅਰੋੜਾ, ਜਿਲਾ ਜਨਰਲ ਸਕੱਤਰ ਮਨੋਜ ਬਜਾਜ ਅਤੇ ਅਵਨੀਸ਼ ਬੰਸਲ। ਅਕਾਲੀ ਦਲ ਚੰਡੀਗੜ੍ਹ ਦੇ ਪ੍ਰਧਾਨ ਜਗਜੀਤ ਸਿੰਘ ਕੰਗ, ਭਾਜਪਾ ਮੰਡਲ ਪ੍ਰਧਾਨ ਸੋਹਨ ਸਿੰਘ, ਸਟੇਟ ਮਹਿਲਾ ਮੋਰਚਾ ਪ੍ਰੈਜੀਡੈਂਟ ਸੁਨੀਤਾ ਧਵਨ, ਸੈਕਟਰ 23 ਮਾਰਕੀਟ ਪ੍ਰੈਜੀਡੈਂਟ ਨਰੇਸ਼ ਮਹਾਜਨ, ਐਸ.ਟੀ. ਮੋਰਚਾ ਪ੍ਰੇਜੀਡੈਂਟ ਸਰਦਾਰੀ ਲਾਲ ਠਾਕੁਰ ਵੀ ਮੌਜੂਦ ਹਨ। ਪਾਰਟੀ ਦੇ ਹੋਰਨ੍ਹਾਂ ਵਰਕਰਾਂ ਵਿਚ ਬੀਰਬਲ ਗੁਪਤਾ, ਗੋਗਾ, ਸਾਹੀ ਠਾਕੁਰ, ਸਤਨਾਮ ਕੌਰ ਗੁਲਾਟੀ, ਰਮੇਸ਼ ਬਾਵਾ, ਹੋਮਾ ਮਿਸ਼ਰਾ, ਸੁਨੈਨਾ, ਪੁਰਣਿਮਾ ਅਤੇ ਪਰਮਜੀਤ ਮੌਜੂਦ ਸਨ। ਖਾਸ ਗੱਲ ਇਹ ਰਹੀ ਕਿ ਇਸ ਮੌਕੇ ਕਾਂਗਰਸ ਦੇ ਤਿੰਨ ਵੱਡੇ ਆਗੂ ਵੀ ਕਿਰਨ ਖੇਰ ਦਾ ਭਾਸ਼ਣ ਸੁਨਣ ਲਈ ਮੌਜੂਦ ਸਨ।

ਸੈਕਟਰ 23 ਤੋਂ ਬਾਅਦ ਕੈਂਪੇਨ ਵਾਰਡ ਨੰਬਰ 10 ਦੇ ਸੈਕਟਰ 38 ਵਿਚ ਪੁੱਜੀ। ਇਥੇ ਮਾਰਕੀਟ ਐਸੋਸਿਏਸ਼ਨ ਵੱਲੋਂ ਆਯੋਜਿਤ ਪ੍ਰੋਗਰਾਮ ਵਿਚ ਕਿਰਨ ਨੂੰ ਉਨ੍ਹਾਂ ਦੇ ਵਜਨ ਦੇ ਬਰਾਬਰ ਲੱਡੂਆਂ ਨਾਲ ਤੋਲਿਆ ਗਿਆ। ਇਥੇ ਉਨ੍ਹਾਂ ਨੂੰ ਭਾਜਪਾ ਦੇ ਸੂਬਾ ਪ੍ਰਧਾਨ ਸੰਜੇ ਟੰਡਨ ਅਤੇ ਸੀਨੀਅਰ ਲੀਡਰ ਸਤੱਪਾਲ ਜੈਨ ਨੇ ਵੀ ਜੁਆਇਨ ਕੀਤਾ। ਸੁਆਗਤ ਕਰਨ ਲਈ ਏਰਿਆ ਕਾਉਂਸਲਰ ਅਰੂਣ ਸੂਦ, ਕਾਉਂਸਲਰ ਮਲਕੀਤ ਸਿੰਘ, ਮੇਨ ਮਾਰਕੀਟ ਐਸੋਸਿਏਸ਼ਨ ਦੇ ਪ੍ਰਧਾਨ ਜਗਤਾਰ ਸਿੰਘ, ਜਨਰਲ ਸਕੱਤਰ ਬੀ.ਸੀ.ਥਾਪਾ ਅਤੇ ਚੇਅਰਮੈਨ ਹਰਭਜਨ ਸਿੰਘ ਮੰਚ 'ਤੇ ਮੌਜੂਦ ਰਹੇ। ਇਸ ਮੌਕੇ ਭਾਜਪਾ ਆਗੂ ਅਰੂਣ ਸੂਦ ਲਈ ਵੀ ਕੈਂਪੇਨਿੰਗ ਕੀਤੀ ਸੀ। ਉਨ੍ਹਾਂ ਕਿਹਾ ਕਿ ਜਦੋਂ ਇਥੇ ਕੈਂਪੇਨਿੰਗ ਲਈ ਆਉਂਦੀ ਸੀ, ਤਾਂ ਲੋਕ ਮੈਂਨੂੰ ਚੋਣ ਲਈ ਕਹਿੰਦੇ ਸਨ, ਪਰ ਮੇਰਾ ਅਜਿਹਾ ਕੋਈ ਇਰਾਦਾ ਨਹੀਂ ਸੀ। ਜਦੋਂ ਆਦੇਸ਼ ਮਿਲਿਆ ਇਥੋਂ ਲੜਨ ਲਈ, ਤਾਂ ਮੈਨੂੰ ਲੱਗਿਆ ਇਹ ਮੇਰਾ ਭਾਗ ਹਨ। ਇਸ ਵਾਰ ਦੀਆਂ ਚੋਣਾਂ ਇਤਿਹਾਸਕ ਹੋਣ ਵਾਲੀਆਂ ਹਨ। ਮੈਨੂੰ ਖੋਸ਼ੀ ਹੋਵੇਗੀ ਕਿ ਮੈਂ ਦਿੱਲੀ ਜਾਕੇ ਮੋਦੀ ਜੀ ਦੇ ਖਾਤੇ ਵਿਚ ਇਕ ਸੀਟ ਪਾਵਾਂ। ਉਨ੍ਹਾਂ ਕਿਹਾ ਕਿ ਸਾਨੂੰ ਚੌਕਸ ਰਹਿਣਾ ਹੈ ਅਤੇ ਮੋਦੀ ਜੀ ਨੂੰ ਕੇਂਦਰ ਵਿਚ ਲੈਕੇ ਆਉਣਾ ਹੈ। ਮੀਡੀਆ ਤੇਜ ਹੈ ਅਤੇ ਲੋਕ ਵੀ ਪੜੇ ਲਿਖੇ ਹਨ, ਇਸ ਲਈ ਸਬ ਜਾਣਦੇ ਹਨ ਕਿ ਯੂ.ਪੀ.ਏ. ਸਰਕਾਰ ਨੇ ਦੇਸ਼ ਨੂੰ ਲੁੱਟ ਲਿਆ ਹੈ। ਕਿਰਨ ਨੇ ਕਿਹਾ ਕਿ ਕਾਂਗਰਸ ਮਿਡਲ ਕਲਾਸ ਲੋਕਾਂ ਨੂੰ ਕੁੱਝ ਨਹੀਂ ਸਮਝਦੀ, ਇਸ ਲਈ ਹੁਣ ਮਿਡਲ ਕਲਾਸ ਨੂੰ ਹੀ ਇਸ ਸਰਕਾਰ ਨੂੰ ਸਬਕ ਸਿਖਾਉਣਾ ਹੈ। 

 

Tags: kirron kher

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD