ਏ.ਆਈ.ਸੀ.ਸੀ ਦੇ ਸੀਨੀਅਰ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਆਨੰਦ ਸ਼ਰਮਾ ਨੇ ਅਰਵਿੰਦ ਕੇਜਰੀਵਾਲ ਸਰਕਾਰ ਨੂੰ ਦਿੱਲੀ ਦੀ ਸੱਭ ਤੋਂ ਭ੍ਰਿਸ਼ਟ ਸਰਕਾਰ ਦੱਸਿਆ ਹੈ, ਜਿਸਨੂੰ ਤਿਹਾੜ ਜੇਲ੍ਹ ਤੋਂ ਚਲਾਇਆ ਜਾ ਰਿਹਾ ਹੈ। ਉਨ੍ਹਾਂ ਨੂੰ ਯਕੀਨ ਹੈ ਕਿ ਦਿੱਲੀ 'ਚ ਸ਼ਾਸਨ ਦੇ ਮੱਦੇਨਜ਼ਰ ਆਪ ਦਾ ਇਥੇ ਆਉਣਾ ਪੰਜਾਬ ਲਈ ਮੰਦਭਾਗਾ ਹੋਵੇਗਾ।ਉਨ੍ਹਾਂ ਨੇ...