Thursday, 23 July 2026

 

 

ਖ਼ਾਸ ਖਬਰਾਂ ਆਪ ਸਰਕਾਰ ਨੇ ਅਫ਼ਸਰਸ਼ਾਹੀ ਨੂੰ ਹਾਸ਼ੀਏ ’ਤੇ ਧੱਕਣ ਤੋਂ ਬਾਅਦ ਹੁਣ ਖੁੱਲ੍ਹੇਆਮ ਸਿਆਸਤ ਦਾ ਅਪਰਾਧੀਕਰਨ ਸ਼ੁਰੂ ਕਰ ਦਿੱਤਾ ਹੈ: ਸੁਨੀਲ ਜਾਖੜ ਪੰਜਾਬ ਵਿੱਚ ਪੇਪਰ ਲੀਕ ਹੋਣ ਦੇ ਮਾਮਲਿਆਂ ਵਿੱਚ ਮਾਨ ਤੇ ਬੈਂਸ ਅਸਤੀਫਾ ਦੇਣ: ਅਮਰਿੰਦਰ ਸਿੰਘ ਰਾਜਾ ਵੜਿੰਗ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

 

ਸ਼੍ਰੌਮਣੀ ਅਕਾਲੀ ਦਲ ਸੰਯੁਕਤ ਵੱਲੋਂ ਜਥੇਬੰਦਕ ਢਾਂਚੇ ਦਾ ਵਿਸਥਾਰ

4 ਸੀਨੀਅਰ ਮੀਤ ਪ੍ਰਧਾਨ, 23 ਮੀਤ ਪ੍ਰਧਾਨ, 7 ਜਨਰਲ ਸਕੱਤਰ, 2 ਕਾਨੂੰਨੀ ਸਲਾਹਕਰ, 25 ਸਕੱਤਰ, 36 ਵਰਕਿੰਗ ਕਮੇਟੀ ਅਤੇ 3 ਜ਼ਿਲ੍ਹਾ ਪ੍ਰਧਾਨ ਬਣਾਉਣ ਦਾ ਐਲਾਨ ਕੀਤਾ

 Sukhdev Singh Dhindsa, Ranjit Singh Brahmpura, Shiromani Akali Dal Sanyukat, Sewa Singh Sekhwan, Justice Nirmal Singh, Parminder Singh Dhindsa, Bir Devinder Singh, Jagdish Singh Garcha, Karnail Singh Peermohammad, All India Sikh Students Federation, AISSF, Karnail Singh Peer Mohammad

Web Admin

Web Admin

5 Dariya News

ਚੰਡੀਗੜ੍ਹ , 05 Jul 2021

Last updated on: Jul 05, 2021, 00:00 IST

ਸ਼੍ਰੌਮਣੀ ਅਕਾਲੀ ਦਲ (ਸੰਯੁਕਤ) ਦੇ ਸਰਪ੍ਰਸਤ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਪਾਰਟੀ ਪ੍ਰਧਾਨ ਸਰਦਾਰ ਸੁਖਦੇਵ ਸਿੰਘ ਢੀਂਡਸਾ (ਮੈਂਬਰ ਰਾਜ ਸਭਾ) ਨੇ ਆਪਸੀ ਸਲਾਹ - ਮਸ਼ਵਰਾ ਕਰਕੇ ਪਾਰਟੀ ਦੇ ਜਥੇਬੰਦਕ ਢਾਂਚੇ ਦਾ ਐਲਾਨ ਕਰਨ ਲਈ ਪਾਰਟੀ ਦੇ ਜਨਰਲ ਸਕੱਤਰ ਸ: ਕਰਨੈਲ ਸਿੰਘ ਪੀਰਮੁਹੰਮਦ , ਸ: ਢੀਂਡਸਾ ਦੇ ਰਾਜਸੀ ਸਲਾਹਕਾਰ ਸ: ਦਵਿੰਦਰ ਸਿੰਘ ਸੋਢੀ ਅਤੇ ਦਫ਼ਤਰ ਸਕੱਤਰ ਮਨਿੰਦਰਪਾਲ ਸਿੰਘ ਬਰਾੜ ਨੇ ਪਾਰਟੀ ਦੇ ਮੁੱਖ ਦਫ਼ਤਰ ਤੋਂ ਅੱਜ ਪਾਰਟੀ ਲਿਸਟ ਜਾਰੀ ਕਰਦਿਆਂ ਦੱਸਿਆ ਕਿ ਰਾਜਸੀ ਅਤੇ ਤਾਲਮੇਲ ਕਮੇਟੀਆਂ ਅਤੇ ਬੁਲਾਰਿਆਂ ਦਾ ਐਲਾਨ ਪਾਰਟੀ ਪ੍ਰਧਾਨ ਸ: ਸੁਖਦੇਵ ਸਿੰਘ ਢੀਂਡਸਾ ਅਤੇ ਸਰਪ੍ਰਸਤ ਸ: ਰਣਜੀਤ ਸਿੰਘ ਬ੍ਰਹਮਪੁਰਾ ਆਪਸੀ ਸਲਾਹ ਮਸ਼ਵਰੇ ਨਾਲ ਅਗਲੇ ਕੁਝ ਦਿਨਾਂ ਵਿੱਚ ਕੀਤਾ ਜਾਵੇਗਾ। ਇਸ ਤੋਂ ਇਲਾਵਾ ਪਾਰਟੀ ਅੰਦਰ ਕੁੱਝ ਹੋਰ ਸੀਨੀਅਰ ਨੇਤਾਵਾਂ ਦੀ ਨਿਯੁਕਤੀਆਂ ਦਾ ਐਲਾਨ ਵੀ ਜਲਦੀ ਕੀਤਾ ਜਾਵੇਗਾ | ਇਸ ਤੋਂ ਇਲਾਵਾ ਸ: ਹਰਪ੍ਰੀਤ ਸਿੰਘ ਬੰਨੀ ਜੌਲੀ ਇੰਚਾਰ੍ਜ ਦਿੱਲੀ ਸਟੇਟ,ਮਾਸਟਰ ਮਿੱਠੂ ਸਿੰਘ ਕਾਹਨੇਕੇ ਇੰਚਾਰਜ ਮੁਲਾਜ਼ਿਮ ਵਿੰਗ ਅਤੇ ਜਥੇਦਾਰ ਭੁਪਿੰਦਰ ਸਿੰਘ ਖ਼ਾਲਸਾ ਕੋਆਰਡੀਨੇਟਰ USA ਬਣਾਏ ਗਏ ਹਨ | ਅੱਜ ਐਲਾਨੇ ਗਏ ਅਹੁਦੇਦਾਰਾਂ ਦੀ ਸੂਚੀ ਇਸ ਪ੍ਰਕਾਰ ਹੈ |

ਸੀਨੀਅਰ ਮੀਤ ਪ੍ਰਧਾਨ  

1. ਭਾਈ ਮੋਹਕਮ ਸਿੰਘ 

2. ਜਥੇਦਾਰ ਰਘਬੀਰ ਸਿੰਘ (ਰਾਜਾ ਸਾਂਸੀ)

3. ਜਥੇਦਾਰ ਗੋਪਾਲ ਸਿੰਘ ਜਾਣੀਆਂ ਮੈਂਬਰ ਸ਼੍ਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ 

4. ਸ: ਹਰਵੇਲ ਸਿੰਘ ਮਾਧੋਪੁਰ 

ਜਨਰਲ ਸਕੱਤਰ 

1. ਮਾਸਟਰ ਮਿੱਠੂ ਸਿੰਘ ਕਾਹਨੇਕੇ ਅਗਜੈਕਟਿਵ ਮੈਂਬਰ ਸ਼੍ਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ 

2. ਪਰਮਜੀਤ ਸਿੰਘ ਖਾਲਸਾ 

3. ਹਰਪ੍ਰੀਤ ਸਿੰਘ ਬੰਨੀ ਜੌਲੀ 

4. ਐਡਵੋਕੇਟ ਮਹਿੰਦਰ ਸਿੰਘ ਸਿੱਧੂ 

5. ਰਾਮਪਾਲ ਸਿੰਘ ਬਹਿਣੀਵਾਲ

6. ਜਸਪ੍ਰੀਤ ਸਿੰਘ ਹੌਬੀ 

7. ਜਥੇਦਾਰ ਭਰਪੂਰ ਸਿੰਘ ਧਨੋਲਾ 

ਉੱਪ ਪ੍ਰਧਾਨ  

1. ਸੀਤਾ ਰਾਮ ਦੀਪਕ 

2. ਹਰਦੇਵ ਸਿੰਘ ਰੋਗਲਾ ਮੈਂਬਰ ਸ਼੍ਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ 

3. ਅਮਰਿੰਦਰ ਸਿੰਘ ਚੰਡੀਗੜ੍ਹ ਸਾਬਕਾ ਮੈਂਬਰ ਸ਼੍ਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ

4. ਸੁਰਿੰਦਰ ਸਿੰਘ ਕਿਸ਼ਨਪੁਰਾ  

5. ਜਥੇਦਾਰ ਕਸ਼ਮੀਰ ਸਿੰਘ ਮਵੀ  

6. ਪ੍ਰਕਾਸ਼ ਮੁਲਾਨਾ 

7. ਰਾਮ ਨਿਵਾਸ ਖਨੋਰੀ

8. ਜਥੇਦਾਰ ਗੁਰਮੇਜ ਸਿੰਘ ਸ਼ਾਹੂਰਾ 

9. ਭੀਮ ਸੈਨ ਗਰਗ 

10. ਜਥੇਦਾਰ ਬਲਦੇਵ ਸਿੰਘ ਮਨੁਮਾਜਰਾ 

11. ਵੇਦ ਪ੍ਰਕਾਸ਼ ਸ਼ਰਮਾ 

12. ਇੰਦਰਜੀਤ ਸਿੰਘ ਗੁਰਦਸਪੁਰ 

13. ਅਮਰਜੀਤ ਸਿੰਘ ਸਤਿਆਲ 

14. ਐਡਵੋਕੇਟ ਬਲਵੀਰ ਸਿੰਘ ਚੀਮਾ 

15. ਡਾ: ਰਾਜਿੰਦਰਪਾਲ ਸਿੰਘ ਬੋਪਾਰਾਏ 

16. ਹਰਵਿੰਦਰ ਸਿੰਘ ਲਾਦੀਆ 

17. ਮਲਕੀਤ ਸਿੰਘ ਸੁਮਾਓ 

18. ਬਾਬਾ ਸੁਖਵਿੰਦਰ ਸਿੰਘ ਟਿੱਬਾ 

19. ਪ੍ਰੋਫੈਸਰ ਕਮਲਵੀਰ ਸਿੰਘ ਟਿੱਬਾ 

20. ਸਵਰਨਜੀਤ ਸਿੰਘ ਕੁਰਾਲੀਆਂ 

21. ਸੁਰਿੰਦਰ ਸਿੰਘ ਫ਼ਤਹਿਅਬਾਦ

22. ਕਮਲਜੀਤ ਸਿੰਘ ਬਿੱਟਾ ਗੁਰਦਾਸਪੁਰ 

23. ਕਸ਼ਮੀਰ ਸਿੰਘ ਸੰਘਾ 

ਜਥੇਦਾਰ ਭੁਪਿੰਦਰ ਸਿੰਘ ਖ਼ਾਲਸਾ ਕੋਆਰਡੀਨੇਟਰ USA 

ਕਾਨੂੰਨੀ ਸਲਾਹਕਰ

ਐਡਵੋਕੇਟ ਸ਼ਿੰਦਰਪਾਲ ਸਿੰਘ ਬਰਾੜ 

ਐਡਵੋਕੇਟ ਪਰਮਿੰਦਰ ਸਿੰਘ ਢੀਂਗਰਾ

ਸਕੱਤਰ

1. ਮਨਜੀਤ ਸਿੰਘ ਤਰਨਤਾਰਨੀ

2. ਹਰਿੰਦਰਪਾਲ ਸਿੰਘ ਬੇਦੀ 

3. ਬਲਦੇਵ ਸਿੰਘ ਸਰਪੰਚ 

4. ਗੁਰਜੀਤ ਸਿੰਘ ਚੰਗਾਲੀ 

5. ਸੁਖਦੇਵ ਸਿੰਘ ਭਲਵਾਨ  

6. ਜਸਵਿੰਦਰ ਸਿੰਘ ਪ੍ਰਿੰਸ 

7. ਚਰਨਪ੍ਰੀਤ ਸਿੰਘ ਮਿਲਖੀ 

8. ਗੁਰਚਰਨ ਸਿੰਘ ਚੰਨਾ 

9. ਸੁਖਜਿੰਦਰ ਸਿੰਘ 

10. ਡਾ: ਹਰਮਨਜੀਤ ਸਿੰਘ ਰਾਜਪੁਰਾ

11. ਪੱਪੂ ਸਿੰਘ ਦੌਲਾ ਸਿੰਘ ਵਾਲਾ 

12. ਰਮਨਦੀਪ ਸਿੰਘ ਸਫ਼ੀਪੁਰ

13. ਟਹਿਲ ਸਿੰਘ ਕੰਡੀਲਾ 

14. ਪਾਲ ਸਿੰਘ ਗ੍ਹਹਿਲਾਂ 

15. ਮਹੀਪਾਲ ਭੁੱਲਣ 

16. ਰਾਜੀਵ ਸਿੰਘ

17. ਸੁਰਿੰਦਰ ਸਿੰਘ ਬਾਹਮਣੀ ਵਾਲਾ 

18. ਸੰਜੀਵ ਕੁਮਾਰ ਲਹਿਰਾ 

19. ਚਮੇਲਾ ਰਾਮ 

20. ਜੱਸਾ ਸਿੰਘ ਮੰਡਿਆਲਾ 

21. ਸਰਪੰਚ ਹਰਮਿੰਦਰ ਸਿੰਘ ਫ਼ਰੀਦਕੋਟ 

22. ਰਾਜੇਸ਼ ਚੌਧਰੀ ਗਹਿਰੀ ਵਾਲ 

23. ਸੁਖਵਿੰਦਰ ਸਿੰਘ ਦੀਨਾਨਗਰ 

24. ਅਮਰਜੀਤ ਸਿੰਘ ਮੁਕਤਸਰ ਸਾਹਿਬ 

25.  ਇੰਦਰਜੀਤ ਸਿੰਘ ਤੂਰ  

ਵਰਕਿੰਗ ਕਮੇਟੀ ਮੈਂਬਰ  

1. ਸੁਰਜੀਤ ਸਿੰਘ ਮੂਲੋ ਵਾਲ 

2. ਮੇਜਰ ਸਿੰਘ ਝਨੇੜੀ

3. ਯਾਦਵਿੰਦਰ ਸਿੰਘ 

4. ਹਰਬੰਸ ਸਿੰਘ ਸੰਗਰੇੜੀ 

5. ਹਰਭਜਨ ਸਿੰਘ ਦੁੱਗਾ 

6. ਹਾਕਮ ਸਿੰਘ ਵੜਿੰਗ 

7. ਜਥੇਦਾਰ ਹਰੀਨੰਦ ਸਿੰਘ ਛਾਜਲਾ 

8. ਪ੍ਰਗਟ ਸਿੰਘ ਗਾਗਾ 

9. ਕੇਵਲ ਸਿੰਘ ਜਲਾਨ 

10. ਅਮਰ ਸਿੰਘ ਚਹਿਲ

11. ਬਲਵੀਰ ਸਿੰਘ ਕੁਠਾਲਾ 

12. ਸਵਰਨਜੀਤ ਸਿੰਘ ਪੱਕਾ ਕਲਾਂ 

13. ਹਮੀਰ ਸਿੰਘ ਸਾਬਕਾ ਸਰਪੰਚ 

14. ਜਸਬੀਰ ਸਿੰਘ 

15. ਰਾਜਵਿੰਦਰ ਸਿੰਘ ਰਾਜੂ 

16. ਜਸਵਿੰਦਰ ਸਿੰਘ ਨੰਬਰਦਾਰ 

17. ਜਗਰੂਪ ਸਿੰਘ ਚੀਮਾ 

18. ਰਣਧੀਰ ਸਿੰਘ ਨਾਲੀਨੀ  

19. ਓਰਿੰਦਰਜੀਤ ਸਿੰਘ ਨੱਥਾ 

20. ਇੰਦਰਪਾਲ ਸਿੰਘ ਸਤਿਆਲ  

21. ਜਸਵਿੰਦਰ ਸਿੰਘ ਨੰਬਰਦਾਰ 

22. ਲਲਿਤ ਕੁਮਾਰ ਸ਼ਰਮਾ 

23. ਅਵਤਾਰ ਸਿੰਘ ਸਰਪੰਚ 

24. ਰਵਿੰਦਰਪਾਲ ਸਿੰਘ ਮੁਕਤਸਰ

25. ਕੁਲਦੀਪ ਸਿੰਘ ਮਜੀਠੀਆ 

26. ਰਵਿੰਦਰ ਸਿੰਘ ਮਜੀਠੀਆ 

27. ਹਰਸ਼ਰਨ ਸਿੰਘ ਭਾਂਤਪੁਰ ਜੱਟਾ  

28. ਜੀਤ ਸਿੰਘ ਧੀਰਾ ਪੱਤਰਾ 

29. ਰਾਜਵਿੰਦਰ ਸਿੰਘ ਸੁਨਾਮ 

30. ਡਾ : ਅਹਿਮਦ ਸਦੀਕੀ ਮਲੇਰਕੋਟਲਾ 

31. ਜਥੇਦਾਰ ਬੂਟਾ ਸਿੰਘ ਅਬੋਹਰ 

32. ਪਰਮਿੰਦਰ ਸਿੰਘ ਰਾਣਾ ਫਾਜ਼ਿਲਕਾ 

33. ਨਛੱਤਰ ਸਿੰਘ ਮਲੂਕਾ 

34. ਬ੍ਹੋੜ ਸਿੰਘ 

35. ਸਾਹਿਬ ਸਿੰਘ ਅਨੰਦਪੁਰ ਸਾਹਿਬ 

36. ਅਜਮੇਰ ਸਿੰਘ ਬੋਪਾਰਾਏ  

ਜ਼ਿਲ੍ਹਾ ਪ੍ਰਧਾਨ 

1. ਗੁਲਵੰਤ ਸਿੰਘ ਉੱਪਲ 

2. ਐਡਵੋਕੇਟ ਜਗਜੀਤ ਸਿੰਘ ਭੁੱਲਰ ਫਿਰੋਜ਼ਪੁਰ 

3. ਡਾ: ਪਰਵਿੰਦਰ ਸਿੰਘ ਸੋਢੀ (ਮੁਕਤਸਰ ਸ਼ਹਿਰੀ)

 

Tags: Sukhdev Singh Dhindsa , Ranjit Singh Brahmpura , Shiromani Akali Dal Sanyukat , Sewa Singh Sekhwan , Justice Nirmal Singh , Parminder Singh Dhindsa , Bir Devinder Singh , Jagdish Singh Garcha , Karnail Singh Peermohammad , All India Sikh Students Federation , AISSF , Karnail Singh Peer Mohammad

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD