ਬਾਦਲ ਕੁਦਰਤੀ ਆਫ਼ਤਾਂ ਬਾਰੇ ਰਾਹਤ ਨਿਯਮਾਂ ਚ ਸੋਧ ਕਰਵਾਉਣ ਲਈ ਕੇਂਦਰੀ ਗ੍ਰਹਿ ਮੰਤਰੀ ਨੂੰ ਮਿਲੇ 03-Sep-2013 ਨਵੀਂ ਦਿੱਲੀ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਸੁਸ਼ੀਲ ਕੁਮਾਰ ਸ਼ਿੰਦੇ ਨੂੰ ਹਾਲ ਹੀ ਦੇ ਹੜ੍ਹਾਂ ਦੌਰਾਨ ਫ਼ਸਲਾਂ ਦੇ 100 ਫ਼ੀਸਦੀ ਹੋਏ ਨੁਕਸਾਨ ਦੇ ਮਾਮਲੇ ਵਿੱਚ ਰਾਜ ਆਫ਼ਤ ਰਾਹਤ ਫੰਡ ਦੇ ਰਾਹਤ ਨਿਯਮਾਂ ਦਾ ਪੁਨਰ ਮੁਲਾਂਕਣ ਕਰਕੇ ਤੁਰੰਤ ਮੁਆਵਜ਼ੇ ਦੀ ਰਾਸ਼ੀ ਵਿੱਚ ਵਾਧਾ ਕਰਨ ਦੀ ਅਪੀਲ ਕੀਤੀ...