ਹਰਿਆਣਾ ਦੇ ਖੇਤਬਾੜੀ ਅਤੇ ਪਸ਼ੂਪਾਲਣ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਨੇ ਕੇਂਦਰੀ ਬਜਟ ਅਤੇ ਵਿਕਸਿਤ ਭਾਰਤ ਜੀ ਰਾਮ ਜੀ ਮੁਹਿੰਮ ਅਤੇ ਕਿਸਾਨ ਚੌਪਾਲ ਪ੍ਰੋਗਰਾਮ ਤਹਿਤ ਵਿਧਾਨਸਭਾ ਖੇਤਰ ਰਾਦੌਰ ਦੇ ਪਿੰਡ ਗੁਮਥਲਾ, ਸੰਧਾਲਾ, ਨਹਿਰਪੁਰ, ਕਮਾਲਪੁਰ, ਬੀਚ ਦਾ ਮਾਜਰਾ, ਕਰੇੜਾ-2, ਕਾਂਸੀਪੁਰ, ਫਰਕਪੁਰ, ਇਸ਼ੋਪੁਰ, ਮੰਡੌਲੀ ਅਤੇ ਦਾਮਲਾ...