Wednesday, 22 July 2026

 

 

ਖ਼ਾਸ ਖਬਰਾਂ ਆਪ ਸਰਕਾਰ ਨੇ ਅਫ਼ਸਰਸ਼ਾਹੀ ਨੂੰ ਹਾਸ਼ੀਏ ’ਤੇ ਧੱਕਣ ਤੋਂ ਬਾਅਦ ਹੁਣ ਖੁੱਲ੍ਹੇਆਮ ਸਿਆਸਤ ਦਾ ਅਪਰਾਧੀਕਰਨ ਸ਼ੁਰੂ ਕਰ ਦਿੱਤਾ ਹੈ: ਸੁਨੀਲ ਜਾਖੜ ਪੰਜਾਬ ਵਿੱਚ ਪੇਪਰ ਲੀਕ ਹੋਣ ਦੇ ਮਾਮਲਿਆਂ ਵਿੱਚ ਮਾਨ ਤੇ ਬੈਂਸ ਅਸਤੀਫਾ ਦੇਣ: ਅਮਰਿੰਦਰ ਸਿੰਘ ਰਾਜਾ ਵੜਿੰਗ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

 

ਕੈਪਟਨ ਸੰਦੀਪ ਸਿੰਘ ਸੰਧੂ ਨੇ ਬਲਾਕ ਸਿੱਧਵਾਂ ਬੇਟ ਦੀਆਂ ਪੰਚਾਇਤਾਂ ਨੂੰ 2 ਕਰੋੜ 7 ਲੱਖ ਦੇ ਚੈਕ ਤਕਸੀਮ

ਮੇਜਰ ਸਿੰਘ ਭੈਣੀ, ਡਾ ਕਰਨ ਵੜਿੰਗ ,ਚੇਅਰਮੈਨ ਯਾਦਵਿੰਦਰ ਜੰਡਿਆਲੀ ਰਹੇ ਹਾਜਰ

Web Admin

Web Admin

5 Dariya News

ਸਿੱਧਵਾਂ , 26 Oct 2020

Last updated on: Oct 26, 2020, 00:00 IST

ਵਿਧਾਨ ਸਭਾ ਹਲਕਾ ਦਾਖਾ ਦੇ ਵਿਕਾਸ ਕਾਰਜਾਂ ਨੂੰ ਵੱਡਾ ਹੁਲਾਰਾ ਦਿੰਦਿਆਂ ਅੱਜ ਕੈਪਟਨ ਸੰਦੀਪ ਸਿੰਘ ਸੰਧੂ ਸਿਆਸੀ ਸਕੱਤਰ ਮੁੱਖ ਮੰਤਰੀ ਪੰਜਾਬ ਨੇ ਅੱਜ 14ਵੇਂ ਵਿੱਤ ਕਮਿਸ਼ਨ ਦੇ ਤਕਰੀਬਨ 2 ਕਰੋੜ ਤੋ ਵੱਧ ਦੇ ਚੈਕ ਬਲਾਕ ਸਿੱਧਵਾਂ ਬੇਟ ਦੀਆਂ ਪੰਚਾਇਤਾਂ ਨੂੰ ਤਕਸੀਮ ਕੀਤੇ। ਚੈਕ ਤਕਸੀਮ ਸਮਾਗਮ ਦੋਰਾਨ ਮੇਜਰ ਸਿੰਘ ਭੈਣੀ ਜਨਰਲ ਸਕੱਤਰ ਪੰਜਾਬ ਪ੍ਰਦੇਸ ਕਾਂਗਰਸ, ਡਾ ਕਰਨ ਵੜਿੰਗ ਵਾਈਸ ਚੇਅਰਮੈਨ ਪੇਡਾ, ਯਾਦਵਿੰਦਰ ਸਿੰਘ ਜੰਡਿਆਲੀ ਚੇਅਰਮੈਨ ਜਿਲ੍ਹਾਂ ਪ੍ਰੀਸ਼ਦ, ਰਮਨਦੀਪ ਸਿੰਘ ਰਿੱਕੀ ਚੋਹਾਨ ਮੈਂਬਰ ਜਿਲ੍ਹਾ ਪ੍ਰੀਸ਼ਦ ਦੀ ਵਿਸੇਸ ਹਾਜਰੀ ਵਿੱਚ ਬਲਾਕ ਦੇ ਪੰਚਾਂ ਸਰਪੰਚਾਂ ਨੂੰ ਸੰਬੋਧਨ ਕਰਦਿਆਂ ਕੈਪਟਨ ਸੰਦੀਪ ਸਿੰਘ ਸੰਧੂ ਨੇ ਕਿਹਾ ਕਿ ਅਸੀ ਜੋ ਵੀ ਵਾਅਦੇ ਹਲਕਾ ਦਾਖਾ ਦੇ ਲੋਕਾਂ ਨਾਲ ਕੀਤੇ ਸਨ ਉਨ੍ਹਾਂ ਨੂੰ ਹਰ ਹੀਲੇ ਪੂਰਾ ਕੀਤਾ ਜਾਵੇਗਾ। ਹਲਕੇ ਦਾਖੇ ਦੇ ਵਿਕਾਸ ਕਾਰਜਾਂ ਲਈ ਫੰਡ ਦੀ ਕੋਈ ਵੀ ਕਮੀ ਨਹੀ ਆਉਣ ਦਿੱਤੀ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਭਾਂਵੇ ਕਿ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਸਾਨੂੰ ਸਾਡਾ ਬਣਦਾ ਜੀ ਐਸ ਟੀ ਵੀ ਨਹੀ ਦਿੱਤਾ ਪਰ ਫਿਰ ਵੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋ ਸੂਬੇ ਅੰਦਰ ਚੱਲ ਰਹੇ ਵਿਕਾਸ ਕਾਰਜਾਂ ਵਿੱਚ ਕੋਈ ਖੜੋਤ ਨਹੀ ਆਉਣ ਦਿੱਤੀ। ਇਸ ਮੌਕੇ ਪਿੰਡ ਅੱਕੂਵਾਲ 2 ਲੱਖ 46 ਹਜਾਰ, ਆਲੀਵਾਲ 2 ਲੱਖ 94 ਹਜਾਰ, ਬੰਗਸੀਪੁਰਾ 2 ਲੱਖ 30 ਹਜਾਰ, ਬਾਣੀਏਵਾਲ 58 ਹਜਾਰ, ਬਸੈਮੀ 1 ਲੱਖ 70 ਹਜਾਰ, ਬਾਸੀਆ 4 ਲੱਖ 44 ਹਜਾਰ, ਭੈਣੀ ਅਰਾਈਆ 2 ਲੱਖ 46 ਹਜਾਰ, ਭੈਣੀ ਗੁੱਜਰਾਂ 1 ਲੱਖ 96 ਹਜਾਰ, ਭੁਮਾਲ 3 ਲੱਖ, ਭਰੋਵਾਲ ਕਲਾਂ 4 ਲੱਖ 71 ਹਜਾਰ, ਭਰੋਵਾਲ ਖੁਰਦ 1 ਲੱਖ 12 ਹਜਾਰ, ਭੱਠਾਧੂਹਾ 4 ਲੱਖ, ਭੱਟੀਆਂ 3 ਲੱਖ 23 ਹਜਾਰ, ਭੂੰਦੜੀ 9 ਲੱਖ, ਕੁੱਲ ਗਹਿਣਾ 2 ਲੱਖ 29 ਹਜਾਰ, ਬੀਰਮੀ 5 ਲੱਖ 42 ਹਜਾਰ, ਚੱਕ ਕਲਾਂ 5 ਲੱਖ 70 ਹਜਾਰ, ਚੰਗਣ 2 ਲੱਖ 16 ਹਜਾਰ, ਧੋਥੜ੍ਹ 1 ਲੱਖ 71 ਹਜਾਰ, ਗੱਗ ਕਲਾਂ 1 ਲੱਖ 35 ਹਜਾਰ, ਘਮਨੇਵਾਲ 2 ਲੱਖ, ਗੋਰਾਹੂਰ 1 ਲੱਖ 76 ਹਜਾਰ, ਗੋਰਸੀਆਂ ਖਾਨ ਮੁਹੰਮਦ 2 ਲੱਖ 59 ਹਜਾਰ, ਗੋਰਸੀਆਂ ਮੱਖਣ 2 ਲੱਖ 29 ਹਜਾਰ, ਗੋਰਸੀਆ ਕਾਦਰ ਬਖਸ 1 ਲੱਖ 95 ਹਜਾਰ, ਗੁੜੇ 8 ਲੱਖ 34 ਹਜਾਰ, ਹੁਜਰਾ 1 ਲੱਖ 52 ਹਜਾਰ, ਈਸੇਵਾਲ 5 ਲੱਖ 38 ਹਜਾਰ, ਜੰਡੀ 4 ਲੱਖ 60 ਹਜਾਰ, ਖੰਜਰਵਾਲ 2 ਲੱਖ 28 ਹਜਾਰ, ਖੁਦਾਈ ਚੱਕ 1 ਲੱਖ 79 ਹਜਾਰ, ਖੁਰਸੈਦਪੁਰ 2 ਲੱਖ 83 ਹਜਾਰ, ਕੀੜੀ 88 ਹਜਾਰ, ਕੋਟ ਮਾਨ  3 ਲੱਖ, ਕੋਟ ਉਮਰਾ 1 ਲੱਖ 32 ਹਜਾਰ, ਕੋਟਲੀ 1 ਲੱਖ, ਲੀਹਾਂ 1 ਲੱਖ 70 ਹਜਾਰ, ਮਦਾਰਪੁਰਾ 1 ਲੱਖ 82 ਹਜਾਰ, ਮਾਜਰੀ 3 ਲੱਖ 51 ਹਜਾਰ, ਮੰਡਿਆਣੀ 8 ਲੱਖ 68 ਹਜਾਰ, ਮਾਣੀਏਵਾਲ 75 ਹਜਾਰ, ਮੋਰਕਰੀਮਾ 3 ਲੱਖ 54 ਹਜਾਰ, ਪੁੜੈਣ 6 ਲੱਖ 45 ਹਜਾਰ, ਰਾਣਕੇ 1 ਲੱਖ 70 ਹਜਾਰ, ਰਾਊਵਾਲ 5 ਲੱਖ 41 ਹਜਾਰ, ਸਦਰਪੁਰਾ 3 ਲੱਖ 71 ਹਜਾਰ, ਸਲੇਮਪੁਰਾ 4 ਲੱਖ 75 ਹਜਾਰ, ਨਵਾ ਸਲੇਮਪੁਰਾ 98 ਹਜਾਰ, ਸਲੇਮਪੁਰ ਟਿੱਬਾ 2 ਲੱਖ 19 ਹਜਾਰ, ਸੇਖ ਕੁਤਬ 1 ਲੱਖ 34 ਹਜਾਰ, ਸਿੱਧਵਾ ਬੇਟ 9 ਲੱਖ 96 ਹਜਾਰ, ਤਲਵੰਡੀ ਕਲਾਂ 7 ਲੱਖ 73 ਹਾਜਰ, ਤਲਵੰਡੀ ਖੁਰਦ 6 ਲੱਖ 15 ਹਜਾਰ, ਤਲਵੰਡੀ ਨੋ ਅਬਾਦ 1 ਲੱਖ 43 ਹਜਾਰ, ਤਲਵਾੜਾ 3 ਲੱਖ 79 ਹਜਾਰ, ਵਿਰਕ 4 ਲੱਖ 46 ਹਜਾਰ, ਵਲੀਪੁਰ ਕਲਾਂ 3 ਲੱਖ 22 ਹਜਾਰ, ਵਲੀਪੁਰ ਖੁਰਦ 2 ਲੱਖ 12 ਹਜਾਰ, ਮਲਸੀਹਾਂ ਭਾਈਕੇ 2 ਲੱਖ 50 ਹਜਾਰ, ਸਵੱਦੀ ਕਲਾਂ 8 ਲੱਖ 19 ਹਜਾਰ ਅਤੇ ਸਵੱਦੀ ਪੱਛਮੀ 4 ਲੱਖ 98 ਹਜਾਰ ਦੇ ਚੈਕ ਤਕਸੀਮ ਕੀਤੇ। ਇਸ ਸਮੇ ਸੰਦੀਪ ਸਿੰਘ ਸੇਖੋਂ ਪ੍ਰਧਾਨ ਐਨ ਐਸ ਯੂ ਆਈ ਲੁਧਿਆਣਾ ਦਿਹਾਤੀ, ਮਨਜੀਤ ਸਿੰਘ ਭਰੋਵਾਲ ਚੇਅਰਮੈਨ ਮਾਰਕਿਟ ਕਮੇਟੀ ਮੁੱਲਾਂਪੁਰ, ਸੁਰਿੰਦਰ ਸਿੰਘ ਟੀਟੂ ਚੇਅਰਮੈਨ ਮਾਰਕਿਟ ਕਮੇਟੀ ਸਿੱਧਵਾਂ ਬੇਟ, ਸਤਿੰਦਰਪਾਲ ਸਿੰਘ ਕਾਕਾ ਗਰੇਵਾਲ ਚੇਅਰਮੈਨ ਮਾਰਕਿਟ ਕਮੇਟੀ ਜਗਰਾਓ, ਲਖਵਿੰਦਰ ਸਿੰਘ ਘਮਨੇਵਾਲ ਚੇਅਰਮੈਨ ਬਲਾਕ ਸੰਮਤੀ ਸਿੱਧਵਾਂ ਬੇਟ, ਹਰਮਨ ਕੁਲਾਰ ਵਾਈਸ ਚੇਅਰਮੈਨ ਬਲਾਕ ਸੰਮਤੀ ਸੁਧਾਰ, ਗਲਵੰਤ ਸਿੰਘ ਜੰਡੀ ਵਾਈਸ ਚੇਅਰਮੈਨ , ਦਰਸ਼ਨ ਸਿੰਘ ਬੀਰਮੀ, ਮਨਪ੍ਰੀਤ ਸਿੰਘ ਈਸੇਵਾਲ ਬਲਾਕ ਪ੍ਰਧਾਨ ਮੁੱਲਾਂਪੁਰ, ਵਰਿੰਦਰ ਸਿੰਘ ਮਦਾਰਪੁਰਾ ਬਲਾਕ ਪ੍ਰਧਾਨ ਸਿੱਧਵਾਂ ਬੇਟ,  ਸੁਰੇਗ ਗਰਗ ਸੀਨੀਅਰ ਕਾਂਗਰਸੀ ਆਗੂ, ਜੀਵਨ ਸਿੰਘ ਬਾਗੀਆਂ ਮੈਂਬਰ ਬਲਾਕ ਸੰਮਤੀ,  ਜਗਦੇਵ ਸਿੰਘ ਦਿਉਲ ਸਰਪੰਚ, ਸੁਖੇਦਵ ਸਿੰਘ, ਜਸਵਿੰਦਰ ਸਿੰਘ ਪੰਚ, ਨਾਹਰ ਸਿੰਘ, ਨੰਬਰਦਾਰ ਜਸਵੰਤ ਸਿੰਘ, ਮਨਪ੍ਰੀਤ ਸਿੰਘ ਈਸੇਵਾਲ, ਪ੍ਰਮਿੰਦਰ ਸਿੰਘ ਸਰਪੰਚ ਮਾਜਰੀ ਤੋ ਇਲਾਕੇ ਬਲਾਕ ਦੇ ਸਾਰੇ ਸਰਪੰਚ ਅਤੇ ਪੰਚ ਆਦਿ ਹਾਜਰ ਸਨ।

 

Tags: Ludhiana , Congress , Punjab Congress , Captain Sandeep Singh Sandhu

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD