ਏ.ਆਈ.ਸੀ.ਸੀ ਦੇ ਸੀਨੀਅਰ ਆਗੂ ਅਜੈ ਮਾਕਨ ਨੇ ਬੁੱਧਵਾਰ ਨੂੰ ਪੰਜਾਬ ਦੇ ਲੋਕਾਂ ਨੂੰ ਸੂਬੇ ਦੀ ਕਮਾਂਡ ਅਰਵਿੰਦ ਕੇਜਰੀਵਾਲ ਵਰਗੇ ਇਕ ਗੈਰ ਤਜ਼ੁਰਬੇਕਾਰ ਆਗੂ ਦੇ ਹਵਾਲੇ ਕਰਨ ਖਿਲਾਫ ਚੇਤਾਵਨੀ ਦਿੱਤੀ ਹੈ, ਜਿਹੜੇ ਆਨ ਰਿਕਾਰਡ ਦਿੱਲੀ 'ਚ ਕੀਤੇ ਗਏ ਆਪਣੇ ਕਿਸੇ ਵੀ ਵਾਅਦੇ ਨੂੰ ਪੂਰਾ ਕਰਨ 'ਚ ਫੇਲ੍ਹ ਰਹੇ ਹਨ, ਜਿਥੇ ਇਨ੍ਹਾਂ ਦੀ ਪਾਰਟੀ...